Tag: , , , , ,

ਇਸ ਗਾਣੇ ਕਾਰਨ ਰਾਮ ਰਹੀਮ ਨੇ ਬਦਲ ਦਿੱਤਾ ਸੀ ਹਨੀਪ੍ਰੀਤ ਦਾ ਨਾਂ

ਸਿਰਸਾ: ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਇੱਕ ਸਾਬਕਾ ਸਾਧੂ ਹੰਸਰਾਜ ਚੌਹਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਨੀਪ੍ਰੀਤ ਦਾ ਨਾਂ ਡੇਰਾ ਪ੍ਰਮੁੱਖ ਨੇ ਦਿੱਤਾ ਸੀ ੳੇੁਸਦੀ ਅਸਲੀ ਪਛਾਣ ਪ੍ਰਿਅੰਕਾ ਤਨੇਜਾ ਦੇ ਰੂਪ ‘ਚ ਸੀ। ਕੁਝ ਸਾਧੂ ਪੰਜਾਬੀ ਗਾਣਾ ‘ਨੀ ਪ੍ਰਿਅੰਕਾ ਪ੍ਰਿਅੰਕਾ’ ਦੀ ਲਾਈਨਾਂ ਨਾਲ ਛੇੜਛਾੜ ਕਰਦੇ ਸਨ ਤੇ ਡੇਰਾ ਪ੍ਰਮੁੱਖ ਇਸ ਗੱਲ ਨਾਲ ਚਿੜਦਾ ਸੀ।

ਹੁਣ ਤਿੰਨ ਨਾਇਬ ਤਹਿਸੀਲਦਾਰ ਵੀ ਬਦਲੇ…

  ਪੰਜਾਬ ਦੇ ਵਿਚ ਸੱਤਾ ਬਦਲਦੇ ਹੀ ਤਬਾਦਲਿਆਂ ਦਾ ਦੌਰ ਵੀ ਜਿਵੇਂ ਸ਼ੁਰੂ ਹੋ ਗਿਆ। ਇਸ ਲੜੀ ਹੇਠ ਹੁਣ ਪੰਜਾਬ ਸਰਕਾਰ ਵੱਲੋਂ ਇਕ ਹੋਰ ਤਬਾਦਲਿਆਂ ਦਾ ਆਰਡਰ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਤਾਜ਼ਾ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਤਿੰਨ ਨਾਇਬ ਤਹਿਸੀਲਦਾਰਾਂ ਦੇ ਤੁਰੰਤ ਪ੍ਰਭਾਵ ਦੇ ਨਾਲ ਟ੍ਰਾਂਸਫਰ ਅਤੇ ਪੋਸਟਿੰਗ ਕੀਤੇ ਗਏ ਹਨ। ਲੁਧਿਆਣਾ

Retreat-ceremony

ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਤਬਦੀਲ

ਭਾਰਤ-ਪਾਕਿਸਤਾਨ ਦੀ ਸਰਹੱਦੀ ਜਾਂਚ ਚੌਕੀ ਅਟਾਰੀ-ਵਾਹਗਾ ਵਿਖੇ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰੋਜ਼ਾਨਾ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ 5 ਵਜੇ ਤੋਂ ਬਦਲ ਕੇ ਸ਼ਾਮ 5:30 ਵਜੇ ਕਰ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਮੌਸਮ ਬਦਲਣ ’ਤੇ ਦੋਵਾਂ ਮੁਲਕਾਂ ਦੀ ਸਹਿਮਤੀ ਬਾਅਦ ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ

ਚੰਡੀਗੜ ਪ੍ਰਸ਼ਾਸਨ ਵੱਲੋਂ ਸ਼ਰਾਬ ਦੇ ਠੇਕਿਆਂ ਲਈ ਨਵਾਂ ਨੋਟੀਫਿਕੇਸ਼ਨ

ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ 500 ਮੀਟਰ ਦੇ ਦਾਇਰੇ ਵਿਚ ਸ਼ਰਾਬ ਦੇ ਠੇਕੇ ਹਟਾਉਣ ਦੇ ਫੈਸਲੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ । ਇਸ ਦੇ ਤਹਿਤ ਚੰਡੀਗੜ੍ਹ ਵਿਚ ਸਿਰਫ 2 ਹੀ ਮਾਰਗ ਹਾਈਵੇਅ ਰਹਿਣਗੇ, ਜਦਕਿ ਬਾਕੀ ਦੇ ਸਾਰੇ ਮਾਰਗਾਂ ਨੂੰ ਨੋਟੀਫਿਕੇਸ਼ਨ ਰੱਦ ਕਰਦਿਆਂ ਪ੍ਰਸ਼ਾਸਨ ਨੇ ਸਟੇਟ ਹਾਈਵੇਅ ਤੋਂ ਬਦਲ ਕੇ

‘ਰਨਿੰਗ ਸ਼ਾਦੀ ਡਾਟ ਕਾਮ’ ਦਾ ਬਦਲਿਆ ਨਾਂਅ

ਸ਼ੂਜਿਤ ਸਰਕਾਰ ਦੀ ਫਿਲਮ ‘runningshaadi.com’ ਦੇ ਮੇਕਰਸ ਨੂੰ ਇਸ ਫਿਲਮ ਦਾ ਨਾਂਅ ਬਦਲਨਾ ਹੀ ਪੈ ਗਿਆ। ਇਸ ਫਿਲਮ ਦਾ ਹੁਣ ‘ਰਨਿੰਗ ਸ਼ਾਦੀ’ ਹੈ ਅਤੇ ਇਸੇ ਨਾਂਅ ਨਾਲ ਇਹ ਫਿਲਮ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਹਾਲ ਹੀ ‘ਚ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਮੁੰਬਈ ਹਾਈ ਕੋਰਟ ‘ਚ ਯਾਚਿਕਾ ਦਾਖਿਲ ਕੀਤੀ ਗਈ ਸੀ। ਜਿਸ

ਸੋਸ਼ਲ ਮੀਡੀਆ ਦੇ ਦੌਰ ’ਚ ਬਦਲ ਗਿਆ ਚੋਣ ਪ੍ਰਚਾਰ ਦਾ ਤਰੀਕਾ

  ਵਕਤ ਦੇ ਨਾਲ ਨਾਲ ਦੇਸ਼ ਵਿੱਚ ਬਹੁਤ ਕੁਝ ਬਦਲ ਗਿਆ ਹੈ ਨਾਲ ਹੀ ਬਦਲ ਗਿਆ ਹੈ ਚੋਣ ਪ੍ਰਚਾਰ ਦਾ ਤਰੀਕਾ। ਪਹਿਲਾਂ ਪਿੰਡ ਸ਼ਹਿਰ ਵਿੱਚ ਭੋਪੂ ਤੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਹੁੰਦਾ ਸੀ ਫਿਰ ਰੇਡੀਓ,ਟੀ,ਵੀ ਅਤੇ ਅਖਬਾਰ ਲੋਕਾਂ ਦੇ ਨਾਲ ਜੁੜਨ ਦਾ ਰਸਤਾ ਬਣ ਗਏ।ਪਹਿਲਾਂ ਚੋਣਾਂ ਆਉਂਦੇ ਹੀ ਕੰਧਾਂ ਰਾਜਨੀਤਕ ਦਲਾਂ ਦੇ ਪੋਸਟਰਾਂ ਦੇ ਨਾਲ

Mongoose changed the fate of Sachin Tendulkar!

ਇੱਕ ਨਿਓਲੇ ਨੇ ਬਦਲੀ ਸਚਿਨ ਤੇਂਦੁਲਕਰ ਦੀ ਕਿਸਮਤ!

ਸਾਬਕਾ ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ  ਨੇ ਉੰਝ ਤਾਂ ਕਈ ਮੈਚਾਂ ਵਿੱਚ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ ਪਰ ਇੱਕ ਮੈਚ ਅਜਿਹਾ ਵੀ ਸੀ ਜਿਸਨੂੰ ਜਿੱਤਣ ਲਈ ਉਨ੍ਹਾਂ ਨੇ ਨਿਓਲੇ ਨੂੰ ਯਾਦ ਕੀਤਾ ਸੀ। ਸਚਿਨ ਤੇਂਦੁਲਕਰ  ਨੇ ਇੱਕ ਪ੍ਰੋਗਰਾਮ  ਦੇ ਦੌਰਾਨ ਈਡੇਨ ਗਾਰਡਨ ਵਿੱਚ ਖੇਡੇ ਗਏ ਇੱਕ ਮੈਚ ਵਿੱਚ ਹੋਈ ਦਿਲਚਸਪ ਘਟਨਾ ਦਾ ਜ਼ਿਕਰ ਸਭ 

trains and flights in fogg

ਸੰਘਣੀ ਧੁੰਦ ਕਾਰਨ 49 ਟਰੇਨਾਂ ਦੇਰੀ’ ਚ ਅਤੇ 10 ਉਡਾਣਾਂ ਪ੍ਰਭਾਵਿਤ

ਪੂਰੇ ਉੱਤਰ ਭਾਰਤ ‘ਚ ਸਰਦੀ ਦਾ ਕਹਿਰ ਜ਼ਾਰੀ ਹੈ। ਰਾਜਧਾਨੀ ਦਿੱਲੀ ਨੇ ਵੀਰਵਾਰ ਸਵੇਰੇ ਧੁੰਦ ਦੀ ਚਾਦਰ ਲੈ ਰੱਖੀ ਸੀ ਅਤੇ ਇਸ ਕਾਰਨ ਇੱਥੇ ਪੁੱਜਣ ਵਾਲੀਆਂ 43 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 13 ਟਰੇਨਾਂ ਦਾ ਸਮਾਂ ਬਦਲ ਗਿਆ ਹੈ।ਧੁੰਦ ਦੀ ਮਾਰ ਆਵਾਜਾਈ ‘ਤੇ ਵੀ ਪਈ ਹੈ ਅਤੇ ਦਿੱਲੀ ਏਅਰਪੋਰਟ ਦੀ ਦ੍ਰਿਸ਼ਤਾ ਘੱਟ ਹੋਣ

ਸਿਟੀ ਬਿਊਟੀਫੁੱਲ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ

ਸੰਘਣੀ ਧੁੰਦ ਅਤੇ ਕੋਹਰਾ ਪੈਣ ਦੇ ਬਾਅਦ ਅੱਜ ਪੰਜਾਬ ‘ਚ ਸਰਦ ਰੁੱਤ ਦੇ ਪਹਿਲੇ ਮੀਂਹ ਨੇ ਦਸਤਕ ਦਿੱਤੀ। ਪੰਜਾਬ ‘ਚ ਕਈ ਥਾਂਵਾਂ ‘ਤੇ ਬੱਦਲ ਛਾਏ ਹੋਏ ਹਨ ਅਤੇ ਕਿਤੇ-ਕਿਤੇ ਹਲਕਾ ਮੀਂਹ ਵੀ ਪਿਆ ਹੈ। ਉੱਥੇ ਹੀ ਚੰਡੀਗੜ੍ਹ ‘ਚ ਤੇਜ਼ ਮੀਂਹ ਪੈਣ ਨਾਲ ਠੰਡ ਵਧ ਗਈ ਹੈ। ਪੰਜਾਬ ਦੇ ਹੋਰ ਕਈ ਇਲਾਕਿਆਂ ‘ਚ ਵੀ ਮੀਂਹ ਪੈਣ

fog-trains

ਸੰਘਣੀ ਧੁੰਦ ਕਾਰਨ 52 ਟਰੇਨਾਂ ਦੇਰੀ ‘ਚ, 5 ਦੇ ਸਮੇਂ ‘ਚ ਬਦਲਾਅ

ਰਾਜਧਾਨੀ ਦਿੱਲੀ ਵਿੱਚ ਧੁੰਦ ਦੇ ਕਾਰਨ ਰੇਲ ਆਵਾਜਾਈ ਤੇ ਬੁਰਾ ਅਸਰ ਪਿਆ ਹੈ।ਧੁੰਦ ਦੇ ਕਾਰਨ 52 ਟਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਹਨ ਜਦਕਿ 5 ਦਾ ਸਮਾਂ ਬਦਲਿਆ ਗਿਆ ਹੈ ਅਤੇ ਇਕ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।ਯੂ.ਪੀ ਵਿੱਚ ਵੀ ਧੁੰਦ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।ਦਿੱਲੀ ਵਿੱਚ ਸੰਘਣੀ ਧੁੰਦ ਦੇ ਕਾਰਨ ਵਾਯੂ

8 ਸਾਲਾਂ ‘ਚ ਕਿੰਨਾ ਬਦਲਿਆ ‘ਸਲੱਮਡੌਗ ਮਿਲੀਅਨੇਰਜ਼’ ਦੀ ਲਤਿਕਾ ਦਾ ਲੁੱਕ

ਸਾਲ 2008 ’ਚ ਆਈ ਆਸਕਰ ਵਿਨਿੰਗ ਫਿਲਮ ‘ਸਲੱਮਡੌਗ ਮਿਲੀਅਨੇਰਜ਼’ ‘ਚ ਲਤਿਕਾ ਦਾ ਕਿਰਦਾਰ ਨਿਭਾਉਣ ਵਾਲੀ ਤਨਵੀ ਗਣੇਸ਼ ਲੋਂਕਰ ਸੁਰਖਿਆਂ ‘ਚ ਹੈ। ਬਾਲ ਕਿਰਦਾਰ ‘ਚ ਨਜ਼ਰ ਆਈ ਤਨਵੀ ਹੁਣ ਕਾਫੀ ਬਦਲ ਗਈ ਹੈ। 5 ਮਾਰਚ, 1995 ਨੂੰ ਮੁੰਬਈ, ਮਹਾਰਾਸ਼ਟਰ ‘ਚ ਜਨਮੀ ਤਨਵੀ ਦੱਖਣੀ ਫਿਲਮਾਂ ਦੇ ਡਾਇਰੈਕਟਰ ਨਗਮੰਚੀ ਦੀ ਸੰਥਿਥੇ ਉਨਈ 2013 ‘ਚ ਅਡੱਲਟ ਰੂਪ ‘ਚ ਨਜ਼ਰ

ਮਲਬੇ ਹੇਠਾਂ ਆਏ ਬੱਚੇ ਦੀ ਕਿਸਮਤ ਦੇ ਦਰਵਾਜ਼ੇ ਖੁੱਲੇ

‘ਜਾਕੋ ਰਾਖੇ ਸਾਈਆ ,ਮਾਰ ਸਕੇ ਨਾ ਕੋਇ’,ਅਲੈਪੋ ‘ਚ ਹੋਏ ਹਵਾਈ ਹਮਲੇ ਦੌਰਾਨ ਇਕ ਬੱਚੇ ਦੀ ਤਸਵੀਰ ਸਾਹਮਣੇ ਆਈ ਸੀ ਜਿਸਨੂੰ ਕੋਈ ਵੀ ਭੁੱਲਾ ਨਹੀਂ ਸਕਦਾ। ਇਸ ਤਸਵੀਰ ਨੇ ਉਥੋਂ ਦੇ ਲੋਕਾਂ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ ।ਧੂੜ-ਮਿੱਟੀ ‘ਚ ਲਿਬੜੇ ਤੇ ਖੂਨ ਨਾਲ ਲੱਥਪੱਥ ਇਸ

ਖੁਸ਼ੀਆ ਵਾਲੇ ਘਰ ‘ਚ ਪਸਰਿਆਂ ਮਾਤਮ

3 ਸਟੈਪ ਦੇ ਜ਼ਰੀਏ ਬਦਲੇ ਜਾ ਸਕਦੇ ਹਨ ਪੁਰਾਣੇ ਨੋਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ