Tag: , , , , , , , , , , , ,

​​​​​​​ਆਰਥਿਕ ਸਥਿਤੀ ਖ਼ਰਾਬ ਹੋਣ ਕਰਕੇ ‘Air India’ ਨੂੰ ਵੇਚਣ ਦੀਆਂ ਤਿਆਰੀਆਂ

air india stake sale: ਭਾਰਤ ਦੀ ਇੱਕੋ–ਇੱਕ ਸਰਕਾਰੀ ਇੰਡੀਅਨ ਏਅਰਲਾਈਨ ‘Air India’ ਦੀ ਆਰਥਿਕ ਹਾਲਾਤ ਇਸ ਵੇਲੇ ਬਹੁਤ ਜ਼ਿਆਦਾ ਖ਼ਰਾਬ ਹੈ। ਪੇਮੈਂਟ ਦਾ ਭੁਗਤਾਨ ਨਾ ਕਰਨ ਕਰਕੇ ਦੇਸ਼ ਦੇ ਛੇ ਏਅਟਰਪੋਰਟ ‘ਤੇ ਮੌਜੂਦ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਫਿਊਲ ਦੇਣ ਤੋਂ ਇਨਕਾਰ ਵੀ ਦਿੱਤਾ ਹੈ। ਉਨ੍ਹਾਂ ਵਿੱਚ ਰਾਂਚੀ, ਵਿਸ਼ਾਖਾਪਟਨਮ, ਮੋਹਾਲੀ, ਪਟਨਾ, ਪੁਣੇ ਅਤੇ ਕੋਚੀ

ਏਅਰ ਇੰਡੀਆ ਦੀ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀ ਉਡਾਣ ਰੱਦ

air india delhi chandigarh flight: ਏਅਰ ਇੰਡੀਆ ਦੀ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀ ਏਆਈ 443/444 ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਹ ਫਲਾਈਟ 07 ਜੂਨ 2019 ਨੂੰ ਕੁਝ ਕੰਮਕਾਜੀ ਕਾਰਨਾਂ ਕਰਕੇ ਉਡਾਣ ਨਹੀਂ ਭਰੇਗੀ। ਇਹ ਫਲਾਈਟ ਦਿੱਲੀ ਤੋਂ ਸਵੇਰੇ 5:40 ਮਿੰਟ ‘ਤੇ ਉਡਾਣ ਭਰਦੀ ਹੈ ਅਤੇ ਕਰੀਬ ਸਵੇਰੇ 06:30 ਵਜੇ ਚੰਡੀਗੜ੍ਹ ਪਹੁੰਚਦੀ ਹੈ। ਉਸ ਤੋਂ

Congress Party Muslim men

ਕਾਂਗਰਸ ਮੁਸਲਮਾਨ ਪੁਰਸ਼ਾਂ ਦੀ ਪਾਰਟੀ ਹੈ: ਪੀਐਮ ਮੋਦੀ

Congress Party Muslim men: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਪਾ ਨੇਤਾ ਮੁਲਾਇਮ ਸਿੰਘ ਦੇ ਗੜ੍ਹ ਆਜ਼ਮਗੜ੍ਹ ਵਿੱਚ ਕਾਂਗਰਸ, ਸਪਾ ਅਤੇ ਬਸਪਾ ਉੱਤੇ ਹਮਲੇ ਕੀਤੇ। ਤਿੰਨ ਤਲਾਕ ਮੁੱਦੇ ਉੱਤੇ ਕਾਂਗਰਸ ਉੱਤੇ ਤੰਜ ਕਸਦੇ ਹੋਏ ਪੀਐਮ ਨੇ ਸਵਾਲ ਕੀਤਾ ਕਿ ਕਾਂਗਰਸ ਸਿਰਫ ਮੁਸਲਮਾਨ ਪੁਰਸ਼ਾਂ ਦੇ ਬਾਰੇ ਵਿੱਚ ਸੋਚਦੀ ਹੈ, ਮੁਸਲਮਾਨ ਔਰਤਾਂ ਦੇ ਬਾਰੇ ਵਿੱਚ ਨਹੀਂ। ਪੀਐਮ ਨੇ

CIC Air India Narendra Modi

ਏਅਰ ਇੰਡੀਆ ਨੂੰ ਦੇਣੀ ਹੋਵੇਗੀ PM ਮੋਦੀ ਦੇ ਵਿਦੇਸ਼ ਦੌਰੇ ਦੇ ਖਰਚੇ ਦੀ ਜਾਣਕਾਰੀ:ਸੂਚਨਾ ਕਮਿਸ਼ਨ

CIC Air India Narendra Modi:ਕੇਂਦਰੀ ਸੂਚਨਾ ਕਮਿਸ਼ਨ( CIC )ਨੇ ਏਅਰ ਇੰਡੀਆ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀਅਾਂ ਵਿਦੇਸ਼ੀ ਯਾਤਰਾਵਾਂ ਉੱਤੇ ਹੋਏ ਖਰਚ ਨਾਲ ਸਬੰਧਤ ਪੂਰੇ ਰਿਕਾਰਡ ਦੇਣ ਦਾ ਨਿਰਦੇਸ਼ ਦਿੱਤਾ।ਸੀਆਈਸੀ ਨੇ ਕਿਹਾ ਹੈ ਕਿ ਖਰਚ ਸਰਕਾਰੀ ਮਾਲੀਆ ਤੋਂ ਹੋਇਆ ਤਾਂ ਇਸਨੂੰ ਵਪਾਰਕ ਭੇਤ ਅਤੇ ਵਿਸ਼ਵਾਸ ਸਬੰਧੀ ਸਮਰੱਥਾ ਦੇ ਤਹਿਤ ਰੋਕਿਆ ਨਹੀਂ ਜਾ ਸਕਦਾ। CIC Air India

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ