Tag: , ,

Ludhiana Civil Hospital

ਸਿਵਲ ਹਸਪਤਾਲ ‘ਚ ਕੂੜੇ ਦੇ ਡੰਪ ‘ਚ ਮਿਲੇ ਇੰਫਲੂਐਂਜਾ ਵੈਕਸੀਨ ਦੇ ਇੰਜੈਕਸ਼ਨ

Ludhiana Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੋਰਚਰੀ ਦੇ ਕੋਲ ਪਏ ਕੂੜੇ ਦੇ ਡੰਪ ਵਿੱਚੋਂ ਬੁੱਧਵਾਰ ਸ਼ਾਮ ਨੂੰ ਇਨਐਕਟਿਵੇਟਿਡ ਇੰਫਲੂੰਜ਼ਾ ਵੈਕਸੀਨ ਦੇ ਇੰਜੈਕਸ਼ਨ ਮਿਲਣ ਨਾਲ ਹੜਕੰਪ ਮੱਚ ਗਿਆ। ਇਹ ਵੈਕਸੀਨ ਸਵਾਇਨ ਫਲੂ ਤੋਂ ਬਚਾਵ ਲਈ ਲਗਾਈ ਜਾਂਦੀ ਹੈ। ਇਹ ਇੰਜੈਕਸ਼ਨ ਤੱਦ ਬਰਾਮਦ ਹੋਏ ਜਦੋਂ ਸਫਾਈ ਕਰਮੀ ਕੂੜੇ ਦੇ ਡੰਪ ਵਿੱਚੋਂ ਕੂੜਾ ਚੁੱਕ ਕੇ

Home guard jawan died

ਹੋਮਗਾਰਡ ਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

Home guard jawan died: ਰਾਮਪੁਰਾ ਫੂਲ: ਹੋਮਗਾਰਡ ਜਵਾਨ ਦੀ ਅੱਜ ਸਵੇਰੇ ਕਸਬਾ ਫੂਲ ਟਾਊਨ ‘ਚ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ। ਹੋਮਗਾਰਡ ਜਵਾਨ ਸਵੇਰੇ ਡਿਊਟੀ ‘ਤੇ ਜਾ ਰਿਹਾ ਸੀ। ਰਸਤੇ ‘ਚ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਉਸ ਦੇ ਘਰ ਤੋਂ ਥੋੜੀ ਜਿਹੀ ਦੂਰ ਸਥਿਤ ਮੰਦਰ ਬੀਬੀ ਪਾਰੋ ਨਜ਼ਦੀਕ ਉਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ