Tag: , ,

Assembly Election Results

ਵਿਧਾਨਸਭਾ ਚੋਣ ਨਤੀਜੇ: ਕਾਂਗਰਸ ‘ਚ ਜਸ਼ਨ ਦਾ ਮਾਹੌਲ, ਫੋੜੇ ਪਟਾਕੇ

Assembly Election Results ਜੈਪੁਰ: 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੋਂ ਬਾਅਦ ਕਾਂਗਰਸ ‘ਚ ਜਸ਼ਨ ਦਾ ਮਾਹੌਲ ਹੈ। ਰੁਝਾਨਾਂ ‘ਚ ਰਾਜਸਥਾਨ ‘ਚ ਕਾਂਗਰਸ ਵਾਪਸੀ ਕਰਦੀ ਦਿੱਸ ਰਹੀ ਹੈ, ਉੱਥੇ ਹੀ ਛੱਤੀਸਗੜ੍ਹ ‘ਚ ਰੁਝਾਨਾਂ ਅਨੁਸਾਰ 15 ਸਾਲਾਂ ਤੋਂ ਕਾਬਿਜ਼ ਰਮਨ ਸਿੰਘ ਸਰਕਾਰ ਦੀ ਵਿਦਾਈ ਹੋ ਗਈ ਹੈ। ਇੱਥੇ ਵੀ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ

Sri Krishna Janmashtami 2018

ਕ੍ਰਿਸ਼ਨ ਜਨਮਾਸ਼ਟਮੀ ਦੀਆਂ ਦੇਸ਼ਭਰ ‘ਚ ਰੌਣਕਾਂ ,ਪੀਐਮ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

Sri Krishna Janmashtami 2018:ਯਸ਼ੋਦਾ ਦੇ ਲਾਲ ਅਤੇ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਮੰਨੇ ਜਾਣ ਵਾਲੇ ਸ਼੍ਰੀ ਕ੍ਰਿਸ਼ਨ ਦਾ ਅੱਜ ਜਨਮ ਦਿਨ ਹੈ।ਭਗਵਾਨ ਸ੍ਰੀ ਕ੍ਰਿਸ਼ਨਾ ਦੇ ਜਨਮ ਦਿਨ ਦੀ ਖੁਸ਼ੀ ‘ਚ ਜਨਮਾਸ਼ਟਮੀ ਦਾ ਤਿਓਹਾਰ ਦੇਸ਼ ਭਰ ‘ਚ ਧਾਰਮਿਕ ਰੀਤਾਂ ਅਨੁਸਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਇਸ ਤਿਉਹਾਰ ਨੂੰ ਦੋ ਦਿਨਾਂ ਤੱਕ

Celebration of Guru Gobind Singh Ji's birthday annversy in Mumbai

ਮੁੰਬਈ ‘ਚ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

Guru Nanak Gurpurab 2017

ਵਿਸ਼ਵ ਭਰ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ

Guru Nanak Gurpurab 2017 ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਪੁਰਬ 4 ਨਵੰਬਰ ਨੂੰ ਸੰਸਾਰ ਭਰ ਵਿਚ ਸ਼ਰਧਾ-ਭਾਵਨਾ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ

ਭਾਈ ਦੂਜ ਮੌਤ ਦੇ ਡਰ ਤੋਂ ਕਿਵੇਂ ਦਵਾਉਂਦਾ ਹੈ ਮੁਕਤੀ

ਪੁਰਾਣਿਕ ਕਥਾ ਮੁਤਾਬਕ ਭਾਈ ਦੂਜ ਦਿਨ ਭਗਵਾਨ ਯਮ ਆਪਣੀ ਭੈਣ ਯਮੁਨਾ ਨੂੰ ਮਿਲਣ ਜਾਇਆ ਕਰਦੇ ਹਨ ਅਤੇ ਉਨ੍ਹਾਂ ਦੇ ਅਨੁਸਰਣ ‘ਤੇ ਇਸ ਦਿਨ ਜਿਹੜੇ ਲੋਕ ਆਪਣੀਆਂ ਭੈਣਾਂ ਨੂੰ ਮਿਲਦੇ ਹਨ, ਉਨ੍ਹਾਂ ਦਾ ਸਨਮਾਨ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਦੇ ਤੌਰ ‘ਤੇ ਤਿਲਕ ਗ੍ਰਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਭਰਾ ਆਪਣੀ ਸਮਰੱਥਾ

ਜਾਖੜ ਦੀ ਵੱਡੀ ਲੀਡ ਕਾਰਨ ਕਾਂਗਰਸ ਵਿੱਚ ਖੁਸ਼ੀ ਦਾ ਮਾਹੌਲ….

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਵੱਡੀ ਲੀਡ ਮਿਲਣ ਕਾਰਨ ਕਾਂਗਰਸ ਪਾਰਟੀ ਵਿੱਚ ਖੁਸ਼ੀ ਦਾ ਮਾਹੌਲ ਹੈ। ਚੰਡੀਗੜ੍ਹ ਵਿਖੇ ਕਾਂਗਰਸ ਦੇ ਮੁੱਖ ਦਫਤਰ ਵਿੱਚ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਕੀ ਰਿਹਾ.. ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ

ਦਰਸ਼ਨ ਅਕਾਦਮੀ ‘ਚ ਸਲਾਨਾ ਗਰੇਜੁਏਸ਼ਨ ਪਾਰਟੀ ਦੀਆਂ ਰੌਣਕਾਂ

ਦਸੂਹਾ:-ਦਰਸ਼ਨ ਅਕਾਦਮੀ ਸੀਬੀਐਸਈ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿੱਚ ਵਾਰਸ਼ਿਕ ਗਰੇਜੁਏਸ਼ਨ ਪਾਰਟੀ ਮਨਾਈ ਗਈ ।ਜਿਸ ਵਿੱਚ ਸਕੂਲ ਮੈਨੇਜਰ ਬਨਾਰਸੀ ਦਾਸ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ ।ਪਾਰਟੀ ਦੀ ਪ੍ਰਧਾਨਤਾ ਸਕੂਲ  ਦੇ ਐਲਐਮਸੀ ਮੈਂਬਰ ਹਰਬੰਸ ਲਾਲ ਅਤੇ ਸੁਖਵਿੰਦਰ ਸਿੰਘ ਨੇ ਸੰਯੁਕਤ ਰੂਪ ਵਿੱਚ ਕੀਤੀ । ਸਕੂਲ  ਦੇ ਪ੍ਰਿੰਸੀਪਲ ਰਸਿਕ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ।ਵਿਦਿਆਰਥੀਆਂ ਨੇ ਰੰਗਾਰੰਗ

ਸਟਾਰਸ ਨੇ ਮਨਾਈ ਹੋਲੀ, ਦੇਖੋ ਤਸਵੀਰਾਂ ਤੇ ਵੀਡੀਓ

ਦੁਨੀਆ ‘ਚ ਹੋਲੀ ਪੂਰੀ ਧੂਮ ਨਾਲ ਮਨਾਈ ਗਈ। ਕਿ ਆਮ ਤੇ ਕੀ ਖਾਸ ਲੋਕ ਸਬ ਨੇ ਮਿਲਕੇ ਹਵਾ ‘ਚ ਖੂਬ ਰੰਗ ਉਡਾਏ। ਹੋਲੀ ਦੇ ਮੌਕੇ ਇਸ ਤਿਓਹਾਰ ਨੂੰ ਆਪਣੇ ਰੰਗ ‘ਚ ਰੰਗਦੇ ਨਜ਼ਰ ਆਏ ਟੀਵੀ ਸਟਾਰਸ ਵੀ। ਹੋਲੀ ਵਾਲੇ ਦਿਨ ਯਾਨੀ ਸੋਮਵਾਰ ਨੂੰ ਪ੍ਰੋਡਿਉਸਰ ਏਕਤਾ ਕਪੂਰ ਨੇ ਟੀਵੀ ਸਟਾਰਸ ਲਈ ਰੱਖੀ ਸੀ ਇੱਕ ਪਾਰਟੀ ਜਿਸ

ਰੋਜ਼ ਡੇਅ ਨੂੰ ਲੈ ਕੇ ਯੁਵਾ ਪੀੜੀ ‘ਚ ਖਾਸਾ ਉਤਸ਼ਾਹ

ਦੇਸ਼ ਮਨਾ ਰਿਹਾ 68ਵਾਂ ਗਣਤੰਤਰ ਦਿਹਾੜਾ

Chandigarh-punjab-police

ਗਣਤੰਤਰ ਦਿਵਸ: 22 ਪੁਲਿਸ ਮੁਲਾਜ਼ਮਾਂ ਨੂੰ ਮਿਲਣਗੇ ਮੈਡਲ

ਚੰਡੀਗੜ੍ਹ : ਗਣਤੰਤਰ ਦਿਵਸ ਮੌਕੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਪ੍ਰਸ਼ਾਸਨ ਦਿਲਸ਼ੇਰ ਸਿੰਘ ਚੰਦੇਲ ਸਮੇਤ 22 ਪੁਲਿਸ ਮੁਲਾਜ਼ਮ ਪ੍ਰਸ਼ਾਸਕ ਦੇ ਪੁਲਿਸ ਮੈਡਲ ਲਈ ਚੁਣੇ ਗਏ ਹਨ। ਚੰਦੇਲ ਚੰਡੀਗੜ੍ਹ ਪੁਲਿਸ ਦੇ ਹਰਫਨਮੌਲਾ ਪੁਲੀਸ ਅਫਸਰ ਵਜੋਂ ਜਾਣੇ ਜਾਂਦੇ ਹਨ। ਉਹ ਜਿਥੇ ਮਾਹਰ ਘੋੜ ਸਵਾਰ ਹਨ ਉਥੇ ਇਸ ਰਵਾਇਤੀ ਕਿਸਮ ਦੇ ਇੰਸਪੈਕਟਰ ਕੋਲ ਗਾਇਕੀ ਦੀ ਵੀ ਖੂਬ ਕਲਾ ਹੈ। ਇਸੇ ਤਰਾਂ

ਯੁਵੀ ਨੇ ਕੈਂਸਰ ਪੀੜ੍ਹਤ ਬੱਚਿਆਂ ਨਾਲ ਮਨਾਇਆ ਜਿੱਤ ਦਾ ਜਸ਼ਨ

ਇੰਗਲੈਂਡ ਦੇ ਖਿਲਾਫ ਕਟਕ ਵਨ-ਡੇ ਵਿੱਚ ਭਾਰਤੀ ਜਿੱਤ ਦੇ ਹੀਰੋ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਕੈਂਸਰ ਪੀੜਿਤਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ।ਰਾਜ ਕੁਮਾਰ ਆਪ ਖੁਦ ਵੀ ਕੈਂਸਰ ਉੱਤੇ ਜਿੱਤ ਦਰਜ ਕਰ ਕ੍ਰਿਕਟ ਮੈਦਾਨ ਉੱਤੇ ਵਾਪਸ ਪਰਤੇ ਹਨ। ਯੁਵੀ ਨੇ ਵੀਰਵਾਰ ਨੂੰ ਇੰਗਲੈਂਡ ਦੇ ਖਿਲਾਫ ਦੂਜੇ ਵਨ-ਡੇ ਵਿੱਚ 150 ਦੌੜਾਂ ਦੀ ਕਰੀਅਰ

ਗੁਰੂਦੁਆਰਾ ਨਾਢਾ ਸਾਹਿਬ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਆਗਮਨ ਪੁਰਬ

New year programme in goraya police station

ਪੁਲਿਸ ਥਾਣਾ ਗੁਰਾਇਆ ਵੱਲੋਂ ਨਵੇਂ ਸਾਲ ਦਾ ਜਸ਼ਨ

ਗੁਰਾਇਆ(ਬਿੰਦਰ ਸੁੰਮਨ): ਨਵੇਂ ਸਾਲ ਦੀ ਆਮਦ ਤੇ ਪੁਲਿਸ ਥਾਣਾ ਗੁਰਾਇਆ ਵਿਖੇ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਡੀਐਸਪੀ ਫਿਲੌਰ ਦਿਲਬਾਗ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਐਸਐਚਓ ਜਸਵਿੰਦਰ ਸਿੰਘ ਅਤੇ ਥਾਣਾ ਗੁਰਾਇਆ ਦੇ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ

Nia Sharma

ਟੀਵੀ ਸਟਾਰਸ ਵੀ ਰੰਗੇ ਨਵੇਂ ਸਾਲ ਦੇ ਜਸ਼ਨ ‘ਚ, ਦੇਖੋ ਤਸਵੀਰਾਂ

New year celebration in satluj club ludhiana

ਲੁਧਿਆਣਵੀਆਂ ਨੇ ਲਾਏ ਮੁਹੰਮਦ ਦੇ ਗੀਤਾਂ ਤੇ ਠੁਮਕੇ

ਸ਼ੁੱਕਰਵਾਰ ਨੂੰ ਸਤਲੁਜ ਕਲੱਬ ਵਿੱਚ ਆਯੋਜਿਤ ਨਿਊ ਈਅਰ ਸੈਲੀਬ੍ਰੇਸ਼ਨ ਸਮਾਰੋਹ ਵਿੱਚ ਬਾਲੀਵੁਡ ਸਿੰਗਰ ਮੁਹੰਮਦ ਇਰਫਾਨ ਨੇ ਆਪਣੇ ਗੀਤਾਂ ਨਾਲ ਰੰਗ ਬੰਨਿਆ।ਨਵੀਆਂ ਫਿਲਮਾਂ ਦੇ ਗੀਤਾਂ ਤੋਂ ਲੈ ਕੇ ਸਦਾਬਹਾਰ ਗੀਤਾਂ ਦੀ ਅਜਿਹੀ ਝੜੀ ਲਗਾਈ ਕਿ ਮਾਹੌਲ ਨੂੰ ਸੁਰਮਈ ਕਰ ਦਿੱਤਾ । ਕਲੱਬ ਪ੍ਰੈਸੀਡੇਂਟ ਡੀਸੀ ਰਵੀ ਭਗਤ , ਚਾਈਲਡ ਰਾਈਟ ਕਮੀਸ਼ਨ ਚੇਅਰਮੈਨ ਸੁਕੇਸ਼ ਕਾਲਿਆ ਸਾਹਿਤ ਕਈ ਇਸ ਸਮਾਰੋਹ

ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਦਿਹਾੜਾ

patna-sahib

ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਤੇ ਖਾਲਸੇ ਦੇ ਰੰਗ ‘ਚ ਰੰਗਿਆ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ

ਪਟਨਾ/ਨਵੀਂ ਦਿੱਲੀ : ਸ਼੍ਰੀ ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਪਟਨਾ ਪਹੁੰਚ ਰਹੀਆਂ ਹਨ । ਦਸਵੇਂ ਪਾਤਿਸ਼ਾਹ ਦੇ ਆਗਮਨ ਪੁਰਬ ਤੇ ਪ੍ਭਾਤ ਫੇਰੀਆਂ, ਸ਼ਬਦ ਕੀਰਤਨ ਤੇ ਗੁਰਬਾਣੀ ਪਟਨਾ ਸਾਹਿਬ ਦੇ ਕੋਨੇ ਕੋਨੇ ‘ਚ ਗੂੰਜ ਰਹੀ

ਕ੍ਰਿਸਮਸ ਲਈ ਲੰਡਨ ਪਹੁੰਚੀ ਸ਼ਿਲਪਾ ਸ਼ੈਟੀ, ਦੇਖੋ ਤਸਵੀਰਾਂ

ਇਹ ਹੈ ਦੁਨੀਆਂ ਦੀ ਨੰ : 1 ਟੀਮ ਦਾ ਜਸ਼ਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ