Tag: , ,

ਘਾਟੇ ਵਾਲੇ ਬੈਂਕਾਂ ਲਈ ਕੇਂਦਰ ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ…

centre will take an action for the banks which are in loss:ਨਵੀਂ ਦਿੱਲੀ : ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੇ ਸਰਕਾਰੀ ਬੈਂਕਾਂ ਨੂੰ ਘਾਟੇ ‘ ਚ ਚੱਲ ਰਹੀਆਂ ਬ੍ਰਾਂਚਾਂ ਨੂੰ ਬੰਦ ਕਰਣ ਦਾ ਵਿੱਤ ਮੰਤਰਾਲੇ ਨੇ ਸੁਝਾਅ ਦਿੱਤਾ ਹੈ। ਵਿੱਤ ਮੰਤਰਾਲੇ ਨੇ ਵਿੱਤੀ ਹਲਾਤਾਂ ਨੂੰ ਸੁਧਾਰਣ ਲਈ ਇਸਨੂੰ ਜਰੂਰੀ ਕਦਮ ਦੱਸਿਆ ਹੈ। centre will take

ਤਾਜ ਮਹਿਲ ‘ਚ ਹਨੂੰਮਾਨ ਚਾਲੀਸਾ ਪੜ੍ਹਨ ਗਏ ਹਿੰਦੂ ਨੌਜਵਾਨਾਂ ਨੂੰ ਮੰਗਣੀ ਪਈ ਮੁਆਫ਼ੀ

ਆਗਰਾ: ਤਾਜ ਮਹੱਲ ‘ਤੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਇਸ ‘ਤੇ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਨੂੰ ਤਾਜ਼ਾ ਘਟਨਾਕ੍ਰਮ ਦੇ ਮੁਤਾਬਕ ਤਾਜ ਮਹੱਲ ਦੇ ਗਲਿਆਰੇ ‘ਚ ਕੁਝ ਹਿੰਦੂਤਵੀ ਜਥੇਬੰਦੀਆਂ ਦੇ ਵਰਕਰ ਹਨੂੰਮਾਨ ਚਾਲਿਸਾ ਪੜ੍ਹਨ ਲਈ ਇੱਥੇ ਪੁੱਜੇ ਸਨ। ਹਾਲਾਂਕਿ ਸੀ ਆਈ ਐਸ ਐਫ ਨੇ ਜਵਾਨਾਂ ਨੇ ਉਨ੍ਹਾਂ ਹਿੰਦੂਤਵੀ ਜਥੇਬੰਦੀਆਂ ਨੂੰ ਅਜਿਹਾ

Post Ryan murder

SC ‘ਚ ਬੱਚਿਆਂ ਦੀ ਸੁਰੱਖਿਆ ਲਈ ਕੇਂਦਰ ਨੇ ਦਾਇਰ ਕੀਤਾ ਹਲਫਨਾਮਾ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਹਲਫਨਾਮਾ ਦਾਇਰ ਕੀਤਾ ਹੈ ਕਿ ਉਸਨੇ ਗੂਰੁਗ੍ਰਾਮ ਦੇ ਰਿਆਨ ਸਕੂਲ ‘ਚ ਸੱਤ ਸਾਲ ਦੇ ਬੱਚਾ ਦੇ ਕਤਲ ਦੇ ਬਾਅਦ ਸਕੂਲ ਦੇ ਬੱਚਿਆਂ ਦੀ ਸੁਰੱਖਿਆਂ ਤੇ ਹਿਫਾਜਤ ਨੂੰ ਲੈ ਕਿ ਸਾਰੇ ਰਾਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਲਫਨਾਮੇ ਮੁਤਾਬਕ ਹਰ ਸਕੂਲ ‘ਚ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ।

ਸਿੱਖਿਆ, ਸਿਹਤ ਅਤੇ ਤੀਰਥ ਉੱਤੇ ਨਹੀਂ ਲੱਗੇਗਾ ਜੀਐਸਟੀ

ਦੋ ਅਪ੍ਰੈਲ ਵਸਤੂ ਅਤੇ ਸੇਵਾ ਕਰ  ( ਜੀਐਸਟੀ )  ਲਾਗੂ ਕਰਨ ਤੋਂ ਵੀ ਸਿੱਖਿਆ ,  ਹੈਲਥਕੇਅਰ ਅਤੇ ਤੀਰਥਾਂ ਉੱਤੇ ਸੇਵਾ ਕਰ ਨਹੀਂ ਲੱਗੇਗਾ ਕਿਉਂਕਿ ਕੇਂਦਰ ਸਰਕਾਰ ਇਸ ਨਵੀਂ ਕਰ ਪ੍ਰਣਾਲੀ  ਦੇ ਪਹਿਲੇ ਸਾਲ ਹੀ ਕਿਸੇ ਤਰ੍ਹਾਂ ਦਾ ਝੱਟਕਾ ਨਹੀਂ ਦੇਣਾ ਚਾਹੁੰਦੀ। ਮਾਮਲਾ ਸਕੱਤਰ ਹਸਮੁਖ ਅੱਧਿਆ ਨੇ ਦੱਸਿਆ ਕਿ ਕੇਂਦਰ ਸਰਕਾਰ ਜੀਐਸਟੀ ਲਾਗੂ ਕਰਨ  ਦੇ ਪਹਿਲੇ ਸਾਲ

Prem Singh Chandumajra

ਕੇਂਦਰ ਪਾਣੀਆਂ ਦੇ ਝਗੜੇ ਨਿਬੇੜਣ ਲਈ ਖੁਦਮੁਖਤਿਆਰ ਅਦਾਰਾ ਬਣਾਵੇ: ਚੰਦੂਮਾਜਰਾ

ਚੰਡੀਗੜ੍ਹ, 23 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਸੁਪਰੀਮ ਕੋਰਟ ਸਤਲੁਜ-ਜਮਨਾ ਲਿੰਕ ਨਹਿਰ ਦੇ ਨਿਰਮਾਣ ਸਬੰਧੀ ਦਿੱਤਾ ਗਿਆ ਨਿਰਦੇਸ਼ ਪੂਰੀ ਤਰਾਂ ਤਰਕਹੀਣ, ਗੈਰਅਮਲੀ ਅਤੇ ਨਾ ਮੰਨਣਯੋਗ ਹੈ। ਚੰਦੂਾਮਜਰਾ ਨੇ ਕਿਹਾ, ‘‘ਸਤਲੁਜ-ਲਿੰਕ ਨਹਿਰ ਰਾਹੀਂ ਬਿਆਸ ਤੇ ਰਾਵੀ ਦਰਿਆਵਾਂ

Arvind Kejriwal

ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਖਿਲਾਫ ਕੇਸ ਦਰਜ ਕਰਨ ਦੀ ਮਨਜ਼ੂਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਰਾਜੇਂਦਰ ਕੁਮਾਰ ‘ਤੇ ਮੁਕੱਦਮਾ ਚਲਾਉਣ ਦੀ ਸੀ.ਬੀ.ਆਈ. ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਦੇ ਨਾਲ ਹੀ ਰਾਜੇਂਦਰ ਕੁਮਾਰ ਦੇ ਵੀ.ਆਰ.ਐਸ. ਦੀ ਅਰਜ਼ੀ ਨੂੰ ਵੀ ਗ੍ਰਹਿ ਮੰਤਰਾਲੇ ਨੇ ਖਾਰਿਜ ਕਰ ਦਿੱਤਾ ਹੈ | ਇਸ ਦੇ ਕੁਮਾਰ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ

ਦਿੱਲੀ ਦੇ ਪ੍ਰਦੂਸ਼ਣ ਦੇ ਕਰਨ ਰੋਜ਼ਾਨਾ ਮਾਰਦੇ ਹਨ 8 ਲੋਕ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਘੱਟ ਮਿਆਦ ਦੇ ਫਸਲ ਕਰਜ਼ ਤੇ 660.5 ਕਰੋੜ ਦੇ ਵਿਆਜ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ । ਇਹ ਮਾਫੀ ਪਿਛਲੇ ਸਾਲ ਨਵੰਬਰ ਤੇ ਦਸੰਬਰ ਦੇ ਵਿਆਜ ਤੇ ਲਾਗੂ ਹੋਵੇਗੀ । ਸਹਿਕਾਰੀ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਇਸ ਐਲਾਨ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ। ਸਰਕਾਰ ਸਹਿਕਾਰੀ

Paneersalevam-and-Narendra-Modi

ਪੀ.ਐੱਮ. ਮੋਦੀ ਨੇ ਵੀ ਕੀਤਾ ਜਲੀਕੱਟੂ ਦਾ ਸਮਰਥਨ

ਤਾਮਿਲਨਾਡੂ ‘ਚ ਜਲੀਕੱਟੂ ਤੋਂ ਪਾਬੰਦੀ ਹਟਾਉਣ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਅਤੇ ਤਮਾਮ ਉੱਘੀਆਂ ਹਸਤੀਆਂ ਦੇ ਇਸ ਦੇ ਸਮਰਥਨ ‘ਚ ਆਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਇਸ ਦੇ ਰਸਤੇ ‘ਚ ਰੋਕ ਨੂੰ ਹਟਾਉਣ ‘ਚ ਲੱਗ ਗਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਤਾਮਿਲਨਾਡੂ ਸਰਕਾਰ ਦੇ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ

ਜਵਾਨਾਂ ਲਈ ਮੋਬਾਇਲ ਐਪ ਤਿਆਰ ਕਰ ਰਿਹਾ ਕੇਂਦਰ

ਸੋਸ਼ਲ ਮੀਡੀਆ ‘ਤੇ ਫੌਜ ਦੇ ਜਵਾਨਾਂ ਦੀਆਂ ਸ਼ਿਕਾਇਤਾਂ ਵਾਲੇ ਵੀਡੀਓਜ਼ ਦਾ ਮੁੱਦਾ ਗਰਮਾਉਣ ਦੇ ਬਾਅਦ ਤੋਂ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅਜਿਹੇ ‘ਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਕੇਂਦਰ ਸੈਂਟਰਲ ਹਥਿਆਰਬੰਦ ਨੀਮ ਫੋਰਸ ਜਵਾਨਾਂ ਦੀਆਂ ਸ਼ਿਕਾਇਤਾਂ ਲਈ ਇਕ ਮੋਬਾਈਲ ਐਪ ਤਿਆਰ ਕਰਨ

Election Commission

ਬਜਟ ਪੇਸ਼ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕੇਂਦਰ ਤੋਂ ਜਵਾਬ ਤਲਬੀ

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਤੱਕ ਬਜਟ ਨੂੰ ਟਾਲਣ ਦੀ ਵਿਰੋਧੀ ਧਿਰ ਦੀ ਮੰਗ ਤੇ ਚੋਣ ਕਮਿਸ਼ਨ ਨੇ ਸਰਕਾਰ ਨੂੰ ਤਲਬ ਕੀਤਾ ਹੈ । ਚੋਣ ਕਮਿਸ਼ਨ ਨੇ ਕੈਬਨਿਟ ਸਕੱਤਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸਰਕਾਰ 10 ਜਨਵਰੀ ਤੱਕ ਇਸ ਤੇ ਆਪਣਾ ਰੁਖ ਸਪੱਸ਼ਟ ਕਰੇ । ਵਿਰੋਧੀ ਧਿਰ ਵੱਲੋਂ 11 ਪਾਰਟੀਆਂ ਸਮੇਤ ਕੀਤੀ

ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਆਰ. ਐੱਮ. ਪੀ. ਆਈ. ਦੀ ਬ੍ਰਾਂਚ ਕਮੇਟੀ ਦੇ ਜ਼ਿਲਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਲੂਨੰਗਲ ਨੇ ਗੱਲਬਾਤ ਦੌਰਾਨ ਕਿਹਾ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤੁਗਲਕੀ ਫ਼ਰਮਾਨ ਜਾਰੀ ਕਰਕੇ

ਪੀ.ਜੀ.ਆਈ ਸੈਟੇਲਾਈਟ ਹਸਪਤਾਲ ਬਣਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ

ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਵਸਦੇ ਲੋਕਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਦੇ ਗੇੜਿਆਂ ਤੋਂ ਮੁਕਤ ਕਰਵਾਉਣ ਲਈ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਫ਼ਿਰੋਜ਼ਪੁਰ ਵਿਚ ਬਣਾਏ ਜਾਣ ਵਾਲੇ ਪੀ.ਜੀ.ਆਈ ਸੈਟੇਲਾਈਟ ਹਸਪਤਾਲ ਦੀ ਓ.ਪੀ.ਡੀ ਲਈ ਜਾਰੀ ਹੋਈ ਜ਼ਮੀਨ ਦਾ ਨਿਰੀਖਣ ਕੀਤਾ।ਉਥੇ ਹੀ ਕੇਂਦਰ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਸੈਟੇਲਾਈਟ ਹਸਪਤਾਲ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਜ਼ਮੀਨ ਦੇ

ਕੇਂਦਰ ਵੱਲੋਂ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕਰਨ ਦੀ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅਰਥਚਾਰਾ ਮਾਮਲਿਆਂ ਸਬੰਧੀ ਕਮੇਟੀ ਨੇ ਅੱਜ ਬਠਿੰਡਾ ਰਾਜਪੁਰਾ ਰੇਲਵੇ ਲਾਈਨ ਨੂੰ ਡਬਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ‘ਤੇ 1,251.25 ਕਰੋੜ ਤੋਂ ਪ੍ਰਾਜੈਕਟ ਦੇ ਪੂਰਾ ਹੋਣ ‘ਤੇ ਲਗਭਗ 1,465.59 ਕਰੋੜ ਲਾਗਤ ਆਉਣ ਦਾ ਅਨੁਮਾਨ ਹੈ। 172.64 ਕਿਲੋਮੀਟਰ ਲੰਬੀ ਇਸ ਰੇਲਵੇ ਲਾਈਨ ਦੀ ਡਬਲਿੰਗ ਦੇ 5 ਸਾਲਾਂ ‘ਚ ਪੂਰਾ ਹੋਣ ਦਾ

ਪੰਜਾਬੀ ਯੂਨੀਵਰਸਿਟੀ ਦੇ ਵਿਮੈਨਜ਼ ਸਟੱਡੀਜ਼ ਸੈਂਟਰ ਦੁਆਰਾ ਸਮਾਗਮ ਦਾ ਆਯੋਜਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਮੈਨਜ਼ ਸਟੱਡੀਜ਼ ਸੈਂਟਰ ਦੁਆਰਾ ਸੰਪੂਰਨ ਕੀਤੇ ਗਏ ਪ੍ਰੋਜੈਕਟ “A war begins after the end-A case study of military personnel widiws” ਦੀ ਪੇਸ਼ਕਾਰੀ ਸੰਬੰਧੀ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਅਗਵਾਈ ਵਿਮੈਨਜ਼ ਸਟੱਡੀਜ਼ ਸੈਂਟਰ ਦੀ ਡਾਇਰੈਕਟਰ ਡਾ.ਰਿਤੂ ਲਹਿਲ ਨੇ ਕੀਤੀ। ਇਸ ਮੌਕੇ ਡਾ.ਜਸਪਾਲ ਸਿੰਘ ਯੂਨੀਵਰਸਿਟੀ

ਸੈਂਟਰ ਜੇਲ ‘ਚ ਕੈਦੀ ਨੇ ਕੀਤੀ ਖੁਦਕੁਸ਼ੀ, ਜੇਲ ਪ੍ਰਸ਼ਾਸਨ ‘ਤੇ ਉੱਠੇ ਸਵਾਲ

ਪਤਨੀ ਦੀ ਹੱਤਿਆ ਦੇ ਜ਼ੁਰਮ ਵਿਚ ਸੈਂਟਰ ਜੇਲ ‘ਚ ਸਜ਼ਾ ਭੁਗਤ ਰਹੇ ਕੈਦੀ ਨੇ ਬੈਰਕ ਵਿਚ ਆਪਣੇ ਆਪ ਨੂੰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਰਿੰਕੂ ਨਾਮ ਦਾ ਮ੍ਰਿਤਕ ਲੜਕਾ ਜਲਾਲਾਬਾਦ ਦਾ ਰਹਿਣ ਵਾਲਾ ਸੀ ਅਤੇ ਪਤਨੀ ਦੀ ਹੱਤਿਆ ਕਰਨ ਦੇ ਅਰੌਪ ਵਿਚ ਸਜ਼ਾ ਭੁਗਤ ਰਿਹਾ ਜੋ ਸੈਂਟਰ ਜੇਲ ਵਿਚ 2 ਹਫ਼ਤੇ

ਜੈਤੋ ‘ਚ ‘ਮੁਫ਼ਤ ਦਵਾਈ ਮੈਡੀਕਲ ਸੈਂਟਰ’ ਦਾ ਉਦਘਾਟਨ

ਜੈਤੋ ‘ਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਤਹਿਤ ਸਿਵਲ ਹਸਪਤਾਲ ਜੈਤੋ ਵਿੱਚ ਦਵਾਈਆਂ ਦੇ ਮੁਫ਼ਤ ਮੈਡੀਕਲ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਜਿਸਦਾ ਉਦਘਾਟਨ ਸ਼ੁਕਰਵਾਰ ਨੂੰ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਅਤੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ

ਨੋਟਾਂ ਦੀ ਪਾਬੰਦੀ ਨੂੰ ਲੈ ਕੇ ਆਪ ਤੇ ਕਾਂਗਰਸ ਦੇ ਨਿਸ਼ਾਨੇ ਤੇ ਕੇਂਦਰ

‘ਵਨ ਰੈਂਕ ਵਨ ਪੈਨਸ਼ਨ’ ਦੇ ਮੁੱਦੇ ਤੇ ਕੈਪਟਨ ਨੇ ਘੇਰਿਆ ਕੇਂਦਰ ਸਰਕਾਰ ਨੂੰ

ਸਾਬਕਾ ਫੌਜੀਆਂ ਦੀ ਪੈਰਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ‘ਵਨ ਰੈਂਕ ਵਨ ਪੈਨਸ਼ਨ’ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਅਤੇ ਇਸਨੂੰ ਲਾਗੂ ਕੀਤੇ ਜਾਣਦੀ ਮੰਗ ਕੀਤੀ ਹੈ। ਉਹਨਾਂ ਕੇਂਦਰ ਸਰਕਾਰ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਆਵਾਜ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਆਗਾਮੀ

ਅਰੁਣ ਜੇਤਲੀ ਨੇ ਪੇਸ਼ ਕੀਤੇ ਕੇਂਦਰ ਵਲੋਂ ਜੀ. ਐੱਸ. ਟੀ. ਲਈ ਨਵੇਂ ਮਾਪਦੰਡ ਤੈਅ

ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਲਈ  4 ਪੱਧਰੀ ਟੈਕਸ ਵਿਵਸਥਾ ਨਿਰਧਾਰਤ ਕੀਤੀ ਗਈ  ਹੈ। ਜਿਸ ਦੇ  ਤਹਿਤ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਟੈਕਸ ਦੀ ਦਰ ਨਿਰਧਾਰਤ ਕੀਤੀ ਗਈ ਹੈ ਜਦੋ ਕੇ ਘਰੇਲੂ ਵਰਤੋਂ ਦੀਆ  ਚੀਜ਼ਾਂ ‘ਤੇ 5 ਫੀਸਦੀ ਟੈਕਸ ਲੱਗੇਗਾ। ਹਾਲਾਂਕਿ ਸੋਨੇ ‘ਤੇ ਲੱਗਣ ਵਾਲੇ ਟੈਕਸ ਤੇ  ਫੈਸਲਾ ਹੋਣਾ ਬਾਕੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ