Tag: , , , , , , ,

CBSE allows correction

ਸਰਟੀਫਿਕੇਟ ‘ਚ ਸੋਧ ਕਰਵਾਉਣ ਲਈ ਹੁਣ ਸੀਬੀਐੱਸਈ ਵਿਦਿਆਰਥੀਆਂ ਨੂੰ ਮਿਲੇਗਾ 5 ਸਾਲ ਦਾ ਸਮਾਂ

CBSE allows correction certificate : ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਲਿਖੇ ਆਪਣੇ ਨਾਂਅ, ਮਾਪਿਆਂ ਦੇ ਨਾਂਅ ਜਾਂ ਫਿਰ ਜਨਮ ਤਰੀਕ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਹੁਣ ਤੋਂ ਉਨ੍ਹਾਂ ਨੂੰ ਪੰਜ ਸਾਲ ਦਾ ਸਮਾਂ ਮਿਲੇਗਾ। ਪਹਿਲਾਂ ਬੋਰਡ ਸਰਟੀਫਿਕੇਟ ਵਿਚ ਤਿੰਨੇ ਚੀਜ਼ਾਂ ਵਿਚ ਸੋਧ ਕਰਵਾਉਣ ਲਈ ਵਿਦਿਆਰਥੀ ਦੇ ਪ੍ਰੀਖਿਆ

key

ਪ੍ਰਦਿਊਮਨ ਕਤਲ ਕੇਸ : ਬਿਆਨ ਤੋਂ ਮੁੱਕਰੇ ਕੰਡਕਟਰ ਨੇ ਵਕੀਲ ਕੋਲ ਕੀਤਾ ਇਹ ਵੱਡਾ ਖ਼ੁਲਾਸਾ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ‘ਚ ਸੱਤ ਸਾਲ ਦੇ ਬੱਚੇ ਪ੍ਰਦਿਊਮਨ ਦੀ ਹੱਤਿਆ ਦੇ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਬੱਚੇ ਦੇ ਕਤਲ ਦਾ ਗੁਨਾਹ ਕਬੂਲਣ ਵਾਲਾ ਦੋਸ਼ੀ ਕੰਡਕਟਰ ਹੁਣ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ। ਵੈਸੇ ਅਜਿਹਾ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਇਸ ਕੇਸ ਵਿਚ ਬੱਚੇ ਦੀ ਹੱਤਿਆ ਦੇ ਪਿੱਛੇ ਕਿਸੇ

punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਗ਼ਲਤੀਆਂ ਕਾਰਨ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ ਪਰ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹੁਣ ਬੋਰਡ ਵੱਲੋਂ ਸਰਟੀਫਿਕੇਟ ਬਣਾਉਦੇ ਸਮੇਂ ਜੇਕਰ ਜਨਮ ਤਰੀਕ, ਮਾਤਾ-ਪਿਤਾ ਦਾ ਨਾਂ ਜਾਂ ਕੁਝ ਹੋਰ ਗਲਤ ਲਿਖਿਆ ਜਾਂਦਾ ਹੈ ਤਾਂ

Supreme Court issued notice to Haryana govt CBSE center & Ryan school

ਰਿਆਨ ਕਤਲ ਕੇਸ : ਸੁਪ੍ਰੀਮ ਕੋਰਟ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ 3 ਮਹੀਨੇ ‘ਚ ਮੰਗੀ ਰਿਪੋਰਟ

ਨਵੀਂ ਦਿੱਲੀ:-ਸੁਪ੍ਰੀਮ ਕੋਰਟ ਨੇ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਪ੍ਰਦਿਊਮਨ ਮਰਡਰ ਕੇਸ ਵਿੱਚ ਉਸਦੇ ਪਿਤਾ ਦੀ ਅਰਜੀ ਉੱਤੇ ਸੁਣਵਾਈ ਕਰਦੇ ਹੋਏ ਕੇਂਦਰ , ਮਨੁੱਖ ਸੰਸਾਧਨ ਵਿਕਾਸ ਮੰਤਰਾਲੇ , ਹਰਿਆਣਾ ਸਰਕਾਰ , ਸੀਬੀਆਈ ਅਤੇ ਸੀਬੀਐਸਈ ਨੂੰ ਨੋਟਿਸ ਜਾਰੀ ਕੀਤਾ ਹੈ । ਕੋਰਟ ਨੇ ਸਾਰੇ ਪੱਖਾਂ ਤੋਂ ਤਿੰਨ ਹਫਤੇ ਦੇ ਅੰਦਰ ਜਵਾਬ ਮੰਗਿਆ ਹੈ । ਸੁਪ੍ਰੀਮ

NEET Admit Card 2017 To Be Released Soon, Know How To Download Online

ਅੱਜ ਤੋਂ ਡਾਉਨਲੋਡ ਹੋਣਗੇ ਨੀਟ ਦੇ ਪ੍ਰਵੇਸ਼ ਪੱਤਰ

ਨਵੀਂ ਦਿੱਲੀ : ਦੇਸ਼ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਐਮਬੀਬੀਐਸ, ਬੀਡੀਐਸ ਦੀਆਂ ਸੀਟਾਂ ਵਿੱਚ ਦਾਖਲੇ ਲਈ ਆਯੋਜਿਤ ਹੋਣ ਵਾਲੀ ਰਾਸ਼ਟਰੀ ਯੋਗਤਾ ਪਰਵੇਸ਼ ਪਰੀਖਿਆ ( ਨੀਟ ) 2017 ਲਈ ਪਰਵੇਸ਼ ਪੱਤਰ ਸ਼ਨੀਵਾਰ ਤੋਂ ਡਾਉਨਲੋਡ ਕੀਤੇ ਜਾ ਸਕਣਗੇ। ਵਿਦਿਆਰਥੀ ਸੀਬੀਐਸਈ ਨੀਟ ਦੀ ਵੈਬਸਾਈਟ ਉੱਤੇ ਜਾਕੇ ਪਰਵੇਸ਼ ਪੱਤਰ ਡਾਉਨਲੋਡ ਕਰ ਸਕਦੇ ਹਨ। ਦੇਸ਼ਭਰ ਦੇ 104 ਸ਼ਹਿਰਾਂ ਵਿੱਚ 7

NEET........

NEET 2017 ਪ੍ਰੀਖਿਆ ਲਈ ਨਵੇਂ ਹੁਕਮ ਜਾਰੀ

ਸੈਂਟਰਲ ਬੋਰਡ ਆਫ ਸਕੈੰਡਰੀ ਐਜੂਕੇਸ਼ਨ ਜਾਣੀ NEET 2017 ਵਲੋਂ ਸਾਫ ਕਰ ਦਿੱਤਾ ਹੈ ਕਿ CBSE 2017 ‘ਚ ਜੋ ਪ੍ਰੀਖਿਆ ਹੋਵੇਗੀ, ਉਹ ਹੀ ਵਿਦਿਆਰਥੀਆਂ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਕੇਂਦਰੀ ਮੰਤਰੀ ਜੇ.ਪੀ.ਨੱਡਾ ਨੇ ਇਸਦੀ ਪੁਸ਼ਟੀ ਵੀ ਕਰ ਦਿੱਤੀ ਹੈ।ਜਿਕਰਯੋਗ ਹੈ ਕਿ 31 ਜਨਵਰੀ ਨੂੰ CBSE ਨੇ ਜੋ ਸੂਚਨਾ ਜਾਰੀ ਕੀਤੀ ਸੀ ਉਸ ਵਿੱਚ ਕਿਹਾ ਗਿਆ ਸੀ ਕਿ 2013

ਤੀਸਰੀ ਤੋਂ 9ਵੀਂ ਜਮਾਤ ਲਈ ਡੇਟਸ਼ੀਟ ਜਾਰੀ,6 ਮਾਰਚ ਤੋਂ ਸ਼ੁਰੂ ਹੋਣਗੇ ਪੇਪਰ

ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਵੱਲੋਂ ਤੀਜੀ ਤੋਂ ਲੈ ਕੇ 9ਵੀਂ ਜਮਾਤ ਤੱਕ ਦੀ ਸਾਲਾਨਾ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।ਤੀਜੀ, ਚੌਥੀ, 6ਵੀਂ, 7ਵੀਂ ਤੇ 9ਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ 18 ਮਾਰਚ ਤੱਕ ਚੱਲਣਗੀਆਂ। ਤੀਜੀ ਦੀ ਡੇਟਸ਼ੀਟ : ਤੀਜੀ ਜਮਾਤ ਦੀ

ਡਿਗਰੀ ਵਿਵਾਦ:ਸਮ੍ਰਿਤੀ ਇਰਾਨੀ ਨੇ ਡੀ.ਯੂ ਨੂੰ ਕਿਹਾ ਸੀ ‘ਨਾ ਦਿਖਾਣਾ ਮੇਰੀ ਡਿਗਰੀ’

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਿਕ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਲੀ ਵਿਸ਼ਵਦਿਆਲੇ ਸਕੂਲ ਆਫ ਅੋਪਨ ਲਰਨਿੰਗ ਨੂੰ ਕਿਹਾ ਸੀ ਕਿ ਉਹ ਉਸਦੀ ਸਿੱਖਿਆ ਨਾਲ ਜੁੜੇ ਦਸਤਾਵੇਜ਼ ਆਰ.ਟੀ.ਆਈ ਦੇ ਜ਼ਰੀਏ ਸਰਵਜਾਨਿਕ ਨਾ ਕਰੇ।ਦਿੱਲੀ ਵਿਸ਼ਵਦਿਆਲੇ ਨੇ ਇਹ ਜਾਣਕਾਰੀ ਸੀ.ਆਈ.ਸੀ ਨੂੰ ਦਿੱਤੀ ਹੈ।ਸੂਚਨਾਂ ਅਯੋਗ ਨੇ ਹੁਣ ਦਿੱਲੀ ਵਿਸ਼ਵਵਿਦਆਲੇ ਨੂੰ ਈਰਾਨੀ ਦੀ ਸਿੱਖਿਆ ਨਾਲ ਜੁੜੇ ਸਾਰੇ ਹੀ ਦਸਤਾਵੇਜ਼ ਉਪਲੱੱਬਧ

ਕਦੋਂ ਹੋਣਗੇ ਸੀ.ਬੀ.ਐਸ.ਈ ਬੋਰਡ ਦੇ ਪੇਪਰ (ਦੇਖੋ ਪੂਰੀ ਡੇਟਸ਼ੀਟ)

ਸੀ. ਬੀ. ਐੱਸ. ਈ. ਨੇ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਜਮਾਤਾਂ ਦੀਆਂ ਇਹ ਪ੍ਰੀਖਿਆਵਾਂ 9 ਮਾਰਚ ਤੋਂ ਸ਼ੁਰੂ ਹੋਣਗੀਆਂ। ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਲਈ 15 ਲੱਖ ਵਿਦਿਆਰਥੀ ਇਮਤਿਹਾਨ ਦੇਣਗੇ। ਇਨ੍ਹਾਂ ‘ਚੋਂ 6 ਲੱਖ ਕੁੜੀਆਂ ਅਤੇ 9 ਲੱਖ ਦੇ ਲਗਭਗ ਮੁੰਡੇ ਸ਼ਾਮਲ ਹਨ। ਇਹ ਪ੍ਰੀਖਿਆਵਾਂ ਪਹਿਲਾਂ 1 ਮਾਰਚ

ਸੀ ਬੀ ਐਸ ਈ ਦੀ 10ਵੀਂ ਤੇ 12ਵੀਂ ਦੀਆਂ ਪਰੀਖਿਆਵਾਂ 9 ਮਾਰਚ ਤੋਂ

ਸੀ ਬੀ ਐਸ ਈ ਦੀਆਂ ਪਰੀਖਿਆਵਾਂ ਇੱਕ ਹਫ਼ਤਾ ਦੇਰੀ ਤੋਂ ਬਾਅਦ 9 ਮਾਰਚ ਤੋਂ ਸ਼ੁਰੂ ਹੋਣਗੀਆਂ। ਸੀ ਬੀ ਐਸ ਈ ਦੇ ਬੁਲਾਰੇ ਰਮਾ ਸ਼ਰਮਾ ਮੁਤਾਬਿਕ ਇਹ ਦੇਰੀ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਮੱਸਿਆਵਾਂ ਨਾ ਹੋਣ। ਬੋਰਡ ਨੇ ਦੋਨਾਂ ਜਮਾਤਾਂ ‘ਚ ਵੱਡੇ ਵਿਸ਼ਿਆਂ ਦੇ ਪੇਪਰਾਂ

ਸੀ.ਬੀ.ਐਸ.ਈ. ਕਰੇਗੀ ਸਾਲ 2018 ਤੋਂ 10ਵੀਂ ਜਮਾਤ ਬੋਰਡ ਦੀ

ਸੀ.ਬੀ.ਐਸ.ਈ. ਬੋਰਡ ਨੇ ਸਾਲ 2018 ਤੋਂ 10ਵੀਂ ਜਮਾਤ ਨੂੰ ਲਾਜ਼ਮੀ ਬੋਰਡ ਦੀ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਐਸ.ਈ. ਬੋਰਡ ਮੈਨਜਮੈਂਟ ਕਮੇਟੀ ਦੀ ਬੈਠਕ ਨੇ ਇਸ ਫੈਸਲੇ ਨੂੰ ਜਾਰੀ ਕਰ ਦਿੱਤਾ ਹੈ। ਬੋਰਡ ਮੁਤਾਬਿਕ ਅਗਲੇ ਸਾਲ ਸੈਸ਼ਨ 2017-18 ਤੋਂ 10 ਵੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬੋਰਡ ਦੀ ਪ੍ਰੀਖਿਆ ਦੇਣਾ ਜਰੂਰੀ ਹੋਵੇਗਾ। ਸੀ.ਬੀ.ਐਸ.ਈ.

ਮੁੜ ਤੋਂ ਸ਼ੁਰੂ ਹੋਵੇਗੀ ਸੀਬੀਐੱਸਈ 10ਵੀਂ ਦੀ ਪ੍ਰੀਖਿਆ

cbse

ਮੁੜ ਤੋਂ ਸੁਰੂ ਹੋਵੇਗੀ ਸੀ.ਬੀ.ਐਸ.ਈ ਦੀ ਪ੍ਰੀਖਿਆ

ਸੀ. ਬੀ. ਐਸ. ਈ. ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਵਾਪਸੀ ਹੋ ਗਈ ਹੈ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਸਰਕਾਰ 2017-18 ਦੇ ਵਿਦਿਅਕ ਸਾਲ ਤੋਂ ਸੀ ਬੀ ਐਸ ਈ ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਫਿਰ ਤੋਂ ਸ਼ੁਰੂਆਤ ਕਰੇਗਾ। ਰਾਜਸਥਾਨ ਦੇ ਸਿੱਖਿਆ ਮੰਤਰੀ ਨਾਲ ਮੀਟਿੰਗ

ਸੀ.ਬੀ.ਐਸ.ਈ. ਦੇ ਵਿਦਿਆਰਥੀ ਬੋਰਡ ਦੇ ਪੇਪਰਾਂ ਲਈ ਹੋ ਜਾਣ ਤਿਆਰ…

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ