Tag: , , , , ,

honeypreet vipassana face-off

ਪੁਲਿਸ ਨੇ ਵਿਪਾਸਨਾ-ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੇਪ ਮਾਮਲੇ ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਗਾਇਬ ਹੋਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵੀ ਪੁਲਿਸ ਨੇ 39 ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਹਨੀਪ੍ਰੀਤ

50 days jail

ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ। 25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ

ਹਨੀਪ੍ਰੀਤ ਨਾਲ ਆਹਮੋ-ਸਾਹਮਣੇ ਪੁੱਛਗਿੱਛ ਤੋਂ ਪਹਿਲਾਂ ਹੀ ਵਿਪਾਸਨਾ ਨੂੰ ਆਇਆ ਅਸਥਮਾ ਦਾ ਅਟੈਕ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁੱਛਗਿਛ ਲਈ ਐਸ ਆਈ ਟੀ ਦੇ ਸਾਹਮਣੇ ਨਹੀਂ ਪਹੁੰਚ ਸਕੀ। ਅਸਥਮਾ ਅਟੈਕ ਦੇ ਬਾਅਦ ਵਿਪਾਸਨਾ ਨੂੰ ਐਮ ਐਸ ਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਵੀਰਵਾਰ ਨੂੰ ਕਰਾਇਮ ਬ੍ਰਾਂਚ ਹਨੀਪ੍ਰੀਤ ਅਤੇ ਵਿਪਾਸਨਾ ਨੂੰ ਆਹਮੋ ਸਾਹਮਣੇ ਬੈਠਾ ਕੇ ਪੁੱਛਗਿਛ ਕਰਨ ਵਾਲੀ ਸੀ। ਪਰ ਹੁਣ ਹਨੀਪ੍ਰੀਤ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

panchkula violence

ਹਨੀਪ੍ਰੀਤ ਨੇ ਕਬੂਲੀ ਪੰਚਕੂਲਾ ਹਿੰਸਾ ਦੀ ਸਾਜਿਸ਼ ‘ਚ ਸ਼ਾਮਿਲ ਹੋਣ ਦੀ ਗੱਲ : ਪੁਲਿਸ ਸੂਤਰ

ਪੰਚਕੁਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਮੂੰਹ ਬੋਲੀ ਬੇਟੀ ਹਨੀਪ੍ਰੀਤ 6 ਦਿਨ ਪੁਲਿਸ ਰਿਮਾਂਡ ‘ਤੇ ਸੀ। ਰਿਮਾਂਡ ਖਤਮ ਹੋਣ ‘ਤੇ ਮੰਗਲਵਾਰ ਨੂੰ ਐਸ ਆਈ ਟੀ ਨੇ ਉਸ ਨੂੰ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਸੂਤਰਾਂ

honeypreet police remand

ਅਦਾਲਤ ਨੇ ਹਨੀਪ੍ਰੀਤ ਨੂੰ ਫਿਰ ਭੇਜਿਆ 3 ਦਿਨ ਦੇ ਰਿਮਾਂਡ ‘ਤੇ

ਪੰਚਕੂਲਾ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹਨੀਪ੍ਰੀਤ ਇੰਸਾਂ ਨੂੰ ਮੰਗਲਵਾਰ ਨੂੰ 3 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ। ਪੁਲਿਸ ਨੇ ਹਨੀਪ੍ਰੀਤ ਦਾ 5 ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਸੀ। ਪੁਲਿਸ ਨੇ ਦਲੀਲ ਦਿੱਤੀ ਕਿ ਉਹ ਪੁੱਛਗਿਛ ਵਿੱਚ ਸਹਿਯੋਗ ਨਹੀਂ ਕਰ

honeypreet police remand

ਹਨੀਪ੍ਰੀਤ ਦਾ ਕੋਰਟ ‘ਚ ਪੇਸ਼ੀ ਤੋਂ ਪਹਿਲਾ ਹੀ ਵਧਿਆ BP

ਪੰਚਕੂਲਾ :ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹਨੀਪ੍ਰੀਤ ਦੀ ਰਿਮਾਂਡ ਮੰਗਲਵਾਰ ਨੂੰ ਖਤਮ ਹੋ ਰਹੀ ਹੈ। ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪੁਲਿਸ 7 ਦਿਨ ਦੀ ਰਿਮਾਂਡ ਮੰਗ ਸਕਦੀ ਹੈ। ਪੁਲਿਸ ਇਹ ਦਲੀਲ ਦੇਵੇਗੀ ਕਿ ਹਨੀਪ੍ਰੀਤ ਪੁੱਛਗਿਛ ਵਿੱਚ ਸਪੋਰਟ ਨਹੀਂ ਕਰ ਰਹੀ ਹੈ। ਉਸ ਨੂੰ ਹੁਣ

ram rahim aides

ਹੁਣ ਡੇਰਾ ਸਿਰਸਾ ਦੇ ਸਮਰਥਕਾਂ ਨੇ ਵੀਡੀਓ ਜ਼ਰੀਏ ਦਿੱਤੀ ਇਹ ਧਮਕੀ…

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਕ ਹੁਣ ਕਾਨੂੰਨ ਦੇ ਖਿ਼ਲਾਫ਼ ਹਿੰਦੂ ਕਾਰਡ ਖੇਡਣ ਦੀ ਤਿਆਰੀ ਵਿਚ ਜੁੱਟ ਗਏ ਹਨ। ਡੇਰਾ ਸਮਰਥਕਾ ਨੇ ਇੱਕ ਵੀਡੀਓ ਦੇ ਜ਼ਰੀਏ ਧਮਕੀ ਦਿੱਤੀ ਹੈ ਕਿ ਉਹ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਨਗੇ। ਡੇਰਾ ਸਮਰਥਕਾਂ ਦਾ ਦੋਸ਼ ਹੈ ਕਿ ਡੇਰਾ ਮੁਖੀ ਨੂੰ ਇਸ ਲਈ ਜੇਲ੍ਹ ਦੀਆਂ

cbi questioned

ਸੇਵਾਦਾਰ ਦਾ ਖ਼ੁਲਾਸਾ : ਮੈਂ ਗੁਫ਼ਾ ਦੇ ਨੇੜੇ ਰਹਿੰਦਾ ਸੀ ਇਸ ਲਈ ਬਣਾਇਆ ਨਪੁੰਸਕ

ਪੰਚਕੂਲਾ . ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਬੇਹੱਦ ਕਰੀਬੀ ਸਾਥੀ ਨੇ ਕਬੂਲਿਆ ਹੈ ਕਿ ਡੇਰਾ ਮੁਖੀ ਨੇ ਹੀ ਉਸ ਨੂੰ ਨਪੁੰਸਕ ਬਣਾਇਆ ਹੈ। ਸਿਰਫ ਇਸ ਲਈ ਕਿਉਂਕਿ ਉਹ ਸਿਰਸਾ ਡੇਰੇ ਵਿੱਚ ਗੁਫਾ ਦੇ ਨੇੜੇ ਤੇੜੇ ਹੀ ਰਹਿੰਦਾ ਸੀ। ਗੁਫਾ ਵਿੱਚ ਹੀ ਸਾਰੇ ਅਨੈਤਿਕ ਅਤੇ ਗਲਤ ਕੰਮ ਹੁੰਦੇ ਸਨ। ਸਾਧਵੀ ਯੋਨ ਸੋਸ਼ਣ ਮਾਮਲੇ ‘ਚ

SIT questions Dera chief

ਜੇਲ੍ਹ ਦੀਆਂ ਰੋਟੀਆਂ ਖਾ ਕੇ ਰਾਮ ਰਹੀਮ ਦਾ ਘਟਿਆ 6 ਕਿੱਲੋ ਵਜ਼ਨ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀ ਅਰਾਮ ਦੀ ਜ਼ਿੰਦਗੀ ਦਾ ਤਿਆਗ ਹੋ ਗਿਆ। ਇਹੀ ਕਾਰਨ ਹੈ ਕਿ ਜੇਲ੍ਹ ਦੀ ਦਾਲ ਰੋਟੀ ਖਾਣ ਦੇ ਬਾਅਦ ਉਸ ਦਾ 6 ਕਿੱਲੋ

honeypreet insan discloses

ਹਨੀਪ੍ਰੀਤ ਨੇ ਪੁਲਿਸ ਅੱਗੇ ਕੀਤਾ ਇਹ ਵੱਡਾ ਖੁਲਾਸਾ…

ਬਲਾਤਕਾਰ ਦੇ ਦੋਸ਼ ਤਹਿਤ ਜੇਲ੍ਹ ਵਿੱਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੇ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਨੇ ਅਦਿੱਤਿਆ ਇੰਸਾ ਅਤੇ ਪਵਨ ਇੰਸਾ ਦੇ ਠਿਕਾਣਿਆਂ ਬਾਰੇ ਪੁਲਿਸ ਨੂੰ ਸਭ ਕੁੱਝ ਦੱਸ ਦਿੱਤਾ ਹੈ। ਹੁਣ ਪੁਲਿਸ ਨੂੰ ਇਹ ਰਾਜ ਪਤਾ ਲੱਗਣ ਉਤੇ ਮੋਸਟ

haryana cm

ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਪੰਜਾਬ ਪੁਲਿਸ ‘ਤੇ ਦਿੱਤਾ ਇਹ ਬਿਆਨ

ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਬਾਰੇ ਖ਼ੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਬਠਿੰਡਾ ਖੇਤਰ ਵਿਚ ਛੁਪੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਕਥਿਤ ਤੌਰ ‘ਤੇ ਕਿਸੇ ਸਿਆਸੀ ਸ਼ਹਿ ‘ਤੇ ਹਨੀਪ੍ਰੀਤ ਦੀ ਹਮਾਇਤ ਕੀਤੀ। ਹਰਿਆਣਾ

honeypreet narco test

ਹਨੀਪ੍ਰੀਤ ਦਾ ਹੋ ਸਕਦਾ ਹੈ ਨਾਰਕੋ ਟੇੈਸਟ, ਭਵਾਨੀਗੜ ਥਾਣੇ ਲੈ ਕੇ ਪਹੁੰਚੀ ਪੁਲਿਸ…

ਪੰਚਕੂਲਾ ਕੋਰਟ ਤੋਂ 6 ਦਿਨ ਦੀ ਪੁਲਿਸ ਰਿਮਾਂਡ ਮਿਲਣ ਦੇ ਬਾਅਦ ਹਰਿਆਣਾ ਪੁਲਿਸ ਹਨੀਪ੍ਰੀਤ ਤੋਂ ਲਗਾਤਾਰ ਪੁੱਛਗਿਛ ਕਰ ਰਹੀ ਹੈ। ਇਸਦੀ ਜਿੰਮੇਵਾਰੀ ਪੰਚਕੂਲਾ ਦੀ ਆਈ.ਜੀ. ਮਮਤਾ ਸਿੰਘ ਨੇ ਸੰਭਾਲੀ ਹੈ। ਪੁਲਿਸ ਹਨੀਪ੍ਰੀਤ ਤੋਂ ਸੱਚ ਕਢਵਾਉਣ ਲਈ ਉਸਦਾ ਨਾਰਕੋ ਟੇੈਸਟ ਵੀ ਕਰਵਾ ਸਕਦੀ ਹੈ। ਫਿਲਹਾਲ ਪੁਲਿਸ ਦੀ ਇੱਕ ਟੀਮ ਹਨੀਪ੍ਰੀਤ ਨੂੰ ਲੈ ਕੇ ਪੰਚਕੂਲਾ ਸੇੈਕਟਰ 23

ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਪੰਚਕੂਲਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਹਿੰਸਾ ਭੜਕਾਉਣ ਦੀ ਦੋਸ਼ੀ ਹਨੀਪ੍ਰੀਤ ਨੂੰ ਬੁੱਧਵਾਰ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਸਖ਼ਤ ਸੁਰੱਖਿਆ ਵਿਵਸਥਾ ਵਿਚ ਅਦਾਲਤ ਲਿਆਂਦੀ ਗਈ। ਸਲਵਾਰ-ਸੂਟ ਪਹਿਨੀ ਹਨੀਪ੍ਰੀਤ ਨੇ ਮੂੰਹ ਢਕਿਆ ਹੋਇਆ ਸੀ। ਹਨੀਪ੍ਰੀਤ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਭੈਣ ਅਤੇ

dera qurbani teams

ਬਲਿਊ ਵੇਲ੍ਹ ਗੇਮ ਤੋਂ ਘੱਟ ਨਹੀਂ ਹੈ ਰਾਮ ਰਹੀਮ ਦਾ ਇਹ ਖ਼ਤਰਨਾਕ ਗੈਂਗ

ਸਿਰਸਾ : ਬਲਾਤਕਾਰੀ ਸਾਧ ਰਾਮ ਰਹੀਮ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਸ ਤੋਂ ਇੱਕ-ਇੱਕ ਕਰਕੇ ਹੋਰ ਵੀ ਕਾਰੇ ਸਾਹਮਣੇ ਆ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ। ਰਾਮ ਰਹੀਮ ਇਸ ਸਮੇਂ ਇਸ ਸਾਧਵੀਆਂ ਨਾਲ ਰੇਪ ਕਰਨ ਦੇ ਦੋਸ਼ ਵਿਚ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ। ਹੁਣ ਰਾਮ ਰਹੀਮ ਬਾਰੇ ਇੱਕ ਹੋਰ

suicide note

ਹਰਿਆਣਾ ‘ਚ ਅਣਗਿਣਤ ਲੋਕਾਂ ਨੇ ਲਿਖਿਆ ਸੁਸਾਇਡ ਨੋਟ

ਸੋਨੀਪਤ: ਜੇਲ੍ਹ ਕੁਆਟਰ ਵਿੱਚ ਰਹਿਣ ਵਾਲੀ ਕਿਸੇ ਮਹਿਲਾ ਕਰਮੀ ਜਾਂ ਕਿਸੇ ਕਰਮਚਾਰੀ ਦੀ ਪਤਨੀ ਨੇ ਸਟੇਟ ਮਹਿਲਾ ਕਮਿਸ਼ਨ ਨੂੰ ਅਗਿਆਤ ਪੱਤਰ ਲਿਖਿਆ ਹੈ| ਇਸ ਅਗਿਆਤ ਪੱਤਰ ‘ਚ ਜੇਲ੍ਹ ਦੇ ਅਧਿਕਾਰੀ ਉੱਤੇ ਛੇੜਖਾਨੀ ਅਤੇ ਅਸ਼ਲੀਲ ਹਰਕਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਤੰਗ ਹੋ ਕੇ ਕਈ ਪਰਿਵਾਰਾਂ ਨੇ ਸੁਸਾਇਡ

ram rahim daughter

ਵੱਡਾ ਖੁਲਾਸਾ… ਹਨੀਪ੍ਰੀਤ, ਡਰੱਗ ਮਾਫੀਆ ਤੇ ਮਾਲਵਾ ਕੁਨੈਕਸ਼ਨ…

ਜੇਲ੍ਹ ‘ਚ ਬੰਦ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੱਲੋਂ ਉਸਦੇ ਵਕੀਲ ਪ੍ਰਦੀਪ ਆਰੀਆ ਨੇ ਦਿੱਲੀ ਹਾਈਕੋਰਟ ਵਿੱਚ 25 ਸਤੰਬਰ ਨੂੰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ‘ਚ ਹਨੀਪ੍ਰੀਤ ਨੇ ਕਿਹਾ ਕਿ ਉਸਦੀ ਜਾਨ ਨੂੰ ਹਰਿਆਣਾ ਅਤੇ ਪੰਜਾਬ ਦੇ ਡਰੱਗ ਮਾਫੀਆ ਤੋਂ ਖ਼ਤਰਾ ਹੈ। ਹੁਣ ਇਸ ਗੱਲ ਪਿੱਛੇ ਦਾ ਸੱਚ ਜੋ ਵੀ

SGPC Akal Takht

ਰਾਮ ਰਹੀਮ ਦੀ ਮੁਆਫ਼ੀ ਨੂੰ ਲੈ ਕੇ ਅਕਾਲ ਤਖ਼ਤ ਅਤੇ ਐੱਸਜੀਪੀਸੀ ਦੇ ਵੱਖੋ-ਵੱਖ ਵਿਚਾਰ ਕਿਉਂ?

ਅੰਮ੍ਰਿਤਸਰ : ਪਿਛਲੀ ਸਰਕਾਰ ਵੇਲੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਇੱਕ ਵਾਰ ਤਾਂ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਅਫ਼ਸੋਸ ਕਿ ਉਨ੍ਹਾਂ ਘਟਨਾਵਾਂ ਦੇ ਦੋਸ਼ੀ ਅਜੇ ਤੱਕ ਫੜੇ ਨਹੀਂ ਜਾ ਸਕੇ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਨ੍ਹਾਂ ਘਟਨਾਵਾਂ ਦੇ

gurmeet

ਹੁਣ ਰਾਵਣ ਦੀ ਸ਼ਕਲ ‘ਚ ਨਜ਼ਰ ਆਵੇਗਾ ਰਾਮ ਰਹੀਮ…

ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਖਾਤਮਾ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ

haryana

ਹਨੀਪ੍ਰੀਤ ਦੀ ਤਲਾਸ਼ ਵਿੱਚ ਦਿੱਲੀ ‘ਚ ਛਾਪੇਮਾਰੀ, 2 ਵਜੇ ਹੋਵੇਗੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ…

ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦੀ ਖਬਰ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਹੈ। ਹਾਲਾਂਕਿ, ਇਸ ਕਾਰਵਾਈ ਵਿੱਚ ਪੁਲਿਸ ਨੂੰ ਅਜੇ ਤੱਕ ਕੁੱਝ ਵੀ ਹੱਥ ਨਹੀਂ ਲੱਗਾ ਹੈ। ਵਕੀਲ ਦੁਆਰਾ ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦਾ ਦਾਅਵਾ ਕੀਤੇ ਜਾਣ ਦੇ ਬਾਅਦ ਹਰਿਆਣਾ ਪੁਲਿਸ ਦੀ ਟੀਮ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਅਤੇ

haryana

… ਤਾਂ ਉਦੋਂ ਖਾਈ ਸੀ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਬਰਬਾਦ ਕਰਨ ਦੀ ਸਹੁੰ!

ਨਵੀਂ ਦਿੱਲੀ : ਚੋਰ ਭਾਵੇਂ ਕਿੰਨਾ ਹੀ ਸ਼ਾਤਿਰ ਕਿਉਂ ਨਾ ਹੋਵੇ, ਇੱਕ ਦਿਨ ਜ਼ਰੂਰ ਫੜਿਆ ਜਾਂਦਾ ਹੈ। ਕਹਿੰਦੇ ਹਨ ਕਿ ‘ਚੋਰ ਨੂੰ ਮਾਰੇ ਖਾਂਸੀ, ਪਹਿਲਵਾਨ ਨੂੰ ਬਾਸੀ ਅਤੇ ਬਾਬਾ ਨੂੰ ਮਾਰੇ ਦਾਸੀ’ ਇਹੀ ਕੁਝ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਹੋਇਆ ਹੈ। ਡੇਰੇ ਵਿਚ ਆਉਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿਚ ਹਨੀਪ੍ਰੀਤ ਬਾਬਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ