Tag: , , , , , , , ,

ਪੀ.ਜੀ.ਆਈ ਵਿੱਚ ਵਿਦਿਆਰਥੀਆਂ ਲਈ ਲਿਆਂਦਾ ਗਿਆ ਸਿਮ ਬੇਬੀ

ਪੀ.ਜੀ.ਆਈ ਦੇ ਅਡਵਾਂਸ ਪੀਡੀਆਟ੍ਰਿਕ ਸੈਂਟਰ ਵਿੱਚ ਵਿਦਿਆਰਥੀਆਂ ਲਈ ਲਿਆਂਦਾ ਗਿਆ ਸਿਮ ਬੇਬੀ ਜਿਸ ਨਾਲਵਿਦਿਆਰਥੀਆਂ ਨੂੰ ਬੱਚਿਆਂ ਦੇ ਇਲਾਜ ਵਿੱਚ ਮਿਲੇਗੀ

ਚੰਡੀਗੜ੍ਹ ਤੋ ਇੰਟਰਨੈਸ਼ਨਲ ਹਵਾਈ ਉਡਾਣ ਦਾ ਇੰਤਜ਼ਾਰ ਖ਼ਤਮ

ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਲਾਈਟ ਦੀ ਉਡਾਣ ਦਾ ਇੰਤਜ਼ਾਰ ਛੇਤੀਹੀ ਖ਼ਤਮ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ 15 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸ਼ਾਰਜਾਹ ਫਲਾਈਟ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਇੰਟਰਨੈਸ਼ਨਲ ਫਲਾਈਟ ਦੀ ਉਡਾਣ ਸਮੇਂ ਵੀ. ਆਈ. ਪੀ. ਮੂਵਮੈਂਟ ਨੂੰ ਵੇਖਦੇ ਹੋਏ ਵੀ ਸੁਰੱਖਿਆ ਤੇ ਪਾਰਕਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ

kiran-kher

ਚੰਡੀਗੜ੍ਹ ਵਿੱਚ ਲਾ ਐਂਡ ਆਡਰ ਦੀ ਸਥਿਤੀ ਵੀ ਬਣੀ ਹੋਈ ਹੈ ਗੰਭੀਰ- ਕਿਰਨ ਖੇਰ

ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਨਸ਼ਾ ਹੀ ਨਹੀਂ ਵਿਕਦਾ ਬਲਕਿ ਲਾ ਐਂਡ ਆਡਰ ਦੀ ਸਥਿਤੀ ਵੀ ਬਣੀ ਹੋਈ ਹੈ ਗੰਭੀਰ- ਕਿਰਨ ਖੇਰ ਪ੍ਰਸ਼ਾਸ਼ਨ ਦੁਆਰਾ ਸਥਿਤੀ ਨਾਲ ਨਿਪਟਣ ਲਈ ਕੀਤਾ ਜਾ ਰਿਹਾ ਹੈ ਹਰ ਸੰਭਵ ਪਰਿਆਸ ਧਨਾਸ ਕਲੋਨੀ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੀ ਸੀ ਕਿਰਨ

ਚੰਡੀਗੜ੍ਹ ’ਚ ਔਰਤ ਦੀ ਚੇਨ ਝਪਟ ਕੇ ਫ਼ਰਾਰ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 20 ਵਿੱਚ ਝਪੱਟਮਾਰ ਇੱਕ ਔਰਤ ਦੀ ਚੇਨ ਝਪਟ ਕੇ ਫ਼ਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ ,ਤਾਂ ਰਸਤੇ ਚ ਪਏ ਕੇਲੇ ਦੇ  ਛਿਲਕੇ ਨੂੰ  ਸਾਈਡ ਤੇ ਕਰਨ ਲੱਗੀ ਤਾਂ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਦੋ ਲੜਕੇ ਉਸ ਦੀ ਡੇਢ ਤੋਲੇ ਦੀ ਚੇਨ ਝਪਟ

ਰੇਲਵੇ ਦੇ ਵਧੇ ਕਿਰਾਏ ਨੂੰ ਲੈ ਕੇ ਚੰਡੀਗੜ’ਚ ਪ੍ਰਦਰਸ਼ਨ

ਰੇਲਵੇ ਦੇ ਵਧੇ ਕਿਰਾਏ ਨੂੰ ਲੈ ਕੇ ਚੰਡੀਗੜ ਰੇਲਵੇ-ਸਟੇਸ਼ਨ ਦੇ ਬਾਹਰ ਕਾਂਗਰਸ ਯੂਥ ਵੱਲੋਂ ਪ੍ਰਦਰਸ਼ਨ ਕੀਤਾ

air-port

ਚੰਡੀਗੜ੍ਹ: ਏਅਰ ਪੋਰਟ ‘ਤੇ ਮੁਸਾਫਿਰਾਂ ਦੀ ਸਹੂਲਤਾਂ ਬਾਰੇ ਹਾਈ ਕੋਰਟ ‘ਚ ਹੋਈ ਸੁਣਵਾਈ

ਪ੍ਰਬੰਧਕਾਂ ਨੇ ਕਿਹਾ, ਖੋਲ੍ਹੇ ਗਏ ਹਨ 18 ਫ਼ੂਡ ਆਊਟਲੈੱਟ, ਡਿਊਟੀ ਫ੍ਰੀ counters ਵੀ ਜਲਦੀ ਹੋਣਗੇ

ਮੋਰਿੰਡਾ ਵਿਖੇ ਭਿਆਨਕ ਸੜਕੀ ਹਾਦਸਾ

ਮੋਰਿੰਡਾ-ਮੋਰਿੰਡਾ ਵਿਖੇ ਹੋਏ ਭਿਆਨਕ ਸੜਕ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋਇਆ ,ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਗੱਡੀ ਦੇ ਪੜਖੱਚੇ ਉੱਡ ਗਏ । ਕਾਰ ਸਟਰੀਟ ਲਾਈਟ ਵਿਚ ਵੱਜਣ ਕਾਰਨ ਵਾਪਰਿਆ

ਐੱਸ.ਡੀ.ਕਾਲਜ ਚੰਡੀਗੜ੍ਹ ਵਿਦਿਆਰਥੀ ਚੋਣ ਨਤੀਜੇ ਦਾ ਐਲਾਨ

ਆਮਦਨ ਕਰ ਵਿਭਾਗ ਵੱਲੋਂ ਸ਼ੋਅਰੂਮਾਂ ‘ਤੇ ਛਾਪੇਮਾਰੀ

ਚੰਡੀਗੜ੍ਹ:- ਸਵੇਰੇ 11 ਵਜੇ ਚੰਡੀਗੜ੍ਹ ਦੇ ਦੋ ਸ਼ੋਅਰੂਮਾਂ ‘ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚ ਦੋ ਗਹਿਣਿਆਂ ਦੇ ਸ਼ੋਅਰੂਮ ਵੀ ਸ਼ਾਮਿਲ ਹਨ।ਰਿਕਾਰਡ ਵਿੱਚ ਗੜਬੜੀ ਦੌਰਾਨ ਆਮਦਨ ਕਰ ਵਿਭਾਗ ਨੇ ਇਹ ਛਾਪਾਮਾਰੀ ਕੀਤੀ। ਜਾਣਕਾਰੀ ਮੁਤਾਬਿਕ ਸਵੇਰੇ ਸੈਕਟਰ 35,37 ਤੇ 40 ਵਿੱਚ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਤੇ ਨਾਲ ਹੀ  ਵਿਭਾਗ ਵੱਲੋਂ ਵਪਾਰੀਆਂ

ਚੰਡੀਗੜ੍ਹ’ਚ ਡੇਂਗੂ ਦਾ ਕਹਿਰ ਜਾਰੀ

ਚੰਡੀਗੜ੍ਹ ਜਾਣੋ ਰੋਕਣ ‘ਤੇ ਕਿਸਾਨਾਂ ਨੇ ਲਾਇਆ ਜਾਮ

ਮਾਨਾਂਵਾਲਾ- ਕਿਸਾਨਾਂ ਨੂੰ ਚੰਡੀਗੜ੍ਹ ਜਾਣ ਲਈ ਰੋਕਣ ‘ਤੇ ਅੱਜ ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ਉੱਪਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ, ਜਿਸ ਕਾਰਨ ਅੰਮ੍ਰਿਤਸਰ ਦੇ ਕਸਬਾ ਮਾਨਾਂਵਾਲਾ ਵਿਖੇ ਭਾਰੀ ਜਾਮ ਲੱਗ ਗਿਆ ਤੇ ਜਿਸ ਕਾਰਨ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਹੈ ।ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਕਿਸਾਨਾਂ ਨੂੰ ਪੰਜਾਬ

ਕਿਸਾਨ ਯੂਨੀਅਨ ਨੇ “ਪੱਕਾ ਮੋਰਚਾ” ਕੀਤਾ ਸ਼ੁਰੂ

ਅੱੱਜ ਕਿਸਾਨ ਯੂਨੀਅਨ ਵਲੋਂ ਮੱੱਟਕਾ ਚੌਂਕ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।।ਕਿਸਾਨ ਯੂਨੀਅਨ ਮੁੱੱਖ ਤੌਰ ਤੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਖੁਦਕੁਸ਼ੀ ਦੇ ਵਿਰੋਧ ਵਿਚ ਸਰਕਾਰ ਤੋਂ ਮੁਆਵਜੇ ਦੀ ਮੰਗ ਦੇ ਨਾਲ-ਨਾਲ ਸਖਤ ਕਾਨੂੰਨ ਬਣਾਉਂਣ ਦੀ ਮੰਗ ਵੀ ਕਰ ਰਹੀ ਹੈ। ਇਸਤੋਂ ਪਹਿਲਾਂ ਵੀ ਯੂਨੀਅਨ ਵਲੋਂ 24 ਮਈ ਤੋਂ 11 ਜੁਲਾਈ ਤੱੱਕ 49

ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਵੱਲ ਕੀਤਾ ਕੂਚ

ਮੋਹਾਲੀ:-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਕਈ ਦਿਨਾਂ ਦੇ ਧਰਨੇ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਵੱਲ ਕੂਚ ਕੀਤਾ।ਲਗਭਗ 10 ਮਹੀਨਿਆਂ ਤੋਂ ਲਗਾਤਾਰ ਇਨ੍ਹਾਂ ਅਧਿਆਪਕਾਂ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।ਪਰ ਜਿਵੇਂ ਹੀ ਇਹ ਚੰਡੀਗੜ੍ਹ ਵਿਚ ਦਾਖਲ ਹੋਣ ਲਈ ਤਿਆਰ ਹੋਏ ਤਾਂ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਮੋਹਾਲੀ-ਚੰਡੀਗੜ੍ਹ

ਸੋਹੇਲ ਪ੍ਰੋਮੋਸ਼ਨ ਲਈ ਪਹੁੰਚੇ ਚੰਡੀਗੜ੍ਹ

ਪੀ ਜੀ ਆਈ ਦੀਆਂ ਨਰਸਾਂ ਵਲੋਂ ਕੀਤੀ ਗਈ ਹੜਤਾਲ

ਪੀ ਜੀ ਆਈ ਦੀਆਂ ਨਰਸਾਂ ਵਲੋਂ ਕੀਤੀ ਗਈ ਹੜਤਾਲ ਡਾਕਟਰਾਂ ਤੋਂ ਬਾਅਦ ਹੁਣ ਨਰਸਾਂ ਨੇ ਵੀ ਕੀਤੀ ਹੜਤਾਲ ਆਪਣੀਆਂ ਮੰਗਾ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ

ਡੇਲੀ ਪੋਸਟ ਐਕਸਪੈ੍ੱੱਸ 9 AM- 1.9.2016

nagar-nigam-meeting

ਚੰਡੀਗੜ੍ਹ: ਨਗਰ-ਨਿਗਮ ਦੀ ਬੈਠਕ ‘ਚ ਹੰਗਾਮਾ

Tress lounje la k aya ha kuj khas

ਸੁੱਚਾ ਸਿੰਘ ਛੋਟੇਪੁਰ ਨੂੰ ਆਪ ਨੇ ਕਨਵੀਨਰ ਅਹੁਦੇ ਤੋਂ ਹਟਾਇਆ

ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਫ਼ੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਵਿਚ ਲਿਆ ਗਿਆ । ਹਾਲਾਂਕਿ ਉਨ੍ਹਾਂ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ। ਉੱਧਰ ਛੋਟੇਪੁਰ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਨਹੀਂ

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਹਮੇਸ਼ਾ ਰਹੇਗੀ-ਬਾਦਲ

ਪੰਜਾਬ ਦੇ ਮੁੱੱਖ ਮੰਤਰੀ ਬਾਦਲ ਨੇ ਬਿਆਨ ਦਿੱੱਤਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਹਮੇਸ਼ਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ