Tag: , , , , , , , , , , , , , ,

ਅੰਮ੍ਰਿਤਸਰ ‘ਚ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰ ‘ਤੇ ਜਾਨਲੇਵਾ ਹਮਲਾ

Amritsar Baba Deep Singh Colony: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ  ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਰੰਜਿਸ਼ ਕਾਰਨ ਕੁਝ ਹਮਲਾਵਰਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਗੁੰਡਾਗਰਦੀ ਦਿਖਾਉਂਦਿਆਂ ਪਰਿਵਾਰ ਦੇ 4 ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ

ਵਿਦੇਸ਼ ਭੇਜਣ ਦੇ ਨਾਂ ‘ਤੇ ਫਰਜ਼ੀ ਕੰਪਨੀ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਲੱਖਾਂ ਰੁਪਏ ਦੀ ਠੱਗੀ

Amritsar Fake Immigration Company: ਅੰਮ੍ਰਿਤਸਰ: ਸੂਬੇ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿੱਥੇ ਏਜੇਂਟਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਨਿੱਤ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ । ਅਜਿਹਾ ਹੀ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਛੇਹਰਟਾ ਵਿਖੇ

ਅੰਮ੍ਰਿਤਸਰ ‘ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, ਚੱਲੇ ਡਾਂਗਾਂ-ਸੋਟੇ

Amritsar Two sides Parties Fight: ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਧਿਰ ਆਪਸ ‘ਚ ਭੀੜ ਗਏ। ਜਾਣਕਾਰੀ ਮੁਤਾਬਕ ਇਹ ਧਿਰ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਆਪਸ ‘ਚ ਭਿੜ ਗਏ। ਵੇਖਦੇ ਹੀ ਵੇਖਦੇ ਇਹ ਝੜਪ ਹਿੰਸਕ ਹੋ ਗਈ ਤੇ ਇਕ ਧਿਰ ਦੇ ਮੁੰਡਿਆਂ ਨੇ ਦੂਜੀ ਧਿਰ ਦੇ ਲੋਕਾਂ

ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

Amritsar Thieves Group Arrested: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਅਪਰਾਧ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ ਅਤੇ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਛੇਹਰਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ

ਅੰਮ੍ਰਿਤਸਰ ਰੇਲ ਹਾਦਸਾ: ਸਰਕਾਰ ਨੇ ਮਰਹਮ ਦੀ ਬਜਾਇ ਪੀੜਤਾਂ ਦੇ ਜ਼ਖਮਾਂ ‘ਤੇ ਛਿੜਕਿਆ ਲੂਣ !

Amritsar Train Accident: ਸ਼ਿਕਸ਼ਾ ਕਨੋਜਿਆ (ਲੁਧਿਆਣਾ) : 19 ਅਕਤੂਬਰ 2018 ਪੰਜਾਬ ਦੇ ਇਤਿਹਾਸ ਦਾ ਉਹ ਕਾਲਾ ਦਿਨ ਜਿਸ ਨੇ ਕਿਸੇ ਦਾ ਪਿਓ, ਪੁੱਤ, ਪਤੀ ਤੇ ਕਿਸੇ ਦਾ ਭਰਾ ਖੋਹ ਲਿਆ। ਇਸ ਮਨਹੂਸ ਦਿਨ ਦੀ ਯਾਦ ਜਦੋਂ ਵੀ ਆਉਂਦੀ ਹੈ ਤਾਂ ਹਰ ਪੰਜਾਬੀ ਦੇ ਨਾਲ-ਨਾਲ ਹੋਰ ਦੇਸ਼ ਵਾਸੀਆਂ ਦੀ ਰੂਹ ਵੀ ਕੰਬ ਜਾਂਦੀ ਹੈ। ਪਲ ਭਰ

ਅੰਮ੍ਰਿਤਸਰ ਰੇਲ ਹਾਦਸਾ: ਫਿਰ ਟ੍ਰੈਕ ‘ਤੇ ਦੌੜੀ ‘ਖੂਨੀ ਟਰੇਨ’

Amritsar Train Accident: ਅੰਮ੍ਰਿਤਸਰ: ਅੰਮ੍ਰਿਤਸਰ ਹਾਦਸੇ ਦੇ 16 ਦਿਨ ਬਾਅਦ ਰੇਲਵੇ ਵਿਭਾਗ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੈਕ ‘ਤੇ ਜੰਜੀਰਾਂ ਨਾਲ ਬੰਨ੍ਹੀ ਖੜ੍ਹੀ ‘ਖੂਨੀ ਟਰੇਨ’ ਨੂੰ ਇਸ ਜਾਂਚ ਦਾ ਹਿੱਸਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਇਹ ਜਾਂਚ ਐਤਵਾਰ ਸਵੇਰੇ ਹੋਈ ਤੇ ਰਾਤ ਤਕ ਜਾਰੀ ਰਹੀ। ਜਾਂਚ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਨੇ ਸਭ

Amritsar Rail Accident

ਅੰਮ੍ਰਿਤਸਰ ਰੇਲ ਹਾਦਸਾ: ਸੌਰਵ ਮਦਾਨ ਐੱਸ.ਆਈ.ਟੀ. ਸਾਹਮਣੇ ਹੋਇਆ ਪੇਸ਼

Amritsar Rail Accident: ਅੰਮ੍ਰਿਤਸਰ ਰੇਲ ਹਾਦਸੇ ਦੀ ਚੀਖਾਂ ਅਤੇ ਲੋਕਾਂ ਦੀਆਂ ਮੌਤਾਂ ਨੇ ਸਾਰਿਆਂ ਦੇ ਅੱਖਾਂ ਨਮ ਕਰਕੇ ਰੱਖ ਦਿੱਤੀਆਂ ਸਨ । ਦੁਸਹਿਰਾ ਦੇਖਣ ਆਏ ਲੋਕ ਇਸ ਹਾਦਸੇ ‘ਚ ਆਪਣੀ ਜਾਨ ਖੋਹ ਬੈਠੇ ਸਨ। ਗੌਰਤਲਬ ਹੈ ਕਿ ਇਸ ਮਾਮਲੇ ‘ਚ ਪ੍ਰਬੰਧ ਕਰਨ ਵਾਲੇ ਕਾਂਗਰਸੀ ਪ੍ਰਬੰਧਕ ਸੌਰਵ ਮਦਾਨ ਊਰਫ ਮਿੱਠੂ , ਹਾਦਸੇ ਦਾ ਸਾਰਾ ਇਲਜ਼ਾਮ ਮਿੱਠੂ

ਅੰਮ੍ਰਿਤਸਰ ਰੇਲ ਹਾਦਸਾ : ਪੁੱਤਰ ਨੂੰ ਪਰਿਵਾਰ ਵਾਲੇ ਲੱਭਦੇ ਰਹੇ ਲਾਸ਼ਾਂ ‘ਚ , ਸਹੀ ਸਲਾਮਤ ਮਿਲਿਆ ਦਿੱਲੀ ਤੋਂ

Amritsar train accident: ਦਰਦਨਾਕ ਜੋੜਾ ਫਾਟਕ ਰੇਲ ਹਾਦਸਾ ‘ਚ 62 ਜਿੰਦਗੀਆਂ ਚਲੀਆਂ ਗਈਆਂ । ਰੇਲ ਹਾਦਸੇ ਤੋਂ ਬਾਅਦ ਇਹ ਆਲਮ ਸੀ ਲੋਕ ਲਾਸ਼ਾਂ ਦੇ ਢੇਰਾਂ ਚੋਂ ਆਪਣਿਆਂ ਦੀ ਤਲਾਸ਼ ਕਰਦੇ ਰਹੇ । ਇਨ੍ਹਾਂ ਲੋਕਾਂ ਵਿੱਚ ਹੀ ਸ਼ਾਮਿਲ ਸਨ ਅੰਮ੍ਰਿਤਸਰ ਦੇ ਪਿੰਡ ਨੌਸ਼ਹਰਾ ਪੰਨੁਆਂ ਨਿਵਾਸੀ ਫੂਲ ਸਿੰਘ । ਉਹ ਬੇਚੈਨ ਅਤੇ ਬਦਹਵਾਸ ਰੇਲਵੇ ਟ੍ਰੈਕ ਉੱਤੇ ਲਾਸ਼ਾਂ ਦੇ

Golden Temple Diwali

ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਹੀਂ ਹੋਵੇਗੀ ਆਤਿਸ਼ਬਾਜ਼ੀ: ਬੇਦੀ

Golden Temple Diwali: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦੀ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਇਸ ਵਾਰ ਨਾ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ ਇਹ ਜਾਣਕਾਰੀ ਦੇਂਦਿਆਂ ਐਸਜੀਪੀਸੀ

Shiromani Akali Dal

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਲਏ ਅਹਿਮ ਫੈਸਲੇ

Shiromani Akali Dal: ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੀ ਕੱਲ੍ਹ ਦੇਰ ਰਾਤ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਜਿਸ ਦੀ ਪ੍ਰਧਾਨਗੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। ਨਵੰਬਰ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆ ਵਿੱਚ ਸਿੱਖਾਂ ਦੇ ਹੋਏ ਵਹਿਸ਼ੀਆਨਾ ਕਤਲੇਆਮ ‘ਤੇ ਗੰਭੀਰ ਚਰਚਾ ਕਰਦੇ

Amritsar accident

ਅੰਮ੍ਰਿਤਸਰ ਰੇਲ ਹਾਦਸਾ: ਮਰਦੇ-ਮਰਦੇ ਆਪਣੇ 10 ਮਹੀਨੇ ਦੇ ਬੱਚੇ ਨੂੰ ਬਚਾ ਗਿਆ ਪਿਤਾ

Amritsar accident: ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ਦੌਰਾਨ ਕਿੰਨੇ ਹੀ ਪਰਿਵਾਰ ਉਜੜ ਗਏ। ਕਈਆਂ ਦੇ ਘਰਾਂ ਦੇ ਚਿਰਾਗ ਬੁੱਝ ਗਏ। ਜੋੜਾ ਰੇਲ ਫਾਟਕ ਉੱਤੇ ਹੋਏ ਹਾਦਸੇ ਵਿੱਚ 62 ਲੋਕ ਮਾਰੇ ਗਏ ਤੇ ਕੁਝ ਅਜਿਹੇ ਵੀ ਸਨ ਜੋ ਬਾਲ – ਬਾਲ ਬੱਚ ਗਏ। ਕੁਝ ਅਜਿਹੇ ਤਕਦੀਰ ਵਾਲੇ ਸਨ ਜਿਨ੍ਹਾਂ ਦੇ ਲਈ ‘ਜਾਕੋ ਰਾਖੇ ਸਾਇਆਂ ਮਾਰ ਸਕੇ

Amritsar-Jalandhar Route UnBlocked

ਅੰਮ੍ਰਿਤਸਰ ਰੇਲ ਹਾਦਸੇ ਦੇ 43 ਘੰਟਿਆਂ ਬਾਅਦ ਬਹਾਲ ਹੋਈ ਰੇਲ ਸੇਵਾ

Amritsar-Jalandhar Route UnBlocked: ਅੰਮ੍ਰਿਤਸਰ ‘ਚ ਦੁਸ਼ਹਿਰੇ ਵਾਲੇ ਦਿਨ ਹੋਏ ਭਿਆਨਕ ਹਾਦਸੇ ‘ਚ 60 ਦੀ ਮੌਤ ਦੀ ਖਬਰ ਹੈ ਅਤੇ 57 ਫੱਟੜ ਹੋਏ ਸਨ। ਹਾਦਸੇ ਤੋਂ ਬਾਅਦ ਅੰਮ੍ਰਿਤਸਰ ‘ਚ ਰੇਲ ਸੇਵਾ ਨੂੰ ਰੋਕ ਦਿੱਤਾ ਗਿਆ ਸੀ। ਪਰ ਹੁਣ ਹਾਦਸੇ ਦੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਰੇਲ ਸੇਵਾ ਫੇਰ ਬਹਾਲ ਕਰ ਦਿੱਤੀ ਗਈ। ਦੱਸ ਦੇਈਏ ਕਿ

ਮੁੱਖ ਮੰਤਰੀ ਦੇ ਆਉਣ ਤੱਕ ਹਸਪਤਾਲ ਦੀ ਐਮਰਜੈਂਸੀ ਦੇ ਦਰਵਾਜ਼ੇ ਰੱਖੇ ਬੰਦ

CM Amarinder Singh orders magisterial inquiry: ਅੰਮ੍ਰਿਤਸਰ : ਇੱਥੇ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮਾਇਨਰ ਆਰਥੋ ਆਪਰੇਸ਼ਨ ਥਿਏਟਰ ‘ਚ ਟ੍ਰੇਨ ਹਾਦਸੇ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਸਨ। ਰਾਤ ਤੋਂ ਹੀ ਲੋਕ ਆਪਣਿਆਂ ਦੀ ਸ਼ਿਨਾਖਤ ਲਈ ਪਹੁੰਚ ਰਹੇ ਸਨ। ਜਿਵੇਂ – ਜਿਵੇਂ ਲਾਸ਼ਾਂ ਦੀ ਸ਼ਿਨਾਖਤ ਹੁੰਦੀ ਗਈ , ਉਨ੍ਹਾਂ ਨੂੰ ਪੋਸਟਮਾਰਟਮ ਲਈ

Amritsar tragedy not railway accident

ਅੰਮ੍ਰਿਤਸਰ ਰੇਲ ਹਾਦਸੇ ‘ਚ ਫਗਵਾੜਾ ਦੀ ਮਹਿਲਾ ਤੇ ਡੇਢ ਸਾਲ ਦੀ ਬੱਚੀ ਦੀ ਹੋਈ ਮੌਤ

Amritsar tragedy not railway accident: ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਹੋਏ ਦਿਲ ਦਹਲਾ ਦੇਣ ਵਾਲੇ ਹਾਦਸੇ ਵਿੱਚ ਫਗਵਾੜਾ ਦੇ ਪਿੰਡ ਦੇ ਭੁੱਲਾਰਾਈ ਦੀ ਇੱਕ ਮਹਿਲਾ ਅਤੇ ਉਸਦੀ ਡੇਢ ਸਾਲ ਦੀ ਧੀ ਦੀ ਵੀ ਮੌਤ ਹੋਈ ਹੈ। ਜਿਨ੍ਹਾਂ ਦੀ ਪਛਾਣ ਰਜਨੀ ਪਤਨੀ ਗਗਨਦੀਪ ਅਤੇ ਉਸਦੀ ਡੇਢ ਸਾਲ ਦੀ ਧੀ ਨਵਰੂਪ ਦੇ ਰੂਪ ਵਿੱਚ ਹੋਈ ਹੈ। ਜਿਸ

Amritsar train accident

ਅੰਮ੍ਰਿਤਸਰ ਦੁਖਾਂਤ: ਪੁੱਤ ਦਾ ਮੂੰਹ ਹੱਥ ‘ਚ ਲੈ ਕੇ ਧੜ ਲੱਭ ਰਿਹਾ ਹੈ ਇਹ ਪਰਿਵਾਰ

Amritsar train accident: ਅੰਮ੍ਰਿਤਸਰ : ਜੌੜਾ ਰੇਲਵੇ ਫਾਟਕ ਦੇ ਕੋਲ ਹੋਏ ਭਿਆਨਿਕ ਹਾਦਸੇ ਨੇ ਦੁਸ਼ਹਿਰੇ ਦੀ ਖੁਸ਼ੀ ਸੋਗ ਵਿੱਚ ਬਦਲ ਦਿੱਤੀ। ਚਸ਼ਮਦੀਦਾ ਦਾ ਕਹਿਣਾ ਹੈ ਕਿ ਪਟਾਖਿਆਂ ਦੇ ਰੌਲੇ ‘ਚ ਕਿਸੇ ਨੂੰ ਟ੍ਰੇਨ ਦਾ ਹਾਰਨ ਸੁਣਾਈ ਨਹੀਂ ਦਿੱਤਾ ਅਤੇ ਦੋ ਟਰੇਨਾਂ ਪਟਰਿਆਂ ‘ਤੇ ਖੜੇ ਲੋਕਾਂ ਨੂੰ ਰੌਂਦਤੇ ਹੋਏ ਨਿਕਲ ਗਈਆਂ। ਮੰਜਰ ਅਜਿਹਾ ਸੀ ਕਿ ਕਿਸੇ

CM orders inquiry Amritsar train accident

ਮੁੱਖ ਮੰਤਰੀ ਕੈਪਟਨ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਜਾਰੀ

CM orders inquiry Amritsar train accident: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਵਾਪਰੇ ਦੁਖਦ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਮੁੱਖ ਮੰਤਰੀ ਨੇ ਅੱਜ ਸ਼ਾਮ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਾ ਸੀ ਅਤੇ ਉਨ੍ਹਾਂ ਨੇ ਆਪਣਾ ਇਹ ਦੌਰਾ ਮੁਲਤਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ