Tag: , , , , , , , , , , , , , , ,

ਹੁਣ ਇਸ ਤਰ੍ਹਾਂ ਕਰੋ ਆਪਣੀ ITR ਸਥਿਤੀ ਦੀ ਜਾਂਚ

Filed ITR: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਅਗਸਤ ਨੂੰ ਖਤਮ ਹੋ ਗਈ ਹੈ। ਜੇਕਰ ਤੁਸੀਂ ਰਿਟਰਨ ਦਾਖਲ ਕੀਤੀ ਹੈ, ਹੁਣ ਤੁਹਾਨੂੰ ਆਪਣੀ ਵਾਪਸੀ ਦਾ ਇੰਤਜ਼ਾਰ ਕਰਨਾ ਪਵੇਗਾ। ਆਨਲਾਈਨ ਪ੍ਰਕਿਰਿਆ ਰਾਹੀਂ ਆਮਦਨ ਟੈਕਸ ਰਿਟਰਨ ਹੁਣ ਜਲਦੀ ਉਪਲਬਧ ਹੋਣਗੇ। ਤੁਹਾਡੀ ਵਾਪਸੀ ਦੀ ਸਥਿਤੀ ਦੀ ਜਾਂਚ ਕਰਨਾ ਵੀ ਬਹੁਤ ਸੌਖਾ ਹੈ।  ਪਹਿਲਾਂ ਕਈ ਵਾਰ ਫਾਰਮ

Navratri 2018 Nine colours for nine days

ਨਰਾਤਿਆਂ ਦੇ ਆਖਰੀ ਦਿਨ ਭਗਵਾਨ ਸ਼ਿਵ ਨੇ ਪ੍ਰਾਪਤ ਕੀਤੀਆਂ ਸਨ ਸਿੱਧੀਆਂ

Navratri 2018 Nine colours nine days: ਮਾਂ ਦੁਰਗਾ ਦੇ ਨੌਂਵੇ ਰੂਪ ਦੀ ਸ਼ਕਤੀ ਦਾ ਨਾਮ ਸਿੱਧੀਦਾਤਿਰੀ ਹੈ। ਨਰਾਤਿਆਂ ਦੇ ਨੌਵੇਂ ਅਤੇ ਆਖਰੀ ਦਿਨ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਬੈਂਗਣੀ ਰੰਗ ਦੇ ਕੱਪੜੇ ਪਾਕੇ ਪੂਜਾ ਕਰਨਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਦੇਵੀ ਸਿੱਧੀਦਾਤਿਰੀ ਦਾ ਵਾਹਨ ਸਿੰਘ ਹੈ। ਉਹ ਕਮਲ ਪੁਸ਼ਪ ਉੱਤੇ ਵੀ ਵਿਰਾਜਮਾਨ

Kaalratri Mata

ਹਨ੍ਹੇਰੇ ਨੂੰ ਦੂਰ ਕਰ ਪ੍ਰਕਾਸ਼ ਫੈਲਾਉਦੀ ਹੈ ਕਾਲਰਾਤਰੀ ਮਾਤਾ

Kaalratri Mata: ਨਰਾਤਿਆਂ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲਾਲ ਰੰਗ ਦੇ ਕੱਪੜੇ ਪਾਕੇ ਪੂਜਾ ਕਰਨਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਕਾਲਰਾਤਰੀ ਮਾਂ ਦੀ ਸਵਾਰੀ ਗਧਾ ਹੈ ਅਤੇ ਮਾਂ ਆਪਣੇ ਬਾਲ ਖੋਲ ਕੇ ਇਸ ‘ਤੇ ਸਵਾਰ ਹੁੰਦੀ ਹੈ। ਇਸ ਦਿਨ ਜੋ ਵੀ ਮਾਂ ਕਾਲੀ ਦੀ ਪੂਜਾ ਸ਼ਰਧਾ ਨਾਲ ਕਰਦਾ

Worship Maa Skandamata

ਚਾਰ ਭੁਜਾਵਾਂ ਵਾਲੀ ਮਾਤਾ ਦੇ ਨਾਂਅ ਨਾਲ ਜਾਣੀ ਜਾਣ ਹੈ ਸੁਕੰਧਮਾਤਾ

Worship Maa Skandamata: ਨਰਾਤਿਆਂ ਦੇ ਪੰਜਵੇਂ ਦਿਨ ਮਾਂ ਦੁਰਗਾ ਦੇ ਪੰਜਵੇਂ ਰੂਪ ਮਾਂ ਸੁਕੰਧਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਸੁਕੰਧਮਾਤਾ ਨੂੰ ਕੇਲੇ ਦਾ ਭੋਗ ਲਗਾਉਣਾ ਚਾਹੀਦਾ ਹੈ। ਇਸ ਦਿਨ ਚਿੱਟੇ ਰੰਗ ਦੇ ਕੱਪੜੇ ਪਾ ਕੇ ਪੂਜਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਸੁਕੰਧ ਕੁਮਾਰ ਕਾਰਤੀਕੇ ਦੀ ਮਾਤਾ ਦੇ ਕਾਰਨ ਇਨ੍ਹਾਂ ਨੂੰ ਸੁਕੰਧਮਾਤਾ ਕਹਿੰਦੇ

Maa Kushmanda

ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਇੰਝ ਹੁੰਦੀਆਂ ਹਨ ਮੁਸ਼ਕਿਲਾਂ ਦੂਰ

Maa Kushmanda: ਨਰਾਤਿਆਂ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਨਾਰੰਗੀ ਰੰਗ ਦੇ ਕੱਪੜੇ ਪਾਉਣ ਦਾ ਕਾਫ਼ੀ ਮਹੱਤਵ ਹੈ। ਨਾਰੰਗੀ ਰੰਗ ਦੇ ਕੱਪੜੇ ਪਾਕੇ ਇਸ ਦਿਨ ਪੂਜਾ ਕਰਨੀ ਕਾਫੀ ਸ਼ੁੱਭ ਮੰਨੀ ਜਾਂਦੀ ਹੈ। ਆਪਣੀ ਮੰਦ, ਹਲਕੀ ਮੁਸਕਾਨ ਦੁਆਰਾ ਬ੍ਰਹਿਮੰਡ ਨੂੰ ਪੈਦਾ ਕਰਨ ਦੇ ਕਾਰਨ ਇਸ ਦੇਵੀ ਨੂੰ ਕੁਸ਼ਮਾਂਡਾ ਨਾਮ ਨਾਲ

Prayers Goddess Brahmacharini

ਕਮਜ਼ੋਰ ਚੰਦਰਮਾ ਵਾਲੇ ਸ਼ਖਸ ਲਈ ਬ੍ਰਹਮਚਾਰਿਣੀ ਮਾਤਾ ਦੀ ਪੂਜਾ ਹੁੰਦੀ ਹੈ ਲਾਭਦਾਇਕ

Prayers Goddess Brahmacharini: ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਬ੍ਰਹਮ ਦਾ ਅਰਥ ਹੈ ਤਪ ਅਤੇ ਚਾਰਿਣੀ ਮਤਲਬ ਆਚਰਣ ਕਰਨ ਵਾਲੀ। ਇਸ ਤਰ੍ਹਾਂ ਬ੍ਰਹਮਚਾਰਿਣੀ ਦਾ ਅਰਥ ਹੈ ਤਪ ਦਾ ਆਚਰਣ ਕਰਨ ਵਾਲੀ। ਮਾਨਤਾ ਹੈ ਕਿ ਇਸ ਦਿਨ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਹਰੇ ਰੰਗ ਦੇ ਕੱਪੜੇ ਪਾਕੇ ਇਸ ਦਿਨ

Navratri 2018

ਨਰਾਤਿਆਂ ‘ਚ ਅਜਿਹਾ ਕਰਨ ਨਾਲ ਘਰ ‘ਚ ਆਵੇਗੀ ਲਕਸ਼ਮੀ, 110 ਸਾਲਾਂ ਬਾਅਦ ਅਨੋਖਾ ਸੰਜੋਗ

Navratri 2018: ਇਸ ਵਾਰ ਨਰਾਤਿਆਂ ਦੀ ਸ਼ੁਰੂਆਤ 10 ਅਕਤੂਬਰ ਤੋਂ ਹੋਣ ਜਾ ਰਹੀ ਹੈ ਇਸ ਵਾਰ ਨਰਾਤੇ ਬਹੁਤ ਹੀ ਖ਼ਾਸ ਹੋਣਗੇ। ਕਾਰਨ ਇਹ ਹੈ ਕਿ 10 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਰਾਤਿਆਂ ‘ਤੇ 110 ਸਾਲ ਬਾਅਦ ਅਨੌਖਾ ਸੰਜੋਗ ਬਣਨ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਹੀ ਦਿਨ ਦੋ ਨਰਾਤੇ ਹੋਣ ਦੇ ਬਾਵਜੂਦ ਇਹ ਪੂਰੇ ਨੌਂ

Ram Navami 2018

ਕਿਉਂ ਮਨਾਈ ਜਾਂਦੀ ਹੈ ਰਾਮ ਨੌਮੀ ,ਇਹ ਹੈ ਇਸ ਦਿਨ ਦੀ ਮਹੱਤਤਾ…

Ram Navami 2018:ਨਵੀਂ ਦਿੱਲੀ :ਅੱਜ ਦੇਸ਼ ਭਰ ਵਿੱਚ ਰਾਮ ਨੌਮੀ ( Ram Navmi ) ਮਨਾਈ ਜਾ ਰਹੀ ਹੈ।ਇਸ ਦੇ ਨਾਲ 18 ਮਾਰਚ ਤੋਂ ਸ਼ੁਰੂ ਹੋਈ ਚੇਤ ਦੇ ਨਰਾਤਿਆਂ ਦਾ ਵੀ ਅੱਜ ਆਖਰੀ ਦਿਨ ਹੈ ।ਅੱਜ ਹੀ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ।ਨਰਾਤੇ ਅਤੇ ਰਾਮ ਨੌਮੀ ਦੋਨੋਂ ਹੀ ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਹਨ।ਅਜੋਕੇ ਦਿਨ

Chaitra Navratri 2018

ਚੇਤਰ ਨਰਾਤੇ ਦਾ ਅੱਜ ਤੀਜਾ ਦਿਨ, ਇਸ ਤਰ੍ਹਾਂ ਕਰੋ ਮਾਤਾ ਚੰਦਰਘੰਟਾ ਦੀ ਪੂਜਾ

Chaitra Navratri 2018: ਨਵੀਂ ਦਿੱਲੀ: ਚੇਤਰ ਨਰਾਤੇ ਦਾ ਅੱਜ (20.03.18) ਤੀਜਾ ਦਿਨ ਹੈ ਅਤੇ ਇਸ ਦਿਨ ਮਾਤਾ ਚੰਦਰਘੰਟਾ ਯਾਨੀ ਮਾਂ ਦੁਰਗਾ ਦੇ ਤੀਸਰੇ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਚੰਦਰਘੰਟਾ ਦੀ ਪੂਜਾ ਕਰਦੇ ਸਮੇਂ ਦੁਰਗਾ ਸਪਤਸ਼ਤੀ ਦੇ ਪਾਠ ਦਾ ਪੰਚਵਾ ਅਧਿਆਏ ਜਰੂਰ ਪੜ੍ਹਨਾ ਚਾਹੀਦਾ ਹੈ ਅਤੇ ਮਾਤਾ ਨੂੰ ਦੁੱਧ ਦਾ ਭੋਗ ਲਗਾਉਣਾ ਚਾਹੀਦਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ