Tag: , , , , , , , , , , , , , ,

ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਦਾ ਕੱਟਿਆ 10 ਹਜ਼ਾਰ ਦਾ ਚਲਾਨ

Chandigarh Police Challan Punjab Police ਚੰਡੀਗੜ੍ਹ: ਮੋਟਰਵਾਹਨ ਸੋਧ ਬਿਲ 2019 ਦੇ ਲਾਗੂ ਹੁੰਦੇ ਹੀ ਪੁਲਿਸ ਕਾਫ਼ੀ ਸਖ਼ਤ ਦਿਖਾਈ ਦੇ ਰਹੀ ਹੈ । ਜਿਸ ਵਿੱਚ ਟ੍ਰੈਫਿਕ ਨਿਯਮ ਤੋੜਨਾ ਭਾਰੀ ਪਾ ਸਕਦਾ ਹੈ. ਅਜਿਹਾ ਇੱਕ ਮਾਮਲਾ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣ ਵਾਲੀ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ

ਕੁਝ ਕੁ ਮਿੰਟਾਂ ਦੇ ਮੀਂਹ ਨੇ ਡਬੋਇਆ ਸ਼ਹਿਰ ਚੰਡੀਗੜ੍ਹ

Chandigarh Rain: ਪੰਜਾਬ ਸੂਬੇ ‘ਚ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਦੇ ਹਲਾਤ ਪੈਦਾ ਹੋਏ ਹਨ। ਉੱਥੇ ਨਾਲ ਹੀ ਚੰਡੀਗੜ੍ਹ ਸ਼ਹਿਰ ‘ਚ ਸ਼ਨੀਵਾਰ ਦੀ ਸ਼ਾਮ 30 ਤੋਂ 45 ਮਿੰਟ ਦੇ ਮੀਂਹ ਚੰਡੀਗੜ੍ਹ ਦਾ ਦਿਲ ਮੰਨਿਆ ਜਾਣ ਵਾਲਾ ਸੈਕਟਰ 17 ਪਾਣੀ ਭਰ ਗਿਆ।   ਦੱਸ ਦਈਏ ਬੀਤੇ ਕੁੱਝ ਦਿਨਾਂ ਤੋਂ ਪੰਜਾਬ ਦੇ ਕੁੱਝ ਪਿੰਡ ਹੜ੍ਹਾਂ ਨਾਲ ਜੂਝ

ਸਕੂਲ ਦੇ ਸਵੀਪਰ ਨੇ ਬੱਚੀਆਂ ਨਾਲ ਕੀਤੀਆਂ ਅਸ਼ਲੀਲ ਹਰਕਤਾਂ

school sweeper misbehaved girl students : ਡੇਰਾਬੱਸੀ : ਡੇਰਾਬੱਸੀ ਦੇ ਗੁਲਾਬਗੜ ਪ੍ਰਾਈਵੇਟ ਸਕੂਲ ਵਿੱਚ ਇੱਕ ਸਵੀਪਰ ਨੇ ਦੂਜੀ ਅਤੇ ਤੀਜੀ ਕਲਾਸ ਦੀਆਂ ਮਾਸੂਮ ਬੱਚੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅੱਧੀ ਛੁੱਟੀ ਵਿੱਚ ਲੇਡੀਜ ਵਾਸ਼ਰੂਮ ਦੇ ਬਾਹਰ ਮੌਜੂਦ ਸਵੀਪਰ ਨੇ ਬੱਚੀਆਂ ਨੂੰ ਧੱਕੇ ਨਾਲ ਟਾਫੀਆਂ ਵੰਡਣ ਦੇ ਬਹਾਨੇ ਉਨ੍ਹਾਂ ਦੇ ਨਾਲ ਛੇੜਛਾੜ

ਮੁੰਡੇ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਹੀ ਦਾਜ ‘ਚ ਮੰਗੇ 15 ਲੱਖ

Chandigarh dowry demand before marriage : ਮਨੀਮਾਜਰਾ : ਮਨੀਮਾਜਰਾ ਪੁਲਿਸ ਨੇ ਇੱਕ ਮੰਗੇਤਰ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਖਿਲਾਫ ਦਹੇਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ । ਇਹ ਮਾਮਲਾ ਆਪਣੇ ਆਪ ਵਿੱਚ ਅਜੀਬ ਤਰ੍ਹਾਂ ਦਾ ਮਾਮਲਾ ਹੈ ,ਕਿਉਂਕਿ ਪੁਲਿਸ ਨੇ ਵਿਆਹ ਤੋਂ ਪਹਿਲਾਂ ਹੀ ਦਹੇਜ ਮੰਗਣ ਵਾਲੇ ਲਾਲਚੀ ਸਹੁਰਿਆਂ ਉੱਤੇ ਅਜਿਹਾ ਕੇਸ ਦਰਜ ਕੀਤਾ ਹੈ

ਚਾਕੂ ਨਾਲ ਗਲਾ ਵੱਢ ਬਜ਼ੁਰਗ ਜੋੜੇ ਦਾ ਕੀਤਾ ਕਤਲ

Chandigarh Old Couple Murder: ਚੰਡੀਗੜ੍ਹ : ਐਤਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ-40 ਵਿੱਚ ਬਜ਼ੁਰਗ ਜੋੜੇ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ।  ਮ੍ਰਿਤਕਾਂ ਦੀ ਪਛਾਣ ਲਕਸ਼ਮੀ ਦਾਸ (77) ਅਤੇ ਸ਼ਸ਼ੀ ਬਾਲਾ (71) ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਲਕਸ਼ਮੀ ਦਾਸ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ 6 ਕੁ ਵਜੇ ਸੈਰ ਕਰ ਕੇ ਘਰ ਵਾਪਸ ਪਰਤੇ ਸਨ। ਇਸ ਤੋਂ ਬਾਅਦ

ਚੰਡੀਗੜ੍ਹ ‘ਚ ਪੁਲਿਸ ਕਾਂਸਟੇਬਲ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ

Police Constable Commit Suicide : ਚੰਡੀਗੜ੍ਹ : ਚੰਡੀਗੜ੍ਹ ‘ਚ ਪੁਲਿਸ ਕਾਂਸਟੇਬਲ ਦੇ  ਤੀਜੀ ਮੰਜ਼ਿਲ ਤੋਂ ਛਾਲ ਮਾਰਨ ਦੀ ਖਬਰ ਹੈ। ਇਹ ਘਟਨਾ ਇੱਥੇ ਦੇ ਸੈਕਟਰ-26 ਪੁਲਸ ਲਾਈਨ ਦੀ ਹੈ। ਕਾਂਸਟੇਬਲ ਦੀ ਪਹਿਚਾਣ  ਰਮੇਸ਼ ਕੁਮਾਰ ਵਜੋ ਹੋਈ ਹੈ ਇਹ ਮਨੀਮਾਜਰਾ ‘ਚ ਰਹਿੰਦਾ ਹੈ। ਰਮੇਸ਼ ਨੂੰ ਇਲਾਜ ਲਈ ਪੀ. ਜੀ. ਆਈ. ਲਿਜਾਇਆ ਗਿਆ ਹੈ।  ਇੰਨੀ ਉਚਾਈ ਤੋਂ

ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ

Chandigarh Car Accident: ਹਾਦਸਿਆਂ ਦਾ ਦੌਰ ਜਾਰੀ ਹੈ , ਕਦੋਂ ਕੋਈ ਹਾਦਸਾ ਵਾਪਰ ਜਾਵੇ ਕੁੱਝ ਪਤਾ ਵੀ ਨਹੀਂ ਲਗਦਾ । ਅਜਿਹਾ ਹੀ ਕੁੱਝ ਵਾਪਰਿਆ ਚੰਡੀਗੜ੍ਹ ਸ਼ਹਿਰ ਦੇ ਸੈਕਟਰ 7-8 ਦੇ ਚੋਂਕ ‘ਚ ਜਿਥੇ ਅਚਾਨਕ ਕਾਰ ‘ਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਉਸ ਵੇਲੇ ਕਾਰ ‘ਚ ਇੱਕ ਬਜ਼ੁਰਗ ਜੋੜਾ ਮੌਜੂਦ ਸੀ , ਜੋ ਇਸ ਹਾਦਸੇ ‘ਚ

ਮੱਖੀ ਫ਼ਿਲਮ ਤੋਂ ਪ੍ਰੇਰਿਤ ਹੋ ਕੇ ਇਹ ਨੌਜਵਾਨ ਬਣਾਉਂਦਾ ਹੈ ਅਜਿਹੀਆਂ ਆਕ੍ਰਿਤੀਆਂ

makkhi movie inspiration: ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਵਿੱਚ ਕੋਈ ਨਾ ਕੋਈ ਕਲਾਕਾਰੀ ਪਾਈ ਜਾਂਦੀ ਹੈ। ਜਿਸ ਵਿੱਚ ਉਹ ਵਿਅਕਤੀ ਬਹੁਤ ਜਿਆਦਾ ਮਾਹਿਰ ਹੁੰਦਾ ਹੈ। ਅਜਿਹਾ ਹੀ ਕੁਝ ਉਸ ਸਮੇਂ ਮਹਿਸੂਸ ਕੀਤਾ ਗਿਆ ਜਦੋਂ ਫਰੀਦਾਬਾਦ ਦੇ ਚਿਰਾਗ ਨੂੰ ਪੈਨਸਿਲ ਦੀ ਨੋਕ ਨਾਲ ਵੱਖਰੇ ਪ੍ਰਕਾਰ ਦੀਆਂ ਆਕ੍ਰਿਤੀਆਂ ਬਣਾਉਂਦੇ ਦੇਖਿਆ ਗਿਆ ਹੈ। ਉਹ ਆਪਣੀ

ਹੁਣ 12 ਵਜੇ ਹੀ ਬੰਦ ਹੋ ਜਾਇਆ ਕਰਨਗੇ ਚੰਡੀਗੜ੍ਹ ਦੇ ਪੱਬ ਤੇ ਬਾਰ

chandigarh pubs closing time: ਚੰਡੀਗੜ੍ਹ ਸ਼ਹਿਰ ਵਿੱਚ ਪਾਰਟੀਆਂ ਕਰਨ ਲਈ ਸਮਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ  ਨਿਰਧਾਰਿਤ ਕੀਤਾ ਗਿਆ ਹੈ। ਹੁਣ ਇੱਕ ਵਾਰ ਫਿਰ ਤੋਂ ਲਾਅ ਐਾਡ ਆਰਡਰ ਕਮੇਟੀ ਦੀ ਸਿਫ਼ਾਰਸ਼ ‘ਤੇ ਫ਼ੈਸਲਾ ਲਿਆ ਗਿਆ ਸੀ ਕਿ ਬਾਰਾਂ ਅਤੇ ਪੱਬਾਂ ਦੇ ਬੰਦ ਕਰਨ ਸਮਾਂ ਮੌਜੂਦਾ 1 ਵਜੇ ਦੀ ਬਜਾਏ 12 ਵਜੇ ਅੱਧੀ ਰਾਤ ਹੋਵੇਗਾ। ਐੱਲਕੋਏਟਰ ਨੂੰ

ਇਸ ਪੁਲਿਸ ਅਫਸਰ ਨੇ ਐੱਮ ਐੱਲ ਏ ਦੀ ਗੱਡੀ ਕੀਤੀ ਜ਼ਬਤ

ਹੈਰੀ ਚੀਮਾ ਨੂੰ ਫੜ੍ਹਵਾਉ ਵਾਲੀ ਰੇਪ ਪੀੜਿਤਾਂ ਨੇ ਕੀਤੇ ਹੈਰੀ ਚੀਮਾ ਬਾਰੇ ਹੈਰਾਨੀਜਨਕ ਖੁਲਾਸੇ, ਜਾਣੋ ਪੂਰੀ ਕਹਾਣੀ

ਬਲਾਤਕਾਰ ਦੇ ਜ਼ੁਰਮ ‘ਚ ਚੰਡੀਗੜ੍ਹ ’ਚ ਨਾਮੀ ਗੈਂਗਸਟਰ ਹੈਰੀ ਚੀਮਾ ਗ੍ਰਿਫ਼ਤਾਰ

Chandigarh Rape: ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਅਨੁਸਾਰ ਚੰਡੀਗੜ੍ਹ ਦੇ ਇੰਡੀਸਟ੍ਰੀਅਲ ਏਰੀਆ ਵਿਚ ਹੋਟਲ ਲੈਮਨ ਟ੍ਰੀ ਵਿੱਚ ਪਾਰਟੀ ਦੇ ਬਹਾਨੇ ਬੁਲਾਕੇ ਗੈਗਸਟਰ ਹੈਰੀ ਚੀਮਾ ਨੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ । ਪੀੜਤ ਕੁੜੀ ਨੇ ਕਿਸੇ ਤਰ੍ਹਾਂ ਨਾਲ ਖੁਦ ਨੂੰ ਬਚਾਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆਕੇ ਜਿਵੇਂ

ਪਹਿਲਾਂ ਕੁੜੀ ਨਾਲ ਹੋਟਲ ‘ਚ ਕੀਤਾ ਜਬਰ-ਜ਼ਨਾਹ ਫਿਰ ਪੁਲਿਸ ਆਉਣ ਤੇ ਤੀਜੀ ਮੰਜਿਲ ਤੋਂ ਮਾਰੀ ਛਲਾਂਗ

Girl Raped: ਚੰਡੀਗੜ੍ਹ: ਚੰਡੀਗੜ੍ਹ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਯੂਪੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਕੁੜੀ ਨੂੰ ਝਾਂਸਾ ਦੇਕੇ ਉਸਨਾਲ ਜਬਰ-ਜ਼ਨਾਹ ਕੀਤਾ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ 15 ਦਸੰਬਰ ਰਾਤ ਇਹ ਨੌਜਵਾਨ ਕੁੜੀ ਨੂੰ ਪਾਰਟੀ ਕਰਨ ਦੇ ਬਹਾਨੇ ਇੰਡਸਟ੍ਰੀਅਲ ਏਰੀਆ ਦੇ ਇਕ ਹੋਟਲ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ

Chandigarh Police: ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। 23 ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ‘ਚ ਪੂਨਮ, ਨੀਰਜ ਸਰਨਾ, ਬਲਦੇਵ ਕੁਮਾਰ, ਅਜੇ ਕੁਮਾਰ, ਰਾਜਦੀਪ ਸਿੰਘ, ਮਨਿੰਦਰ ਸਿੰਘ, ਲਖਬੀਰ ਸਿੰਘ, ਰਾਜੀਵ ਕੁਮਾਰ, ਕਰਮ ਚੰਦ, ਜਸਮਿੰਦਰ ਸਿੰਘ, ਕੁਲਦੀਪ ਕੌਰ, ਜਸਪਾਲ ਸਿੰਘ, ਸੁਖਦੀਪ ਸਿੰਘ, ਦਲਬੀਰ ਸਿੰਘ, ਰਾਮ ਦਿਆਲ, ਪਰਦੀਪ ਕੁਮਾਰ, ਦਿਲਸ਼ੇਰ

Chandigarh Old Woman

ਬਜ਼ੁਰਗ ਮਹਿਲਾ ਨੇ ਦਿਖਾਈ ਹਿੰਮਤ, ਚੋਰ ਨੂੰ ਇੰਝ ਕੀਤਾ ਕਾਬੂ

Chandigarh Old Woman: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਹਿੰਮਤ ਕੀਤੀ ਜਾਵੇ ਤਾਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਮਹਿਲਾ ਦੀ ਹਿੰਮਤ ਨੇ ਕਮਾਲ ਕਰ ਦਿਖਾਇਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਕਟਰ 20 ਵਿੱਚ ਇੱਕ ਬਜੁਰਗ ਮਹਿਲਾ ਨੇ ਗਜਬ ਦੀ ਹਿੰ‍ਮਤ

rape father

ਪਿਤਾ ਨੇ ਕੀਤਾ 6 ਸਾਲਾਂ ਦੀ ਬੱਚੀ ਨਾਲ ਬਲਾਤਕਾਰ

ਚੰਡੀਗੜ੍ਹ : ਟ੍ਰਾਈਸਿਟੀ ਇਲਾਕੇ ‘ਚ ਇੱਕ ਵਿਅਕਤੀ ਵਲੋਂ ਆਪਣੀ ਹੀ 6 ਸਾਲਾਂ ਦੀ ਮਾਸੂਮ ਧੀ ਦੇ ਨਾਲ ਕੁਕਰਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ ਹੀ ਬੱਚੀ ਡੇਰਾਬੱਸੀ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਇਨਸਾਨੀਅਤ ਨੂੰ ਸ਼ਰਮਸਾਰ

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਅਸਲੀ ਤਸਵੀਰ ਆਈ ਸਾਹਮਣੇ

Punjab Gangster Dilpreet Baba: ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਬੇ ਨੇ ਬੀਤੀ ਦਿਨੀਂ ਪਰਮੀਸ਼ ਵਰਮਾ ‘ਤੇ ਹਮਲਾ ਕੀਤਾ ਸੀ। ਬਾਬੇ ਦੀ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਦਿਲਪ੍ਰੀਤ ਬਾਬੇ ਬਾਰੇ ਚੰਡੀਗੜ੍ਹ ਪੁਲਿਸ ਦੇ ਡੀ.ਐੱਸ.ਪੀ. ਦਾ ਕਹਿਣਾ

ਹੁਣ ਔਰਤਾਂ ਦੀ ਰਾਤ ਨੂੰ ਇਸ ਤਰ੍ਹਾਂ ਮਦਦ ਕਰੇਗੀ ਪੁਲਿਸ…

Chandigarh Police pick: ਜੇਕਰ ਤੁਸੀ ਮਹਿਲਾ ਹੋ ਅਤੇ ਚੰਡੀਗੜ੍ਹ ‘ਚ ਰਹਿੰਦੇ ਹੋ ਤਾਂ ਦੇਰ ਰਾਤ ਹੋਣ ‘ਤੇ ਘਰ ਪੁੱਜਣ ਲਈ ਤੁਸੀ ਪੁਲਿਸ ਦੀ ਮਦਦ ਲੈ ਸਕਦੇ ਹੋ। ਇਸਦੇ ਲਈ ਬਸ ਤੁਹਾਨੂੰ ਟੋਲ ਫਰੀ ਨੰਬਰ 1091 ਜਾਂ 100 ‘ਤੇ ਕਾਲ ਕਰਨੀ ਹੋਵੇਗੀ । ਕੁੱਝ ਹੀ ਦੇਰ ‘ਚ ਪੀਸੀਆਰ ਤੁਹਾਡੇ ਸਾਹਮਣੇ ਹਾਜਰ ਹੋਵੇਗੀ, ਜੋ ਸੁਰੱਖਿਅਤ ਤੁਹਾਨੂੰ ਤੁਹਾਡੇ

Chandigarh rape case

ਅਧਿਆਪਕਾ ਨੇ ਨਾਬਾਲਿਗ ਵਿਦਿਆਰਥੀ ਨੂੰ ਬਣਾਇਆ ਹਵਸ ਦਾ ਸ਼ਿਕਾਰ…

Chandigarh rape case : ਇੱਕ ਅਧਿਆਪਕਾ ਵੱਲੋਂ ਆਪਣੇ ਹੀ ਇੱਕ ਨਾਬਾਲਿਗ ਵਿਦਿਆਰਥੀ ਨਾਲ ਲਗਾਤਾਰ 8 ਮਹੀਨੇ ਤੱਕ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕਾ ਦੀ ਇਸ ਨਾਪਾਕ ਹਰਕਤ ਨੇ ਗੁਰੂ-ਚੇਲੇ ਦੇ ਰਿਸਤੇ ‘ਤੇ ਵੀ ਦਾਗ ਲਾ ਦਿੱਤਾ ਹੈ। ਇਹ ਮਾਮਲਾ ਚੰਡੀਗੜ੍ਹ ਦਾ ਰਾਮਦਰਬਾਰ ਦਾ ਹੈ ਜਿੱਥੇ ਇੱਕ ਅਧਿਆਪਕਾ ਨੇ ਆਪਣੇ ਹੀ ਵਿਦਿਆਰਥੀ ਨਾਲ

SP deshraj case

ਐੱਸਪੀ ਖਿਲਾਫ਼ ਰਿਸ਼ਵਤ ਮਾਮਲੇ ‘ਚ ਅਹਿਮ ਗਵਾਹ ਪਿਛਲੀਆਂ 3 ਪੇਸ਼ੀਆਂ ਤੋਂ ਨਹੀਂ ਹੋ ਰਹੇ ਪੇਸ਼

SP deshraj case: ਚੰਡੀਗੜ੍ਹ ਪੁਲਿਸ ਵਿੱਚ ਐੱਸ ਪੀ ਰਹੇ ਆਈਪੀਐੱਸ ਦੇਸਰਾਜ ਨੂੰ 6 ਸਾਲ ਪਹਿਲਾਂ ਸੀਬੀਆਈ ਨੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ ਚੱਲ ਰਿਹਾ ਕੇਸ ਹੁਣ ਆਖਰੀ ਸਟੇਜ ਉੱਤੇ ਹੈ। ਸੀਬੀਆਈ ਆਪਣੇ ਤਮਾਮ ਗਵਾਹਾਂ ਦੇ ਬਿਆਨ ਕਰਵਾ ਚੁੱਕੀ ਹੈ ਅਤੇ ਹੁਣ ਬਚਾਵ ਪੱਖ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ