Tag: , ,

ਮਹਿੰਦਰ ਸਿੰਘ ਧੋਨੀ ਦੀ ਵਾਪਸੀ ਦਾ ਹੋਇਆ ਐਲਾਨ, ਸਾਢੇ 8 ਮਹੀਨੇ ਬਾਅਦ ਖੇਡਣਗੇ ਮੈਚ

IPL 2020: ਨਵੀਂ ਦਿੱਲੀ: ਭਾਰਤੀ ਟੀਮ ਨੇ ਸਾਬਕਾ ਕਪਤਾਨ ਤੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਜੁਲਾਈ 2019 ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡੇ ਹਨ । ਇੰਨੇ ਸਮੇ ਬਾਅਦ ਹੁਣ ਐੱਮਐੱਸ ਧੋਨੀ ਦੀ ਵਾਪਸੀ ਦਾ ਐਲਾਨ ਹੋ ਗਿਆ ਹੈ । ਜਿਸ ਵਿੱਚ ਉਹ ਮਾਰਚ ਵਿੱਚ ਖੇਡ ਦੇ ਮੈਦਾਨ ‘ਤੇ ਵਾਪਸੀ ਕਰਦੇ ਨਜ਼ਰ ਆਉਣਗੇ ।

ਮੁੰਬਈ ਤੇ ਚੇੱਨਈ ਵਿਚਾਲੇ ਖੇਡਿਆ ਜਾਵੇਗਾ IPL ਦਾ ਪਹਿਲਾ ਮੈਚ, 29 ਮਾਰਚ ਤੋਂ ਟੂਰਨਾਮੈਂਟ ਦਾ ਆਗਾਜ਼

IPL 2020 schedule: ਨਵੀਂ ਦਿੱਲੀ: ਭਾਰਤ ਦੀ ਘਰੇਲੂ ਟੀ-20 ਲੀਗ ‘ਇੰਡੀਅਨ ਪ੍ਰੀਮੀਅਰ ਲੀਗ’ ਯਾਨੀ ਕਿ IPL ਦੇ 13 ਵੇਂ ਸੀਜ਼ਨ ਲਈ ਲੀਗ ਮੈਚਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸ ਸਾਲ ਹੋਣ ਵਾਲੇ IPL ਵਿੱਚ ਕੁਝ ਬਦਲਾਅ ਕੀਤੇ ਗਏ ਹਨ । ਇਸ ਵਾਰ ਸ਼ਨੀਵਾਰ ਨੂੰ ਆਈਪੀਐਲ ਵਿੱਚ ਸਿਰਫ ਤਿੰਨ ਮੈਚ

ਚੇੱਨਈ ਨੇ 6 ਸਾਲ ਬਾਅਦ ਗਰੁੱਪ ਸਟੇਜ ਦਾ ਆਖਰੀ ਮੈਚ ਗਵਾਇਆ

IPL 2019 Chennai Super Kings: ਮੋਹਾਲੀ: ਐਤਵਾਰ ਨੂੰ IPL ਸੀਜ਼ਨ 12 ਦੇ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਨੇ ਚੇੱਨਈ ਨੂੰ ਹਰਾ ਦਿੱਤਾ। 2013 ਤੋਂ ਬਾਅਦ ਚੇੱਨਈ ਦੀ ਟੀਮ ਪਹਿਲੀ ਵਾਰ ਆਪਣਾ ਆਖਰੀ ਮੈਚ ਹਾਰੀ ਹੈ।  ਇਸ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ

ਧੋਨੀ ਬਣੇ 4 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ

IPL2019 :ਆਈ.ਪੀ.ਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ 200 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ। ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਖ਼ਿਲਾਫ਼ ਖੇਡੇ ਗਏ ਮੈਚ ਵਿਚ ਇਹ ਉਪਲਬੱਧੀ ਹਾਸਲ ਕੀਤੀ। ਧੋਨੀ ਦੀ ਟੂਰਨਾਮੈਂਟ ਵਿਚ 184 ਬੱਲੇਬਾਜ਼ਾਂ ਵਿੱਚ 203 ਛੱਕੇ ਲਗਾਏ ਗਏ ਸਨ। ਧੋਨੀ ਨੇ ਕਪਤਾਨੀ ਵਜੋਂ 84 ਦੌੜਾਂ ਦੀ

CSK ਦਾ ਜੇਤੂ ਰੱਥ ਰੋਕਣ ਉਤਰੇਗੀ MI ਦੀ ਟੀਮ

Chennai Super Kings: ਮੁੰਬਈ: IPL ਦੇ ਅੱਜ ਦੇ ਹੋਣ ਵਾਲੇ ਮੈਚ ਵਿੱਚ ਜੇਤੂ ਰੱਥ ‘ਤੇ ਸਵਾਰ ਮਹਿੰਦਰ ਸਿੰਘ ਧੋਨੀ ਦੀ ਚੇੱਨਈ  ਸੁਪਰ ਕਿੰਗਜ਼ ਨੂੰ ਰੋਕਣ ਲਈ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਪਣਾ ਸਭ ਕੁਝ ਝੋਕਣਾ ਪਵੇਗਾ। ਜ਼ਿਕਰਯੋਗ ਹੈ ਕਿ ਚੇੱਨਈ ਦੀ ਟੀਮ ਪਿਛਲੇ ਸਾਲ ਵੀ IPL ਦੀ ਜਿਤੁ ਟੀਮ ਰਹੀ। ਇਸ ਸੀਜਨ ਵਿੱਚ

IPL: ਪਲੇਆਫ ‘ਚ ਨਹੀਂ ਪਹੁੰਚ ਸਕੀ ਪੰਜਾਬ, ਚੇਂਨਈ ਨੇ 5 ਵਿਕਟਾਂ ਨਾਲ ਹਰਾਇਆ

IPL playoff 2018: ਪੁਣੇ: ਆਈਪੀਐਲ – 11 ਦੇ ਆਖਰੀ ਲੀਗ ਮੁਕਾਬਲੇ ਵਿੱਚ ਚੇਂਨਈ ਸੁਪਰਕਿੰਗਸ ਨੇ ਕਿੰਗਸ ਇਲੈਵਨ ਪੰਜਾਬ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਪੰਜਾਬ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। 154 ਦੌੜਾਂ ਦੇ ਟੀਚੇ ਨੂੰ ਚੇਂਨਈ ਨੇ 19.1 ਓਵਰ ਵਿੱਚ 5 ਵਿਕੇਟਾਂ ਉੱਤੇ ਹਾਸਲ ਕਰ ਲਿਆ। ਸੁਰੇਸ਼ ਰੈਨਾ

MS Dhoni creates stunning record

ਧੋਨੀ ਨੇ ਰਚਿਆ ਇੱਕ ਹੋਰ ਇਤਿਹਾਸ

MS Dhoni creates stunning record: ਦੁਨੀਆਂ ਦੇ ਸਭ ਤੋਂ ਸਫਲ ਕਪਤਾਨ ਅਤੇ ਫਿਨਿਸ਼ਰ ਐਮ ਐਸ ਧੋਨੀ ਨੇ ਆਪਣੇ ਸ਼ਾਨਦਾਰ ਕਰੀਅਰ ‘ਚ ਇੱਕ ਹੋਰ ਵੱਡੀ ਉਪਲਬਧੀ ਪ੍ਰਾਪਤ ਕਰ ਲਈ ਹੈ। ਉਹ 150 ਮੈਚਾਂ ‘ਚ ਕਪਤਾਨੀ ਕਰਨ ਵਾਲੇ ਆਈਪੀਐਲ ਦੇ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਚੁੱਕੇ ਹਨ। ਧੋਨੀ ਨੇ ਸ਼ਨੀਵਾਰ ਨੂੰ ਪੂਣੇ ਦੇ ਐਮਸੀਏ ਸਟੇਡੀਅਮ ‘ਚ ਮੁੰਬਈ

Chennai Super Kings beat Kolkata Knight Riders

ਆਈ. ਪੀ. ਐੱਲ 2018 : ਧੋਨੀ ਨੇ ਛੱਕੇ ‘ਤੇ 6 ਦੀ ਬਜਾਏ ਮੰਗੀਆਂ 8 ਦੌੜਾਂ !

Chennai Super Kings beat Kolkata Knight Riders: ਚੇਨਈ ‘ਚ ਖੇਡੇ ਗਏ ਆਈ. ਪੀ. ਐੱਲ. ਦੇ 5ਵੇਂ ਮੁਕਾਬਲੇ ‘ਚ ਚੇਨਈ ਸੁਪਰ ਕਿੰਗਸ ਨੇ ਕੋਲਕਾਤਾ ਨਾਇਟ ਰਾਇਡਰਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਰੋਮਾਂਚਕ ਮੈਚ ‘ਚ ਛੱਕਿਆਂ ਦਾ ਮੀਂਹ ਦੇਖਣ ਨੂੰ ਮਿਲਿਆ। ਚੇਨਈ ਸੁਪਰ ਕਿੰਗਸ ਇਸ ਮੈਚ ਨੂੰ ਜਿੱਤਣ ‘ਚ ਭਾਵੇਂ ਸਫਲ ਰਹੀ ਪਰ ਸਿਕਸਰਸ ਦੇ

IPL 2018 : ਚੇਨਈ ਨੇ ਬਿਲਿੰਗਜ਼ ਦੀ ਤੂਫ਼ਾਨੀ ਪਾਰੀ ਸਦਕਾ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

IPL CSK beat KKR: ਆਈ. ਪੀ. ਐੱਲ. ਦੇ ਚੌਥੇ ਬੇ-ਹੱਦ ਰੋਮਾਂਚਿਕ ਮੈਚ ‘ਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕਟਾਂ ਨਾਲ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ਉਤੇ 202 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਜਿਸ ਦੇ ਜਵਾਬ ‘ਚ ਚੇਨਈ ਦੀ ਟੀਮ

ਆਈ.ਪੀ.ਐੱਲ 11 : ਅੱਜ ਪਹਿਲਾ ਮੁਕਾਬਲਾ ਚੇਨਈ ਤੇ ਮੁੰਬਈ ਵਿਚਕਾਰ ਹੋਵੇਗਾ

IPL 11: ਮੁੰਬਈ :- ਆਈ.ਪੀ.ਐੱਲ. ਸੀਜ਼ਨ 11 ਦਾ ਪਹਿਲਾ ਮੁਕਾਬਲਾ ਪਿਛਲੀ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਤੇ ਦੋ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅੱਜ ਰਾਤ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਇਹ ਮੈਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦਾ ਉਦਘਾਟਨੀ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ।

IPL 11

IPL ਦੀ ਡੋਜ਼ ਸ਼ੁਰੂ, ਮੁੰਬਈ ਅਤੇ ਚੇੱਨਈ ‘ਚ ਹੋਵੇਗਾ ਪਹਿਲਾ ਮੁਕਾਬਲਾ, ਦੇਖੋ ਪੂਰੀ ਲਿਸਟ

IPL 2018 : ਇੰਡੀਅਨ ਪ੍ਰੀਮਿਅਰ ਲੀਗ ( ਆਈਪੀਐੱਲ ) ਦੇ ਗਿਆਰ੍ਹਵੇਂ ਸੰਸਕਰਨ ਦਾ ਉਦਘਾਟਨ ਮੁਕਾਬਲਾ ਸੱਤ ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ਵਿੱਚ ਮੌਜੂਦਾ ਚੈਪੀਅਨ ਮੁੰਬਈ ਇੰਡੀਅਨ ਅਤੇ ਦੋ ਵਾਰ ਦੇ ਚੈਪੀਅਨ ਚੇਨਈ ਸੁਪਰ ਕਿੰਗਸ ਦੇ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਮੁਤਾਬਕ ਦੁਨੀਆ ਦੀ ਸਭ ਤੋਂ ਸਫਲ ਲੀਗ ਦੇ ਮੁਕਾਬਲੇ 27 ਮਈ ਤੱਕ 51 ਦਿਨਾਂ ਤੱਕ ਨੌਂ

IPL auction

ਆਈ.ਪੀ.ਐਲ ਦੇ ਖਿਡਾਰੀਆਂ ਦੀ ਹੋ ਰਹੀ ਹੈ ਨਿਲਾਮੀ,ਗੇਲ ‘ਤੇ ਹਾਲੇ ਤੱਕ ਨਹੀਂ ਲੱਗੀ ਬੋਲੀ

IPL auction: ਅੱਜ ਬੈਂਗਲੁਰੂ ‘ਚ ਆਈਪੀਐੱਲ ਦੇ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ। ਵਰਲਡ ਕ੍ਰਿਕੇਟ ਦੇ ਵੱਡੇ ਨਾਮ ਅੱਜ ਬੈਂਗਲੁਰੂ ਵਿੱਚ ਸ਼ੁਰੂ ਹੋ ਰਹੀ ਆਈ.ਪੀ.ਐੱਲ ਦੀ ਦੋ ਦਿਨਾਂ ਨਿਲਾਮੀ ਵਿੱਚ ਪੇਸ਼ ਹੋਣਗੇ ਅਤੇ ਉਨ੍ਹਾਂ ਉੱਤੇ ਭਾਰੀ ਭਰਕਮ ਬੋਲੀ ਲੱਗਣ ਦੀ ਸੰਭਾਵਨਾ ਹੈ। ਇਸ ਸਾਲ 578 ਖਿਡਾਰੀ ਨੀਲਾਮੀ ਵਿੱਚ ਹਿੱਸਾ ਲੈ ਰਹੇ ਹਨ। IPL auction ਤਾਜ਼ਾ

Raina

ਰੈਨਾ ਨੂੰ ਇੱਕ ਹੋਰ ਝਟਕਾ, ਚੇਨੱਈ ਸੁਪਰ ਕਿੰਗਸ ਨੇ ਨਹੀਂ ਕੀਤਾ ਰਿਟੇਨ ?

Raina ਕੁੱਝ ਹੀ ਦਿਨ ਬਚੇ ਹਨ ਜਦੋਂ ਆਈ ਪੀ ਐਲ ਗਵਰਨਿੰਗ ਕਾਊਸਲ ਆਈ ਪੀ ਐਲ ਲਈ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਆਪਣੀ ਪਾਲਿਸੀ ਦੀ ਘੋਸ਼ਣਾ ਕਰੇਗੀ। 21 ਨਵੰਬਰ ਨੂੰ ਸਪੱਸ਼ਟ ਹੋ ਜਾਵੇਗਾ ਕਿ ਕਿਸ ਖਿਡਾਰੀਆਂ ਨੂੰ ਰਿਟੇਨ ਕੀਤਾ ਗਿਆ। ਉਂਮੀਦ ਕੀਤੀ ਜਾ ਰਹੀ ਹੈ ਕਿ ਹਰ ਟੀਮ ਨੂੰ ਤਿੰਨ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਇਜ਼ਾਜਤ

ipl

ਦਿੱਲੀ ਨੂੰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

IPL

ਕੋਹਲੀ ਦੀ RCB ਨੂੰ ਪੁਣੇ ਨੇ 61 ਦੌੜਾਂ ਨਾਲ ਹਰਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ