Tag: , , , , , ,

ਕੇਂਦਰ ਸਰਕਾਰ ਨੇ 5 ਸੂਬਿਆਂ ‘ਚ ਕੀਤੇ ਰਾਜਪਾਲ ਨਿਯੁਕਤ

5 New Governors appointed : ਕੇਂਦਰ ਸਰਕਾਰ ਵੱਲੋਂ ਪੰਜ ਸੂਬਿਆਂ ਵਿੱਚ ਨਵੇਂ ਰਾਜਪਾਲ ਚੁਣੇ ਗਏ ਹਨ। ਕੇਂਦਰ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਰਾਜਸਥਾਨ, ਮਹਾਰਾਸ਼ਟਰ, ਕੇਰਲ ਅਤੇ ਤੇਲੰਗਾਨਾ ਵਿੱਚ ਰਾਜਪਾਲ ਚੁਣੇ ਗਏ ਹਨ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਦੀ ਬਦਲੀ ਕਰ ਕੇ ਉਨ੍ਹਾਂ ਨੂੰ ਰਾਜਸਥਾਨ ਦਾ ਰਾਜਪਾਲ ਚੁਣਿਆ ਗਿਆ ਹੈ।

Narendra Modi 2019 Elections Preparations

ਮੋਦੀ ਨੇ 2019 ਦੀਆਂ ਚੋਣਾਂ ਦੀ ਤਿਆਰੀਆਂ ਲਈ ਦਿੱਤਾ ਜਿੱਤ ਦਾ ਮੰਤਰ

Narendra Modi 2019 Elections Preparations: ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਨੂੰ ਡੀਰੇਕਾ ‘ਚ ਆਜੋਜਿਤ ਭਾਜਪਾ ਅਧਿਕਾਰੀਆਂ ਦੀ ਬੈਠਕ ‘ਚ ਪਾਰਟੀ ਦੇ ਕਰਮਚਾਰੀ ਦੇ ਰੂਪ ‘ਚ ਮੌਜੂਦ ਸਨ। ਇੱਕ ਸਿਖਿਅਕ ਦੀ ਤਰ੍ਹਾਂ ਸੰਗਠਨ ਦੀ ਕਲਪਨਾ ਨਾਲ ਜਾਣ ਪਹਿਚਾਣ ਕਰਵਾਉਂਦੇ ਹੋਏ ਪੀਐਮ ਨੇ 2019 ਦੀਆਂ ਤਿਆਰੀਆਂ ਲਈ ਜਿੱਤ ਦਾ ਮੰਤਰ ਵੀ ਦਿੱਤਾ। ਮੋਦੀ ਨੇ ਕਿਹਾ ਕਿ ਜਨਤਾ ਜਰਨਾਦਨ

ਕੇਂਦਰ ਦੇਵੇ ਪਰਾਲੀ ਨਾ ਸਾੜਨ ਤੇ ਕਿਸਾਨਾਂ ਨੂੰ ਮੁਆਵਜ਼ਾ :ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਤੋਂ ਪਹਿਲਾਂ ਢੁੱਕਵਾਂ ਅਤੇ ਸਸਤਾ ਬਦਲ ਜ਼ਿੰਮੀਦਾਰਾਂ ਨੂੰ ਪ੍ਰਦਾਨ ਕਰਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਜੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਾ ਹੈ ਤਾਂ ਇਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਖੇਤੀ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਿਵੇਂ ਖਾਦ, ਕੀੜੇਮਾਰ ਦਵਾਈਆਂ,

dollar-1

ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਪੱਧਰ ‘ਤੇ

ਮੁੰਬਈ— ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ‘ਚ ਰੁਪਏ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਇਕ ਡਾਲਰ ਦੇ ਮੁਕਾਬਲੇ ਰੁਪਿਆ 20 ਮਹੀਨਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 7 ਪੈਸੇ ਦੀ ਮਜ਼ਬੂਤੀ ਨਾਲ 64.19 ‘ਤੇ ਖੁੱਲ੍ਹਿਆ। ਇਹ 10 ਅਗਸਤ 2015 ਤੋਂ ਬਾਅਦ ਰੁਪਿਆ ਦਾ ਸਭ ਤੋਂ ਮਜ਼ਬੂਤ ਪੱਧਰ ਹੈ। ਮੰਗਲਵਾਰ ਨੂੰ ਰੁਪਿਆ

ਗ੍ਰਹਿ ਸਚਿਵ ਰਹੇ ਅਨਿਲ ਬੈਜਲ ਹੋ ਸਕਦੇ ਹਨ ਨਵੇਂ ਐਲ.ਜੀ

ਨਜੀਬ ਜੰਗ ਦੇ ਅਸਤੀਫੇ ਦੇ ਨਾਲ ਹੀ ਦਿੱਲੀ ਦੇ ਅਗਲੇ ਲੈਫਟੀਨੈਂਟ ਗਵਰਨਰ ਨੂੰ ਲੈ ਕੇ ਚਰਚਾ ਨੇ ਜ਼ੋਰ ਫੜ ਲਿਆ ਹੈ। ਕਾਰਜਕਾਲ ਦੇ ਖਤਮ ਹੋਣ ਦੇ ਡੇਢ ਸਾਲ ਪਹਿਲਾਂ ਹੀ ਉਪਰਾਜਪਾਲ ਨਜੀਬ ਜੰਗ ਨੇ ਅਸਤੀਫਾ ਦੇ ਦਿੱਤਾ ਨਵਾਂ ਰਾਜਪਾਲ ਕੋਣ ਹੋਵੇਗਾ ਇਸਨੂੰ ਲੈ ਕੇ ਫਿਲਹਾਲ ਚਰਚਾ ਸੁਰੂ ਹੋ ਗਈ ਹੈ ਦਿੱਲੀ ਦੇ ਅਗਲੇ ਉੱੱਪਰਾਜਪਾਲ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ