Tag: , , , ,

GST ਦਾ ਇੱਕ ਸਾਲ ਪੂਰਾ, ਵਿੱਤ ਮੰਤਰਾਲੇ ਨੇ ਕਿਹਾ-ਅਰਥਵਿਵਸਥਾ ‘ਚ ਗੇਮ ਚੇਂਜ਼ਰ ਸਾਬਿਤ ਹੋਈ ਨਵੀਂ ਵਿਵਸਥਾ

Govt celebrate GST Day: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਟੈਕਸ ਪ੍ਰਣਾਲੀ ‘ਚ ਸੁਧਾਰ ਦੇ ਇੱਕ ਸਾਲ ਪੂਰੇ ਹੋਣ ਨੂੰ ਯਾਦਗਾਰ ਬਣਾਉਣ ਲਈ ਇੱਕ ਜੁਲਾਈ ਨੂੰ ਜੀਐੱਸਟੀ ਦਿਨ ਮਨਾਇਆ ਜਾਵੇਗਾ । ਸੰਸਦ ਦੇ ਕੇਂਦਰੀ ਕਮਰੇ ‘ਚ ਇੱਕ ਪਰੋਗਰਾਮ ਦੇ ਦੌਰਾਨ 30 ਜੂਨ , 2017 ਦੀ ਅੱਧੀ ਰਾਤ ਨੂੰ ਵਸਤੂ ਅਤੇ ਸੇਵਾ ਕਰ (

ਫ਼ਰਹਾਨ ਅਖਤਰ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਲਖਨਊ ਸੈਂਟਰਲ’ ਦੀ ਤਾਰੀਖ਼ ਰਿਲੀਜ਼

ਹਾਲ ਹੀ ਵਿਚ ਖ਼ਬਰ ਸੀ ਕਿ ਦਿਲਜੀਤ ਏਕਤਾ ਕਪੂਰ ਦੀ ਫ਼ਿਲਮ ਕਰ ਰਹੇ ਨੇ ਉੱਥੇ ਹੀ ਹੁਣ ਦੇਸੀ ਰੋਕਸਟਾਰ ਜਾਣੀ ਕਿ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫ਼ਿਲਮ `ਲਖਨਊ ਸੈਂਟਰਲ` ਵਿਚ ਨਜ਼ਰ ਆਉਣਗੇ। ਪੰਜਾਬ ਦੇ ਸੁਪਰਸਟਾਰ ਗਿੱਪੀ ਗਰੇਵਾਲ ਅਭਿਨੇਤਾ ਫਰਹਾਨ ਅਖਤਰ ਜੋ ਕਿ ਫ਼ਿਲਮ ਵਿੱਚ ਇੱਕ ਕੈਦੀ ਦੀ ਭੂਮਿਕਾ ਰਹੇ ਹਨ, ਉਨਾਂ ਨਾਲ ਅਹਿਮ

ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਕੀਤਾ ਗਿਆ ਸ਼ਿਫਟ

ਫਾਜ਼ਿਲਕਾ ਸਬ ਜ਼ੇਲ੍ਹ ਵਿਚ ਹੋਈ ਰੇਡ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਸ਼ਿਫਟ ਕਰ ਦਿਤਾ ਗਿਆ ਹੈ।ਕਾਬਿਲੇਗੌਰ ਹੈ ਕਿ ਕੱਲ ਬੀਤੀ ਦੇਰ ਰਾਤ ਫਾਜਿਲਕਾ ਦੀ ਸਬ ਜੇਲ੍ਹ ਵਿਚ ਚੈਕਿੰਗ ਦੇ ਦੌਰਾਨ ਸ਼ਰਾਬ ਦੇ ਪ੍ਰਮੁੱਖ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨਾਲ ਦੇਰ ਰਾਤ ਤੱਕ ਮੀਟਿੰਗ ਕਰਨ ਆਏ ਉਹਨਾਂ ਦੇ 24

ਪੰਜਾਬ ‘ਚ ਜ਼ਲਦ ਹੋਣਗੀਆਂ ਵਿਧਾਨ ਸਭਾ ਚੋਣਾਂ

ਰਾਹੁਲ ਨਾਲ ਸਿੱੱਧੂ ਦੀ 40 ਮਿੰਟ ਦੀ ਮੁਲਾਕਾਤ

ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਹੋਰ ਵੇਰਵੇ ਤਾਂ ਨਹੀਂ ਮਿਲੇ ਪਰ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਦਾ ਹੱਥ ਫੜ ਚੁੱਕੀ ਹੈਕ੍ਰਿਕਟਰ ਤੋਂ ਸਿਆਸਤਦਾਨ ਬਣੇ ਭਾਜਪਾ ਦੇ

ਅਣਦੱਸੀ ਆਮਦਨ ਤੇ ਕੇਂਦਰ ਦਾ ਵਾਰ

ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਇਨਕਮ ਟੈਕਸ ਸੋਧ ਬਿੱਲ ਪੇਸ਼ ਕੀਤਾ ਗਿਆ। ਜਿਸ ਵਿਚ ਅਣਦੱਸੀ ਆਮਦਨ ਤੇ 30 ਫੀਸਦੀ ਟੈਕਸ, 10 ਫੀਸਦੀ ਜੁਰਮਾਨਾ ਅਤੇ 33 ਫੀਸਦੀ ਸਰਚਾਰਜ ਰੱਖਣ ਦੀ ਪੇਸ਼ਕਸ਼ ਕੀਤੀ ਹੈ। ਇਸ ਬਿੱਲ ਵਿਚ ਅਣਦੱਸੀ ਆਮਦਨ ਤੇ 50 ਫੀਸਦੀ ਟੈਕਸ ਅਤੇ 4 ਸਾਲ ਤੱਕ 25 ਫੀਸਦੀ ਰਕਮ ਨੂੰ ਲਾਕ-ਇਨ ਕਰਨ ਦੀ ਵੀ ਮਨਜੂਰੀ

ਕੇਂਦਰ ਸਰਕਾਰ ਵੱਲੋਂ ਟੋਲ ਪਲਾਜ਼ਾ ‘ਤੇ ਰਾਹਤ ਜਾਰੀ

ਕੇਂਦਰ ਸਰਕਾਰ ਨੇ ਸਾਰੇ ਰਾਸ਼ਟਰੀ ਰਾਜ ਮਾਰਗਾਂ ਨੂੰ 2 ਦਸੰਬਰ ਤੱਕ ਟੋਲ ਫ੍ਰੀ ਕਰ ਦਿੱਤਾ ਹੈ ਅਤੇ ਪੁਰਾਣੇ ਨੋਟ 3 ਦਸੰਬਰ ਤੋਂ 15 ਦਸੰਬਰ ਤੱਕ ਟੋਲ ਪਲਾਜ਼ਾ ਦੇ ਸਵਿਕਾਰ ਕੀਤੇ ਜਾਣ ਦਾ ਵੀ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾ ਸਰਕਾਰ ਨੇ 24 ਨਵੰਬਰ ਤੱਕ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਨੂੰ ਟੋਲ ਫ੍ਰੀ ਕੀਤਾ ਸੀ। ਨੋਟਬੰਦੀ

ਕੇਂਦਰ ਸਰਕਾਰ ਵੱਲੋਂ ਕੀਤੇ ਨੋਟ ਬੰਦੀ ਦੇ ਫੈਸਲੇ ਬਾਰੇ ਸੁਣੋ ਲੋਕਾਂ ਦੀ ਰਾਏ

ਆਈਬੀ ਨੇ ਕਿਉ ਦਿੱਤੀ ਕੇਂਦਰ ਸਰਕਾਰ ਨੂੰ ਚੇਤਾਵਨੀ ? ਪੜ੍ਹੋ ਪੂਰੀ ਖਬਰ

500 ਅਤੇ 1000 ਦੇ ਨੋਟ ਬੰਦ ਹੋਣ ਤੋਂ ਬਾਅਦ ਜਿੱਥੇ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ‘ਚ ਖੜੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਲਈ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫੱਟਕਾਰ ਲਗਾਈ ਹੈ ਉਥੇ ਹੀ ਹੁਣ ਇੰਟੈਲੀਜੇਂਸੀ ਬਿਊਰੋ ਨੇ ਵੀ ਕੇਂਦਰ ਸਰਕਾਰ ਦੇ ਲਈ ਖਤਰੇ ਦੀ ਘੰਟੀ ਬਜਾ ਦਿੱਤੀ ਹੈ। ਨਰਿੰਦਰ ਮੋਦੀ ਦੇ

ਸ਼ਹੀਦ ਭਾਈ ਜਸਜੀਤ ਸਿੰਘ ਜੰਮੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਲਿਆਂਦੀ ਗਈ

ਜੰਮੂ ਵਿਖੇ ਜੂਨ 2015 ਵਿੱਚ 84 ਦੇ ਘੱਲੂਘਾਰੇ ਨੂੰ ਮਨਾਉਣ ਲਈ ਲਗਾਏ ਗਏ ਪੋਸਟਰ ਅਤੇ ਫਲੈਕਸਾਂ ਨੂੰ ਪਾੜੇ ਜਾਣ ਦਾ ਵਿਰੋਧ ਕਰਦਿਆਂ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ‘ਭਾਈ ਜਸਜੀਤ ਸਿੰਘ ਜੰਮੂ’ ਦੀ ਤਸਵੀਰ ਅੱਜ ਦਰਬਾਰ ਸਾਹਿਬ ਦੇ ‘ਕੇਂਦਰੀ ਸਿੱਖ ਅਜਾਇਬ ਘਰ’ ਵਿੱਚ ਲਾਈ ਗਈ। ਇਸ ਮੌਕੇ  ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ‘ਗਿਆਨੀ ਜਗਤਾਰ ਸਿੰਘ’

1984 ਦੰਗਿਆਂ ਸੰਬੰਧੀ ਕੇਂਦਰ ਸਰਕਾਰ ਨੂੰ ਨੋਟਿਸ

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਜਲਦੀ ਨਿਆਂ ਯਕੀਨੀ ਬਣਾਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਗਠਨ ਸਮੇਤ ਵੱਖ-ਵੱਖ ਰਾਹਤਾਂ ਦੀ ਮੰਗ ਨੂੰ ਲੈ ਕੇ ਦਾਇਰ ਇਕ ਲੋਕਹਿਤ ਪਟੀਸ਼ਨ ‘ਤੇ ਬੀਤੇ ਦਿਨ ਕੇਂਦਰ ਸਰਕਾਰ ਨੂੰ ਨੋਟਿਸ ਦਿੱਤਾ।ਮੁੱਖ ਜੱਜ ਟੀ. ਐੱਸ. ਠਾਕੁਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਅਤੇ ਸੁਪਰੀਮ ਕੋਰਟ ਆਹਮੋਂ-ਸਾਹਮਣੇ

ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੇ ਮੁੱਦੇ ਤੇ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਇੱਕ ਵਾਰ ਫਿਰ ਆਹਮੋਂ ਸਾਹਮਣੇ ਆ ਗਈ ਹੈ । ਇੰਨ੍ਹਾਂ ਜੱਜਾਂ ਦੀ ਨਿਯੁਕਤੀ ਦੇ ਲਈ ਕੋਲੇਜ਼ੀਅਮ ਦੇ ਵੱਲੋ ਕੇਂਦਰ ਸਰਕਾਰ ਨੂੰ 77 ਨਾਂਵਾਂ ਦੀ ਸੂਚੀ ਭੇਜੀ ਗਈ ਸੀ ਜਿਨ੍ਹਾਂ ਵਿਚੋਂ  43 ਨਾਮਾਂ ਨੂੰ ਕੇਂਦਰ ਨੇ ਠੁਕਰਾਅ ਦਿੱਤਾ ਹੈ। ਇਸ ਮੁੱਦੇ ਤੇ

ਕੇਂਦਰ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਵਸੂਲਿਆ ਜਾ ਰਿਹਾ ਹੈ ਟੋਲ ਟੈਕਸ

500-1000 ਦੇ ਨੋਟ ਬੰਦ ਹੋਣ ਤੋਂ ਬਾਅਦ ਛੋਟੇ ਨੋਟਾਂ ਦੀ ਥੁੜ ਕਰ ਕੇ ਕੇਂਦਰ ਸਰਕਾਰ ਵੱਲੋਂ 11 ਨਵੰਬਰ ਅੱਧੀ ਰਾਤ ਤੱਕ ਟੋਲ ਟੈਕਸ ਮੁਫ਼ਤ ਕਰਨ ਦੇ ਹੁਕਮ ਦਿੱਤੇ ਸਨ।ਪਰੰਤੂ ਮਲੇਰਕੋਟਲਾ-ਨਾਭਾ ਸੜਕ ਤੇ ਸਥਿਤ ਸੁਪਰੀਮ ਟੋਲ ਪਲਾਜ਼ਾ ਵੱਲੋਂ ਬੀਤੇ ਕੱਲ੍ਹ ਤੋਂ ਹੀ ਆਵਾਜਾਈ ਵਾਲੇ ਵਾਹਨਾਂ ਤੋਂ ਟੋਲ ਵਸੂਲਿਆਂ ਜਾ ਰਿਹਾ ਹੈ।ਜਿੱਥੇ ਕੁਝ ਚਾਲਕ ਟੋਲ ਪਿੱਛੇ ਟੋਲ

ਦਿੱਲੀ ਆਪਣੇ ਹਲਾਤਾਂ ਦੇ ਲਈ ਆਪ ਜਿੰਮੇਵਾਰ ?

ਇੱਕ ਪਾਸੇ ਜਿੱੱਥੇ ਖਤਰਨਾਕ ਧੂਏਂ ਨੇ ਦਿੱਲੀ ਨੂੰ ਆਪਣੀ ਚਪੇਟ ਦੇ ਵਿਚ ਲੈ ਲਿਆ ਹੈ ਦੂਜੇ ਪਾਸੇ ਇਸ ਮੁੱਦੇ ਤੇ ਸਿਆਸਤ ਵੀ ਪੂਰੀ ਤਰਾਂ ਗਰਮਾ ਰਹੀ ਹੈ। ਗੁਆਂਢੀ ਸੂਬਿਆਂ ਨੂੰ ਦਿੱਲੀ ਦੇ ਵਿਗੜੇ ਹਾਲਾਤਾਂ ਦਾ ਜਿੰਮੇਵਾਰ ਠਹਿਰਾਉਣ ਵਾਲੇ ਅਰਵਿੰਦ ਕੇਜਰੀਵਾਲ ਦੇ ਦਾਵਿਆਂ ਨੂੰ ਖਾਰਿਜ ਕਰਦਿਆਂ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦਾ ਕਹਿਣਾ ਸੀ ਕਿ 80

Dearness allowance

ਕੇਂਦਰੀ ਕਰਮਚਾਰੀਆਂ ਨੂੰ ਅੱਜ ਮਿਲਿਆ ਦੀਵਾਲੀ ਦਾ ਤੋਹਫਾ !

ਦੀਵਾਲੀ ਤੋਂ ਪਹਿਲਾ ਅੱਜ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦਾ ਲਾਭ ਦਿੰਦਿਆਂ ਹਰ ਸਾਲ ਜਨਵਰੀ ੳਤੇ ਜੁਲਾਈ ਮਹੀਨੇ ‘ਚ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਲਈ ਮਹਿੰਗਾਈ ਭੱਤਿਆਂ ਦਾ ਐਲਾਨ ਕਰਦੀ ਹੈ। ਪਰ ਇਸ ਵਾਰ ਜੁਲਾਈ ਦੇ ਅੰਤ ‘ਚ 7ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਬਾਅਦ ਵੀ ਮਹਿੰਗਾਈ ਭੱਤਿਆਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ..

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਕੇਂਦਰੀ ਰੱਖਿਆ ਲਈ ਇੰਦਰਾ ਗਾਂਧੀ ਜਿੰਨੀ ਹਿੰਮਤ ਚਾਹੀਦੀ :ਅਸ਼ਵਨੀ ਸੇਖੜੀ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਅਸ਼ਵਨੀ ਸੇਖੜੀ ਨੇ ਗੁਜ਼ਰੇ ਦਿਨ ਹੋਏ ਅੰਤਕੀ ਹਮਲੇ ਵਿੱਚ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰ ਨੂੰ ਆੜੇ ਹੱੱਥੀ ਲਿਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਉੱਤੇ ਹਮਲਾ ਕਰਨ ਲਈ ਪੂਰਵ ਪ੍ਰਧਾਨਮੰਤਰੀ ਸਵਰਗੀ ਇੰਦਰਾ ਗਾਂਧੀ ਜਿੰਨੀ ਹਿੰਮਤ ਚਾਹੀਦੀ ਹੈ। ਉਥੇ ਹੀ ਉਨ੍ਹਾਂਨੇ ਕਿਹਾ ਦੀ ਕੇਂਦਰ ਨੇ ਦੇਸ਼ ਦੀ ਰੱਖਿਆ ਕਰ ਰਹੀ ਆਰਮੀ

income-tax

ਕੇਂਦਰ ਸਰਕਾਰ ਦੀ ਫਲਾਪ ਸਕੀਮ

ਕੇਂਦਰ ਵਲੋ ਜੀ.ਐਸ.ਟੀ. ਸਭਾ ਨੂੰ ਹਰੀ ਝੰਡੀ

ਸੁਪਰੀਮ ਕੋਰਟ ਨੇ ਕੀਤਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਨਵੀਂ ਦਿੱਲੀ: ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਚ ਚੱਲ ਰਹੇ ਵਿਵਾਦ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਪਰ ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਫੈਸਲੇ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।ਦਿੱਲੀ ਇੱਕ ਕੇਂਦਰ ਸਾਸ਼ਤ ਸੂਬਾ ਹੈ ਇਸ ਲਈ ਉਪ ਰਾਜਪਾਲ ਦੀ ਮਨਜੂਰੀ ਨਾਲ ਹੀ ਫੈਸਲੇ ਲਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ