Tag: , , , ,

KYC fill gas cylinder

ਇਹ ਕੰਮ ਨਹੀਂ ਕੀਤਾ ਤਾਂ 1 ਦਸੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ

KYC fill gas cylinder ਨਵੀਂ ਦਿੱਲੀ: ਰਸੋਈ ਗੈਸ ਸਬਸਿਡੀ ਦਾ ਲਾਭ ਨਾ ਲੈਣ ਵਾਲੇ ਖਪਤਕਾਰਾਂ ਲਈ ਵੱਡੀ ਖਬਰ ਹੈ। ਜਿਹੜੇ ਰਸੋਈ ਗੈਸ ਸਬਸਿਡੀ ਦਾ ਲਾਭ ਨਹੀਂ ਲੈਂਦੇ ਉਹਨਾਂ ਨੂੰ ਵੀ ਹੁਣ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਤਾਂ 1 ਦਸੰਬਰ ਤੋਂ ਸਿਲੰਡਰ ਨਹੀਂ ਮਿਲੇਗਾ। ਪੈਟਰੋਲੀਅਮ ਮੰਤਰਾਲਾ ਨੇ ਗੈਸ

Supreme Court Issue Notice

ਵਿਆਹ ਤੋਂ ਬਾਅਦ ਭੱਜਣ ਵਾਲੇ ਐਨ.ਆਰ.ਆਈ. ਲਾੜੇ ਖ਼ਬਰਦਾਰ

Supreme Court Issue Notice ਨਵੀਂ ਦਿੱਲੀ: ਵਿਆਹ ਤੋਂ ਬਾਅਦ ਭੱਜ ਜਾਣ ਵਾਲੇ ਐਨ.ਆਰ.ਆਈ. ਲੜਿਆ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਇਸ ਕੇਸ ਵਿਚ ਦਾਖਲ ਇਕ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ ਜਿਸ ‘ਚ ਅਜਿਹੇ ਲਾੜਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਤੇ ਪੂਰੇ ਦੇਸ਼

Sahnewal airport shifted halwara

ਸਾਹਨੇਵਾਲ ਏਅਰਪੋਰਟ ਹੁਣ ਹੋਵੇਗਾ ਹਲਵਾਰਾ ਏਅਰਪੋਰਟ ‘ਚ ਤਬਦੀਲ…..

Sahnewal airport shifted halwara: ਸਾਹਨੇਵਾਲ ਏਅਰਪੋਰਟ ਦਾ ਰਣਵੇਅ ਛੋਟਾ ਹੋਣ ਕਾਰਨ ਤੇ ਰੇਲਵੇ ਲਾਇਨ ਕਾਰਨ ਆ ਰਹੀ ਪਰੇਸ਼ਾਨੀਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੀ ਉੜਾਨ ਸਕੀਮ ਤਹਿਤ ਸਾਹਨੇਵਾਲ ਵਿੱਚ ਬਣਿਆ ਏਅਰਪੋਰਟ ਜਲਦ ਹੀ ਹਲਵਾਰਾ ਸ਼ਿਫਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਏਅਰਪੋਰਟ ਛੋਟਾ ਹੋਣ ਦੇ ਕਾਰਨ ਇੱਥੇ ਸਿਰਫ ਦਿੱਲੀ ਲਈ  ਏਅਰ ਅਲਾਇੰਜ਼ ਦਾ ਏਅਰਕਰਾਫਟ ਉੜਾਨ

Supreme Court SC ST Act

ਬਾਲ ਕਲਿਆਣ ਲਈ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਰਹੇ ਨੇ ਯੋਜਨਾਵਾਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ

Supreme Court child welfare fund :ਨਵੀਂ ਦਿੱਲੀ:ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਨਾਥ ਆਸ਼ਰਮਾਂ ਅਤੇ ਬਾਲ ਕਲਿਆਣ ਕੇਂਦਰਾਂ ਵਿੱਚ ਰਹਿ ਰਹੇ ਬੱਚਿਆਂ ਲਈ ਅਲਾਟ ਕੀਤੇ ਫੰਡ ਦੇ ਸਹੀ ਵਰਤੋ ਲਈ ਆਪਣੀਆਂ ਯੋਜਨਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ। Supreme Court child welfare fund ਜਸਟਿਸ ਕਾਮ ਬੀ . ਲੋਕੁਰ

ਕਾਂਗਰਸੀਆਂ ਨੇ ਸੈਂਟਰ ਸਰਕਾਰ ਅਤੇ ਮਹਿੰਗਾਈ ਦੇ ਖਿਲਾਫ ਕਿਤਾ ਅਨੋਖਾ ਪ੍ਰਦਰਸ਼ਨ

Union Budget 2017 - Arun Jaitley

LIVE : ਨੋਟਬੰਦੀ ਤੋਂ ਬਾਅਦ ਸਰਕਾਰ ਦਾ ਪਹਿਲਾ ਬਜਟ ਪੇਸ਼ ..

ਨਵੀਂ ਦਿੱਲੀ : ਅਰੁਨ ਜੇਤਲੀ ਲੋਕ ਸਭਾ ਵਿਚ ਆਮ ਬਜਟ 2017 ਪੇਸ਼ ਕਰ ਰਹੇ ਹਨ। ਨੋਟਬੰਦੀ ਤੋਂ ਬਾਅਦ ਇਹ ਮੋਦੀ ਸਰਕਾਰ ਦਾ ਪਹਿਲਾ ਬਜਟ ਹੈ। ਸਾਂਸਦ ਈ.ਅਹਿਮਦ ਦੇ ਦੇਹਾਂਤ ਤੋਂ ਬਾਅਦ ਇਸ ਗੱਲ ਤੇ ਸਸਪੈਂਸ ਸੀ ਕਿ ਜੇਤਲੀ ਅੱਜ ਬਜਟ ਪੇਸ਼ ਕਰਨਗੇ ਜਾਂ ਨਹੀਂ, ਪਰ ਸਪੀਕਰ ਸੁਮਿਤਰਾ ਮਹਾਜਨ ਨੇ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ।

ਬੈਂਕ ਮੁਲਾਜ਼ਮ ਜਾ ਸਕਦੇ ਹਨ ਹੜਤਾਲ ‘ਤੇ !

ਨੋਟਬੰਦੀ ਤੋਂ ਬਾਅਦ ਦੇਸ਼ ਭਰ ‘ਚ ਵਿਗੜੇ ਹਾਲਾਤ ਕਰਕੇ ਬੈਂਕ ਮੁਲਾਜ਼ਮਾਂ ਵਿਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਅੰਮ੍ਰਿਤ ਲਾਲ ਨੇ ਦੱਸਿਆ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ 18-19 ਦਸੰਬਰ ਨੂੰ ਹੈਦਰਾਬਾਦ ‘ਚ ਇਕ ਜ਼ਰੂਰੀ ਮੀਟਿੰਗ ਸੱਦ ਲਈ ਹੈ ਤੇ ਇਸ ਗੱਲ ਦੇ

ਇਲੈਕਟ੍ਰਾਨਿਕ ਤਰੀਕੇ ਨਾਲ ਲੈਣ-ਦੇਣ ਦੇ ਰਿਹਾ ਧੋਖਾਧੜੀ ਨੂੰ ਵਧਾਵਾ

ਵਿੱਤ ਸਾਲ 2015-16 ਦੌਰਾਨ ਈ-ਟ੍ਰਾਂਜੈਕਸ਼ਨ (ਇਲੈਕਟ੍ਰਾਨਿਕ ਤਰੀਕੇ ਨਾਲ ਲੈਣ-ਦੇਣ ਕਰਨਾ) ਨਾਲ ਜੁੜੇ ਸਾਈਬਰ ਅਪਰਾਧਾਂ ਦੇ ਮਾਮਲਿਆਂ ‘ਚ 73.24 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਵਿੱਤ ਸਾਲ 2015-16 ‘ਚ ਈ-ਟ੍ਰਾਂਜੈਕਸ਼ਨ ‘ਚ ਧੋਖਾਦੇਹੀ ਦੇ 16,458 ਮਾਮਲੇ ਸਾਹਮਣੇ ਆਏ, ਜਦੋਂ ਕਿ ਵਿੱਤ ਸਾਲ 2013-14 ‘ਚ 9,500 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਈ-ਟ੍ਰਾਂਜੈਕਸ਼ਨ ‘ਚ ਧੋਖਾਦੇਹੀ ‘ਚ

#OROP ਮਾਮਲੇ ਤੇ ਸਿਆਸਤ – ਕੇਜਰੀਵਾਲ ਵੱਲੋਂ 1 ਕਰੋੜ ਦੇਣ ਦਾ ਐਲਾਨ, ਹਰਿਆਣਾ ਸਰਕਾਰ ਵੱਲੋਂ 10 ਲੱਖ ਤੇ ਨੌਕਰੀ ਦੀ ਮਦਦ

ਦਿੱਲੀ ਦੇ ਜੰਤਰ ਮੰਤਰ ਤੇ ਸੈਨਿਕਾਂ ਲਈ ਵਨ ਰੈਂਕ ਵਨ ਪੈਨਸ਼ਨ ਦੇ ਮਾਮਲੇ ਵਿਚ ਪ੍ਰਦਰਸ਼ਨ ਕਰ ਰਹੇ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਦੀ ਖੁਦਕੁਸ਼ੀ ਤੋਂ ਬਾਅਦ ਦਿੱਲੀ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਦਕਿ ਇਸ ਤੋਂ ਇਲਾਵਾ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ