Tag: , , ,

Private Companies Employee

ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ ਨੂੰ ਕੇਂਦਰ ਦੇ ਸਕਦਾ ਹੈ ਵੱਡਾ ਤੋਹਫ਼ਾ

Private Companies Employee ਨਵੀਂ ਦਿੱਲੀ: ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਪ੍ਰਾਈਵੇਟ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਨੂੰ ਬਹੁਤ ਰਾਹਤ ਦੇ ਸਕਦੀ ਹੈ। ਜਾਣਕਰੀ ਮੁਤਾਬਕ ਸਰਕਾਰ ਇਸ ਸਾਲ ਦੇ ਅੰਤ ਤਕ ਗ੍ਰੈਚੂਟੀ ਦੀ ਸਮਾਂ ਸੀਮਾ ਘੱਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵੇਲੇ, ਕਿਸੇ ਵੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀ ਨੂੰ

ਹਾਈਵੇ ਕਿਨਾਰੇ ਬੰਦ ਹੋਣਗੇ ਸ਼ਰਾਬ ਦੇ ਠੇਕੇ

ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾੳਂਦੇ ਹੋਏ ਰਾਸ਼ਟਰੀ ਰਾਜਮਾਰਗਾਂ  ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ।ਇਸਦੇ ਨਾਲ ਹੀ ਅਦਾਲਤ ਨੇ ਹਾਈਵੇ ਤੇ ਸ਼ਰਾਬ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ,ਅਤੇ ਨਾਲ ਹੀ ਸਾਫ ਹੋ ਗਿਆ ਹੈ ਕਿ ਹੁਣ ਹਾਈਵੇ ਤੇ ਸ਼ਰਾਬ ਨਹੀਂ ਮਿਲੇਗੀ। ਸੁਪਰੀਮ ਕੋਰਟ ਨੇ ਹਾਈਵੇ ਤੋਂ ਸਾਰੀਆਂ ਸ਼ਰਾਬ ਦੀਆਂ ਦੁਕਾਨਾ

ਤਾਮਿਲਨਾਡੂ ਦੇ ਮੁੱੱਖ ਮੰਤਰੀ ਨੇ ਮੰਗੀ ਪ੍ਰਧਾਨ ਮੰਤਰੀ ਤੋਂ ਸਹਾਇਤਾ

ਤਾਮਿਲਨਾਡੂ ਦੇ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਰਦਾ ਚੱਕਰਵਾਤ ਨਾਲ ਮਚੀ ਤਬਾਹੀ ਦੇ ਬਾਅਦ ਰਾਹਤ ਅਤੇ ਮੁੜ-ਵਸੇਵੇਂ ਲਈ ਰਾਸ਼ਟਰੀ ਆਪਦਾ ਰਾਹਤ ਫੰਡ ‘ਚੋਂ 1000 ਕਰੋੜ ਰੁਪਏ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਮੋਦੀ ਨੂੰ ਭੇਜੇ ਪੱਤਰ ‘ਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਚੇਨਈ ਅਤੇ ਗੁਆਂਢ ਦੇ ਕਾਂਚੀਪੁਰਮ

ਹੈਦਰਾਬਾਦ ਡਬਲ ਬਲਾਸਟ ਮਾਮਲੇ ’ਚ 5 ਅੱਤਵਾਦੀ ਦੋਸ਼ੀ ਕਰਾਰ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਹੈਦਰਾਬਾਦ ਦੇ ਦਿਲਸੁਖ ਨਗਰ ਇਲਾਕੇ ‘ਚ 2013 ‘ਚ ਹੋਏ ਬਲਾਸਟ ਦੇ 5 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਦੀ ਸਜ਼ਾ ਦਾ ਫੈਸਲਾ 19 ਦਸੰਬਰ ਨੂੰ ਸੁਣਾਇਆ ਜਾਏਗਾ। ਇਸ ਮਾਮਲੇ ‘ਚ ਇੰਡੀਅਨ ਮੁਜਾਹਿਦੀਨ ਦੇ 5 ਅੱਤਵਾਦੀਆਂ ਅਸਦੁੱਲਾਹ ਅਖਤਰ, ਤਹਿਸੀਨ ਅਖਤਰ, ਯਾਸੀਨ ਭਟਕਲ, ਰਹਮਾਨ, ਏਜ਼ਾਜ਼ ਸ਼ੇਖ ਅਤੇ

ਅਗਸਤਾ ਮਾਮਲੇ ’ਚ ਤਿਆਗੀ ਨੇ ਮਨਮੋਹਨ ਸਿੰਘ ਨੂੰ ਵੀ ਲਪੇਟਿਆ !

ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਮਾਮਲੇ ‘ਚ ਸਾਬਕਾ ਹਵਾਈ ਸੈਨਾ ਮੁਖੀ ਐੱਸ.ਪੀ. ਤਿਆਗੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਇਸ ਮਾਮਲੇ ਦੀ ਲਪੇਟ ‘ਚ ਲੈ ਲਿਆ ਹੈ। ਸ਼ਨੀਵਾਰ ਤਿਆਗੀ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਆਪਣੇ ਵਕੀਲ ਦੇ ਰਾਹੀਂ ਤਿਆਗੀ ਨੇ ਦਾਅਵਾ ਕੀਤਾ ਕਿ 2005 ‘ਚ ਹੈਲੀਕਾਪਟਰ ਖਰੀਦਣ ਦੀ ਸ਼ਰਤ ’ਚ ਹੋਏ ਬਦਲਾਅ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ