Tag: , , , ,

ਲੁਧਿਆਣਾ ‘ਚ CBI ਦੀ ਰੇਡ, ਰੈਵਿਨਿਊ ਇੰਟੈਲੀਜੈਂਸ ਦਾ ADG 25 ਲੱਖ ਰਿਸ਼ਵਤ ਲੈਂਦਾ ਕਾਬੂ

CBI Arrests DRI ADG: ਸੀਬੀਆਈ ਨੇ ਚੰਦਰ ਸ਼ੇਖਰ ADG, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਲੁਧਿਆਣਾ ਸਮੇਤ ਦੋ ਲੋਕਾਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਮਾਲ ਤੇ ਸੂਚਨਾ ਵਿਭਾਗ ਦਾ ADG ਰਾਜੇਸ਼ ਟਾਂਡਾ 25 ਲੱਖ ਰੁਪਏ ਰਿਸ਼ਵਤ ਲੈਂਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਇਸ ਪੂਰੇ ਮਾਮਲੇ ‘ਚ ਨਵੀਂ ਦਿੱਲੀ,

CBI ਵੱਲੋਂ 19 ਸੂਬਿਆਂ ‘ਚ 110 ਥਾਵਾਂ ‘ਤੇ ਛਾਪੇਮਾਰੀ

CBI Conducts Raids Union Territories : ਨਵੀਂ ਦਿੱਲੀ : ਮੰਗਲਵਾਰ ਨੂੰ CBI ਵੱਲੋਂ ਦੇਸ਼ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ । ਜਿਸ ਵਿੱਚ CBI ਨੇ ਭ੍ਰਿਸ਼ਟਾਚਾਰ, ਧੋਖਾਧੜੀ ਤੇ ਹਥਿਆਰ ਤਸਕਰੀ ਦੇ ਮਾਮਲਿਆਂ ਵਿੱਚ ਛਾਪੇਮਾਰੀ ਕਰਕੇ ਕਾਰਵਾਈ ਕੀਤੀ । CBI ਵੱਲੋਂ 19 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 110 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ

Journalist murder case

ਪੱਤਰਕਾਰ ਰਾਮਚੰਦਰ ਦੇ ਕਤਲ ਕੇਸ ‘ਚ ਰਾਮ ਰਹੀਮ ਨੂੰ ਅੱਜ ਹੋਵੇਗੀ ਸਜ਼ਾ

 Journalist murder case ਚੰਡੀਗੜ੍ਹ: ਜਿਣਸੀ ਸੋਸ਼ਣ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਕੈਦ ਡੇਰਾ ਮੁਖੀ ਨੂੰ ਅਦਾਲਤ ਨੇ

Case of journalist expatriate's murder held in special CBI court

ਪੱਤਰਕਾਰ ਛੱਤਰਪਤੀ ਦੀ ਹੱਤਿਆ ਦਾ ਮਾਮਲਾ,ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਹੋਈ ਸੁਣਵਾਈ

cbi

CBI ਮੇਰੇ ਬੇਟੇ ਨੂੰ ਬੇਵਜ੍ਹਾ ਪਰੇਸ਼ਾਨ ਕਰ ਰਹੀ ਹੈ: ਪੀ ਚਿਦੰਬਰਮ

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸੀਬੀਆਈ ਦੀ ਕਾਰਵਾਈ ਉੱਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਬੇਵਜਾਹ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚਿਦੰਬਰਮ ਨੇ ਕਿਹਾ ਕਿ ਏਅਰਸੈਲ-ਮੈਕਸਿਸ ਮਾਮਲੇ ਵਿੱਚ ਸੀਬੀਆਈ ਨੂੰ ਉਨ੍ਹਾਂ ਦੇ ਬੇਟੇ ਨੂੰ ਪਰੇਸ਼ਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਪੁੱਛਗਿਛ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਚਿਦੰਬਰਮ ਨੇ

Gurgaon murder

ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕ ਤੇ ਹੋਵੇਗੀ ਕਾਰਵਾਈ: ਰਾਮ ਬਿਲਾਸ ਸ਼ਰਮਾ

ਨਵੀਂ ਦਿੱਲੀ / ਹਿਸਾਰ: ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਬੱਚੇ ਦੇ ਕਤਲ ਤੋਂ ਗੁੱਸਾਏ ਲੋਕ ਐਤਵਾਰ ਨੂੰ ਸੜਕਾਂ ਉੱਤੇ ਉੱਤਰ ਆਏ। ਸਕੂਲ ‘ਚ ਤੋੜਫੋੜ ਕੀਤੀ , ਕੋਲ ਦੀ ਇੱਕ ਸ਼ਰਾਬ ਦੀ ਦੁਕਾਨ ਵਿੱਚ ਅੱਗ ਲਗਾ ਦਿੱਤੀ । ਇਸ ਉੱਤੇ ਪੁਲਿਸ ਨੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ । ਇਨ੍ਹਾਂ ‘ਚ ਸਕੂਲ ਵਿੱਚ ਪੜ ਰਹੇ ਕਈ ਬੱਚਿਆਂ

Chhatrapati's son alleges Preneet tried to influence CBI in Dera favour

ਪਰਨੀਤ ਕੌਰ ‘ਤੇ ਲੱਗੇ ਡੇਰਾ ਮੁਖੀ ਨੂੰ ਬਚਾਉਣ ਦੇ ਦੋਸ਼

ਚੰਡੀਗੜ੍ਹ:-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਵਾਲੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ‘ਤੇ ਗੰਭੀਰ ਦੋਸ਼ ਲਗਾਏ ਹਨ।ਅੰਸ਼ੁਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਡੇਰਾ ਮੁਖੀ ਨੂੰ

1993 Mumbai blasts verdict

1993 ਬੰਬ ਧਮਾਕਾ : ਅਬੂ ਸਲੇਮ ਸਮੇਤ 5 ਲੋਕਾਂ ਦੀ ਸਜ਼ਾ ‘ਤੇ ਅੱਜ ਹੋਵੇਗੀ ਸੁਣਵਾਈ

ਮੁੰਬਈ ਬੰਬ ਧਮਾਕੇ ਮਾਮਲੇ ‘ਚ ਅੰਡਰਵਰਲਡ ਡਾਨ ਅਬੂ ਸਲੇਮ ਸਣੇ ਪੰਜ ਹੋਰ ਦੋਸ਼ੀਆਂ ਨੂੰ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਸਜ਼ਾ ਸੁਣਾਵੇਗੀ। ਸੀ.ਬੀ.ਆਈ. ਨੇ 5 ਦੋਸ਼ੀਆਂ ‘ਚੋਂ 3 ਨੂੰ ਮੌਤ ਅਤੇ ਅਬੂ ਸਲੇਮ ਸਣੇ 2 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਦੋਸ਼ੀਆਂ ‘ਚੋਂ ਮੁਸਤਫਾ ਦੌਸਾ ਦੀ ਦਿਲ ਦਾ ਦੌਰਾ ਪੈਣ

ਸੀ ਬੀ ਆਈ ਨੇ ਇਨਕਮ ਟੈਕਸ ਕਮੀਸ਼ਨਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ:ਸੀ ਬੀ ਆਈ ਨੇ ਬੁੱਧਵਾਰ ਨੂੰ ਕਰ ਵਿਭਾਗ ਕਮੀਸ਼ਨਰ ਬੀ.ਬੀ ਰਾਜਿੰਦਰ ਪ੍ਰਸ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ ਪ੍ਰਸਾਦ ਦੇ ਨਾਲ ਪੰਜ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਛਾਣਬੀਨ ਦੇ ਦੌਰਾਨ ਉਨ੍ਹਾਂ ਕੋਲੋਂ ਡੇਢ ਕਰੋੜ ਰੁਪਏ ਸੀਜ ਕੀਤੇ ਗਏ

ਸਾਬਕਾ ਮੁੱਖ ਮੰਤਰੀ ਹੁੱਡਾ ਖ਼ਿਲਾਫ਼ ਐਫ ਆਈ ਆਰ

ਸੀ ਬੀ ਆਈ ਨੇ ਸਾਲ 2005 ‘ਚ ਏ ਜੇ ਐਲ ਪਲਾਟ ਦੀ ਰੀ ਅਲਾਟਮੈਂਟ ਦੇ ਮਾਮਲੇ ‘ਚ ਹਰਿਆਣਾਂ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ਼ ਐਫ ਆਈ ਆਰ ਦਰਜ ਕੀਤੀ ਹੈ। ਐਫ ਆਈ ਆਰ ‘ਚ ਹਰਿਆਣਾ ਸ਼ਹਿਰੀ ਡਿਵਲਪਮੈਂਟ ਅਥਾਰਟੀ ਦੇ ਚੇਅਰਮੈਨ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਨਾਮ ਵੀ ਸ਼ਾਮਿਲ ਹਨ। ਹੁੱਡਾ ਸਰਕਾਰ ਨੇ

CBI

ਸੀ.ਬੀ.ਆਈ ਨੇ ਕੀਤਾ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਨੂੰ ਗ੍ਰਿਫਤਾਰ

ਸੀ.ਬੀ.ਆਈ. ਨੇ ਈ.ਡੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਜੇ.ਪੀ. ਸਿੰਘ ਸਮੇਤ ਚਾਰ ਲੋਕਾਂ ਨੂੰ ਕੀਤਾ।ਗ੍ਰਿਫਤਾਰ ਭ੍ਰਿਸਟਾਚਾਰ ਦੇ ਮਾਮਲੇ ਚ ਹੋਈ

ਸੀ ਬੀ ਆਈ ਨੇ ਰਿਸ਼ਵਤ ਲੈਂਦਿਆਂ ਪੰਜਾਬ ਟੈਕਨੀਕਲ ਐਜੂਕੇਸ਼ਨ ਦਾ ਜੋਆਇੰਟ ਡਾਇਰੈਕਟਰ ਕੀਤਾ ਕਾਬੂ

ਚੰਡੀਗੜ੍ਹ:- ਸੀਬੀਆਈ ਨੇ ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਜੁਆਇੰਟ ਡਾਇਰੈਕਟਰ ਜਗਜੀਤ ਸਿੰਘ ਨੂੰ 50 ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥ ਗ੍ਰਿਫਤਾਰ ਕੀਤਾ ਹੈ। ਆਰੋਪੀ ਨੂੰ ਕੁੱਝ ਦੇਰ ਵਿੱਚ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਸੀਬੀਆਈ ਦੇ ਅਨੁਸਾਰ ਆਰੋਪੀ ਮੋਹਾਲੀ ਨਿਵਾਸੀ ਜਗਜੀਤ ਸਿੰਘ ( 50 ) ਨੂੰ ਸ਼ੁੱਕਰਵਾਰ ਸ਼ਾਮ ਨੂੰ ਸੈਕਟਰ 36

CBI

ਜਾਟ ਅੰਦੋਲਨ ਦੌਰਾਨ ਸਕੂਲ ‘ਚ ਭੰਨ-ਤੋੜ ਕਰਨ ਦੇ ਖਿਲਾਫ ਸੀ.ਬੀ.ਆਈ ਨੇ ਦਰਜ ਕੀਤੇ 2 ਮਾਮਲੇ

ਸੀ.ਬੀ.ਆਈ ਨੇ ਜਾਟ ਅੰਦੋਲਨ ਦੇ ਦੌਰਾਨ ਰੋਹਤਕ ਦੇ ਇੰਡਸ ਪਬਲਿਕ ਸਕੂਲ ਅਤੇ ਹਰੀਭੂਮੀ ਪ੍ਰੈਸ ‘ਚ ਭੰਨ-ਤੋੜ ਕਰਨ ਅਤੇ ਇਨ੍ਹਾਂ ਇਮਾਰਤਾਂ ‘ਚ ਅੱਗ ਲਾ ਦੇਣ ਦੇ ਮਾਮਲੇ ‘ਚ 2 ਵੱਖ -ਵੱਖ ਮਾਮਲੇ ਦਰਜ ਕੀਤੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਕੂਲ ਇੱਕ ਨਿੱਜੀ ਟਰੱਸਟ ਵੱਲੋਂ ਚਲਾਇਆ ਜਾਂਦਾ ਹੈ ਜਿਸਦੇ ਮਾਲਕ ਹਰਿਆਣਾ ਦੇ ਅਭਿਮੰਨਿਊ ਨਾਮ ਦਾ ਇੱਕ

Arvind Kejriwal

ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਖਿਲਾਫ ਕੇਸ ਦਰਜ ਕਰਨ ਦੀ ਮਨਜ਼ੂਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਰਾਜੇਂਦਰ ਕੁਮਾਰ ‘ਤੇ ਮੁਕੱਦਮਾ ਚਲਾਉਣ ਦੀ ਸੀ.ਬੀ.ਆਈ. ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਦੇ ਨਾਲ ਹੀ ਰਾਜੇਂਦਰ ਕੁਮਾਰ ਦੇ ਵੀ.ਆਰ.ਐਸ. ਦੀ ਅਰਜ਼ੀ ਨੂੰ ਵੀ ਗ੍ਰਹਿ ਮੰਤਰਾਲੇ ਨੇ ਖਾਰਿਜ ਕਰ ਦਿੱਤਾ ਹੈ | ਇਸ ਦੇ ਕੁਮਾਰ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ

ਨਹੀਂ ਰਹੇ ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ

ਸੀ ਬੀ ਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਸਾਡੇ ਵਿੱਚ ਨਹੀਂ ਰਹੇ। ਜੋਗਿੰਦਰ ਸਿੰਘ ਨੇ ਅੱਜ ਦਿੱਲੀ ਦੇ ਐਸਕੋਰਟ ਹਸਪਤਾਲ ‘ਚ ਅੰਤਿਮ ਸਾਹ ਲਏ। ਜੋਗਿੰਦਰ ਸਿੰਘ 77 ਸਾਲਾਂ ਦੇ ਸਨ ਜਿਕਰਯੋਗ ਹੈ ਕਿ ਜੋਗਿੰਦਰ ਸਿੰਘ ਨੂੰ ਦਿੱਲੀ ਦੇ ਫੌਰਟਿਸ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਪੇਟ ‘ਚ ਦਰਦ ਦੀ ਸ਼ਿਕਾਇਤ ਸੀ। ਜਾਂਚ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਸੀ.ਬੀ.ਆਈ. ਮੁੱਖੀ ਦਾ ਅਹੁਦਾ ਸੰਭਾਲਿਆ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਆਲੋਕ ਵਰਮਾ ਨੇ ਅੱਜ ਸੀ.ਬੀ.ਆਈ. ਦੇ ਮੁੱਖੀ ਵੱਜੋਂ ਅਹੁਦੇ ਤੇ ਤੈਨਾਤ ਹੋਏ ਹਨ।

ਮੇਰੇ ‘ਤੇ ਲੱੱਗੇ ਇਲਜ਼ਾਮ ਬੇਬੁਨਿਆਦ :ਵਿਜੇ ਮਾਲਿਆ

india corruption

‘ਭ੍ਰਿਸ਼ਟਾਚਾਰ ਮਾਮਲੇ ਤੇ ਭਾਰਤ ਦੀ ਰੈਂਕਿੰਗ ‘ਚ ਸੁਧਾਰ’

ਟਰਾਂਸਪੇਰੇਂਸੀ ਇੰਟਰਨੇਸ਼ਨਲ ਦੇ ਭ੍ਰਿਸ਼ਟਾਚਾਰ ਸੂਚਕ ਮੁਤਾਬਿਕ ਸਾਲ 2016 ਵਿਚ ਭਾਰਤ ਦੀ ਭ੍ਰਿਸ਼ਟਾਚਾਰ ਮਾਮਲਿਆਂ ਵਿਚ ਰੈਂਕਿੰਗ ਵਿਚ ਥੋੜਾ ਜਿਹਾ ਸੁਧਾਰ ਦਿਖਾਈ ਦਿੱਤਾ ਹੈ। ਟਰਾਂਸਪੇਰੇਂਸੀ ਇੰਟਰਨੇਸ਼ਨਲ ਨੇ ਆਪਣੀ ਸੂਚੀ ਵਿਚ ਨਿਊਜੀਲੈਂਡ ਅਤੇ ਡੇਨਮਾਰਕ ਨੂੰ ਪਹਿਲੇ ਦਰਜ਼ੇ ਤੇ ਰੱਖਿਆ ਹੈ। ਇਸ ਸੂਚੀ ਵਿਚ ਭਾਰਤ, ਚੀਨ ਅਤੇ ਬ੍ਰਾਜੀਲ ਨੂੰ 40-40 ਬਰਾਬਰ ਦੇ ਅੰਕ ਮਿਲੇ ਹਨ। ਇਸੇ ਤਰ੍ਹਾਂ ਸਾਲ 2015

ਮਾਲਿਆ ਦੇ ਯੂਬੀ ਗਰੁੱੱਪ ਆਫਿਸ ਉੱਤੇ CBI ਦਾ ਛਾਪਾ

ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ 23 ਜਨਵਰੀ ਨੂੰ ਫਤਹਿ ਮਾਲਿਆ ਦੀ ਅਗੁਆਈ ਵਾਲੇ ਯੂਬੀ ਗਰੁੱਪ ਦੇ ਦਫਤਰ ਉੱਤੇ ਛਾਪਾ ਮਾਰਿਆ । ਵਿਜੈ ਮਾਲਿਆ ਉੱਤੇ ਕਿੰਗਫਿਸ਼ਰ ਮਾਮਲੇ ਵਿੱਚ ਬੈਂਕਾਂ ਦਾ 6 ਹਜਾਰ 203 ਕਰੋੜ ਰੁਪਇਆ ਬਾਕੀ ਹੈ ਅਤੇ ਉਨ੍ਹਾਂ ਨੂੰ ਇੱਕ ਅਦਾਲਤ ਨੇ ਭਗੌੜਾ ਦੋਸ਼ੀ ਐਲਾਨ ਕੀਤਾ ਹੈ । ਪੇਪਰਸ ਦੀ ਹੋਵੇਗੀ ਫਾਰੈਂਸਿਕ ਜਾਂਚ ਸੂਤਰਾਂ

ਚੋਣਾਂ ਦੇ ਮੱਦੇਨਜ਼ਰ ਹੋਈ ਚੈਕਿੰਗ ਦੌਰਾਨ ਪਠਾਨਕੋਟ ਚ ਨਾਕੇ ‘ਤੇ ਫੜੇ ਗਏ ਕਰੋੜਾਂ ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ