Tag: , , , , , , , ,

12 ਦੀ ਉਮਰ ‘ਚ ਮੈਸੇਜਿੰਗ ਪ੍ਰੋਗਰਾਮ ਬਣਾਉਣ ਵਾਲੇ ਮਾਰਕ ਜੁਕਰਬਰਗ ਦੀ ਕੁੱਲ ਸੰਪਤੀ 4.90 ਲੱਖ ਕਰੋੜ

Mark Zuckerberg turns 35: ਨਵੀਂ ਦਿੱਲੀ: ਫੇਸਬੁੱਕ ਦੀ ਸ਼ੁਰੂਆਤ ਕਰਨ ਵਾਲੇ ਮਾਰਕ ਜਕਰਬਰਗ ਮੰਗਲਵਾਰ ਨੂੰ 35 ਸਾਲ ਦੇ ਹੋ ਗਏ ਹਨ । ਅੱਜ ਦੇ ਸਮੇਂ ਵਿੱਚ ਮਾਰਕ ਜਕਰਬਰਗ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇੱਕ ਹਨ । ਇਸ ਸਮੇਂ ਮਾਰਕ ਦੀ ਕੁੱਲ ਸੰਪਤੀ 4.90 ਲੱਖ ਕਰੋੜ ਰੁਪਏ ਹੈ । 20 ਸਾਲ ਦੀ ਉਮਰ

ਫੇਸਬੁੱਕ ਕੰਪਨੀ ‘ਚ ਆਈ ਦਰਾਰ,ਮਾਰਕ ਜੁਕਰਬਰਗ ਤੋਂ ਖੁੰਜ ਸਕਦਾ ਹੈ CEO ਦਾ ਪਦ…

Facebook Investors Want CEO: ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਦੇ ਸੀ.ਈ.ਓ ਮਾਰਕ ਜੁਕਰਬਰਗ ਦੀ ਇਸਤੀਫੇ ਦੀ ਖਬਰ ਸਾਹਮਣੇ ਆਈ ਹੈ। ਨਿਊਯਾਰਕ ਟਾਈਮਸ ਦੀ ਇੱਕ ਜਾਂਚ ਤੋਂ ਬਾਅਦ ਫੇਸਬੁੱਕ ਦੇ ਨਿਵੇਸ਼ਕਾਂ ਨੇ ਕੰਪਨੀ ਦੇ ਚੇਅਰਮੈਨ ‘ਤੇ ਮੁੱਖ ਕਾਰਜਕਾਰੀ ਅਧਿਕਾਰੀ ( ਸੀ.ਈ.ਓ ) ਮਾਰਕ ਜੁਕਰਬਰਗ ਉੱਤੇ ਇਸਤੀਫੇ ਦਾ ਦਵਾਬ ਵਧਾ ਦਿੱਤਾ ਹੈ। ਜਾਂਚ

ਸੁੰਦਰ ਪਿਚਾਈ ਨੂੰ ਗੂਗਲ ਤੋਂ ਮਿਲ ਰਿਹਾ ਹੈ 2525 ਕਰੋੜ ਦਾ ਗਿਫਟ

Google CEO Sundar Pichai: ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੂੰ ਇਸ ਹਫਤੇ ਕੰਪਨੀ ਤੋਂ 38 ਕਰੋੜ ਡਾਲਰ(ਕਰੀਬ 2525 ਕਰੋੜ ਰੁਪਰੇ) ਦਾ ਨਕਦ ਗਿਫਟ ਮਿਲਨ ਵਾਲਾ ਹੈ। ਇਹ ਹਾਲ ਦੇ ਸਾਲ ‘ਚ ਕਿਸੇ ਕੰਪਨੀ ਦੇ ਐਗਜੀਕਿਊਟਿਵ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਭੁਗਤਾਨ ਹੈ। ਬਲੁਸਬਰਗ ਦੀ ਇਕ ਖ਼ਬਰ ਦੇ ਅਨੁਸਾਰ ਸੁੰਦਰ ਪਿਚਾਈ ਨੂੰ

ਅਕਾਊਂਟ ਬੰਦ ਕਰਨ ਵਾਲੇ facebook ਯੂਜਰਸ ਦੀ ਗਿਣਤੀ ‘ਚ ਕੋਈ ਖਾਸ ਵਾਧਾ ਨਹੀਂ ਹੋਇਆ : ਮਾਰਕ ਜੁਕਰਬਰਗ

No significant increase Facebook users: ਨਵੀਂ ਦਿੱਲੀ : ਫੇਸਬੁੱਕ ਡਾਟਾ ਲੀਕ ਮਾਮਲੇ ਤੋਂ ਬਾਅਦ ਵੀ ਅਕਾਊਂਟ ਬੰਦ ਕਰਨ ਵਾਲੇ ਯੂਜਰਸ ਦੀ ਗਿਣਤੀ ‘ਚ ਜ਼ਿਆਦਾ ਵਾਧਾ ਨਹੀਂ ਵੇਖਿਆ ਗਿਆ ਹੈ, ਅਜਿਹਾ ਕਹਿਣਾ ਹੈ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦਾ , ਫੇਸਬੁੱਕ ਦੇ 8. 7 ਕਰੋੜ ਤੋਂ ਜਿਆਦਾ ਦੇ ਉਪਭੋਗਤਾਵਾਂ ਦੇ ਨਿਜੀ ਡੇਟਾ ਨਾਲ ਛੇੜਛਾੜ ਵਾਲੇ ਕੈਂਬਰਿਜ

Elon Musk deletes Facebook pages

Twitter ‘ਤੇ ਮਿਲਿਆ ਚੈਲੇਂਜ ਤਾਂ ਐਲਨ ਮਸਕ ਨੇ ਡਲੀਟ ਕੀਤਾ facebook

Elon Musk deletes Facebook pages: ਨਵੀਂ ਦਿੱਲੀ : ਫੇਸਬੁੱਕ ਡਾਟਾ ਲੀਕ ਅਤੇ ਕੈਂਬਰਿਜ ਐਂਲਿਟਿਕਾ ਦੇ ਇਸਦੀ ਵਰਤੋਂ ਦੇ ਵਿਰੋਧ ‘ਚ ਲੋਕਾਂ ਨੇ ਫੇਸਬੁੱਕ ਅਕਾਊਂਟ ਅਤੇ ਪੇਜ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਫੇਸਬੁੱਕ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ‘ਤੇ # deletefacebok ਕੈਂਪੇਨ ਚਲਾ ਰਹੇ ਹਨ। ਜਿਸ ਤੋਂ ਬਾਅਦ ਟੇਸਲਾ ਦੇ ਸੀਈਓ ਐਲਨ ਮਸਕ (Elon

ਭਾਰਤ ‘ਚ ਬੰਦ ਹੋਵੇਗਾ Facebook ਅਤੇ WhatsApp !

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਤ ਟਰੰਪ ਨੇ ਬੀਤੇ ਦਿਨੀ ਅਮਰੀਕਾ ਵਿਚ ‘Buy American, Hire American’ ਦਾ ਨਾਅਰਾ ਦਿੱਤਾ ਸੀ।  ਜਿਸ ਤਹਿਤ ਅਮਰੀਕਾ ਦੇ ਵਿਚ ਬਾਹਰੋਂ ਆਏ ਕਾਮਿਆਂ ਤੋਂ ਪਹਿਲਾਂ ਅਮਰੀਕੀਆਂ ਨੂੰ ਤਰਜੀਹ ਦਿੱਤੀ ਜਾਵੇਗੀ।  ਅਮਰੀਕੀ ਰਾਸ਼ਟਰਪਤੀ ਦੇ ਇਸ ਐਲਾਨ ਤੋਂ ਬਾਅਦ ਉਹਨਾਂ ਕਈ ਕਾਮਿਆਂ ‘ਤੇ ਇਸਦਾ ਅਸਰ ਪਵੇਗਾ ਜੋ ਵੱਖ ਵੱਖ ਦੇਸ਼ਾਂ ਤੋਂ ਕੰਮ ਕਰਨ ਲਈ

ਰਿਸ਼ਤਿਆਂ ਵਿੱਚ ਆਉਣ ਤੋਂ ਬਾਅਦ ਹੁਣ ਦਿਮਾਗ ‘ਚ ਪਹੁੰਚਿਆ ਫੇਸਬੁੱਕ

ਫੇਸਬੁੱਕ ਹੁਣ ਇਕ ਇਸ ਤਰ੍ਹਾਂ ਦੀ Technology ਲੈਕੇ ਆ ਰਹੀ ਹੈ ਜਿਸ ਦੇ ਜਰੀਏ ਦਿਮਾਗ ਤੋਂ ਸੋਚਦੇ ਹੈ। ਆਪਣੇ ਆਪ ਅੱਖਰ ਟਾਈਪ ਤੋਂ ਜਾਣਗੇ। ਹੁਣ ਹੱਥ ਨਾਲ ਟਾਈਪ ਕਰਨ ਦੀ ਜਰੂਰਤ ਨਹੀਂ ਪੈਣ ਵਾਲੀ, ਫੇਸਬੁੱਕ ਪਿਛਲੇ 2 ਸਾਲ ਤੋਂ building 8 ਨਾਮ ਦੇ ਇਸ ਸਿਕ੍ਰੇਟ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਪਰ ਹੁਣ ਕੰਪਨੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ