Tag: , , , , , , , , , , , ,

ਇੰਦਰਾ ਗਾਂਧੀ ਦੇ ਜ਼ੁਲਮ ਖਿਲਾਫ਼ ਅਕਾਲੀ ਦਲ ਨੇ ਹੀ ਖੋਲ੍ਹਿਆ ਸੀ ਮੋਰਚਾ: ਸੁਖਬੀਰ ਬਾਦਲ

Sukhbir Singh Badal Amargarh Rally: ਅਮਰਗੜ੍ਹ : ਪੰਜਾਬ ਅੰਦਰ 19 ਮਈ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ ,ਜਿਸ ਕਰਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ।ਇਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਸੁਖਬੀਰ ਬਾਦਲ ਬਣੇ ‘Superstar’, ਲੋਕਾਂ ਨੇ ਲਈਆਂ ਜਮਕੇ ਸੈਲਫੀਆਂ

Sukhbir Singh Badal Superstar: ਅੰਮ੍ਰਿਤਸਰ: ਪਹਿਲੇ ਸਮੇਂ ‘ਚ ਲੋਕ ਕਿਸੇ ਵਿਆਹ ਜਾਂ ਫਿਰ ਖਾਸ ਫੰਕਸ਼ਨ ‘ਚ ਫੋਟੋ ਖਿਚਵਾਉਦੇ ਸਨ ਪਰ ਸਮਾਂ ਬਦਲਣ ਦੇ ਨਾਲ ਨਾਲ ਫੋਟੋ ਦੀ ਜਗ੍ਹਾ ਸੈਲਫੀ ਨੇ ਲੈ ਲਈ ਹੈ।ਅੱਜ ਕੱਲ ਦੇ ਲੋਕਾਂ ‘ਚ ਸੈਲਫੀ ਦਾ ਕਰੇਜ ਦਿਨੋਂ ਦਿਨ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਅਗਰ ਕਿਸੇ ਹੋਰ ਆਗੂ ਨਾਲ ਤਸਵੀਰ

ਸਿੱਖ ਨੌਜਵਾਨਾਂ ਨੇ ਤਾਂ ਕੌਮ ਦੇ ਦੁਸ਼ਮਣਾਂ ਦਾ ਕੀਤਾ ਮੂੰਹ ਕਾਲਾ: ਸੁਖਬੀਰ ਬਾਦਲ

Rajiv Gandhi statue: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਸਿਆਸਤ ਭਖਦੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਦੋਹਰੇ ਮਾਪਦੰਡਾਂ ਕਾਰਨ ਦੇਸ਼ ‘ਚ

Adampur Airport

ਆਦਮਪੁਰ (ਜਲੰਧਰ) ਦਾ ਹਵਾਈ ਅੱਡਾ ਹੋਵੇਗਾ 1 ਮੲੀ ਨੂੰ ਚਾਲੂ

Adampur Airport : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੰਤਰੀ ਸੁਖਬੀਰ ਸਿੰਘ ਬਾਦਲ ਜਲੰਧਰ ਦੇ ਆਦਮਪੁਰ ‘ਚ ਹਵਾਈ ਅੱਡਾ ਚਾਲੂ ਕਰਵਾ ਕੇ ਦੋਆਬੇ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੇ ਹਨ। ਜਲੰਧਰ ਦੇ ਆਦਮਪੁਰ ਦਾ ਇਹ ਹਵਾਈ ਅੱਡਾ 1 ਮੲੀ ਨੂੰ ਚਾਲੂ ਕੀਤਾ ਜਾਵੇਗਾ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ

Sidhu Resign Captain

ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਵਿਰੋਧੀ ਧਿਰ ਦੀ ਮੰਗ ‘ਤੇ ਕੈਪਟਨ ਦੀ ਸਫ਼ਾਈ

Sidhu Resign Captain: ਲੋਕਲ ਬੋਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸੁਪਰੀਮ ਕੋਰਟ ਵਿੱਚ 1988 ਰੋਡ ਰੇਜ ਕੇਸ ਦੇ ਮੱਦੇ ਨਜਰ ਉਨ੍ਹਾਂ ਦੇ ਦੁਆਰਾ ਕੈਬਿਨੇਟ ਵਲੋਂ ਅਸਤੀਫ਼ਾ ਦੇਣ ਦੇ ਪੱਖ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦੇ ਹੋਏ ਖਤਮ ਕਰ ਦਿੱਤਾ ਹੈ ਕਿ ਸਿੱਧੂ ਨੂੰ ਮੰਤਰੀ ਪਦ ਛੱਡਣ ਲਈ ਕਹਿਣ ਦਾ

Bhagat Singh Martyrs Day

ਪੰਜਾਬ ਦੀਆਂ ਤਿੰਨੋ ਪ੍ਰਮੁੱਖ ਪਾਰਟੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਕੀਤਾ ਗਿਆ ਨਮਨ…

Bhagat Singh Martyrs Day: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜੇਕਰ ਗੱਲ ਕਰੀਏ ਸੂਬਾ ਸਰਕਾਰ ਦੀ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ‘ਯੁਵਾ ਸਸ਼ਕਤੀਕਰਨ’ ਦੇ ਨਾਂਅ ਹੇਠ ਸੂਬਾ ਪੱਧਰੀ ਸਮਾਗਮ ਖਟਕੜ ਕਲਾਂ ਵਿਖੇ

Akali Dal workers Lathicharge

ਅਕਾਲੀ ਦਲ ਵਰਕਰਾਂ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ, ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਦਿੱਤੀ ਗ੍ਰਿਫਤਾਰੀ

Akali Dal workers Lathicharge: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਵਿਰੋਧ ਦੇ ਚੱਲਦਿਆਂ ਕਾਂਗਰਸ ਦੀ ਸਰਕਾਰ ਹਿੱਲ ਗਈ ਹੈ। ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਝੂਠੀ ਸਹੁੰ ਖਾਧੀ ਤੇ ਹਰ ਵਾਅਦੇ ਤੋਂ ਹੁਣ ਸਰਕਾਰ ਮੁਕਰ ਰਹੀ ਹੈ। ਅਕਾਲੀ ਦਲ ਅਗਲੇ ਸਾਲ ਵਿਧਾਨ

Punjab Minister Courts Controversy

ਆਈ.ਏ.ਐਸ ਅਫਸਰਾਂ ਨੂੰ ਅੰਗਰੇਜ਼ੀ ‘ਚ ਚਿੱਠੀ ਲਿਖਣੀ ਨਹੀਂ ਆਉਂਦੀ; ਮਨਪ੍ਰੀਤ ਬਾਦਲ ਨੂੰ ਕਹਿਣਾ ਪਿਆ ਮਹਿੰਗਾ

Punjab Minister Courts Controversy: ਖ਼ਜ਼ਾਨਾ-ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ । ਇਸ ਵਾਰ ਉਹਨਾਂ ਨੇ ਆਈ.ਏ.ਐਸ ਅਫਸਰਾਂ ਨਾਲ ਵਿਵਾਦ ਮੋਲ ਲਿਆ ਹੈ । ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਪੰਜਾਬ ਦੇ ਆਈ.ਏ.ਐਸ ਅਫਸਰਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ । ਕੇਵਲ ਇੱਕ ਦੋ ਆਈ.ਏ.ਐਸ ਅਫਸਰਾਂ ਨੂੰ ਹੀ

SAD Pol Khol Rally Samana

ਸਮਾਣਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

SAD Pol Khol Rally Samana: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ਵਿਚ ਪੋਲ ਖੋਲ੍ਹ ਰੈਲੀਆਂ ਦਾ ਦੌਰ ਚੱਲ ਰਿਹਾ। ਇਨ੍ਹਾਂ ਪੋਲ ਖੋਲ੍ਹ ਰੈਲੀਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ। ਝੂਠ ਦੀ ਨੀਂਹ ‘ਤੇ ਆਪਣੀ ਸੱਤਾ ਦਾ ਮਹਿਲ ਉਸਾਰ ਬੈਠੀ ਕਾਂਗਰਸ ਸਰਕਾਰ ਨੂੰ ਉਸਦੀਆਂ ਕੀਤੀਆਂ ਧੱਕੇਸ਼ਾਹੀਆਂ ਦੀ

ਜਲੰਧਰ ’ਚ ਉੱੱਪ ਮੁੱੱਖ ਮੰਤਰੀ ਨੇ ਲਹਿਰਾਇਆ ਝੰਡਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ