Tag: , , , , , , , , , , , ,

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

panchkula violence

ਹਨੀਪ੍ਰੀਤ ਰਹੇਗੀ ਜੇਲ੍ਹ ‘ਚ ਜਾਂ ਮਿਲੇਗੀ ਜ਼ਮਾਨਤ, ਅੱਜ ਹੋਵੇਗਾ ਫੈਸਲਾ

panchkula violence: ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਨੀਤਕ ਹਨੀਪ੍ਰੀਤ ਦੀ ਜਮਾਨਤ ਪਟੀਸਨ ਤੇ ਪੰਚਕੁਲਾ ਸੈਸ਼ਨ ਕੋਰਟ ਅੱਜ ਫੈਸਲਾ ਸੁਣਾਏਗੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੈਸ਼ਨ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਫੈਸਲਾ 7 ਜੂਨ ਤੱਕ ਸੁਰੱਖਿਅਤ ਰੱਖ ਲਿਆ ਸੀ। ਪੇਸ਼ੀ ਦੇ ਦੌਰਾਨ ਹਨੀਪ੍ਰੀਤ ਨੇ ਮਹਿਲਾਂ ਹੋਣ ਦੀ ਦਲੀਲ ਵੀ ਦਿੱਤੀ ਸੀ

Ram Rahim petition rejected

ਰਾਮ ਰਹੀਮ ਮਾਮਲਾ: HC ਨੇ ਕਿਹਾ 122 ਸਾਧੂਆਂ ਦੇ ਬਿਆਨਾਂ ਨੂੰ ਸਬੂਤ ਨਹੀਂ ਮੰਨਿਆਂ ਜਾਵੇਗਾ

Ram Rahim petition rejected: ਸਾਧਵੀਆਂ ਨਾਲ ਯੋਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆ ਹਨ। ਡੇਰੇ ‘ਚ 400 ਸਾਧੂਆਂ ਨੂੰ ਨਾਪੁੰਨਸਕ ਬਣਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝੱਟਕਾ ਦਿੱਤਾ ਹੈ। ਇਸ ਮਾਮਲੇ ‘ਚ ਹਾਈਕੋਰਟ ਨੇ

Ram Rahim property

ਰਾਮ ਰਹੀਮ ਤੇ ਡੇਰਾ ਹੈ 9 ਕਰੋੜ ਦਾ ਕਰਜਈ, ਕਰਜਾ ਵਸੂਲਣ ਲਈ ਬੈਂਕ ਕਰੇਗਾ ਜਾਇਦਾਦ ਦੀ ਨਿਲਾਮੀ

Ram Rahim property: ਰਾਮ ਰਹੀਮ ਅਤੇ ਡੇਰਾ ਵਿਵਾਦ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫੁਲ ਬੈਂਚ ਵੱਲੋਂ ਸੁਣਵਾਈ ਕੀਤੀ ਗਈ। ਹਰਿਆਣਾ ਸਰਕਾਰ ਵੱਲੋਂ 4 ਸਟੇਟਸ ਰਿਪੋਰਟ ਅਦਾਲਤ ਵਿੱਚ ਦਾਇਰ ਕੀਤੀਆਂ ਸਨ। ਇਹਨਾਂ ਰਿਪੋਰਟਾਂ ਵਿੱਚ ਸਰਕਾਰ ਨੇ ਕਿਹਾ ਸੀ ਕਿ ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ‘ਤੇ ਸਰਕਾਰ ਕਬਜਾ ਦੇ ਦਿੱਤਾ ਜਾਵੇ। ਇਸ

Khatta Singh Cross Examination

ਰਾਮ ਰਹੀਮ ਦੇ ਖਿਲਾਫ ਬਿਆਨ ਦਿੰਦਾ ਤਾਂ ਉਹ ਮੇਰੇ ਬੇਟੇ ਨੂੰ ਮਰਵਾ ਦਿੰਦਾ – ਖੱਟਾ ਸਿੰਘ

Khatta Singh Cross Examination: ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਗਵਾਹ ਖੱਟਾ ਸਿੰਘ ਦਾ ਮੰਗਲਵਾਰ ਨੂੰ ਵਿਸ਼ੇਸ਼ CBI ਕੋਰਟ ਵਿੱਚ ਸੁਣਵਾਈ ਦੇ ਦੌਰਾਨ ਕਰਾਸ ਏਗਜਾਮਿਨੇਸ਼ਨ ਹੋਇਆ। ਇਸ ਦੌਰਾਨ ਉਨ੍ਹਾਂ ਨੇ ਬਚਾਵ ਪੱਖ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 2012 ਤੋਂ 2018 ਤੱਕ ਉਹ ਡੇਰਾ ਪ੍ਰਮੁੱਖ ਦੇ ਖਿਲਾਫ ਇਸ ਲਈ ਸਾਹਮਣੇ

Panchkula violence

ਪੰਚਕੂਲਾ ਹਿੰਸਾ ਸਾਜਿਸ਼ ਵਿੱਚ ਸ਼ਾਮਿਲ ਇੱਕ ਹੋਰ ਮੈਂਬਰ ਗ੍ਰਿਫ਼ਤਾਰ

Panchkula violence: 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸਦੇ ਨਾਲ ਪੰਚਕੂਲਾ ਵਿੱਚ ਹਿੰਸਾ ਨੂੰ ਫੈਲਾਇਆ ਗਿਆ । ਪੂਰੇ ਮਾਮਲੇ ਵਿੱਚ ਸ਼ਾਮਿਲ 45 ਮੈਂਬਰੀ ਕਮੇਟੀ ਦੇ ਇੱਕ ਅਤੇ ਮੈਂਬਰ ਪੰਚਕੂਲਾ ਪੁਲਿਸ ਦੀ ਟੀਮ ਨੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਹੈ । ਹੁਣ

Dera Sacha Sauda controls

ਜੇਲ੍ਹ ‘ਚ ਰਾਮ ਰਹੀਮ, ਜਾਣੋਂ ਕੌਣ ਸੰਭਾਲ ਰਿਹਾ ਹੈ ਡੇਰੇ ਦੀ ਕਮਾਨ…

Dera Sacha Sauda controls: ਸਾਧਵੀ ਯੌਂਨ ਸ਼ੋਸ਼ਣ ਕੇਸ ‘ਚ ਜਦ ਡੇਰਾ ਸੱਚਾ ਸੌਦਾ ਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਜੇਲ੍ਹ ਗਿਆ ਤਦ ਤੋਂ ਲੈ ਹੁਣ ਤੱਕ ਸਭ ਤੋਂ ਵੱਡਾ ਸਵਾਲ ਇਹੀ ਰਿਹਾ ਹੈ ਕਿ ਹੁਣ ਡੇਰੇ ਦੀ ਕਮਾਨ ਕੌਣ ਸੰਭਾਲੇਗਾ? ਸ਼ੁਰੂਆਤੀ ਦੌਰ ‘ਚ ਅਜਿਹਾ ਲੱਗ ਰਿਹਾ ਸੀ ਕਿ ਹਨੀਪ੍ਰੀਤ ਜਾਂ ਫਿਰ ਡੇਰਾ ਪ੍ਰਮੁੱਖ ਦੇ ਬੇਟੇ ਜਾਂ

Panchkula violence

ਪੰਚਕੂਲਾ ਹਿੰਸਾ: 6 ਦੋਸ਼ੀ ਬਰੀ, ਸਬੂਤ ਪੇਸ਼ ਨਹੀਂ ਕਰ ਸਕੀ ਪੁਲਿਸ ਤੇ ਗਵਾਹਾਂ ਨੇ ਪਹਿਚਾਣੇ ਨਹੀਂ

Panchkula violence:  ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਡੇਰਾਮੁਖੀ ਗੁਰਮੀਤ ਸਿੰਘ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ। ਫੈਸਲੇ ਤੋਂ ਨਰਾਜ ਡੇਰਾ ਸਮਰਥਕਾਂ ਨੇ ਪੰਚਕੂਲਾ ਵਿੱਚ ਕਈ ਜਗ੍ਹਾਵਾਂ ਉੱਤੇ ਤੋੜਫੋੜ, ਪਥਰਾਅ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਪੂਰੇ ਮਾਮਲੇ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਦੇ

Rewari theft

PNB ‘ਚ ਸ਼ਰੇਆਮ ਚੋਰੀ, ਪੈਸਿਆਂ ਨਾਲ ਭਰਿਆ ਬੈਗ ਲੈ ਕੇ ਚੋਰ ਹੋਇਆ ਫਰਾਰ

Rewari theft : ਰੇਵਾੜੀ ‘ਚ ਪੀਐੱਨਬੀ ਬੈਂਕ ਵਿੱਚ ਕੈਸ਼ ਜਮਾਂ ਕਰਵਾਉਣ ਆਏ ਵਿਅਕਤੀ ਦਾ 21 ਲੱਖ 76 ਹਜਾਰ ਰੁਪਏ ਨਾਲ ਭਰਿਆ ਬੈਗ ਚੋਰ ਚੋਰੀ ਕਰ ਲੈ ਗਏ। ਚੋਰੀ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਉਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਚੋਰੀ ਦੀ ਇਹ ਵਾਰਦਾਤ ਬੈਂਕ ‘ਚ

Electricity board notice Dera Sirsa

ਰਾਮ ਰਹੀਮ ਨੂੰ ਹੁਣ ਇੱਕ ਵਾਰ ਫਿਰ ਲੱਗੇਗਾ 95 ਲੱਖ ਦਾ ਝਟਕਾ!

Electricity board notice Dera Sirsa: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੁਸੀਬਤਾਂ ਪਿੱਛਾ ਨਹੀਂ ਛੱਡ ਰਹੀਆਂ ਹਨ। ਬਾਬੇ ਦੇ ਨਾਮ ਨਾਲ ਬਲਾਤਕਾਰੀ ਸ਼ਬਦ ਜੁੜਨਾ ਹੀ ਉਸ ਨੂੰ ਲੈ ਬੈਠਿਆ ਹੈ। ਰਾਮ ਰਹੀਮ ਦੇ ਸੂਰਜ ਨੂੰ ਉਸਦੇ ਮਨ ਪ੍ਰਚਾਵੇ ਨੇ ਹੀ ਡੁਬਾ ਦਿੱਤਾ ਹੈ। ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਸਾਗ ਬਾਬਾ ਰਾਮ ਰਹੀਮ ਨੂੰ ਪਹਿਲਾਂ ਹੀ 20

Sonipat murder

ਵਿਦਿਆਰਥਣਾਂ ‘ਤੇ ਵਿਅੰਗ ਕਸਣ ਤੋਂ ਰੋਕਣ ਕਾਰਨ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮਾਰੀਆਂ 4 ਗੋਲੀਆਂ

Sonipat murder: ਕਾਲਜ ਦੀਆਂ ਵਿਦਿਆਰਥਣਾਂ ‘ਤੇ ਵਿਅੰਗ ਕਸਣ ਤੋ ਰੋਕਣ ਉੱਤੇ ਬੀ.ਏ. ਸੈਕਿੰਡ ਈਅਰ ਦੇ ਵਿਦਿਆਰਥੀ ਨੇ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਸਾਜਿਸ਼ ਵਿੱਚ ਕਾਲਜ ਦੀ ਇੱਕ ਔਰਤ ਪ੍ਰੋਫੈਸਰ ਅਤੇ ਤਿੰਨ ਹੋਰ ਮੁਲਜ਼ਮਾ ਦੇ ਵੀ ਸ਼ਾਮਿਲ ਹੋਣ ਦੇ ਇਲਜ਼ਾਮ ਹਨ । Sonipat murder – ਪੁਲਿਸ ਨੇ ਦੱਸਿਆ ਕਿ ਬੀ. ਏ.

Haryana vidhan sabha budget session

ਪਕੌੜਿਆਂ ਮਗਰੋਂ ਹੁਣ ਕਾਂਗਰਸੀਆਂ ਨੇ ਚੁੱਕੇ ਗੰਨੇ, ਵਿਧਾਨ ਸਭਾ ਬਾਹਰ ਕੀਤਾ ਪ੍ਰਦਰਸ਼ਨ

Haryana vidhan sabha budget session: ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਜਿਥੇ ਸੂਬੇ ‘ਚ ਸ਼ਰਾਬ ਮਹਿੰਗੇ ਹੋਣ ਦੀ ਚਰਚਾ ਛਿੜੀ ਰਹੀ ਅਤੇ ਵਿਧਾਨ ਸਭਾ ਦੇ ਬਾਹਰ ਕਾਂਗਰਸੀਆਂ ਵੱਲੋਂ ਪਕੌੜੇ ਵੇਚਣ ਨੂੰ ਲੈ ਕੇ ਸਿਆਸਤ ਗਰਮ ਰਹੀ ਓਥੇ ਹੀ ਅੱਜ ਕਾਂਗਰਸੀਆਂ ਨੇ ਇੱਕ ਹੋਰ ਅਨੋਖਾ ਕੰਮ ਕਰ ਦਿੱਤਾ। ਅੱਜ ਹਰਿਆਣਾ ਵਿਧਾਨ ਸਭਾ ਦੇ ਬਾਹਰ ਕਾਂਗਰਸ

SYL issue Haryana Vidhan Sabha

ਹਰਿਆਣਾ ਵਿਧਾਨ ਸਭਾ ‘ਚ ਫਿਰ ਗੂੰਜਿਆਂ ਐੱਸ.ਵਾਈ.ਐੱਲ ਮੁੱਦਾ

SYL issue Haryana Vidhan Sabha: ਹਰਿਆਣਾ ਵਿਧਾਨ ਸਭਾਂ ਸੈਸ਼ਨ ਦੇ ਦੂਜੇ ਦਿਨ ਐੱਸ.ਵਾਈ.ਐੱਲ ਦਾ ਮੁੱਦਾ ਦਾ ਮੁੱਦਾ ਛਾਇਆ ਰਿਹਾ। ਸਦਨ ਦੇ ਦੂਜੇ ਦਿਨ ਸਦਨ ਵਿਚ ਇਨੇਲੋ ਅਤੇ ਕਾਂਗਰਸ ਨੇ ਐੱਸ.ਵਾਈ.ਐੱਲ. ਦਾ ਰੋਕੂ ਮਤਾ ਰੱਖਿਆ ਜਿਸਨੂੰ ਸਪੀਕਰ ਨੇ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਨੇਲੋ ਅਤੇ ਕਾਂਗਰਸ ਦੇ ਵਲੋਂ ਸਦਨ ‘ਚ ਜ਼ਬਰਦਸਤ ਹੰਗਾਮਾ ਕੀਤਾ ਗਿਆ।

Haryana liquor prices increase

ਹਰਿਆਣਾ ‘ਚ ਸ਼ਰਾਬ ਹੋਈ ਮਹਿੰਗੀ ਤੇ ਹੁਣ ਸ਼ਰਾਬ ਦੀ ਵਿਕਰੀ ਲਈ ਵੀ ਆਧਾਰ ਕਾਰਡ ਹੋਇਆ ਲਾਜ਼ਮੀ…

Haryana liquor prices increase: ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਚਲ ਰਿਹਾ ਹੈ ਜਿਸਦਾ ਅੱਜ ਦੂਜਾ ਦਿਨ ਹੈ ਜੋ ਕਿ ਹੰਗਾਮੇ ਦੇ ਨਾਲ ਸ਼ੁਰੂ ਹੋਇਆ। ਹਰਿਆਣਾ ਵਿਧਾਨ ਸਭਾ ‘ਚ ਇਸ ਬਜਟ ਇਜਲਾਸ ਦੌਰਾਨ ਹਰਿਆਣਾ ਰਾਜ ‘ਚ ਸ਼ਰਾਬ ਦੀ ਵਿਕਰੀ ਸਬੰਧੀ ਇਕ ਅਹਿਮ ਅਤੇ ਨਵਾਂ ਹੀ ਫੈਸਲਾ ਲਿਆ ਗਿਆ ਹੈ। ਹੁਣ ਹਰਿਆਣਾ ਵਿੱਚ ਸ਼ਰਾਬ ਵਿਕਰੇਤਾਵਾਂ ਲਈ

CBI files charge sheet ram rahim

ਰਾਮ ਰਹੀਮ ਦੀਆਂ ਮੁਸ਼ਕਿਲਾਂ ‘ਚ ਵਾਧਾ, ਇਕ ਹੋਰ ਚਾਰਜਸ਼ੀਟ ਦਾਖ਼ਲ

CBI files charge sheet ram rahim: ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਰਾਮ ਰਹੀਮ ਪਹਿਲਾਂ ਹੀ ਸਾਧਵੀਆਂ ਦੇ ਯੌਨ ਸ਼ੋਸਣ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਹੁਣ ਉਸ ਦੇ ਖਿਲਾਫ ਇੱਕ ਹੋਰ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਹ ਚਾਰਜ਼ਸੀਟ ਸੀ. ਬੀ.

SYL issue

ਫਿਰ ਭਖਿਆ ਐਸਵਾਈਐਲ ਦਾ ਮੁੱਦਾ, ਹੁਣ ਚੰਦੂਮਾਜਰਾ ਨੇ ਦਿੱਤਾ ਇਹ ਬਿਆਨ…

SYL issue: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਚੋਣਾਂ ਸਥਾਨਕ ਮੁੱਦਿਆਂ ਦੇ ਆਧਾਰ ‘ਤੇ ਲੜੀਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੰਬਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਅੰਬਾਲਾ ਵਿਖੇ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ

Go kart incident

ਪਿੰਜੌਰ ਗੋ-ਕਾਰਟਿੰਗ ਹਾਦਸੇ ‘ਚ ਐਮਿਊਜ਼ਮੈਂਟ ਪਾਰਕ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ

Go kart incident: ਬੀਤੇ ਦਿਨੀਂ ਪਿੰਜੌਰ ਦੇ ਯਾਦਵਿੰਦਰਾ ਗਾਰਡਨ ਦੇ ਸਾਹਮਣੇ ਐਮਿਊਜ਼ਮੈਂਟ ਪਾਰਕ ਵਿੱਚ ਗੋ-ਕਾਰਟਿੰਗ ਹਾਦਸੇ ਦੌਰਾਨ ਮਾਰੀ ਗਈ ਔਰਤ ਪੁਨੀਤ ਕੌਰ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਐਮਿਊਜ਼ਮੈਂਟ ਪਾਰਕ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਪਾਰਕ ਇੱਕ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ। ਪੁਲਿਸ ਵਿਭਾਗ ਅਨੁਸਾਰ ਇਸ ਹਾਦਸੇ ਦੌਰਾਨ ਦੇਖਿਆ ਗਿਆ ਕਿ

Khelo India School Games

Khelo India School Games: 38 ਗੋਲਡ ਦੇ ਨਾਲ ਟਾਪ ‘ਤੇ ਰਿਹਾ ਹਰਿਆਣਾ

Khelo India School Games: ਹਰਿਆਣਾ ਨੇ ਵੀਰਵਾਰ ਨੂੰ ਖ਼ਤਮ ਹੋਏ ‘Khelo India School Games’ ਦੇ ਪਹਿਲੇ ਦੌਰ ਵਿੱਚ 38 ਸੋਨੇ ਦੇ ਮੈਡਲਾਂ ਦੇ ਨਾਲ ਮੈਡਲ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਨੇ ਸਭ ਤੋਂ ਜਿਆਦਾ 111 ਮੈਡਲ ਹਾਸਲ ਕੀਤੇ। ਪਰ ਉਹ ਸੋਨੇ ਦੀ ਦੋੜ ਵਿੱਚ ਹਰਿਆਣਾ ਤੋਂ ਪਛੜ ਗਿਆ। ਮਹਾਰਾਸ਼ਟਰ ਨੇ 36 ਸੋਨੇ ਦੇ

Missing Vipassna Aditya

ਆਖਿਰ ਵਿਪਾਸਨਾ ਅਤੇ ਅਦਿੱਤਯ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ…!

Missing Vipassna Aditya: ਹਰਿਆਣਾ ਪੁਲਿਸ ਨੇ ਸੀ.ਬੀ.ਆਈ ਦੀ ਮਦਦ ਨਾਲ ਪੰਚਕੂਲਾ ਹਿੰਸਾ ‘ਚ ਸ਼ਾਮਲ ਬਹੁਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਰਹਿੰਦੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵਿਭਾਗ ਪਹਿਲਾਂ ਹੀ ਪੰਚਕੂਲਾ ਹਿੰਸਾ ਦੀ ਮਾਸਟਰ ਮਾਈਂਡ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਪੁਲਿਸ ਵਿਭਾਗ ਦੀ ਨਜ਼ਰ ਰਾਮ ਰਹੀਮ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ

Haryana principal murder

ਪ੍ਰਿੰਸੀਪਲ ਦਾ ਕਤਲ ਕਰਨ ਵਾਲੇ ਲੜਕੇ ਦਾ ਪਿਓ ਵੀ ਗ੍ਰਿਫ਼ਤਾਰ

Haryana principal murder: ਇੱਥੋਂ ਦੀ ਥਾਪਰ ਕਲੋਨੀ ਸਥਿਤ ਸਵਾਮੀ ਵਿਵੇਕਾਨੰਦ ਸਕੂਲ ਵਿੱਚ 12ਵੀ ਦੇ ਵਿਦਿਆਰਥੀ ਨੇ ਮਹਿਲਾ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਜਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਬਾਅਦ ਇਲਾਜ ਦੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਦਿਆਰਥੀ ਨੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਪ੍ਰਿੰਸੀਪਲ ਰਿਤੂ ਛਾਬੜਾ ‘ਤੇ ਫਾਇਰ ਕੀਤੇ। ਮੁਲਜ਼ਮ ਵਿਦਿਆਰਥੀ ਅਤੇ ਉਸਦੇ ਪਿਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ