Tag: , , ,

ਕੈਪਟਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਰ ਸੰਭਵ ਕੋਸ਼ਿਸ਼ ਦੀਆਂ ਹਦਾਇਤਾਂ

caption instructions dc flood situation : ਚੰਡੀਗੜ੍ਹ : ਸੂਬੇ ‘ਚ ਕਈ ਥਾਈਂ ਬਣੀ ਹੜ੍ਹ ਦੇ ਹਾਲਾਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾˆ ਨੂੰ ਸਖਤ ਨਿਰੇਦਸ਼ ਜਾਰੀ ਕੀਤੇ ਨੇ… ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਸਰਕਾਰੀ ਅਮਲਾ ਹੜ੍ਹ ਪੀੜਤਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਸੰਭਵ ਕੋਸ਼ਿਸ਼ ਕਰੇ। ਮੁੱਖ

ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਹੋਇਆ 2 ਰੁਪਏ ਦਾ ਵਾਧਾ

Verka Milk Prices Increase : ਚੰਡੀਗੜ੍ਹ : ਦੇਸ਼ ਵਿੱਚ ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ । ਜਿਸ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕੀਤਾ ਜਾ ਰਹੇ ਹਨ । ਹੁਣ ਪੰਜਾਬ ਮਿਲਕਫੈੱਡ ਵਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਖਰੀਦੇ ਜਾਂਦੇ ਦੁੱਧ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ

ਮਾਲਕ ਨੂੰ ਬੰਧਕ ਬਣਾਕੇ ਲੁੱਟਿਆ ਜਿਊਲਰੀ ਸ਼ੋਅਰੂਮ, ਕਰੋੜਾਂ ਦੇ ਹੀਰੇ ਤੇ ਸੋਨਾ ਲੈਕੇ ਭੱਜੇ ਬਦਮਾਸ਼

Chandigarh Jewellery Showroom Robbery : ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 44 ‘ਚ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਇੱਥੇ ਦੀ ਇੱਕ ਜਿਊਲਰੀ ਸ਼ਾਪ ਨੂੰ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਹਥਿਆਰਾਂ ਨਾਲ ਲੈਸ ਤਿੰਨ ਲੁਟੇਰਿਆਂ ਨੇ ਮਾਲਕ ਨੂੰ ਬੰਧਕ ਬਣਾ ਲਿਆ ਤੇ ਲਗਪਗ 3 ਕਰੋੜ ਦੇ ਹੀਰੇ ਤੇ ਸੋਨਾ ਲੈ ਕੇ

ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ

Chandigarh Car Accident: ਹਾਦਸਿਆਂ ਦਾ ਦੌਰ ਜਾਰੀ ਹੈ , ਕਦੋਂ ਕੋਈ ਹਾਦਸਾ ਵਾਪਰ ਜਾਵੇ ਕੁੱਝ ਪਤਾ ਵੀ ਨਹੀਂ ਲਗਦਾ । ਅਜਿਹਾ ਹੀ ਕੁੱਝ ਵਾਪਰਿਆ ਚੰਡੀਗੜ੍ਹ ਸ਼ਹਿਰ ਦੇ ਸੈਕਟਰ 7-8 ਦੇ ਚੋਂਕ ‘ਚ ਜਿਥੇ ਅਚਾਨਕ ਕਾਰ ‘ਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਉਸ ਵੇਲੇ ਕਾਰ ‘ਚ ਇੱਕ ਬਜ਼ੁਰਗ ਜੋੜਾ ਮੌਜੂਦ ਸੀ , ਜੋ ਇਸ ਹਾਦਸੇ ‘ਚ

ਮੱਖੀ ਫ਼ਿਲਮ ਤੋਂ ਪ੍ਰੇਰਿਤ ਹੋ ਕੇ ਇਹ ਨੌਜਵਾਨ ਬਣਾਉਂਦਾ ਹੈ ਅਜਿਹੀਆਂ ਆਕ੍ਰਿਤੀਆਂ

makkhi movie inspiration: ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਵਿੱਚ ਕੋਈ ਨਾ ਕੋਈ ਕਲਾਕਾਰੀ ਪਾਈ ਜਾਂਦੀ ਹੈ। ਜਿਸ ਵਿੱਚ ਉਹ ਵਿਅਕਤੀ ਬਹੁਤ ਜਿਆਦਾ ਮਾਹਿਰ ਹੁੰਦਾ ਹੈ। ਅਜਿਹਾ ਹੀ ਕੁਝ ਉਸ ਸਮੇਂ ਮਹਿਸੂਸ ਕੀਤਾ ਗਿਆ ਜਦੋਂ ਫਰੀਦਾਬਾਦ ਦੇ ਚਿਰਾਗ ਨੂੰ ਪੈਨਸਿਲ ਦੀ ਨੋਕ ਨਾਲ ਵੱਖਰੇ ਪ੍ਰਕਾਰ ਦੀਆਂ ਆਕ੍ਰਿਤੀਆਂ ਬਣਾਉਂਦੇ ਦੇਖਿਆ ਗਿਆ ਹੈ। ਉਹ ਆਪਣੀ

ਹੁਣ 12 ਵਜੇ ਹੀ ਬੰਦ ਹੋ ਜਾਇਆ ਕਰਨਗੇ ਚੰਡੀਗੜ੍ਹ ਦੇ ਪੱਬ ਤੇ ਬਾਰ

chandigarh pubs closing time: ਚੰਡੀਗੜ੍ਹ ਸ਼ਹਿਰ ਵਿੱਚ ਪਾਰਟੀਆਂ ਕਰਨ ਲਈ ਸਮਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ  ਨਿਰਧਾਰਿਤ ਕੀਤਾ ਗਿਆ ਹੈ। ਹੁਣ ਇੱਕ ਵਾਰ ਫਿਰ ਤੋਂ ਲਾਅ ਐਾਡ ਆਰਡਰ ਕਮੇਟੀ ਦੀ ਸਿਫ਼ਾਰਸ਼ ‘ਤੇ ਫ਼ੈਸਲਾ ਲਿਆ ਗਿਆ ਸੀ ਕਿ ਬਾਰਾਂ ਅਤੇ ਪੱਬਾਂ ਦੇ ਬੰਦ ਕਰਨ ਸਮਾਂ ਮੌਜੂਦਾ 1 ਵਜੇ ਦੀ ਬਜਾਏ 12 ਵਜੇ ਅੱਧੀ ਰਾਤ ਹੋਵੇਗਾ। ਐੱਲਕੋਏਟਰ ਨੂੰ

BREAKING NEWS: ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਦੀ ਤਬੀਅਤ ਹੋਈ ਖ਼ਰਾਬ, ਪੀਜੀਆਈ ਚੰਡੀਗੜ੍ਹ ਕੀਤਾ ਰੈਫਰ

ਇਸ ਪੁਲਿਸ ਅਫਸਰ ਨੇ ਐੱਮ ਐੱਲ ਏ ਦੀ ਗੱਡੀ ਕੀਤੀ ਜ਼ਬਤ

ਇਹ ਰਾਕ ਗਾਰਡਨ ਨਹੀਂ ਸ਼ਿਟ ਪੋਟ ਗਾਰਡਨ ਹੈ..

ਬਲਾਤਕਾਰ ਦੇ ਜ਼ੁਰਮ ‘ਚ ਚੰਡੀਗੜ੍ਹ ’ਚ ਨਾਮੀ ਗੈਂਗਸਟਰ ਹੈਰੀ ਚੀਮਾ ਗ੍ਰਿਫ਼ਤਾਰ

Chandigarh Rape: ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਅਨੁਸਾਰ ਚੰਡੀਗੜ੍ਹ ਦੇ ਇੰਡੀਸਟ੍ਰੀਅਲ ਏਰੀਆ ਵਿਚ ਹੋਟਲ ਲੈਮਨ ਟ੍ਰੀ ਵਿੱਚ ਪਾਰਟੀ ਦੇ ਬਹਾਨੇ ਬੁਲਾਕੇ ਗੈਗਸਟਰ ਹੈਰੀ ਚੀਮਾ ਨੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ । ਪੀੜਤ ਕੁੜੀ ਨੇ ਕਿਸੇ ਤਰ੍ਹਾਂ ਨਾਲ ਖੁਦ ਨੂੰ ਬਚਾਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆਕੇ ਜਿਵੇਂ

ਪਹਿਲਾਂ ਕੁੜੀ ਨਾਲ ਹੋਟਲ ‘ਚ ਕੀਤਾ ਜਬਰ-ਜ਼ਨਾਹ ਫਿਰ ਪੁਲਿਸ ਆਉਣ ਤੇ ਤੀਜੀ ਮੰਜਿਲ ਤੋਂ ਮਾਰੀ ਛਲਾਂਗ

Girl Raped: ਚੰਡੀਗੜ੍ਹ: ਚੰਡੀਗੜ੍ਹ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਯੂਪੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਕੁੜੀ ਨੂੰ ਝਾਂਸਾ ਦੇਕੇ ਉਸਨਾਲ ਜਬਰ-ਜ਼ਨਾਹ ਕੀਤਾ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ 15 ਦਸੰਬਰ ਰਾਤ ਇਹ ਨੌਜਵਾਨ ਕੁੜੀ ਨੂੰ ਪਾਰਟੀ ਕਰਨ ਦੇ ਬਹਾਨੇ ਇੰਡਸਟ੍ਰੀਅਲ ਏਰੀਆ ਦੇ ਇਕ ਹੋਟਲ

Chandigarh Old Woman

ਬਜ਼ੁਰਗ ਮਹਿਲਾ ਨੇ ਦਿਖਾਈ ਹਿੰਮਤ, ਚੋਰ ਨੂੰ ਇੰਝ ਕੀਤਾ ਕਾਬੂ

Chandigarh Old Woman: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਹਿੰਮਤ ਕੀਤੀ ਜਾਵੇ ਤਾਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਮਹਿਲਾ ਦੀ ਹਿੰਮਤ ਨੇ ਕਮਾਲ ਕਰ ਦਿਖਾਇਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਕਟਰ 20 ਵਿੱਚ ਇੱਕ ਬਜੁਰਗ ਮਹਿਲਾ ਨੇ ਗਜਬ ਦੀ ਹਿੰ‍ਮਤ

Khuda Alisher bomb recovered

ਖੁੱਡਾ ਅਲੀਸ਼ੇਰ ‘ਚ ਖੁਦਾਈ ਦੌਰਾਨ ਮਿਲੇ 3 ਬੰਬ ਸ਼ੈੱਲ,ਲੋਕਾਂ ‘ਚ ਦਹਿਸ਼ਤ

Khuda Alisher bomb recovered:ਚੰਡੀਗੜ੍ਹ:ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਤੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਖੁਦਾਈ ਦੌਰਾਨ 3 ਬੰਬ ਸ਼ੈਲ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮੱਚਿਆ ਹੋਇਆ ਹੈ। Khuda Alisher bomb recovered ਜਾਣਕਾਰੀ ਮੁਤਾਬਿਕ ਪੁਲਿਸ ਕੰਟਰੋਲ ਰੂਮ ਨੂੰ ਬੀਤੀ ਰਾਤ 8 . 09 ਵਜੇ ਸੂਚਨਾ ਮਿਲੀ ਸੀ

Tejas express Shatabdi route

ਹੁਣ ਚੰਡੀਗੜ੍ਹ – ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਦੀ ਜਗ੍ਹਾ ਲਏਗੀ ‘ਤੇਜਸ ‘

Tejas express Shatabdi route:ਚੰਡੀਗੜ੍ਹ ਤੋਂ ਨਵੀਂ ਦਿੱਲੀ ਦੇ ਵਿੱਚ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਦੀ ਜਗ੍ਹਾ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਤੇਜਸ ਟ੍ਰੇਨ ਦੌੜਦੀ ਨਜ਼ਰ ਆਵੇਗੀ । ਜੁਲਾਈ ਦੇ ਬਾਅਦ ਚੰਡੀਗੜ੍ਹ ਤੋਂ ਦਿੱਲੀ ਦੇ ਵਿੱਚ ਚੱਲਣ ਵਾਲੀ ਚੰਡੀਗੜ੍ਹ ਸ਼ਤਾਬਦੀ ਬੰਦ ਕਰ ਇਸਨੂੰ ਤੇਜਸ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ । ਸ਼ਤਾਬਦੀ ਐਕਸਪ੍ਰੈਸ ਰਿਪਲੇਸ ਕਰਨ ਦੇ ਬਾਅਦ ਮੁਸਾਫਰਾਂ

Mani Majra man cheated woman

ਹਸਪਤਾਲ ‘ਚ ਹੋਇਆ ਪਿਆਰ ਪਹੁੰਚਿਆ ਕੁੜਮਾਈ ਤੱਕ ,ਫਿਰ ਜੋ ਹੋਇਆ …

Mani Majra man cheated woman :ਚੰਡੀਗੜ੍ਹ: ਕਹਿੰਦੇ ਨੇ ਕਿ ਪਿਆਰ ਕਰਨ ਦੀ ਕੋਈ ਉਮਰ ਜਾਂ ਸਮਾਂ ਨਹੀਂ ਹੁੰਦਾ।ਕਿਸ ਨਾਲ ਕਦੋਂ ਤੇ ਕਿਥੇ ਹੋ ਜਾਵੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ।ਪਿਆਰ ਦਾ ਅਨੋਖਾ ਮਾਮਲਾ ਸਾਹਮਣੇ ਪੰਚਕੂਲਾ ਸਥਿਤ ਇੱਕ ਹਸਪਤਾਲ ਦਾ। ਜਿਥੇ ਹਸਪਤਾਲ ‘ਚ ਕੰਮ ਕਰਨ ਦੌਰਾਨ ਮੁਟਿਆਰ ਨੂੰ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ ।ਨੌਜਵਾਨ ਵਿਆਹੁਤਾ

Devesh Modgill Chandigarh Mayor

ਮੋਦੀ ਦੇ ਨਿਊ ਇੰਡੀਆ ਵਿਜ਼ਨ ਨੂੰ ਜੋੜਾਂਗੇ ਚੰਡੀਗੜ੍ਹ ਨਾਲ: ਦੇਵੇਸ਼ ਮੋਦਗਿਲ

Davesh Moudgil Chandigarh Mayor  :ਅੱਜ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਹਨ। ਦੇਵੇਸ਼ ਮੋਦਗਿਲ ਨੂੰ ਕੁੱਲ 22 ਵੋਟ ਪਏ। ਉਨ੍ਹਾਂ ਨੂੰ ਜਿੱਤਣ ਲਈ 14 ਵੋਟਾਂ ਚਾਹੀਦੀਆਂ ਸਨ। 5 ਵੋਟਾਂ ਕਾਂਗਰਸ ਦੇ ਦੇਵੇਂਦਰ ਬਾਬਲਾ ਨੂੰ ਪਈਆਂ। ਕੁਲ 27 ਵੋਟਾਂ ਜਿਸ ਵਿਚੋਂ 22 ਵੋਟ ਦੇਵੇਸ਼ ਮੋਦਗਿਲ ਨੂੰ

ਚੰਡੀਗੜ੍ਹ ਦੇ 31 ਦਰੱਖ਼ਤਾਂ ਦੀ ਉਮਰ ਸ਼ਹਿਰ ਤੋਂ ਜ਼ਿਆਦਾ, ਹੈਰੀਟੇਜ ਐਲਾਨੇ ਗਏ

Chandigarh 31 trees heritage status  : ਚੰਡੀਗੜ ਸ਼ਹਿਰ ਵਿੱਚ ਗਰੀਨ ਕਵਰ ਨੂੰ ਬਚਾਉਣ ਲਈ 31 ਦਰਖ਼ਤਾਂ ਨੂੰ ਹੈਰੀਟੇਜ ਐਲਾਨਿਆ ਗਿਆ ਹੈ। ਇਨਾਂ ਸਭ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ। ਸਭ ਤੋਂ ਜਿਆਦਾ ਉਮਰ ਵਾਲਾ ਹੈ 350 ਸਾਲ ਦਾ ਬੋਹੜ ਦਾ ਦਰਖਤ, ਜੋ ਪੇਕ ਕੈਂਪਸ ਵਿੱਚ ਆਰਕੀਟੈਕਚਰ ਬਿਲਡਿੰਗ ਦੇ ਪਿੱਛੇ ਸਥਿੱਤ ਹੈ। ਚੰਡੀਗੜ ਦੇ ਫੌਰੇਸਟ

ਕਨਪਟੀ ‘ਤੇ ਲੱਗੀ ਸੀ ਗੋਲੀ ਤੇ ਹੱਥ ‘ਚ ਸੀ ਰਿਵਾਲਵਰ, ਬੈਗ ‘ਚੋਂ ਮਿਲੇ ਬਲੇਡ, ਉਸਤਰਾ, ਕੈਂਚੀ

Panchkula teen dead : ਪੰਚਕੂਲਾ: ਵਕੀਲ ਦੇ ਮੁੰਡੇ ਤਨਿਸ਼ਕ ਭਸੀਨ ਦੀ ਲਾਸ਼ ਵੀਰਵਾਰ ਨੂੰ ਪੰਚਕੂਲਾ – ਮੋਰਨੀ ਰੋਡ ਉੱਤੇ ਬੇਰਵਾਲਾ ਪਿੰਡ ਦੇ ਕੋਲ ਗੱਡੀ ਵਿੱਚ ਮਿਲੀ ਸੀ। ਕਨਪਟੀ ਉੱਤੇ ਗੋਲੀ ਲੱਗੀ ਹੋਈ ਸੀ, ਹੱਥ ਵਿੱਚ ਰਿਵਾਲਵਰ ਸੀ ਅਤੇ ਗੱਡੀ ਅੰਦਰ ਤੋਂ ਲਾਕ ਸੀ। Panchkula teen dead ਇਹ ਪਹਿਲੀ ਨਜ਼ਰ ਵਿੱਚ ਖੁਦਕੁਸ਼ੀ ਲੱਗਦੀ ਹੈ, ਪਰ ਕੋਈ

Community Center Rent Hiked

ਪੜ੍ਹੋ ਕਿਉਂ ਚੰਡੀਗੜ੍ਹ ਦੇ ਕਮਿਉਨਿਟੀ ਸੈਂਟਰਾਂ ਦੇ ਵੱਧਣ ਜਾ ਰਹੇ ਹਨ ਕਿਰਾਏ…

Community Center Rent Hiked, Chandigarh Nagar ਜਿੱਥੇ ਸ਼ਹਿਰਾਂ ‘ਚ ਮੈਰਿਜ ਪੈਲੇਸ ਮਹਿੰਗੇ ਹੋਣ ਕਾਰਨ ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਗਏ ਹਨ, ਉੱਥੇ ਲੋਕਾਂ ਦੀ ਇਸ ਜਰੂਰਤ ਨੂੰ ਵੇਖਦੇ ਹੋਏ ਸਰਕਾਰਾਂ ਵਲੋਂ ਸਮੇਂ ਸਮੇਂ ‘ਤੇ ਸ਼ਹਿਰਾਂ ਅਤੇ ਆਸ ਪਾਸ ਦੇ ਇਲਾਕਿਆਂ ‘ਚ ਕਮਿਉਨਿਟੀ ਸੈਂਟਰ ਬਣਾਏ ਜਾਂਦੇ ਹਨ ਜਿਸ ਨਾਲ ਕਿਸਾਨਾਂ ਅਤੇ ਛੋਟੇ

Warrant issued

ਆਦਿਤਿਅ ਅਤੇ ਪਵਨ ਇੰਸਾਂ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ ,ਕੋਰਟ ਵੱਲੋਂ ਵਾਰੰਟ ਜਾਰੀ

Warrant issued:ਚੰਡੀਗੜ:-2 ਮਹੀਨੇ ਦੀ ਲੰਮੀ ਜੱਦੋਜਹਿਦ ਦੇ ਬਾਅਦ ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਪੰਚਕੂਲਾ ਹਿੰਸਾ ਦੀ ਸਾਜਿਸ਼ ਦੇ ਮੁੱਖ ਆਰੋਪੀਆਂ ਡਾ . ਆਦਿਤਿਅ ਇੰਸਾਂ ਅਤੇ ਪਵਨ ਇੰਸਾਂ ਤੱਕ ਨਹੀਂ ਪਹੁੰਚ ਸਕੀ ਹੈ । Warrant issued Court issued Warrent for Aditya Insan & Pawan insan ਕਾਨੂੰਨੀ ਪ੍ਰਕਿਰਿਆ ਦੇ ਤਹਿਤ ਐਸ.ਆਈ.ਟੀ.ਦੇ ਸੱਦੇ ਉੱਤੇ ਬੀਤੇ ਹਫ਼ਤੇ ਦੋਨਾਂ ਆਰੋਪੀਆਂ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ