Tag: , , , ,

ਇਹ ਵਰਦਾਨ ਮੰਗਣ ਕਾਰਨ ਮਨਾਇਆ ਜਾਂਦਾ ਹੈ ‘ਭਾਈ ਦੂਜ’ ਦਾ ਤਿਉਹਾਰ

ਪੰਜ ਤਿਓਹਾਰਾਂ ਦੇ ਮਹਾਉਤਸਵ ‘ਚ ਦੀਵਾਲੀ ਦਾ 5ਵੇਂ ਅਤੇ ਆਖਰੀ ਤਿਓਹਾਰ ਭਾਈ ਦੂਜ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ

ਗੁਰਾਇਆ: ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜੀ ਜਯੰਤੀ ਮਨਾਈ

ਗੁਰਾਇਆ: ਸ਼੍ਰੀ ਬ੍ਰਾਹਮਣ ਸਭਾ ਗੁਰਾਇਆ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਗੁਰਾਇਆ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸਵੇਰੇ ਝੰਡੇ ਦੀ ਰਸਮ ਉਪਰੰਤ ਔਰਤਾਂ ਵਲੋਂ ਕੀਰਤਨ ਕਰ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਸਮਾਗਮ ਵਿੱਚ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਸੀਨੀਅਰ ਅਕਾਲੀ ਆਗੂ

ਭੀਮ ਰਾਓ ਵੈਲਫੇਅਰ ਸੁਸਾਇਟੀ ਨੇ ਮਨਾਈ ਸੰਵਿਧਾਨ ਨਿਰਮਾਤਾ ਦੀ 126ਵੀਂ ਵਰੇਗੰਢ

ਗੁਰਾਇਆ:- ਭੀਮ ਰਾਓ ਵੈਲਫੇਅਰ ਸੁਸਾਇਟੀ ਰਜਿ: ਸੂਰਜਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮੂਹ ਪਿੰਡ ਵਾਸੀਆਂ ਨੇ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਫੁੱਲ ਮਲਾਵਾਂ ਭੇਂਟ ਕੀਤੀਆਂ, ਉਪਰੰਤ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੱਡੂ ਵੰਡ ਕੇ

ਨਾਭਾ ‘ਚ ਮਨਾਈ ਗਈ ਡਾ. ਭੀਮ ਰਾਓ ਅੰਬੇਦਕਰ ਦੀ 126ਵੀਂ ਜਨਮ ਸ਼ਤਾਬਦੀ

ਨਾਭਾ:-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ 126 ਜਨਮ ਦਿਹਾੜਾ ਸ਼ਹਿਰ ਨਾਭਾ ਦੇ ਪਟਿਆਲਾ ਗੇਟ ਵਿਖੇ ਮਨਾਇਆ ਗਿਆ। ਸਮਾਜ ਸੇਵੀ ਗੁਰਚਰਨ ਸਿੰਘ ਰਾਮਗੜ ਦੀ ਅਗਵਾਈ ਵਿੱਚ ਇੱਕਠੇ ਹੋਏ ਭਰਾਤਰੀ ਜੱਥੇਬੰਦੀਆ ਦੇ ਆਗੂਆਂ ਨੇ ਡਾਕਟਰ ਸਾਹਿਬ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਭੇਂਟ ਕੀਤੀ। ਇਸ ਮੌਕੇ ਇੱਕਤਰ ਹੋਏ ਲੋਕਾਂ ਨੇ ਡਾਕਟਰ ਸਾਹਿਬ ਨੂੰ ਸ਼ਰਧਾ

ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਆਂ ਦੀ ਸਲਾਨਾ ਬਰਸੀ ਮਨਾੲੀ

ਮੋਗਾ:-ਮੋਗਾ ਨੇੜਲੇ ਪਿੰਡ ਰੌਲੀ ਵਿਖੇ ਸੱਚ ਖੰਡ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਅਾ ਦੀ ਸਲਾਨਾ ਬਰਸੀ ਗੁਰਦੁਅਾਰਾ ਬਾਬਾ ਸ਼ਾਮ ਸਿੰਘ ਜੀ ਵਿਖੇ ਮੁੱਖ ਸੇਵਾਦਾਰ ਬਾਬਾ ਤੇਗਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਮਨਾੲੀ ਗੲੀ ।ੲਿਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾੲੇ ਗੲੇ ਅਤੇ ਇਸ ਉਪਰੰਤ ੲਿਸ ਬਰਸੀ ਤੇ ਪ੍ਰੰਥ ਦੇ ਪ੍ਰਸਿੱਧ ਕੀਰਤਨੀੲੇ ਜੱਥੇ ਸ੍ਰੀਮਾਨ ਸੰਤ

ਜਥੇਦਾਰ ਟੌਹੜਾ ਦੀ ਬਰਸੀ ‘ਤੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ‘ਚ ਨਹੀਂ ਪੁੱਜਣਗੇ ਕੈਪਟਨ

ਪਟਿਆਲਾ : ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਨਾਈ ਜਾ ਰਹੀ ਤੇਰ੍ਹਵੀਂ ਬਰਸੀ ਮੌਕੇ ਪੰਜਾਬ ਦੀ ਸਿਆਸਤ ਲੰਘੇ ਚੋਣ ਪਿੜ ਵਾਂਗ ਮੁੜ ਤਿੰਨ ਹਿੱਸਿਆਂ ਵਿੱਚ ਵੰਡੀ ਨਜ਼ਰ ਆਵੇਗੀ। ਜਥੇਦਾਰ ਟੌਹੜਾ ਦੀ ਬਰਸੀ ਮੌਕੇ ਕਾਂਗਰਸ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ, ਜਦਕਿ ਅਕਾਲੀ ਦਲ ਵੱਲੋਂ ਰਾਜ ਪੱਧਰੀ ਸਮਾਗਮ ਨੂੰ ਅਣਡਿੱਠ ਕਰਦਿਆਂ

ਔਰਤ ਦਿਵਸ ‘ਤੇ ਔਰਤਾਂ ਦੀਆਂ ਕਰਵਾਈਆਂ ਦੌੜਾਂ

ਫ਼ਿਰੋਜ਼ਪੁਰ : ਔਰਤਾਂ ਦੀ ਕਾਬਲੀਅਤ ਨੂੰ ਦੇਖਦਿਆਂ ਦੇਸ਼ ਭਰ ਵਿਚ ਮਨਾਏ ਜਾ ਰਹੇ ਅੱਜ ਵਿਸ਼ਵ ਮਹਿਲਾ ਦਿਵਸ ਮੌਕੇ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਜਿੱਥੇ ਔਰਤਾਂ ਦੀ ਦੌੜ ਕਰਵਾਈ ਗਈ, ਉਥੇ ਸਮਾਜ ਵਿਚ ਔਰਤ ਦੇ ਯੋਗਦਾਨ ਬਾਰੇ ਵਿਸਥਾਰਤ ਵਿਚਾਰ ਚਰਚਾ ਹੋਈ। ਘਰ ਚਲਾਉਣ ਤੋਂ ਲੈ ਕੇ ਹਰੇਕ ਖੇਤਰ

ਸ਼੍ਰੋਮਣੀ ਕਮੇਟੀ ਨੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ – ਭਗਤ ਰਵਿਦਾਸ ਜੀ ਨੇ ਸਮਾਜਿਕ ਬੁਰਾਈਆਂ ਖਿਲਾਫ ਡੱਟ ਕੇ ਆਵਾਜ਼ ਬੁਲੰਦ ਕਰਦਿਆਂ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ

Jagjit Singh

ਜਗਜੀਤ ਸਿੰਘ ਜਿਨ੍ਹਾਂ ਆਵਾਜ਼ ਦੇ ਜਾਦੂ ਨਾਲ ਜੱਗ ਜਿੱਤਿਆ

ਖਾਲਿਸ ਉਰਦੂ ਜਾਨਣ ਵਾਲਿਆਂ ਦੀ ਮਲਕੀਅਤ ਸਮਝੀ ਜਾਣ ਵਾਲੀ, ਨਵਾਬਾਂ ਦੀ ਦੁਨੀਆ ‘ਚ ਖਨਕਦੀ ਅਤੇ ਸ਼ਾਇਰਾਂ ਦੀ ਮਹਫਿਲਾਂ ‘ਚ ਵਾਹ-ਵਾਹ ‘ਤੇ ਇਤਰਾਉਂਦੀ ਗਜ਼ਲਾਂ ਨੂੰ ਆਮ ਆਦਮੀ ਤੱਕ ਪਹੁੰਚਾਉਣ ਦਾ ਕ੍ਰੈਡਿਟ ਜੇਕਰ ਅੱਜ ਕਿਸੇ ਨੂੰ ਜਾਨਦਾ ਹੈ ਤਾਂ ਉਹ ਹੈ ਜਗਜੀਤ ਸਿੰਘ। ਜਗਜੀਤ ਸਿੰਘ ਇੱਕ ਅਜਿਹਾ ਨਾਂਅ ਜਿਨ੍ਹਾਂ ਦੀਆਂ ਗਜ਼ਲਾਂ ਨੇ ਨਾ ਸਿਰਫ ਉਰਦੂ ਦੇ ਘੱਟ

Annual game day

ਡੀ.ਆਰ ਹੈਰੀਟੇਜ ਪਬਲਿਕ ਸਕੂਲ ਨੇ ਮਨਾਇਆ ਸਲਾਨਾ ਖੇਡ ਦਿਵਸ

ਡੀ.ਆਰ ਹੈਰੀਟੇਜ ਪਬਲਿਕ ਸਕੂਲ ਵਿੱਚ ਸਲਾਨਾ ਖੇਡ ਦਿਵਸ ਦਾ ਪ੍ਰਬੰਧ ਕੀਤਾ ਗਿਆ । ਇਸ ਵਿੱਚ ਪੰਜਵੀਂ ਜਮਾਤ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।ਖੇਡ ਦਿਵਸ ਦੀ ਸ਼ੁਰੂਆਤ ਹਾਊਸ ਪਰੇਡ ਨਾਲ ਹੋਈ ।ਇਸ ਮੌਕੇ ਡਾਇਰੈਕਟਰ ਮਦਨ ਲਾਲ , ਮੈਨੇਜਰ ਸੰਜੀਵ ਕੁਮਾਰ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਕੂਲ ਪ੍ਰਿੰਸੀਪਲ ਹਰਪ੍ਰੀਤ

ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ‘ਚ ਮਨਾਇਆ ਬਸੰਤ ਪੰਚਮੀ ਦਾ ਦਿਹਾੜਾ

ਹਰ ਸਾਲ ਦੀ ਤਰਾਂ ਇਸ ਸਾਲ ਵੀ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਵਿੱਚ ਬਸੰਤ ਪੰਚਮੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਜਿੱਥੇ ਲੱਖਾਂ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ। ਉੱਝ ਤਾਂ ਹਰ ਮਹੀਨੇ ਦੀ ਪੰਚਮੀ ਦੇ ਸ਼ੁੱਭ ਅਵਸਰ ਮੌਕੇ ਪਟਿਆਲਾ ਦੇ

ਬੁੱਧਵਾਰ ਨੂੰ ਦੇਸ਼ ਭਰ ‘ਚ ਮਨਾਈ ਜਾਵੇਗੀ ਬਸੰਤ ਪੰਚਮੀ

Republic day in Lehragaga

ਲਹਿਰਾਰਾਗਾਗਾ ‘ਚ ਵੀ ਮਨਾਇਆ ਗਿਆ ਗਣਤੰਤਤਰਾ ਦਿਵਸ

ਲਹਿਰਾਗਾਗਾ:-ਪੂਰੇ ਦੇਸ਼ ਵਿੱਚ ਗਣਤੰਤਰਤਾ ਦਿਵਸ ਬੜੇ ਉਤਸਾਹ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਨਾਲ ਮਨਾਇਆ ਜਾ ਰਿਹਾ ਹੈ। ਲਹਿਰਾਗਾਗਾ ਵਿੱਚ ਤੇਜ਼ ਮੀਂਹ ਦੇ ਬਾਵਜੂਦ ਅਨਾਜ ਮੰਡੀ ਵਿੱਚ ਗਣਤੰਤਤਰਾ ਦਿਵਸ ਮਨਾਇਆ ਗਿਆ। ਜਿਥੇ ਉਪ ਮੰਡਲ ਮੈਜਿਸਟ੍ਰੇਟ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਹਨਾਂ ਨੇ ਇਸ ਮੌਕੇ ਪਰੇਡ ਦਾ ਨਰੀਖਣ ਵੀ ਕੀਤਾ ਤੇ ਪਰੇਡ

Deputy Speaker Dinesh Babbu

ਗੁਰਦਾਸਪੁਰ ‘ਚ ਮਨਾਇਆ ਗਿਆ ਗਣਤੰਤਤਰਾ ਦਿਵਸ

ਗੁਰਦਾਸਪੁਰ:- ਗੁਰਦਾਸਪੁਰ ਪੁਲਿਸ ਲਾਈਨ ਵੱਲੋਂ 68ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ। ਵਿਧਾਨ ਸਭਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕੀਤੀ। ਉਥੇ ਹੀ ਮੀਂਹ ਦੇ ਕਾਰਨ ਪਰੇਡ ਵੀ ਨਹੀਂ ਹੋਈ ਅਤੇ ਕਲਚਰਰਲ ਰੰਗਾਰੰਗ ਪ੍ਰੋਗਰਾਮ ਵੀ ਨਹੀਂ ਹੋਇਆ। ਡਿਪਟੀ ਸਪੀਕਰ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਾਸੀਆਂ ਅਤੇ ਗੁਰਦਾਸਪੁਰ ਵਾਸੀਆਂ ਨੂੰ ਇਸ ਦਿਨ ਦੀ ਵਧਾਈ

Madan Mohan Mittal

ਲੁਧਿਆਣਾ ‘ਚ ਮਨਾਇਆ ਗਿਆ 68ਵਾਂ ਗਣਤੰਤਰਤਾ ਦਿਵਸ

ਲੁਧਿਆਣਾ:-ਪੂਰਾ ਦੇਸ਼ 26 ਜਨਵਰੀ ਦਾ ਦਿਹਾੜਾ ਮਨਾ ਰਿਹਾ ਹੈ ਉਥੇ ਹੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਵੀ 26 ਜਨਵਰੀ ਦਾ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ  ਬੀਜੇਪੀ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਤਿਰੰਗਾ ਫਹਿਰਾਇਆ।ਮੀਂਹ ਪੈਣ ਕਾਰਨ  ਇਸ ਬਾਰ ਰੰਗਾਰੰਗ ਪ੍ਰੋਗਰਾਮ ਰੱਦ ਕਰ ਦਿੱਤਾ

Panjab University

ਪੰਜਾਬ ਯੂਨੀਵਰਸਿਟੀ ‘ਚ ਮਨਾਇਆ ਗਿਆ ਗਣਤੰਤਰਤਾ ਦਿਵਸ

ਚੰਡੀਗੜ੍ਹ:-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਮੀਂਹ ਦੇ ਬਾਵਜੂਦ ਗਣਤੰਤਰਤਾ ਦਿਵਸ  ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ  ਲੈਫਟੀਨੈਂਟ ਵੀ. ਕੇ ਓਬਰਾਏ ਨੇ  ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਤੇ ਤਿਰੰਗਾ ਫਹਿਰਾਇਆ।ਇਸ ਮੌਕੇ ਅੰਕੁਰ ਸਕੂਲ, ਗੁਰੂ ਗੋਬਿੰਦ ਸਿੰਘ  ਵਿਦਿਆ ਮੰਦਰ ਅਤੇ ਰਤਵਾੜਾ ਸਾਹਿਬ  ਦੇ ਵਿਦਿਆਰਥੀਆਂ ਨੇ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਵੱਖ-ਵੱਖ ਗੀਤਾਂ ਨਾਲ ਉਹਨਾਂ ਨੇ  ਭਾਰਤ

Virat Kohli Republic Day celebrated

ਦੇਖੋ…ਕੋਹਲੀ ਨੇ ਇਸ ਅੰਦਾਜ਼ ‘ਚ ਮਨਾਇਆ ਗਣਤੰਤਰ ਦਿਵਸ

ਗਣਤੰਤਰ ਦਿਹਾੜਾ ਹਰ ਭਾਰਤੀ ਦੇ ਲਈ ਬਹੁਤ ਮਾਈਨੇ ਰੱੱਖਦਾ ਹੈ। ਇਹ ਦਿਨ ਸਭ ਦੇ ਲਈ ਬਹੁਤ ਖਾਸ ਹੈ ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਨਾਲ ਜੁੁੜਿਆ ਹੋਇਆ ਹੈ। ਭਾਰਤ ਇੱਕ ਮਹਾਨ ਦੇਸ਼ ਹੈ ਇੱਥੇ ਹਰ ਧਰਮ ਹਰ ਜਾਤੀ ਦੇ ਲੋਕ ਇੱੱਕਠੇ ਏਕਤਾ ਨਾਲ ਰਹਿੰਦੇ ਹਨ। 26 ਜਨਵਰੀ ਅਤੇ 15 ਅਗਸਤ ਦੋ ਅਜਿਹੇ ਰਾਸ਼ਟਰੀ ਦਿਹਾੜੇ ਹਨ

Amninder Kaur unfurls flag

ਖਰੜ ‘ਚ ਮਨਾਇਆ ਗਿਆ 68ਵਾਂ ਗਣਤੰਤਰਤਾ ਦਿਵਸ

ਖਰੜ:-68ਵੇਂ ਗਣਤੰਤਰ ਦਿਵਸ ਜਿਥੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਉਥੇ ਹੀ ਵੀਰਵਾਰ ਨੂੰ ਨੂੰ ਖਰੜ ਦੀ ਅਨਾਜ ਮੰਡੀ ਵਿੱਚ ਵੀ ਖਰੜ ਦੀ ਐਸ ਡੀ ਐਮ ਅਮਨਿੰਦਰ ਕੌਰ ਵਲੋਂ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ।ਪਰੇਡ ਦੀ ਸਲਾਮੀ ਦੇ ਉਪਰੰਤ ਬਾਰਿਸ਼ ਹੋਣ ਦੇ ਚਲਦੇ ਬੱਚਿਆਂ ਦੇ ਰੰਗਾ ਰੰਗ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।ਇਸ ਮੌਕੇ

History Of the Republic Day celebrated

ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਹਾੜਾ, ਕੀ ਹੈ ਇਤਿਹਾਸ ?

ਗਣਤੰਤਰ ਦਿਹਾੜਾ ਹਰ ਭਾਰਤੀ ਦੇ ਲਈ ਬਹੁਤ ਮਾਈਨੇ ਰੱੱਖਦਾ ਹੈ। ਇਹ ਦਿਨ ਸਭ ਦੇ ਲਈ ਬਹੁਤ ਖਾਸ ਹੈ ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਨਾਲ ਜੁੁੜਿਆ ਹੋਇਆ ਹੈ। ਭਾਰਤ ਇੱਕ ਮਹਾਨ ਦੇਸ਼ ਹੈ ਇੱਥੇ ਹਰ ਧਰਮ ਹਰ ਜਾਤੀ ਦੇ ਲੋਕ ਇੱੱਕਠੇ ਏਕਤਾ ਨਾਲ ਰਹਿੰਦੇ ਹਨ।26 ਜਨਵਰੀ ਅਤੇ 15 ਅਗਸਤ ਦੋ ਅਜਿਹੇ ਰਾਸ਼ਟਰੀ ਦਿਹਾੜੇ ਹਨ ਜਿੰਨ੍ਹਾਂ

National voter awareness day Dhuri......

ਧੂਰੀ ਦੇ ਦੇਸ਼ ਭਗਤ ਕਾਲਜ਼ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ

ਧੂਰੀ:-ਧੂਰੀ ਦੇ ਦੇਸ਼ ਭਗਤ ਕਾਲਜ਼ ਵਿੱਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਧੂਰੀ ਦੇ ਐਸ ਡੀ ਐਮ ਅਮਰਿੰਦਰ ਪਾਲ ਸਿੰਘ ਟਿਵਾਣਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਕਾਲਜ਼ ਦੀਆਂ ਵਿਦਿਆਰਥਣਾਂ ਨੇ ਆਪਣੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ। ਉਥੇ ਹੀ ਕਾਲਜ਼ ਦੇ ਪ੍ਰਿੰਸੀਪਲ ਡਾ. ਸਵਿੰਦਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ