Tag: ,

CBI ਨੇ ਬਿੱਟੂ ਸਮੇਤ 3 ਡੇਰਾ ਪ੍ਰੇਮੀਆਂ ਖਿਲਾਫ਼ ਜਾਂਚ ਬੰਦ ਕਰਨ ਦੀ ਦਿੱਤੀ ਅਰਜ਼ੀ

CBI files closure ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਸਮੇਤ ਤਿੰਨ ਮੁਲਜ਼ਮਾਂ ਖ਼ਿਲਾਫ਼ CBI ਜਾਂਚ ਬੰਦ ਹੋ ਜਾਵੇਗੀ । ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ CBI ਵੱਲੋਂ ਮੋਹਾਲੀ ਅਦਾਲਤ ਵਿੱਚ ਜਾਂਚ ਵਿੱਚ ਕੁਝ ਨਾ ਨਿਕਲਣ ਦਾ ਤਰਕ ਦੇ ਕੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਹੈ ।

ਆਖ਼ਿਰ ਮੋਦੀ ਨੇ ਸਪੈਸ਼ਲ ਕਮੇਟੀ ਬਣਾ ਕੇ ਕਿਉਂ ਹਟਾਇਆ CBI ਪ੍ਰਮੁੱਖ ਆਲੋਕ ਵਰਮਾ ਨੂੰ !

Special Committee: CBI ਚੀਫ਼ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜੇ ਜਾਣ ਵਾਲੇ ਸਰਕਾਰੀ ਆਦੇਸ਼ ਨੂੰ ਖਾਰਜ ਕਰਦਿਆਂ ਸੁਪ੍ਰੀਮ ਕੋਰਟ ਨੇ ਲੰਘੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਸੀ ਕਿ ਲੋਕ ਵਰਮਾ ਨੂੰ ਦੋਬਾਰਾ ਤੋਂ ਉਹਨਾਂ ਦਾ ਅਹੁਦਾ ਦੇ ਦਿੱਤਾ ਜਾਵੇ। ਜਿਸ ਮਗਰੋਂ ਬੀਤੇ ਦਿਨ ਆਲੋਕ ਵਰਮਾ ਨੇ CBI ਦੇ ਪ੍ਰਮੁੱਖ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਪਰ ਅੱਜ

ਰਾਮ ਰਹੀਮ ਖਿਲਾਫ਼ ਪੱਤਰਕਾਰ ਕਤਲ ਮਾਮਲੇ ‘ਚ ਇਸ ਦਿਨ ਆਵੇਗਾ ਫ਼ੈਸਲਾ

Journalist Murder Case: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਕਰਨ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਪੱਤਰਕਾਰ ਛਤਰਪਤੀ ਅਤੇ ਰਣਜੀਤ ਹੱਤਿਆਕਾਂਡ ਦੇ ਫੈਸਲੇ ‘ਤੇ ਟਿਕੀਆਂ ਹਨ। ਇਸ ਮਾਮਲੇ ‘ਚ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਵੱਡਾ ਫ਼ੈਸਲਾ ਸੁਣਾਏਗੀ। ਜ਼ਿਕਰਯੋਗ ਹੈ ਕਿ

ਪੰਜਾਬ ਨੈਸ਼ਨਲ ਬੈਂਕ ਤੋਂ ਬਾਅਦ ਹੁਣ ਇਸ ਬੈਂਕ ਨਾਲ 445 ਕਰੋੜ ਦੀ ਹੋਈ ਧੋਖਾਧੜੀ

IDBI Bank Rs 445.32 crore scam: ਨਵੀਂ ਦਿੱਲੀ : ਪੀਐੱਨਬੀ, ਕੇਨਰਾ ਬੈਂਕ ਅਤੇ ਯੂਨੀਅਨ ਬੈਂਕ ਤੋਂ ਬਾਅਦ ਹੁਣ ਆਈਡੀਬੀਆਈ ਵਿੱਚ ਵੀ ਇੱਕ ਨਵਾਂ ਬੈਂਕ ਧੋਖਾਧੜੀ ਸਾਹਮਣੇ ਆਈ ਹੈ । ਸੀਬੀਆਈ ਨੇ 445.32 ਕਰੋੜ ਦੇ ਬੈਂਕ ਘੋਟਾਲੇ ਵਿੱਚ ਆਈਡੀਬੀਆਈ ਬੈਂਕ ਦੇ ਸਾਬਕਾ ਜੀਐੱਮ ਬੱਟੂ ਰਾਮਾ ਰਾਵ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ

Vyapam Scam

ਵਿਆਪਮ ਘੁਟਾਲਾ : ਸੀਬੀਆਈ ਟੀਮ ਨੇ ਇੱਕ ਹੀ ਦਿਨ ‘ਚ ਕੀਤੀ 20 ਅਧਿਕਾਰੀਆਂ ਦੀ ਬਦਲੀ

Vyapam Scam: ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੀ ਟੀਮ ‘ਸਪੈਸ਼ਲ ਵਿਆਪਮ ਗੁਟਾਲਾ ਬ੍ਰਾਂਚ’ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਹੀ 20 ਅਫਸਰਾਂ ਦੀ ਸੀਬੀਆਈ ਨੇ ਬਦਲੀ ਕਰ ਦਿੱਤੀ ਹੈ। ਇਹਨਾਂ ਸਾਰਿਆਂ ਅਫਸਰਾ ਨੂੰ ਸੀ.ਬੀ. ਆਈ ਦੀ ਦਿੱਲੀ ਬ੍ਰਾਂਚ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ

Lalu pleads minimum punishment

ਵੀਡੀਓ ਕਾਨਫਰੰਸਿੰਗ ਦੁਆਰਾ ਹੋਵੇਗੀ ਲਾਲੂ ਨੂੰ ਸਜ਼ਾ, ਲਾਲੂ ਨੇ ਘੱਟ ਸਜ਼ਾ ਦੀ ਕੀਤੀ ਮੰਗ

Lalu pleads minimum punishment: ਚਾਰਾ ਘੁਟਾਲੇ ਨਾਲ ਜੁੜੇ ਅਤੇ ਦੇਵਘਰ ਕੋਸ਼ਗਾਰ ਤੋਂ 89 ਲੱਖ 27 ਹਜ਼ਾਰ ਰੁਪਏ ਦੀ ਨਾਜਾਇਜ਼ ਨਿਕਾਸੀ ਦੇ ਮੁਕੱਦਮੇ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ, ਆਰ.ਕੇ.ਰਾਣਾ, ਜਗਦੀਸ਼ ਸ਼ਰਮਾ ਅਤੇ ਤਿੰਨ ਸਾਬਕਾ ਆਈ.ਏ.ਐਸ. ਅਧਿਕਾਰੀਆਂ ਸਮੇਤ 16 ਦੋਸ਼ੀਆਂ ਦੀ ਸਜ਼ਾ ‘ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਸਨਿਚਰਵਾਰ ਦੁਪਹਿਰ 2

France 22 Indian children missing

CBI ਨੇ ਮਨੁੱਖ ਤਸਕਰੀ ਰੈਕਟ ਦਾ ਕੀਤਾ ਪਰਦਾਫ਼ਾਸ਼, 22 ਲਾਪਤਾ ਬੱਚਿਆਂ ਦੀ ਭਾਲ ਜਾਰੀ

France 22 Indian children missing:ਲੋਕਾਂ ‘ਚ ਵਿਦੇਸ਼ਾਂ ‘ਚ ਜਾਣ ਦਾ ਜਨੂੰਨ ਸਿਰ ਚੜ੍ਹ ਬੋਲ ਰਿਹਾ ਹੈ। ਹਰ ਦਿਨ ਬਹੁਤ ਗਿਣਤੀ ‘ਚ ਲੋਕ ਵਿਦੇਸ਼ ਜਾ ਰਹੇ ਹਨ। ਕਈ ਲੋਕ ਵਿਦੇਸ਼ ‘ਚ ਜਾ ਕੇ ਕੁਝ ਇਸ ਤਰ੍ਹਾਂ ਫਸ ਜਾਂਦੇ ਹਨ ਤਾਂ ਸਰਕਾਰ ਦੁਆਰਾ ਮਦਦ ਲੈ ਕੇ ਵਾਪਸ ਆਪਣੇ ਦੇਸ਼ ਪਰਤਦੇ ਹਨ। ਕੁਝ ਲੋਕ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਧੋਖਾ ਖਾ ਜਾਂਦੇ

40 girls freed Ashram Delhi

ਦਿੱਲੀ – ਐਸ਼ਪ੍ਰਸਤੀ ਦੇ ਆਸ਼ਰਮ ਤੋਂ ਲਗਭਗ 40 ਲੜਕੀਆਂ ਨੂੰ ਕਰਵਾਇਆ ਗਿਆ ਮੁਕਤ

40 girls freed Ashram Delhi: ਦਿੱਲੀ ਵਿੱਚ ਰੋਹਿਣੀ ਦੇ ਵਿਜੇ ਵਿਹਾਰ ਇਲਾਕੇ ਵਿੱਚ ਅਧਿਆਤਮਕ ਯੂਨੀਵਰਸਿਟੀ ਦੇ ਨਾਮ ਤੋਂ ਚਲਾਏ ਜਾ ਰਹੇ ਆਸ਼ਰਮ ਵਿੱਚ ਕਈ ਘੰਟੇ ਚਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਲਗਭਗ 40 ਲੜਕੀਆਂ ਨੂੰ ਅਜ਼ਾਦ ਕਰਾਇਆ ਗਿਆ ਹੈ, ਜਿਨ੍ਹਾਂ ਵਿੱਚ ਨਬਾਲਿਗ ਲੜਕੀਆਂ ਵੀ ਸ਼ਾਮਿਲ ਹਨ। ਦਿੱਲੀ ਪੁਲਿਸ, ਸੀਡਬਲਿਊਸੀ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਟੀਮ ਨੇ

Praduman Murder Case

ਪ੍ਰਦਿਊਮਨ ਦੇ ਪਿਤਾ ਨੇ ਕਿਹਾ-ਦੋਸ਼ੀ ਵਿਦਿਆਰਥੀ ਨੂੰ ਮੰਨਿਆ ਜਾਵੇ ਬਾਲਗ

Praduman Murder Case: ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਨਾਬਾਲਗ ਵਿਦਿਆਰਥੀ ਦੀ ਜੁਡੀਸ਼ੀਅਲ ਹਿਰਾਸਤ ਦੀ ਸੀਮਾ 14 ਦਿਨ ਹੋਰ ਵਧਾ ਦਿੱਤੀ ਹੈ। ਉੱਥੇ ਇਸ ਮਾਮਲੇ ‘ਚ ਗ੍ਰਿਫਤਾਰ ਬਸ ਕੰਡਕਟਰ ਅਸ਼ੋਕ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ ਕਿਉਂਕਿ ਮੰਗਲਵਾਰ ਨੂੰ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿੱਤੀ ਸੀ। Praduman Murder

ਚੰਡੀਗੜ: CBI ਨੇ 2 ਲੱਖ ਰੁਪਏ ਰਿਸ਼ਵਤ ਲੈਂਦੇ ਸਬ ਇੰਸਪੈਕਟਰ ਨੂੰ ਕੀਤਾ ਕਾਬੂ

ਚੰਡੀਗੜ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਦੁਪਹਿਰ ਸੈਕਟਰ-31 ਥਾਣੇ ਦੇ ਅੰਦਰ ਯੂਟੀ ਪੁਲਿਸ ਦੇ ਐਸਆਈ ਨੂੰ 2 ਲੱਖ ਰਿਸ਼ਵਤ ਦੇ ਨਾਲ ਕੀਤਾ। ਇਲਜ਼ਾਮ ਹੈ ਕਿ ਐਸਆਈ ਅਟੈਮਪ ਟੂ ਮਰਡਰ ਕੇਸ (ਧਾਰਾ – 307) ਵਿੱਚ ਆਰੋਪੀ ਪੱਖ ਤੋਂ ਪਰੇਸ਼ਾਨ ਨਹੀਂ ਕਰਨ ਅਤੇ ਤਿੰਨ ਦਾ ਨਾਮ ਰਫਾਦਫਾ ਕਰਨ ਦੀ ਬਜਾਏ 9 ਲੱਖ ਦੀ ਰਿਸ਼ਵਤ ਮੰਗੀ ਸੀ।

ਚੰਡੀਗੜ੍ਹ ਦੀ ਕੰਪਨੀ ਦੇ 3 ਡਾਇਰੈਕਟਰਾਂ ਖਿਲਾਫ 1300 ਕਰੋੜ ਦੀ ਠੱਗੀ ਦਾ ਮਾਮਲਾ ਦਰਜ

ਚੰਡੀਗੜ (9 ਅਪ੍ਰੈਲ) – ਸੀ. ਬੀ. ਆਈ. ਵਲੋਂ ਚੰਡੀਗੜ ਦੀ ਕੰਪਨੀ ਦੇ 3 ਡਾਇਰੈਕਟਰਾਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੀ ਕੰਪਨੀ ਕੂਡੋਜ ਕੈਮੀ ਲਿਮ: ਦੇ ਤਿੰਨ ਡਾਇਰੈਕਟਰਾਂ ਵਿਰੁੱਧ 1300 ਕਰੋੜ ਦੀ ਠੱਗੀ ਦਾ ਕੇਸ ਦਰਜ ਕੀਤਾ ਹੈ। ਡਾਇਰੈਕਟਰਾਂ ਵਿਰੁੱਧ ਜ਼ਾਅਲੀ ਕਾਗਜਾਂ ਦੇ ਆਧਾਰ ਤੇ

Phillaur drug mafia will be probed, says S.S.P

ਫਿਲੌਰ ਚ ਡਰੱਗ ਮਾਫੀਆ ਹਰ ਹਾਲ ਚ ਹੋਵੇਗਾ ਖਤਮ : ਐਸਐਸਪੀ

ਫਿਲੌਰ: 5 ਅਪ੍ਰੈਲ ਨੂੰ ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਜਲੰਧਰ ਦਿਹਾਤੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡਰੱਗ ਮਾਫੀਏ ਦੇ ਖਾਤਮੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਡਰੱਗ ਮਾਫੀਏ ਦੇ ਲੋਕ ਨੂੰ ਚੇਤਾਵਨੀ ਦਿੱਤੀ ਕਿ ਚੰਗਾ ਹੋਵੇਗਾ ਕਿ ਡਰੱਗ ਮਾਫੀਆ ਦੇ ਲੋਕ ਖੁਦ ਹੀ ਇਹ ਨਾਮੁਰਾਦ ਅਤੇ ਨਾਜਾਇਜ ਧੰਦੇ

ਚੋਣਾਂ ਦੇ ਮੱਦੇਨਜ਼ਰ ਹੋਈ ਚੈਕਿੰਗ ਦੌਰਾਨ ਪਠਾਨਕੋਟ ਚ ਨਾਕੇ ‘ਤੇ ਫੜੇ ਗਏ ਕਰੋੜਾਂ ਰੁਪਏ

ਮਾਤਾ ਚੰਦ ਕੌਰ ਕਤਲ ਕਾਂਡ ਦੀ ਸੀ.ਬੀ.ਆਈ ਕਰੇਗੀ ਜਾਂਚ

ਸੀ. ਬੀ. ਆਈ. ਨਾਮਧਾਰੀ ਸੰਪਰਦਾ ਦੇ ਮੁੱਖੀ ਸਤਗੁਰੂ ਜਗਜੀਤ ਸਿੰਘ ਦੀ 84 ਸਾਲਾ ਪਤਨੀ ਮਾਤਾ ਚੰਦ ਕੌਰ ਦੇ ਕਤਲ ਸਮੇਤ ਲੁਧਿਆਣਾ ਤੇ ਜਲੰਧਰ ਵਿਚ ਹੋਏ ਤਿੰਨ ਕਤਲਾਂ ਦੀ ਜਾਂਚ ਕਰੇਗੀ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਤਿੰਨੇ ਕਤਲ ਆਪਸ ਵਿਚ ਜੁੜੇ ਹੋਏ ਹਨ। ਮਾਤਾ ਚੰਦ ਕੌਰ ਦੀ ਪਿਛਲੇ ਸਾਲ ਅਪ੍ਰੈਲ ਵਿਚ ਲੁਧਿਆਣਾ ਨੇੜੇ ਭੈਣੀ ਸਾਹਿਬ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋੋਂ ਸੀਬੀਆਈ ਕਰ ਸਕਦੀ ਹੈ ਪੁੱਛਗਿੱਛ

ਕੇਂਦਰੀ ਜਾਂਚ ਏਜੰਸੀ ਅਗਸਤਾ ਵੈਸਟਲੈਂਡ ਘੋਟਾਲਾ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਪੁੱਛਗਿਛ ਕਰ ਸਕਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧ ਵਿਚ ਸੀਬੀਆਈ ਪ੍ਰਧਾਨ ਮੰਤਰੀ ਕਾਰਜਕਾਲ ਦੇ ਸਾਬਕਾ ਅਧਿਕਾਰੀਆਂ ਤੋਂ ਵੀ ਪੁੱਛਗਿਛ ਹੋ ਸਕਦੀ ਹੈ।ਰਿਪੋਰਟਾਂ ਦੇ ਮੁਤਾਬਿਕ ਜਾਂਚ ਏਜੰਸੀ ਸਾਬਕਾ ਪ੍ਰਧਾਨ ਮੰਤਰੀ ਦੇ ਸਕੱਤਰ ਰਹਿ ਚੁਕੇ ਟੀਕੇਏ ਨਾਇਰ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ

ਅਗਸਤਾ ਮਾਮਲੇ ’ਚ ਤਿਆਗੀ ਨੇ ਮਨਮੋਹਨ ਸਿੰਘ ਨੂੰ ਵੀ ਲਪੇਟਿਆ !

ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਮਾਮਲੇ ‘ਚ ਸਾਬਕਾ ਹਵਾਈ ਸੈਨਾ ਮੁਖੀ ਐੱਸ.ਪੀ. ਤਿਆਗੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਇਸ ਮਾਮਲੇ ਦੀ ਲਪੇਟ ‘ਚ ਲੈ ਲਿਆ ਹੈ। ਸ਼ਨੀਵਾਰ ਤਿਆਗੀ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਆਪਣੇ ਵਕੀਲ ਦੇ ਰਾਹੀਂ ਤਿਆਗੀ ਨੇ ਦਾਅਵਾ ਕੀਤਾ ਕਿ 2005 ‘ਚ ਹੈਲੀਕਾਪਟਰ ਖਰੀਦਣ ਦੀ ਸ਼ਰਤ ’ਚ ਹੋਏ ਬਦਲਾਅ ਦੇ

ਅਗਸਤਾ ਵੇਸਟਲੈਂਡ: ਸੀ.ਬੀ.ਆਈ. ਨੇ ਤਿਆਰ ਕੀਤੀ ਸਵਾਲਾਂ ਦੀ ਲਿਸਟ

ਅਗਸਤਾ ਵੇਸਟਲੈਂਡ ਹੈਲੀਕਾਪਟਰ ਮਾਮਲੇ ‘ਚ ਸਾਬਕਾ ਹਵਾਈ ਫੌਜ ਮੁਖੀ ਐਸ.ਪੀ. ਤਿਆਗੀ ਸਮੇ ਹੋਰ ਆਰੋਪੀਆਂ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਉਨ੍ਹਾਂ ਸਿਆਸੀ ਲੀਡਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ ਜਿੰਨ੍ਹਾਂ ਦੀ ਸਹਿ ‘ਤੇ ਇਹ ਘੁਟਾਲਾ ਹੋਇਆ ਸੀ। ਵੱਡਾ ਸਵਾਲ ਇਹ ਹੈ ਕਿ ਨੋਟਬੰਦੀ ਦੇ ਮੁੱਦੇ ‘ਤੇ ਸੰਸਦ ‘ਚ ਅਕ੍ਰਾਮਕ ਵਿਖਾਈ ਦੇ ਰਹੀ ਕਾਂਗਰਸ ਦੇ ਰੁੱਖ ‘ਚ ਤਿਆਗੀ ਦੀ ਗ੍ਰਿਫਤਾਰ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ