Tag: , ,

ਚੰਡੀਗੜ੍ਹ PG ‘ਚ ਲੈਪਟਾਪ ਦੀ ਬੈਟਰੀ ਫੱਟਣ ਕਾਰਨ ਲੱਗੀ ਅੱਗ, 3 ਦੀ ਮੌਤ

chandigarh pg fire: ਚੰਡੀਗੜ੍ਹ ਸ਼ਹਿਰ ਵਿਚ ਕਲ ਸ਼ਨੀਵਾਰ ਸੈਕਟਰ 32-ਡੀ ‘ਚ ਇਕ ਗਰਲਜ਼ ਪੀਜੀ ਦੇ ਫਸਟ ਫਲੋਰ ‘ਤੇ ਅੱਗ ਲਗ ਗਈ, ਜਿਸ ਵਿਚ ਤਿੰਨ ਕੁੜੀਆਂ ਦੀ ਮੌਤ ਹੋ ਗਈ। ਸੂਚਨਾ ਅਨੁਸਾਰ ਅੱਗ ਲੈਪਟਾਪ ਦੀ ਬੈਟਰੀ ਫਟਣ ਕਾਰਨ ਲੱਗੀ। ਇਸ ਵਿਚ ਇਕ ਕੁੜੀ ਜਿਊਂਦੀ ਸੜ੍ਹ ਗਈ, ਜਦਕਿ ਦੋ ਹੋਰਨਾਂ ਦੀ ਸਾਹ ਘੁਟਣ ਨਾਲ ਮੌਤ ਹੋ ਗਈ।

ਪੰਜਾਬ ਸਰਕਾਰ ਨੇ ਕੀਤੇ 8 ਤਹਿਸੀਲਦਾਰਾਂ ਦੇ ਤਬਾਦਲੇ

Punjab Govt transfers 8 Tehsildars ਚੰਡੀਗੜ੍ਹ : ਪੰਜਾਬ ਸਰਕਾਰ ਤੇ ਮਾਲ ਵਿਭਾਗ ਵੱਲੋਂ ਕੁਝ ਤਹਿਸੀਲਦਾਰਾਂ ਦਾ ਬਦਲੀ ਕੀਤੀ ਗਈ ਹੈ ਜਿਸ ਬਾਰੇ ਪੰਜਾਬ ਸਰਕਾਰ ਨੇ ਕਰੀਬ 8 ਤਹਿਸੀਲਦਾਰਾਂ ਦੇ ਤਬਾਦਲੇ ਦੇ ਆਦੇਸ਼ ਦਿੱਤੇ ਹਨ , ਜਾਣਕਾਰੀ ਅਨੁਸਾਰ ਜੈਤ ਕੁਮਾਰ ਨੂੰ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ,  ਕੁਲਦੀਪ ਸਿੰਘ ਨੂੰ ਕਲਾਨੌਰ ਤੋਂ ਰੂਪਨਗਰ, ਅਰਵਿੰਦ ਪ੍ਰਕਾਸ਼ ਵਰਮਾ ਨੂੰ

ਫ਼ੂਡ ਅਤੇ ਸਪਲਾਈ ਵਿਭਾਗ ਨੇ ਕੇਂਦਰ ਤੋਂ 250 ਕੁਇੰਟਲ ਪਿਆਜ਼ ਦੀ ਕੀਤੀ ਮੰਗ

Food and department want onion ਚੰਡੀਗਡ਼੍ਹ : ਸਾਰੇ ਭਾਰਤ ਵਿੱਚ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਹੰਜੂ ਕੱਢੇ ਹੋਏ ਸੀ, ਵੱਖ ਵੱਖ ਥਾਵਾਂ ‘ਤੇ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਵੀ ਕੀਤੇ ਕਾ ਰਹੇ ਸੀ, ਜਿਨ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਯੂ. ਟੀ. ਨੇ ਕੇਂਦਰ ਤੋਂ 250 ਕੁਇੰਟਲ ਪਿਆਜ਼ ਦੀ ਮੰਗ

ਵਿਦਿਆਰਥੀਆਂ ਵੱਲੋਂ CAB ਦੇ ਵਿਰੋਧ ਨੂੰ ਵਿਜੈ ਸਾਂਪਲਾ ਨੇ ਦੱਸਿਆ ਨਾਸਮਝੀ

chandigarh vijay sampal ਚੰਡੀਗੜ੍ਹ : ਸਾਰੇ ਦੇਸ਼ ਵਿਚ ਨਾਗਰਿਕਤਾ ਸ਼ੋਧ ਕਾਨੂੰਨ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ  ਚਾਲ ਰਹੇ ਹਨ, ਉੱਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਇਸ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਕੁਝ ਦਿੰਨ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ, ਜਿਸ ‘ਤੇ ਭਾਜਪਾ ਦੇ ਕਈ ਮੰਤਰੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਇਸੇ ਮਾਮਲੇ ‘ਚ

ਭਗਵੰਤ ਮਾਨ ਨੇ ਕਹਿਆਂ C.M ਅਮਰਿੰਦਰ ਸਿੰਘ ਬਾਰੇ ਇਹ ਗੱਲਾਂ  

Bhagwant Maan about C.Mਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਜਨਤਕ ਤੌਰ ‘ਤੇ ਰਾਜਧਾਨੀ ਚੰਡੀਗੜ੍ਹ ਤੋਂ ਹੱਕ ਛੱਡੇ ਜਾਣ ਵਾਲੇ ਬਿਆਨ ‘ਤੇ ਤਿੱਖੇ ਸ਼ਬਦਾਂ ਨਾਲ ਨੀਂਦ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ

ਪੰਜਾਬ ‘ਚ ਵਿੱਤੀ ਸੰਕਟ, ਸੂਬੇ ਦੇ 4100 ਕਰੋੜ ਰੁਪਏ ਕੇਂਦਰ ਨੇ ਰੋਕੇ :ਪ੍ਰਤਾਪ ਸਿੰਘ ਬਾਜਵਾ

Pratap Singh Bajwa crisisਚੰਡੀਗੜ੍ਹ: ਅੱਜ ਰਾਜ ਸਭਾ ‘ਚ ਪੰਜਾਬ ਦੇ ਕਾਂਗਰਸੀ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਵਿੱਤੀ ਸੰਕਟ ਦਾ ਮਾਮਲਾ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨੂੰ ਤੁਰੰਤ ਦਖਲ ਦੇ ਕੇ ਜੀ.ਐੱਸ.ਟੀ. ਦਾ ਸੂਬੇ ਦੇ ਹਿੱਸੇ ਦਾ ਬਣਦਾ ਬਕਾਇਆ ਬਿਨਾਂ ਦੇਰੀ ਜਾਰੀ ਕਰਨ ਦੀ ਮੰਗ ਉਠਾਈ ਹੈ।  ਉਨ੍ਹਾਂ ਕਿਹਾ ਕਿ ਪਿਛਲੇ ਕਈ

C.M ਅਮਰਿੰਦਰ ਸਿੰਘ ਨੇ ਛੱਡਿਆ ਵਿਦੇਸ਼ ਦੌਰਾ, ਪੜ੍ਹੋ ਕਿਉਂ ?

C.M Amarinder Singh Abroad crisisਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ ਦੇ ਦੌਰੇ ‘ਤੇ ਸਨ। ਜਿੱਥੋਂ ਉਨ੍ਹਾਂ ਨੇ 27 ਨਵੰਬਰ ਨੂੰ ਵਾਪਸ ਪੰਜਾਬ ਪਰਤਣਾ ਸੀ। ਪਰ ਸੂਤਰਾਂ ਦੇ ਅਧਾਰ ‘ਤੇ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਵਿਦੇਸ਼

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮੁੱਖ ਮੰਤਰੀ ਨੂੰ ਪੱਤਰ, ਵਿੱਤੀ ਸੰਕਟ ਦਾ ਕੱਢਣ ਹੱਲ

Manpreet Badal C.M financial crisisਚੰਡੀਗੜ੍ਹ: ਪੰਜਾਬ ਸਰਕਾਰ ਦਾ ਖਜ਼ਾਨਾ ਖਾਲ੍ਹੀ ਹੋਣ ਨਾਲ ਸੂਬੇ ਵਿਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਗਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 2 ਦਿਨ ਪਹਿਲਾਂ ਹੀ ਨਵੀਂ ਦਿੱਲੀ ਵਿਚ ਕੇਂਦਰ ਸਰਕਾਰ ਨਾਲ ਜੀ.ਐਸ.ਟੀ. ਦੇ ਬਕਾਇਆ ਮੁਆਵਜ਼ੇ ਸਬੰਧੀ ਗੱਲਬਾਤ ਕਰਕੇ ਪਰਤੇ ਹਨ। ਹੁਣ ਉਨ੍ਹਾਂ ਨੇ ਵਿਦੇਸ਼ ਦੌਰੇ ‘ਤੇ ਗਏ ਮੁੱਖ ਮੰਤਰੀ ਕੈਪਟਨ

ਚੰਡੀਗੜ ਆ ਕੇ ਜਸ਼ਨ ‘ਚ ਡੁੱਬੀ ਲਾਲ ਸਿੰਘ ਚੱਡਾ’ ਦੀ ਪੂਰੀ ਟੀਮ

Lal singh chadha stars night party: ਇੰਨ੍ਹੀ ਦਿਨੀ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬੀ ਦੇ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੀ ਹੈ ਜਿਸ ਦੌਰਾਨ ਸਿਤਾਰਿਆਂ ਦਾ ਪੰਜਾਬ ‘ਚ ਆਉਂਣਾ ਜਾਣਾ ਲੱਗਿਆ ਹੋਇਆ ਹੈ। ਇੰਨ੍ਹੀ ਦਿਨੀ ਬਾਲੀਵੁੱਡ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਚੰਡੀਗੜ ਚੱਲ ਰਹੀ ਹੈ। ਫਿਲਮ ਦੀ ਟੀਮ ਵੀ ਚੰਡੀਗੜ ‘ਚ ਸ਼ੂਟਿੰਗ ਦੇ ਨਾਲ ਨਾਲ ਅਨੰਦ

ਚੰਡੀਗੜ੍ਹ ਦੇ ਢਾਬੇ ‘ਤੇ ਖਾਣੇ ਦਾ ਆਨੰਦ ਲੈ ਰਹੀ ਜਾਨਵੀ ਦੀਆ ਤਸਵੀਰਾਂ ਹੋਈਆਂ ਵਾਇਰਲ

Janhvi enjoying punjabi food: ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਜੋ ਕਿ ਏਨੀਂ ਦਿਨੀਂ ਆਪਣੀ ਅਗਲੇ ਪ੍ਰੋਜੈਕਟ ਦੇ ਚੱਲਦੇ ਪੰਜਾਬ ਆਏ ਹੋਏ ਨੇ। ਜੀ ਹਾਂ ਉਹ ਅਦਾਕਾਰ ਕਾਰਤਿਕ ਆਰੀਅਨ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੋਸਤਾਨਾ 2 ਦੀ ਸ਼ੂਟਿੰਗ ਕਰ ਰਹੇ ਹਨ। ਇਸੇ ਦੌਰਾਨ ਉਹ ਚੰਡੀਗੜ੍ਹ ਸ਼ਹਿਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬੀ ਢਾਬੇ ਉੱਤੇ ਆਪਣੀ ਟੀਮ

ਵੈਂਕਈਆ ਨਾਇਡੂ : ਨੌਜਵਾਨਾਂ ਨੂੰ ਗੁਰੂ ਨਾਨਕ ਦਿਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ

Venkaiah said teachings nanak dev Benef : ਚੰਡੀਗੜ੍ਹ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਜਿਸ ਵਿੱਚ 53 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਇਕੱਠੇ ਬੈਠੇ ਹਨ। ਇਸ ਵਿਚ ਪੰਜਾਬ ਅਤੇ ਹਰਿਆਣਾ ਦੇ 174

ਬਾਰਿਸ਼ ਨਾ ਹੋਈ ਤਾਂ ਗੈਸ ਚੈਂਬਰ ਬਣ ਸਕਦੈ ਉੱਤਰ ਭਾਰਤ !

Stubble Burning Cases Increase Punjab : ਚੰਡੀਗੜ੍ਹ: ਪਰਾਲੀ ਦੇ ਧੂੰਏ ਕਾਰਨ ਹਵਾ ਪ੍ਰਦੂਸ਼ਣ ਵਧਦਾ ਹੀ ਜਾ ਰਿਹਾ ਹੈ । ਜਿਸ ਵਿੱਚ ਸੁਧਾਰ ਦੀ ਉਮੀਦ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਢੇਰੀ ਹੋ ਗਈ । ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਗਾਉਣ ਦੇ ਸਬੂਤ ਮਿਲੇ ਹਨ । ਇਸ ਸਬੰਧੀ

ਸਮੌਗ ਤੋਂ ਮਿਲੇਗੀ ਰਾਹਤ, 6 ਤੇ 7 ਨਵੰਬਰ ਨੂੰ ਬਾਰਿਸ਼ ਦੇ ਆਸਾਰ !

Cyclonic Circulation Cause Heavy Rain :ਚੰਡੀਗੜ੍ਹ : ਕਈ ਦਿਨਾਂ ਤੋਂ ਸਮੋਗ (ਧੁੰਦ ਤੇ ਧੂੰਏ) ਕਾਰਨ ਗੰਧਲੇ ਹੋਏ ਵਾਤਾਵਰਣ ਤੋਂ ਸੂਬਾ ਵਾਸੀਆਂ ਨੂੰ ਜਲਦ ਰਾਹਤ ਮਿਲਣ ਵਾਲੀ ਹੈ। ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਪੈ ਸਕਦੀ ਹੈ, ਜਿਸ ਨਾਲ ਸਮੋਗ ਤੋਂ ਕਾਫੀ ਹਦ ਤਕ ਰਾਹਤ ਮਿਲ ਜਾਵੇਗੀ।  ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ

ਸਿੱਧੂ ਨੇ ਪਾਕਿਸਤਾਨ ਜਾਣ ਲਈ ਮੰਗੀ ਇਜਾਜਤ, ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲਾ ਨੂੰ ਲਿਖੀ ਚਿੱਠੀ

Kartarpur Corridor Navjot Pakistan : ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ ਪਾਕਿਸਤਾਨ ਜਾਣ  ਦੀ ਇਜਾਜਤ ਮੰਗੀ ਹੈ। ਇਸ ਸੰਬੰਧੀ ਉਹਨਾਂ ਨੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਮੁਖ ਮੰਤਰੀ ਨੂੰ ਇਕ ਪੱਤਰ ਲਿਖਿਆ ਹੈ। ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ

ਪੰਚਕੁਲਾ ਕੋਰਟ ਨੇ ਹਨੀਪ੍ਰੀਤ ਨੂੰ ਦਿੱਤੀ ਵੱਡੀ ਰਾਹਤ..

Hearing Accused Panchkula Riots Case : ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਪੰਚਕੁਲਾ ਕੋਰਟ ਵੱਲੋਂ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਇਲਜ਼ਾਮ ਤੈਅ ਕਰ ਦਿੱਤੇ ਹਨ । ਉੱਥੇ ਹੀ ਪੰਚਕੁਲਾ ਕੋਰਟ ਵੱਲੋਂ ਇਨ੍ਹਾਂ ਸਾਰਿਆਂ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ । ਜਿਸ ਤੋਂ ਬਾਅਦ

PSEB ਨੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦਿੱਤਾ ਕਰਾਰਾ ਝਟਕਾ

PSEB Shock Contract Aided School fees : ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ 5ਵੀਂ ਅਤੇ 8ਵੀਂ ਜਮਾਤ ਦੀ ਲਈ ਜਾਣ ਵਾਲੀ ਪ੍ਰੀਖਿਆ ਦੀ ਫੀਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕਰ ਕੇ ਕਰਾਰਾ ਝਟਕਾ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸਕੂਲਾਂ ਕੋਲੋਂ ਐਫੀਡੇਵਿਟ

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਲੱਗਿਆ 440 ਵੋਲਟ ਦਾ ਝਟਕਾ..

Punjab Electricity Consumers Shocks : ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਝਟਕਾ ਦਿੱਤਾ ਗਿਆ ਹੈ. ਜਿਸ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਬਿਜਲੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਵਰਕਾਮ ਵੱਲੋਂ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੀਆਂ ਦਰਾਂ ਤੈਅ

ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪੰਜਾਬ-ਹਰਿਆਣਾ ਦਾ ਹਿੱਸਾ ਨਹੀਂ : ਪੰਜਾਬ ਸਰਕਾਰ

Chandigarh Capital Two States Part None Punjab : ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ: ਪੰਜਾਬ ਸਰਕਾਰ ਚੰਡੀਗੜ੍ਹ: ਚੰਡੀਗੜ੍ਹ ਬੇਸ਼ੱਕ ਹੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ, ਪਰ ਪੰਜਾਬ ਅਤੇ ਹਰਿਆਣਾ ਦਾ ਹਿੱਸਾ ਨਹੀਂ ਹੈ ।  ਚੰਡੀਗੜ੍ਹ ਦਾ ਆਪਣਾ ਹੀ ਵੱਖ ਸਟੇਟਸ ਹੈ ਅਤੇ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ।  ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ

ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ. . .!

high court bomb threat : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਫੋਰਸ ਸਰਗਰਮ ਹੋ ਗਈ ਹੈ। ਦੋਵਾਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਮੌਕੇ ‘ਤੇ ਪਹੁੰਚ ਗਏ ਹਨ। ਨੇੜਲੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਧਮਕੀ ਭਰੀ ਚਿੱਠੀ

PF ਤੇ ਪੈਨਸ਼ਨ ਦੇ ਪੈਸੇ ਕਢਾਉਣ ਵਾਲੇ ਨਿਯਮਾਂ ‘ਚ ਹੋ ਸਕਦੈ ਵੱਡਾ ਬਦਲਾਅ

Eps Eligibility Change Withdraw Pension : ਚੰਡੀਗੜ੍ਹ : EPFO ਯਾਨੀ ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ ਵੱਲੋਂ ਜਲਦੀ ਹੀ ਪੈਨਸ਼ਨ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ । ਸੂਤਰਾਂ ਅਨੁਸਾਰ ਪੈਨਸ਼ਨ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 60 ਸਾਲ ਕੀਤੀ ਜਾ ਸਕਦੀ ਹੈ । ਇੱਕ ਰਿਪੋਰਟ ਅਨੁਸਾਰ ਈਪੀਐਫ ਐਕਟ 1952 ਨੂੰ ਬਦਲਣ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ