Tag: , , , , , , ,

CBSE 10ਵੀਂ-12ਵੀਂ ਦੀ ਪ੍ਰੀਖਿਆ ਦੇ ਤਰੀਕੇ ‘ਚ ਹੋਇਆ ਬਦਲਾਅ

CBSE 10th-12th Exams ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ CBSE 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਢੰਗ ਨੂੰ ਬਦਲ ਦੇਵੇਗਾ। ਮਨੁੱਖੀ ਸਰੋਤ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ ਬੋਰਡ ਰੋਟੇ ਲਰਨਿੰਗ ਦੀ ਪਰੰਪਰਾ ਨੂੰ ਖਤਮ ਕਰਨ ਅਤੇ ਵਿਦਿਆਰਥੀਆਂ ‘ਚ ਸੋਚ ਅਤੇ ਤਰਕ ਦੇ ਹੁਨਰਾਂ ਨੂੰ ਵਧਾਉਣ ਲਈ ਇਹ ਕਦਮ ਚੁੱਕੇਗਾ।

CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਫ਼ੀਸ ਭਰੇਗੀ ਦਿੱਲੀ ਸਰਕਾਰ

Delhi govt CBSE exam fees : ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 10ਵੀਂ ਅਤੇ 12ਵੀਂ ਦੇ ਬੋਰਡ ਐਗਜ਼ਾਮ (CBSE Board) ਦੀ ਪੂਰੀ ਫੀਸ ਭਰੇਗੀ। ਫਿਲਹਾਲ ਇਹ ਫ਼ੈਸਲਾ CBSE Board ਲਈ ਕੀਤਾ ਗਿਆ ਹੈ। ਦਿੱਲੀ ਦੇ ਡਿਪਟੀ ਸੀ.ਐੱਮ. ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।  ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਬਾਰੇ

CBSE ਨੇ ਪ੍ਰੀਖਿਆ ਫੀਸ ‘ਚ ਕੀਤਾ ਵਾਧਾ, ਹੁਣ 24 ਗੁਣਾ ਵੱਧ ਦੇਣੇ ਪੈਣਗੇ ਪੈਸੇ

CBSE Hikes Exam Fees 24 Times More Money : ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਅਨੁਸੂਚਿਤ ਜਾਤੀ (SC) ਅਤੇ ਅਨੁਸੂਚਿਤ ਜਨਜਾਤੀ (ST) ਦੇ ਵਿਦਿਆਰਥੀਆਂ ਲਈ 10ਵੀਂ ਅਤੇ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਫੀਸ ਵਿੱਚ 24 ਗੁਣਾ ਵਾਧਾ ਕੀਤਾ ਗਿਆ ਹੈ । ਹੁਣ ਇਸ ਵਰਗ ਦੇ ਵਿਦਿਆਰਥੀਆਂ ਨੂੰ 50 ਰੁਪਏ ਦੀ ਬਜਾਏ

ਨੋਇਡਾ ਦੇ ਵਿਨਾਇਕ ਦੀ ਪ੍ਰੀਖਿਆ ਦੌਰਾਨ ਮੌਤ, ਦਿੱਤੇ ਹੋਏ ਪੇਪਰਾਂ ‘ਚੋਂ ਆਏ ਸ਼ਾਨਦਾਰ ਨੰਬਰ

Noida CBSE Student Death : ਨੋਇਡਾ : ਕਹਿੰਦੇ ਹਨ ਕਿ ਜਿੱਥੇ ਚਾਹ ਹੁੰਦੀ ਹੈ ਉੱਥੇ ਰਾਹ ਹੁੰਦੀ ਹੈ ਪਰ ਕਦੇ-ਕਦੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਬੰਦਾ ਉਨ੍ਹਾਂ ਅੱਗੇ ਬੇਬਸ ਹੋ ਜਾਂਦਾ ਹੈ ਪਰ ਨੋਇਡਾ ਦੇ ਨਿਵਾਸੀ ਵਿਨਾਇਕ ਸ਼੍ਰੀਧਰ ਦੀ ਕਹਾਣੀ ਸਭ ਤੋਂ ਵੱਖਰੀ ਹੈ। ਭਾਵੇਂ 10ਵੀਂ ਜਮਾਤ ‘ਚ ਪੜ੍ਹਨ ਵਾਲਾ ਵਿਨਾਇਕ ਹੁਣ ਸਾਡੇ ‘ਚ

ਅੱਜ ਨਹੀਂ ਆਵੇਗਾ CBSE 10ਵੀਂ ਦਾ ਨਤੀਜਾ

CBSE 10th Result: ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦਾ ਦਸਵੀਂ ਕਲਾਸ ਦਾ ਨਤੀਜਾ ਅੱਜ ਆਉਣ ਵਾਲਾ ਨਤੀਜਾ ਹੁਣ ਅਗਲੇ ਹਫਤੇ ਆਵੇਗਾ। ਮਿਲੀ ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਦੀ ਮਹਿਲਾ ਬੁਲਾਰਾ ਰਮਾ ਸ਼ਰਮਾ ਨੇ ਦੱਸਿਆ ਹੈ, ” ਸੀ. ਬੀ. ਐੱਸ. ਈ. ਬੋਰਡ 10ਵੀਂ ਕਲਾਸ ਦੇ ਨਤੀਜੇ ਦਾ ਐਲਾਨ ਅਗਲੇ ਹਫਤੇ ਹੋਵੇਗਾ। ”ਉਨ੍ਹਾਂ ਨੇ

CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਕਰੋ ਚੈੱਕ

CBSE 12th Result Out 2019 : ਨਵੀਂ ਦਿੱਲੀ : ਸੀਬੀਐੱਸਸੀ ਜਮਾਤ 12ਵੀਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਹੈ।CBSE ਦੀ ਪ੍ਰੀਖਿਆ ਇਸ ਸਾਲ 15 ਫਰਵਰੀ ਤੋਂ ਸ਼ੁਰੂ ਹੋ ਕੇ 4 ਅਪਰੈਲ ਤਕ ਚੱਲੀ ਸੀ।  ਇਸ ਦਾ ਰਿਜ਼ਲਟ bse.nic.in ਤੇ cbseresults.nic.in ‘ਤੇ ਜਾਰੀ ਕੀਤਾ ਗਿਆ ਹੈ। ਇਸ ਨੂੰ ਚੈੱਕ ਕਰਨ ਦੇ ਸਟੈਪਸ ਤੁਸੀਂ ਹੇਠ ਦੇਖ ਸਕਦੇ ਹੋ। ਵੈੱਬਸਾਈਟ ‘ਤੇ

ਮਈ ਦੇ ਆਖ਼ਰੀ ਹਫ਼ਤੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ

CBSE 10th Class Result: ਨਵੀਂ ਦਿੱਲੀ: ਸੀਬੀਐਸਈ ਦੇ 10ਵੀਂ ਦੇ ਪੇਪਰ 29 ਮਾਰਚ ਨੂੰ ਖਤਮ ਹੋਏ ਸਨ ਇਸ ਤੋਂ ਬਾਅਦ ਹੁਣ ਜਿੱਥੇ ਵਿਦਿਆਰਥੀਆਂ ਨੇ ਥੋੜੇ ਸੁਖ ਦੀ ਸਾਹ ਲਈ ਹੈ ਉਥੇ ਹੁਣ ਉਹਨਾਂ ਨੂੰ ਆਪਣੇ ਨਤੀਜਿਆਂ ਦਾ ਵੀ ਇੰਤਜ਼ਾਰ ਹੈ। ਜਾਣਕਾਰੀ ਮੁਤਾਬਕ CBSE ਦਾ 10ਵੀਂ ਦਾ ਰਿਜ਼ਲਟ ਮਈ ਦੇ ਆਖਰੀ ਹਫਤੇ ਆ ਸਕਦਾ ਹੈ। ਤੁਹਾਨੂੰ

CBSE ਵੱਲੋਂ 10ਵੀਂ ਦੇ ਗਣਿਤ ਦੀ ਪ੍ਰੀਖਿਆ ‘ਚ ਵੱਡਾ ਬਦਲਾਅ !

CBSE introduce two levels maths exam: CBSE ਵੱਲੋਂ ਸਮੇਂ ਸਮੇਂ ਤੇ ਕਈ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਵੀ 10ਵੀਂ ਦੇ ਗਣਿਤ ਦੀ ਪ੍ਰੀਖਿਆ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਗਣਿਤ ਦੀ ਪ੍ਰੀਖਿਆ ਦੇ ਦੋ ਪੱਧਰ ਹੋਣਗੇ । ਪੱਧਰ -2 ਮੌਜੂਦਾ ਪੱਧਰ ਤੋਂ ਆਸਾਨ ਹੋਵੇਗਾ। ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਉੱਚ ਪੜ੍ਹਾਈ ‘ਚ ਗਣਿਤ

CBSE 10th 12th datesheet

CBSE ਬੋਰਡ ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਪਹਿਲਾ ਪੇਪਰ

CBSE 10th 12th datesheet ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ( CBSE ) ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਅਤੇ 12ਵੀਂ ਦੀ ਪ੍ਰੀਖਿਆਵਾਂ 15 ਫਰਵਰੀ ਤੋਂ 3 ਅਪ੍ਰੈਲ ਤੱਕ ਹੋਣਗੀਆਂ। ਜਾਣਕਾਰੀ ਮੁਤਾਬਕ ਸੀ.ਬੀ.ਐਸ.ਈ. ਨੇ ਸਮੇਂ ਤੋਂ ਪਹਿਲਾਂ ਪ੍ਰੀਖਿਆਵਾਂ ਦੀਆਂ ਤਾਰੀਖਾਂ

CBSE ban late entry exam

CBSE ਨੇ ਵਿਦਿਆਰਥੀਆਂ ਦੇ ਪ੍ਰੀਖਿਆ ਦੇਣ ਸਬੰਧੀ ਬਦਲਿਆ ਨਿਯਮ…

CBSE ban late entry exam:ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ( CBSE ) ਨੇ ਕਿਹਾ ਹੈ ਕਿ 10ਵੀਂ-12ਵੀਂ ਦੀ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪਰੀਖਿਆ ਹਾਲ ਵਿੱਚ ਲੇਟ ਆਉਣ ਉੱਤੇ ਐਂਟਰੀ ਨਹੀਂ ਦਿੱਤੀ ਜਾਵੇਗੀ।ਇਸਦੇ ਲਈ ਸੀਬੀਐਸਈ ਨੇ ਆਪਣੇ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਇਹ ਫੈਸਲਾ ਲਿਆ ਹੈ।ਸਾਲ 2019 ਵਿੱਚ ਹੋਣ ਵਾਲੀ ਬੋਰਡ ਪ੍ਰੀਖਿਆ ਉੱਤੇ ਇਹ

CBSE ਨੇ UGC NET 2018 ਦੇ ਨਤੀਜੇ ਕੀਤੇ ਜਾਰੀ

CBSE UGC NET July 2018: UGC NET 2018 RESULTS : ਪਹਿਲੀ ਵਾਰ UGC ਦੇ ਨਤੀਜੇ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਜਾਰੀ ਕਰ ਦਿਤੇ ਗਏ ਨੇ । ਨਤੀਜੇ ਦੇਖਣ ਲਈ ਉਮੀਦਵਾਰ cbsenet.nic.in ਤੇ ਦੇਖ ਸਕਦੇ ਹਨ। CBSE ਦੀ ਜਾਰੀ ਕੀਤੀ ਸੂਚਨਾ ਅਨੁਸਾਰ ਕੁੱਲ 11,48,235 ਉਮੀਦਵਾਰਾਂ ਨੇ UGC NET ਲਈ ਅਰਜ਼ੀ ਭਰੀ ਸੀ ਅਤੇ ਸਿਰਫ 55,872

CBSE ਨੇ ਜਾਰੀ ਕੀਤੀ ਕੰਪਾਰਟਮੈਂਟ ਪ੍ਰੀਖਿਆ ਦੀ ਡੇਟਸ਼ੀਟ

CBSE Compartment Exam Date sheet: ਸੀ.ਬੀ.ਐਸ.ਈ. ਨੇ 10ਵੀਂ ਅਤੇ 12ਵੀਂ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। 12 ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 16 ਜੁਲਾਈ ਤੋਂ ਸ਼ੁਰੂ ਹੋਵੇਗੀ। ਉਥੇ ਹੀ 10 ਵੀਂ ਜਮਾਤ ਦੀ ਪ੍ਰੀਖਿਆ ਦਾ ਆਯੋਜਨ 16 ਜੁਲਾਈ ਤੋਂ 24 ਜੁਲਾਈ ਤੱਕ ਹੋਵੇਗਾ। ਪੇਪਰ ਲੀਕ ਹੋਣ ਦੀ ਸਮੱਸਿਆ ਤੋਂ ਪਹਿਲਾਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ