Tag: , , , ,

ਗ੍ਰੈਜੂਏਟ ਪਾਸ ਲਈ ਖੁੱਲੀ ਭਰਤੀ, ਇੱਥੇ ਕਰਨ ਅਪਲਾਈ

Chief Advisor Officer Vacancies : ਨਵੀਂ ਦਿੱਲੀ :ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Tata Institute of Social Sciences  ਨੇ ਆਪਣੇ Chief Advisor and Office Officer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ .17-10-2019 .ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼

ਏਅਰਫੋਰਸ ਦੇ ਮੁੱਖੀ ਧਨੋਆ ਨੇ ਕਿਹਾ, ਜੰਗ ਲਈ ਤਿਆਰ ਏਅਰਫੋਰਸ

IAF Chief Dhanoa said battlefield : ਨਵੀਂ ਦਿੱਲੀ : ਹਵਾਈ ਫੌਜ ਦੇ ਪ੍ਰਮੁੱਖ ਬੀਐੱਸ ਧਨੋਆ ਨੇ ਕਿਹਾ ਕਿ ਏਅਰਫੋਰਸ ਕਿਸੇ ਵੀ ਤਰ੍ਹਾਂ ਦੇ ਲੜਾਈ ਲਈ ਤਿਆਰ ਹੈ । ਧਨੋਆ ਨੇ ਕਿਹਾ ਕਿ ਕਰਗਿਲ ਵਰਗੀ ਜੰਗ ਹੋਵੇ , ਅੱਤਵਾਦੀ ਹਮਲਾਂ ਹੋਵੇ ਜਾਂ ਫਿਰ ਕਿਸੇ ਵੀ ਤ੍ਹਰਾ ਦੇ ਹਾਲਾਤ ਹੋਣ ਅਸੀਂ ਪੂਰੀ ਤਰ੍ਹਾਂ ……… ਜਵਾਬ ਦੇਣ ਵਿੱਚ

Masood Azhar women jihadi

ਅੱਤਵਾਦ ਲਈ ਹੁਣ ਔਰਤਾਂ ਨੂੰ ਹਥਿਆਰ ਬਣਾਏਗਾ ਜੈਸ਼ , ਮਸੂਦ ਅਜ਼ਹਰ ਦੇ ਆਡੀਓ ਤੋਂ ਖੁਲਾਸਾ

Masood Azhar women jihadi:ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਔਰਤਾਂ ਦਾ ਆਪਣਾ ਹਥਿਆਰ ਬਣਾਉਣ ਦੀ ਸਾਜਿਸ਼ ਰਚ ਰਿਹਾ ਹੈ। ਮੌਲਾਨਾ ਮਸੂਦ ਅਜਹਰ ਜਿਹਾਦ ਫੈਲਾਉਣ ਲਈ ਔਰਤਾਂ ਦੀ ਇੱਕ ਅੱਤਵਾਦੀ ਫੌਜ ਬਣਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਔਰਤਾਂ ਨੂੰ ਭੜਕਾ ਰਿਹਾ ਹੈ। Masood Azhar women Jihadi ਮਸੂਦ ਅਜ਼ਹਰ ਨੇ ਆਪਣੀ

ਟਰੱਕ ਯੂਨੀਅਨ ਜੈਤੋ ‘ਚ ਕਾਂਗਰਸ ਪਾਰਟੀ ਦਾ ਰਾਜਦੀਪ ਔਲਖ ਪ੍ਰਧਾਨ ਨਿਯੁਕਤ

ਜੈਤੋਂ:-ਟਰੱਕ ਯੂਨੀਅਨ ਜੈਤੋ ਦੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਐੱਮ ਐਲ ਏ ਮੁਹੰਮਦ ਸਦੀਕ ਅਤੇ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਰਾਜਦੀਪ ਔਲਖ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਰਾਜਦੀਪ ਔਲਖ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗਲ ਵਿੱਚ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ। ਨਵੇਂ ਬਣੇ ਪ੍ਰਧਾਨ ਰਾਜਦੀਪ ਔਲਖ ਨੇ

Income Tax raids on Karnataka minister, Mahila Congress chief unearth Rs162 cr: officials

ਕਰਨਾਟਕ ਦੇ ਮੰਤਰੀ ਅਤੇ ਮਹਿਲਾ ਕਾਂਗਰਸੀ ਨੇਤਾ ਦੇ ਘਰ ਆਈ.ਟੀ ਦਾ ਛਾਪਾ

ਕਾਂਗਰਸ ਸ਼ਾਸਿਤ ਕਰਨਾਟਕ ਦੇ ਲਘੂ ਉਦਯੋਗ ਮੰਤਰੀ ਰਮੇਸ਼ ਜਰਕੀਹੋਲੀ ਅਤੇ ਪ੍ਰਦੇਸ਼ ਮਹਿਲਾਂ ਕਾਂਗਰਸ ਪ੍ਰਧਾਨ ਲਕਛਮੀ ਹੈਬਲਕਰ ਦੇ ਖਿਲਾਫ ਇਨਕਮ ਟੈਕਸ ਵਿਭਾਗ ਦਾ ਸ਼ਿਕੰਜ਼ਾ ਕੱੱਸ ਗਿਆ ਹੈ।ਪਿਛਲੇ ਹਫਤੇ ਮਾਰੇ ਗਏ ਛਾਪੇ ਵਿੱਚ ਇਨਕਮ ਟੈਕਸ ਵਿਭਾਗ ਨੇ ਇਹਨਾਂ ਦੋਨਾਂ ਕੰਪਨੀਆ ਵਿੱਚੋ 162 ਕਰੌੜ ਦੇ ਕਾਲੇ ਧੰਨ ਦਾ ਖੁਲਾਸਾ ਕੀਤਾ ਹੈ।ਇਸਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ 41

ਦਿੱਲੀ ਦੇ ਪੁਲਿਸ ਕਮਿਸ਼ਨਰ ਅਲੋਕ ਵਰਮਾ ਬਣੇ ਸੀ. ਬੀ. ਆਈ. ਦੇ ਨਵੇਂ ਮੁਖੀ

ਦਿੱਲੀ ਦੇ ਪੁਲਿਸ ਕਮਿਸ਼ਨਰ ਅਲੋਕ ਵਰਮਾ ਸੀ. ਬੀ. ਆਈ. ਦੇ ਨਵੇਂ ਮੁਖੀ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਪੈਨਲ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਅਨਿਸ ਸਿਨਹਾ ਦੇ 2 ਦਸੰਬਰ ਨੂੰ ਰਿਟਾਇਰ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ

ਯੋਗੇਸ਼ਵਰ ਦੱਤ ਦੇ ਵਿਆਹ ‘ਤੇ ਸੀ.ਐਮ ਖੱਟਰ ਨੇ ਦਿੱਤਾ ਅਨੋਖਾ ਤੋਹਫ਼ਾ!

ਓਲੰਪਿਕ  ਦੇ ਕਾਂਸੀ ਤਗਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਸੋਮਵਾਰ ਨੂੰ ਸ਼ੀਤਲ ਸ਼ਰਮਾ ਨਾਲ ਵਿਆਹ  ਦੇ ਬੰਧਨ ਵਿੱਚ ਬੱਝ ਗਏ ਹਨ।  ਵਿਆਹ ਸਮਾਰੋਹ ਦਾ ਪ੍ਰਬੰਧ ਦਿੱਲੀ  ਦੇ ਅਲੀਪੁਰ ਸਥਿਤ ‘ਦ ਜੇਹਾਨ ਗਾਰਡਨ’ ਵਿੱਚ ਹੋਇਆ।  ਇਸ ਸਮਾਰੋਹ ਵਿੱਚ ਕਈ ਖਿਡਾਰੀ ਅਤੇ ਵੱਡੇ – ਵੱਡੇ ਨੇਤਾ ਸ਼ਾਮਿਲ ਹੋਏ।  ਯੋਗੇਸ਼ਵਰ ਦੀ ਪਤਨੀ ਸ਼ੀਤਲ ਸ਼ਰਮਾ ਕਾਂਗਰਸ ਨੇਤਾ ਜੈਭਗਵਾਨ ਸ਼ਰਮਾ  ਦੀ

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਹਰਚਰਨ ਬੈਂਸ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਨ ,ਅਤੇ ਜਗਵੀਰ ਸਿੰਘ ਬਰਾੜ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਰਾਹੁਲ ਗਾਂਧੀ ਨੇ ਕੀਤੀ ਪੀ.ਐਮ ਤੋਂ ਅਸਤੀਫੇ ਦੀ ਮੰਗ

ਨੋਟਬੰਦੀ ਦੇ ਮੁਦੇ ‘ਤੇ 8 ਵਿਰੋਧੀ ਦਲਾਂ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਦੇ 50 ਦਿਨ ਲੰਘਣ ਤੋਂ ਬਾਅਦ ਸਥਿਤੀ ‘ਚ ਸੁਧਾਰ ਨਾ ਹੋਣ ‘ਤੇ ਅਸਤੀਫਾ ਦੇਣ ਦੀ ਮੰਗ ਕੀਤੀ ਗਈ। ਤ੍ਰਿਣਮੂਲ ਪ੍ਰਧਾਨ ਮਮਤਾ ਬੈਨਰਜੀ ਵਲੋਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਤੋਂ ਅਸਤੀਫਾ ਦੇਣ ਦੀ ਮੰਗ ਕਰਨ ਤੋਂ ਬਾਅਦ

ਜੰਮੂ ਦੇ ਨਗਰੇਟਾ ਆਰਮੀ ਕੈਂਪ ਤੇ ਹੋਏ ਹਮਲੇ ਤੇ ਹੋਇਆ ਵੱਡਾ ਖੁਲਾਸਾ

ਜੰਮੂ-ਕਸ਼ਮੀਰ ਦੇ ਨਗਰੇਟਾ ‘ਚ ਪਿਛਲੇ ਮਹੀਨੇ ਆਰਮੀ ਕੈਂਪ ‘ਤੇ ਹੋਏ ਹਮਲੇ ਨੂੰ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਅੰਜ਼ਾਮ ਦਿੱਤਾ ਸੀ। ਮਸੂਦ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। 29 ਨਵੰਬਰ ਨੂੰ ਹੋਏ ਇਸ ਹਮਲੇ ‘ਚ ਸੈਨਾ ਦੇ ਸੱਤ ਜਵਾਨ ਸ਼ਹੀਦ ਹੋ ਗਏ ਸਨ। ਨਾਲ ਹੀ ਤਿੰਨ ਅੱਤਵਾਦੀ ਵੀ ਮਾਰੇ ਗਏ ਸਨ। ਰਿਪੋਰਟਾਂ ਅਨੁਸਾਰ,

ਆਰ.ਬੀ.ਆਈ ਗਵਰਨਰ ਦੇਣਗੇ ਨੋਟਬੰਦੀ ਤੇ ਸੰਸਦੀ ਸਮਿਤੀ ਨੂੰ ਜਾਣਕਾਰੀ

ਭਾਰਤੀ ਰਿਜ਼ਰਵ ਬੈਂਕ ਗਵਰਨਰ ਉਰਜਿੱਤ ਪਟੇਲ ਵਿੱਤ ਮੰਤਰਾਲੇ ਨਾਲ ਸਬੰਧਿਤ ਸੰਸਦੀ ਸਮਿਤੀ ਨੂੰ ਵੀਮੁਦਰੀਕਰਨ ਪ੍ਰਕਿਰੀਆ ਅਤੇ ਉਸਦੇ ਪ੍ਰਭਾਵ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ।ਸੰਸਦੀ ਵੈਬਸਾਈਟ ਤੇ ਪਾਏ ਗਏ ਇੱਕ ਪ੍ਰੋਗਰਾਮ ਦੇ ਅਨੁਸਾਰ ਰਿਜ਼ਰਵ ਬੈਂਕ ਦੇ ਗਵਰਨਰ 500 ਅਤੇ 1000 ਰੁਪਏ ਦੀ ਭਾਰਤੀ ਮੁਦਰਾ ਦੇ ਵੀਮੁਦਰੀਕਰਨ ਅਤੇ ਉਸਦੇ ਪੈਣ ਵਾਲੇ ਪ੍ਰਭਾਵਾ ਦੇ ਬਾਰੇ ਵਿੱਚ ਦੱਸਣਗੇ। ਪਟੇਲ ਵੱਲੋਂ

ਤਾਮਿਲਨਾਡੂ ਦੇ ਮੁੱੱਖ ਮੰਤਰੀ ਕਰਨਗੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਕੇਂਦਰ ਤੋਂ ਰਾਜ ‘ਚ ਚੱਕਰਵਾਤ ਰਾਹਤ ਅਭਿਆਨ ਲਈ 1000 ਕਰੋੜ ਰੁਪਏ ਦੀ ਆਪਣੀ ਮੰਗ ‘ਤੇ ਦਬਾਅ ਬਣਾਉਣ ਲਈ ਤਮਿਲਨਾਡੂ ਦੇ ਮੁੱਖ ਮੰਤਰੀ ਓ. ਪਨੀਰਸੇਲਵਮ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਕ ਪ੍ਰੈਸ ਕਾਨਫਰੰਸ ‘ਚ ਐਤਵਾਰ ਨੂੰ ਕਿਹਾ ਗਿਆ ਕਿ ਉਹ ਸਾਬਕਾ ਮੁੱਖ ਮੰਤਰੀ ਸਵਰਗੀ ਜੈਲਲਿਤਾ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਦੇਣ

ਆਰਮੀਂ ਚੀਫ ਬਿਪਿਨ ਰਾਵਤ ਦੇ ਬਾਰੇ ‘ਚ ਕੁਝ ਖਾਸ ਗੱਲਾਂ

ਨਵੇਂ ਆਰਮੀ ਚੀਫ ਬਿਪਿਨ ਰਾਵਤ ਬਾਰੇ ਵਿੱਚ ਜਾਣੋ ਕੁਝ ਖਾਸ ਗੱੱਲਾਂ

ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੇ ਥਲ ਸੈਨਾ ਮੁਖੀ ਬਣ ਕੇ ਦਲਬੀਰ ਸਿੰਘ ਸੁਹਾਗ ਦੀ ਜਗ੍ਹਾ ਲੈ ਲਈ ਹੈ। 31 ਦਸੰਬਰ ਨੂੰ ਜਨਰਲ ਦਲਬੀਰ ਸਿੰਘ ਸੁਹਾਗ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਨਵੇਂ ਥਲ ਸੈਨਾ ਮੁਖੀ ਲਈ 3 ਨਾਂ ਭੇਜੇ ਗਏ ਸਨ। ਜਿਨ੍ਹਾਂ ਵਿਚੋਂ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੂੰ ਚੁਣ ਲਿਆ ਗਿਆ ਹੈ। ਇਸ ਦੇ

ਆਈ.ਬੀ ਅਤੇ ਰਾਅ ਦੇ ਨਵੇਂ ਮੁਖੀ ਦਾ ਹੋਇਆ ਐਲਾਨ

ਕੇਂਦਰ ਸਰਕਾਰ ਨੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਅਤੇ ਰਾਅ ਦੇ ਨਵੇਂ ਮੁਖੀਆਂ ਦਾ ਸ਼ਨੀਵਾਰ ਰਾਤ ਨੂੰ ਐਲਾਨ ਕਰ ਦਿੱਤਾ। ਇਸ ਮੁਤਾਬਕ ਰਾਜੀਵ ਜੈਨ ਨੂੰ ਆਈ. ਬੀ. ਅਤੇ ਅਨਿਲ ਧਸਮਾਨਾ ਨੂੰ ਰਾਅ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਧਸਮਾਨਾ 1981 ਬੈਚ ਦੇ ਮੱਧ ਪ੍ਰਦੇਸ਼ ਕੇਡਰ ਦੇ ਅਧਿਕਾਰੀ ਹਨ, ਜਦਕਿ ਰਾਜੀਵ ਜੈਨ 1980 ਦੇ ਝਾਰਖੰਡ ਕੇਡਰ ਦੇ

ਲੈਫਟੀਨੈਂਟ ਜਨਰਲ ਬਿਪਿਨ ਰਾਵਤ ਹੋਣਗੇ ਨਵੇਂ ਫੌਜ ਮੁਖੀ

ਲੈਫਟੀਨੈਂਟ ਜਨਰਲ ਬਿਪਿਨ ਰਾਵਤ ਹੋਣਗੇ ਨਵੇਂ ਫੌਜ ਮੁਖੀ ਏਅਰ ਮਾਰਸ਼ਲ. ਧਨੋਆ ਹੋਣਗੇ ਭਾਰਤੀ ਹਵਾਈ ਫੌਜ ਦੇ ਨਵੇਂ

ਅੱਤਵਾਦੀ ਬੁਰਹਾਨ ਵਾਨੀ ਦੇ ਪਰਿਵਾਰ ਨੂੰ ਮੁਆਵਜਾ ਦੇਣ ‘ਤੇ ਮੁੱਖ ਮੰਤਰੀ ਦਾ ਵੱਡਾ ਬਿਆਨ

ਅੱਤਵਾਦੀ ਬੁਰਹਾਨ ਵਾਨੀ ਦੇ ਪਰਿਵਾਰ ਨੂੰ ਮੁਆਵਜਾ ਦੇਣ ਦਾ ਮਾਮਲਾ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੁਬਾ ਮੁਫਤੀ ਨੇ ਦਿਤਾ ਵੱਡਾ ਬਿਆਨ ਅੱਤਵਾਦੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵਿਚ ਸਮਝਣਾ ਪਵੇਗਾ ਫਰਕ ਇੱਕ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਦੋਹਾਂ ਨੂੰ ਭਾਈਵਾਲ ਪਾਰਟੀ ਭਾਜਪਾ ਸਮੇਤ ਵਿਰੋਧੀ ਧਿਰਾਂ ਵੱਲੋਂ ਕੀਤਾ ਗਿਆ ਸੀ ਵਿਰੋਧ ਅੱਤਵਾਦੀ ਬੁਰਹਾਨ ਵਾਨੀ ਦੇ ਭਰਾ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਦਾ ਜੱਦੀ ਪਿੰਡ ਬੁੱਤ ਕੀਤਾ ਸਥਾਪਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦਾ ਉਨ੍ਹਾਂ ਦੇ ਜੱਦੀ ਪਿੰਡ ਚੂਹੜਚੱਕ ਵਿਖੇ ਬੁੱਤ ਸਥਾਪਤ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਅਤੇ ਐਨ.ਆਰ.ਆਈ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕੀਤਾ। ਇਸ ਮੌਕੇ ਤੇ ਉਨਾਂ ਕਿਹਾ ਕਿ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੋਣ ਦੇ ਸਮੇਂ ਦੋਰਾਨ ਪੰਜਾਬ ਦਾ ਅਹਿਮ ਵਿਕਾਸ ਹੋਇਆ, ਜਿਸ

parkash-singh-badal-cm-punjab

ਮੁੱਖ ਮੰਤਰੀ ਪੰਜਾਬ ਕਰਨਗੇ 167 ਪਿੰਡਾਂ ਦਾ ਸੰਗਤ ਦਰਸ਼ਨ

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ 167 ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 12 ਤੇ 14 ਦਸੰਬਰ ਨੂੰ ਵੱਖ-ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਨਗੇ। ਜਿਸ ਸਬੰਧੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਗਤ ਦਰਸ਼ਨ ਦੇ ਅਗੇਤੇ ਪ੍ਰਬੰਧਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ