Tag: , , , , ,

Kapil mishra launches e-book

ਕਪਿਲ ਮਿਸ਼ਰਾ ਨੇ ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ ਤੇ ਫਿਰ ਸਾਧਿਆ ਨਿਸ਼ਾਨਾ

ਨਵੀਂ ਦਿੱਲੀ— ਦਿੱਲੀ ਸਰਕਾਰ ‘ਚ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਣ ਲਈ ਨਵੀਂ ਤਰਕੀਬ ਕੱਢੀ ਹੈ| ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਪਰਿਵਰਤਨ ਡਾਇਰੈਕਟੋਰੇਟ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ ਕਰਨ) ਦਾ ਨਵਾਂ ਕੇਸ ਦਰਜ ਕਰੇਗਾ। ਇਸ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

Murli Manohar joshi and Advani

ਬਾਬਰੀ ਮਸਜਿਦ ਮਾਮਲਾ: ਅਡਵਾਨੀ, ਜੋਸ਼ੀ ਸਮੇਤ ਕਈ ਆਗੂਆਂ ‘ਤੇ ਚੱਲੇ ਕੇਸ: ਸੀ.ਬੀ.ਆਈ.

ਨਵੀਂ ਦਿੱਲੀ – ਬਾਬਰੀ ਮਸਜਿਦ ਮਾਮਲੇ ‘ਤੇ ਸੁਣਵਾਈ ਦੌਰਾਨ ਅੱਜ ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ ਸਮੇਤ 13 ਲੋਕਾਂ ‘ਤੇ ਅਪਰਾਧਿਕ ਸਾਜਿਸ਼ ਰਚਣ ਦਾ ਮਾਮਲਾ ਚੱਲਣਾ ਚਾਹੀਦਾ ਹੈ। ਸੀ.ਬੀ.ਆਈ. ਨੇ ਸੁਪਰੀਮ ਕੋਰਟ ‘ਚ ਕਿਹਾ ਹੈ ਕਿ ਰਾਏਬਰੇਲੀ ਦੀ ਕੋਰਟ ‘ਚ ਚੱਲ

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਛੱਤੀਸਗੜ੍ਹ ਦੇ ਮੁੱਖ ਸਕੱਤਰ ਬੀ.ਐਲ. ਅਗਰਵਾਲ ਗ੍ਰਿਫਤਾਰ

ਛੱਤੀਸਗੜ੍ਹ ਦੇ ਮੁੱਖ ਸਕੱਤਰ ਬੀ.ਐਲ. ਅਗਰਵਾਲ ਨੂੰ CBI  ਨੇ ਕੀਤਾ ਗ੍ਰਿਫਤਾਰ ਅਗਰਵਾਲ ‘ਤੇ 1.5 ਕਰੋੜ ਰੁੱਪਏ ਰਿਸ਼ਵਤ ਦੇਣ ਦਾ ਲੱਗਾ

Reliance-Jio

Shocking… ਜਿਓ ਬੰਦ ਕਰ ਸਕਦੀ ਹੈ ਫਰੀ ਸਰਵਿਸ

ਨਵੀਂ ਦਿੱਲੀ: ਰਿਲਾਇੰਸ ਜਿਓ ਆਪਣੀ ਫਰੀ ਸਰਵਿਸ ਦੇਣ ਕਰਕੇ ਹੁਣ ਤੱਕ ਕਾਫੀ ਸੁਰਖੀਆਂ ‘ਚ ਰਹੀ ਹੈ ਅਤੇ ਇਸੇ ਕਰਕੇ ਕਈ ਟੈਲੀਕਾਮ ਕੰਪਨੀਆਂ ਨੇ ਵੀ ਆਪਣੇ ਗਾਹਕਾਂ ਲਈ ਵਧੀਆ ਆਫਰਸ ਪੇਸ਼ ਕੀਤੇ। ਪਰ ਹੁਣ ਜਿਓ ਆਪਣੇ ਗਾਹਕਾਂ ਨੂੰ ਇੱਕ ਵੱਡਾ ਝਟਕਾ ਦੇ ਸਕਦਾ ਹੈ। ਜੀ ਹਾਂ, ਖਬਰ ਹੈ ਕਿ ਮਾਰਚ ਤੋਂ ਬਾਅਦ ਰਿਲਾਇੰਸ ਜਿਓ ਦੀ ਫਰੀ

ਕੇਜਰੀਵਾਲ ‘ਤੇ ਲੱਗੇ ਗੰਭੀਰ ਇਲਜ਼ਾਮ

ਕੰਵਰ ਸੰਧੂ ‘ਤੇ ਲੱਗੇ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਆਰੋਪ 

ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕਰਨਾ ,ਇਲਜ਼ਾਮ ਲਗਾਉਣਾ ਆਮ ਜਿਹੀ ਗੱਲ ਹੈ। ਪਰ ਖਰੜ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸੁਦੇਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ‘ਤੇ ਜੋ ਇਲਜ਼ਾਮ ਲਗਾਏ ਹਨ ਉਹ ਬੇਹੱਦ ਸੰਗੀਨ ਹਨ। ਉਨ੍ਹਾਂ ਕੰਵਰ ਸੰਧੂ ‘ਤੇ ਇਹ ਆਰੋਪ ਲਗਾਇਆ

ਕੇਜਰੀਵਾਲ ਅਤੇ ਉਸਦੇ ਸਾਲੇ ‘ਤੇ ਲੱਗੇ 10 ਕਰੋੜ ਦੇ ਘੋਟਾਲੇ ਦੇ ਦੋਸ਼ 

ਅਕਸਰ ਹਰ ਸਿਆਸੀ ਆਗੂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਖੁਦ ਹੀ ਭ੍ਰਿਸ਼ਟਾਚਾਰ ਦੇ ਆਰੋਪਾਂ ‘ਚ ਘਿਰ ਚੁਕੇ ਹਨ ਅਤੇ ਉਨ੍ਹਾਂ ਦੇ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਐਨ.ਜੀ.ਓ ਦੀ ਸ਼ਿਕਾਇਤ ‘ਤੇ ਕੇਜਰੀਵਾਲ ਅਤੇ ਉਸਦੇ ਸਾਲੇ ਸੁਰੇਂਦਰ ਬੰਸਲ ਦੇ ਖਿਲਾਫ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਬੰਸਲ ‘ਤੇ ਇਹ ਆਰੋਪ ਹੈ ਕਿ ਉਸਨੇ PWD ‘ਚ ਜਾਲ੍ਹੀ ਬਿੱਲ ਦੇ ਕਿ 10 ਕਰੋੜ ਦਾ ਘੋਟਾਲਾ ਕੀਤਾ ਹੈ। ਐਨ.ਜੀ.ਓ ਦਾ ਆਰੋਪ – ਕੇਜਰੀਵਾਲ ਨੇ ਕੀਤੀ ਸੀ ਮੱਦਦ  

BSF officer arrested for smuggling

ਬੀਐਸਐਫ ਰਿਟਾਇਰਡ ਅਫਸਰ ਹੀ ਨਿਕਲਿਆ ਤਸਕਰਾਂ ਦਾ ਮਦਦਗਾਰ

ਹੁਸ਼ਿਆਰਪੁਰ:-ਕਾਉਂਟਰਇੰਟੈਲੀਜੇਂਸ ਨੇ ਬੀਐਸਐਫ ਵਲੋਂ ਰਿਟਾਇਰ ਅਸਿਸਟੈਂਟ ਕਮਾਡੇਂਟ ਕੋਮਲ ਸਿੰਘ ਨਿਵਾਸੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ । ਇਹ ਆਰੋਪੀ ਬਾਰਡਰ ਪਾਰ ਤੋਂ ਹੈਰੋਇਨ ਜਾਅਲੀ ਕਰੰਸੀ ਦੀ ਸਮਗਲਿੰਗ ਕਰਵਾਉਣ ਵਿੱਚ ਮਦਦ ਕਰਦਾ ਸੀ ।  ਇਸਦੇ ਬਾਰੇ ਵਿੱਚ 3 ਜਨਵਰੀ ਨੂੰ ਫੜੇ ਗਏ ਤਸਕਰਾਂ ਨੇ ਜਾਣਕਾਰੀ ਦਿੱਤੀ ਸੀ । ਉਦੋਂ ਤੋਂ ਦੋਸ਼ੀ ਘਰ ਤੋਂ ਫਰਾਰ ਸੀ । ਸ਼ਨੀਵਾਰ

‘ਆਪ’ ਵਲੰਟੀਅਰ ਨੇ ਸ਼ਰੇਆਮ ਕੀਤੀ ਟਿਕਟ ਦੀ ਮੰਗ

ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਆਪ ਉਮੀਦਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪੱਟੀ ਹਲਕੇ ਅੰਦਰ ਆਪਣਾ ਮਜ਼ਬੂਤ ਸਿਆਸੀ ਅਧਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਜੋ ਕਿ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਰਾਜ਼ ਚਲੇ ਆ ਰਹੇ ਸਨ ਨੇ ਵੱਡੀ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਲਈ ਨਿਸ਼ਾਨਾ ਬਣਾਉਂਦਿਆਂ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਨੋਟਬੰਦੀ ਯੋਜਨਾ ਦੇ ਅਧੀਨ ਲਾਗੂ ਕੀਤੀ ਹੈ ਅਤੇ ਬੈਂਕ ‘ਚ ਜਮ੍ਹਾ ਧਨਰਾਸ਼ੀ ਦੀ ਵਰਤੋਂ ਅਮੀਰ ਲੋਕਾਂ ਦੇ 8 ਲੱਖ ਕਰੋੜ ਰੁਪਏ ਦੇ ਕਰਜ਼ ਮੁਆਫ਼

rape attempt

ਮਹਿਲਾ ਸੂਟਰ ਨੇ ਲਗਾਇਆ ਕੋਚ ਤੇ ਦੋਸ਼

ਦਿੱੱਲੀ ਦੀ ਇਕ ਰਾਸ਼ਟਰੀ ਪੱੱਧਰ ਦੀ ਸੂਟਰ ਨੇ ਆਪਣੇ ਕੋਚ ਤੇ ਬਲਾਤਕਾਰ ਦੇ ਦੋਸ਼ ਲਗਾਏ ਹਨ।ਮਹਿਲਾ ਖਿਡਾਰੀ ਨੇ ਪੁਲਿਸ ਨੂੰ ਦਰਜ ਕਰਵਾਈ ਆਪਣੀ ਸਿਕਾਇਤ ਵਿੱਚ ਦੱੱਸਿਆ ਹੈ ਕਿ ਉਸਦੇ ਕੋਚ ਨੇ ਰੇਪ ਤੋਂ ਪਹਿਲਾਂ ਉਸਨੂੰ ਸਾਫਟ ਡਰਿੰਕ ਵਿਚ ਕੋਈ ਨਸ਼ੀਲਾਂ ਪਦਾਰਥ ਮਿਲਾਕੇ ਪੀਣ ਨੂੰ ਦੇ ਦਿੱੱਤਾ ਸੀ।ਪੁਲਿਸ ਨੇ ਇਸ ਸਬੰਧ ਵਿਚ ਐਫ.ਆਈ.ਆਰ ਦਰਜ ਕਰਕੇ ਕਾਰਵਾਈ

ਅੰਤਰਰਾਸ਼ਟਰੀ ਸ਼ੂਟਰ ਨੇ ਕੋਚ ਤੇ ਲਾਇਆ ਬਲਾਤਕਾਰ ਦਾ ਦੋਸ਼

ਅੰਤਰਰਾਸ਼ਟਰੀ ਸ਼ੂਟਰ ਨੇ ਕੋਚ ਤੇ ਲਾਇਆ ਬਲਾਤਕਾਰ ਦਾ ਦੋਸ਼ ਜਨਮ ਦਿਨ ਦੀ ਵਧਾਈ ਦੇਣ ਆਇਆ ਸੀ ਮਹਿਲਾ ਖਿਡਾਰੀ ਦੇ ਘਰ ਸੋਫਟ ਡ੍ਰਿੰਕ ਦੇ ਵਿਚ ਨਸ਼ੀਲਾ ਪਦਾਰਥ ਦੇ ਕੇ ਕੀਤਾ ਗਿਆ ਬਲਾਤਕਾਰ ਬੀਤੇ ਦੋ ਸਾਲਾਂ ਤੋਂ ਜਾਣਦੇ ਸਨ ਇਕ ਦੂਜੇ

ਮਮਤਾ ਬੈਨਰਜੀ ਨੇ ਸੈਨਾ ‘ਤੇ ਲਾਏ ਤਖਤਾ ਪਲਟ ਦੇ ਆਰੋਪ 

ਪੱਛਮੀ ਬੰਗਾਲ ਦੇ ਕਈ ਜ਼ਿਲਿਆਂ ‘ਚ ਆਰਮੀ ਦੀ ਤੈਨਾਤੀ ਨੂੰ ਮਮਤਾ ਬੈਨਰਜੀ ਨੇ ਤਖਤਾ ਪਲਟ ਦੀ ਕੋਸ਼ਿਸ਼ ਕਰਾਰ ਕੀਤਾ ਹੈ। ਮਮਤਾ ਬੈਨਰਜੀ ਨੇ ਟੋਲ ਨਾਕਿਆਂ ਤੇ ਸੈਨਾ ਨੂੰ ਤੈਨਾਤ ਕੀਤੇ ਜਾਣ ਤੇ ਇਤਰਾਜ਼ ਜਤਾਇਆ ਹੈ।  ਜਿੱਥੇ ਇੱਕ ਪਾਸੇ ਮਮਤਾ ਬੈਨਰਜੀ ਨੇ ਇਸ ਕਾਰਵਾਈ ਤੇ ਕਈ ਸਵਾਲ ਚੁੱਕੇ ਨੇ ਉੱਥੇ ਹੀ ਉਨ੍ਹਾਂ ਨੇ ਸੈਨਾ ਤੇ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ

ਦਲਿਤ ਭਾਈਚਾਰੇ ਵੱਲੋਂ ਮਹੰਤਾਂ ‘ਤੇ ਲਗਾਏ ਗੰਭੀਰ ਦੋਸ਼

ਦਲਿਤ ਭਾਈਚਾਰੇ ਵੱਲੋਂ ਪਿੰਡ ਰੁੜਕਾ ਕਲਾਂ ਵਿਖੇ ਇਕ ਧਾਰਮਿਕ ਸਥਾਨ ਵਿੱਚ ਧਾਰਮਿਕ ਰਹੁ ਰੀਤਾਂ ਦੀ ਪੂਰਤੀ ਲਈ ਦਾਖਲੇ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਿਤ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਹੈ ਕਿ ਰੁੜਕਾ ਕਲਾਂ ਵਿਖੇ ਇਕ ਧਾਰਮਿਕ ਸਥਾਨ ਹੈ ਜਿਸਦੀ ਬਾਹਰੋਂ ਚਾਰ ਦਿਵਾਰੀ ਕੀਤੀ ਹੋਈ ਹੈ।  ਦਲਿਤ

ਆਖਿਰ ਕਿਸਨੇ ਲਗਾਏ ਰਤਨ ਟਾਟਾ ‘ਤੇ ਕੰਪਨੀ ਵੇਚਣ ਦੇ ਗੰਭੀਰ ਆਰੋਪ!

ਟਾਟਾ ਗਰੁੱੱਪ ਵਿਚ ਉਥਲ-ਪੁਥਲ ਦੇ ਚਲਦਿਆਂ ਆਏ ਦਿਨ ਨਵੇਂ ਮਸਲੇ ਸਾਹਮਣੇ ਆ ਰਹੇ ਹਨ ।ਟਾਟਾ ਗਰੁੱੱਪ ਦੇ ਹਟਾਏ ਹੋਏ ਚੇਅਰਮੈਨ ਸਾਈਰਸ ਮਿਸਤਰੀ ਨੇ ਰਤਨ ਟਾਟਾ ‘ਤੇ ਹਮਲਾ ਕਰਦੇ ਹੋਏ ਆਪਣੇ ‘ਤੇ ਲੱੱਗੇ ਦੋਸ਼ਾਂ ਨੂੰ ਇਕ ਵਾਰ ਫਿਰ ਤੋਂ ਖਾਰਿਜ਼ ਕੀਤਾ ਹੈ।ਆਪਣੇ ਆਪ ਨੂੰ ਬਚਾਉਂਦੇ ਹੋਏ ਮਿਸਤਰੀ ਨੇ ਰਤਨ ਟਾਟਾ ‘ਤੇ ਦੋਸ਼ ਲਗਾਏ ਤੇ ਕਿਹਾ ਕਿ

ਮਜੀਠੀਆ ਮਾਣਹਾਣੀ ਮਾਮਲੇ ‘ਚ ਕੇਜਰੀਵਾਲ ਤੇ ਆਰੋਪ ਤੈਅ

ਬਿਨ੍ਹਾਂ ਫੀਸ ਦਿੱਤੇ ਕਰੋ ਏ.ਟੀ.ਐਮ ਦਾ ਇਸਤੇਮਾਲ

8 ਨਵੰਬਰ ਨੂੰ ਪੀ. ਐੱਮ ਮੋਦੀ ਨੇ 500-1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਏ. ਟੀ. ਐੱਮ ਤੋਂ 1 ਦਿਨ ‘ਚ ਪੈਸੈ ਕਢਵਾਉਣ ਦੀ ਲਿਮਟ ਵੀ 2000 ਰੁਪਏ ਤੈਅ ਕਰ ਦਿੱਤੀ। 9-10 ਨਵੰਬਰ ਨੂੰ ਏ. ਟੀ. ਐੱਮ ਤੋਂ ਵੀ ਕੈਸ਼ ਕਢਵਾਉਣ ‘ਤੇ ਰੋਕ ਲੱਗੀ ਸੀ। ਪਰ ਅੱਜ ਤੋਂ

ਬਿਜਲੀ ਚੋਰੀ ਦੇ ਆਰੋਪ ‘ਚ ਗ੍ਰਿਫਤਾਰ ਕਿਸਾਨ ਆਗੂ 

ਹਮੇਸ਼ਾ ਕਿਸਾਨ ਹਿੱਤਾਂ ਲਈ ਆਪਣੀ ਆਵਾਜ਼ ਉਠਾਉਣ ਵਾਲੀ ਕਿਸਾਨ  ਯੂਨੀਅਨ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ, ਸਵਾਲਾ ਦੇ  ਉੱਠਣ ਦਾ ਕਾਰਨ ਬਣਿਆ ਹੈ, ਕਿਸਾਨ ਆਗੂ ਵਲੋਂ ਹੀ ਬਿਜਲੀ ਚੋਰੀ ਕੀਤੇ ਜਾਣਾ, ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਬਿਜਲੀ ਚੋਰੀ ਕਰਦੇ ਰੰਗੇ ਹੱਥੀਂ ਫੜਿਆ ਤੇ 55 ਹਜ਼ਾਰ ਰੁਪਏ ਤਕ ਦਾ ਜੁਰਨਾਮਾ ਕਰ ਦਿੱਤਾ। ਵਾਰ-ਵਾਰ

ਆਰੋਪ ਸਾਬਿਤ ਹੋਣ ‘ਤੇ ਰਾਜਨੀਤੀ ਤੋਂ ਲੈ ਲਵਾਂਗਾ ਸਂਨਿਆਸ -ਵਰੁਣ ਗਾਂਧੀ

ਰੱਖਿਆ ਸੌਦਿਆਂ ਦੀ ਜਾਣਕਾਰੀ ਲੀਕ ਕਰਨ ਅਤੇ ਸੁਰੱਖਿਆ ਸੁਰੱਖਿਆ ਨਾਲ ਸਮਝੌਤਾ ਕਰਨ ਤੇ ਆਰੋਪਾਂ ਦਾ ਸਾਹਮਣਾ ਕਰ ਰਹੇ ਭਾਜਪਾ  ਸਾਂਸਦ ਵਰੁਣ ਗਾਂਧੀ ਨੇ ਸ਼ੁੱਕਰਵਾਰ ਨੂੰ ਸਫਾਈ ਦਿੰਦੇ ਹੋਏ ਕਿਹਾ ਕੇ ਜੇਕਰ ਇਨ੍ਹਾਂ ਆਰੋਪਾਂ ਚ 1 ਫੀਸਦੀ ਵੀ ਸਚਾਈ ਹੋਵੇ ਤਾਂ ਉਹ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ। ਦਰਅਸਲ ਪ੍ਰਸ਼ਾਂਤ ਭੂਸ਼ਣ ਨੇ ਵੀਰਵਾਰ ਨੂੰ ਇਸ ਗੱਲ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ