Tag: , , , , ,

Saini Motor Case witness dies

ਸੈਣੀ ਮੋਟਰ ਕੇਸ- ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ ਅਹਿਮ ਗਵਾਹ ਦਾ ਦੇਹਾਂਤ

Saini Motor Case witness dies: ਲੱਗਭਗ 23 ਸਾਲ ਦੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਦੋ ਬੁੱਢੀ ਅੱਖਾਂ ਹਮੇਸ਼ਾ ਲਈ ਬੰਦ ਹੋ ਗਈਆਂ ਹਨ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਚਲ ਰਹੇ ਸੈਣੀ ਮੋਟਰ ਕੇਸ ਦੀ ਅਹਿਮ ਗਵਾਹ ਮਾਤਾ ਅਮਰ ਕੌਰ ਜਿਹਨਾਂ ਦੀ ਉਮਰ 100 ਸਾਲ ਤੋਂ ਜਿਆਦਾ ਦੱਸੀ ਜਾ ਰਹੀ ਹੈ ਦਾ

ਭਾਰਤੀ ਜਸਟਿਸ ਸਿਸਟਮ ਦੀ ਨਿਰਪੱਖਤਾ ਸੁਣਵਾਈ ‘ਚ ਅੜਿੱਕਾ: ਮਾਲਿਆ

Vijay Mallya defence questions : ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਇਸ ਦੌਰਾਨ ਮਾਲਿਆ ਦੇ ਵਕੀਲਾਂ ਨੇ ਭਾਰਤ ਦੀ ਜਸਟਿਸ ਸਿਸਟਮ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕੀਤੇ। 61 ਸਾਲਾਂ ਮਾਲਿਆ ਸੁਣਵਾਈ ਦੇ ਚੌਥੇ ਦਿਨ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟਸ

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

ਰੇਲਵੇ ਦੇ 9 ਅਫਸਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ , CBI ਨੇ ਸ਼ੁਰੂ ਕੀਤੀ ਜਾਂਚ

CBI booked 9 railway officers :ਸੀਬੀਆਈ ਨੇ ਰੇਲਵੇ ਦੇ 9 ਅਧਿਕਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ।ਇਨ੍ਹਾਂ ਰੇਲਵੇ ਅਫਸਰਾਂ ਉੱਤੇ ਫਰਜੀ ਬਿਲ ਦਿਖਾ ਕੇ ਕਰੀਬ 8 ਕਰੋੜ ਰੁਪਏ ਦੀ ਗੜਬੜੀ ਕਰਨ ਦਾ ਇਲਜ਼ਾਮ ਹੈ।ਰੇਲਵੇ ਅਫਸਰਾਂ ਦੇ ਇਲਾਵਾ ਚਾਰ ਕੰਪਨੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। CBI booked 9

Minor gangrape case

ਨਾਬਾਲਿਗ ਗੈਂਗਰੇਪ ਕੇਸ: 8 ਪੁਲਿਸ ਕਰਮੀਆਂ ਦੇ ਖਿਲਾਫ CBI ਨੇ ਦਰਜ ਕੀਤੀ ਚਾਰਜਸ਼ੀਟ

Minor gangrape case ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕੋਟਖਈ ਵਿੱਚ ਨਬਾਲਿਗ ਕੁੜੀ ਨਾਲ ਗੈਂਗਰੇਪ ਅਤੇ ਉਸਦੀ ਹੱਤਿਆ ਦੇ ਮੁਲਜ਼ਮ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਸਿਲਸਿਲੇ ਵਿੱਚ ਸੀਬੀਆਈ ਨੇ ਇੰਸਪੈਕਟਰ ਜਨਰਲ ਰੈਂਕ ਦੇ ਇੱਕ ਅਧਿਕਾਰੀ ਸਹਿਤ ਅੱਠ ਪੁਲਿਸ ਕਰਮੀਆਂ ਦੇ ਖਿਲਾਫ ਚਾਰਜਸ਼ੀਟ ਦਰਜ ਕੀਤੀ। ਇਹ ਪੁਲਿਸ ਅਫਸਰ ਗੈਂਗਰੇਪ ਅਤੇ ਹੱਤਿਆ ਕੇਸ ਦੀ ਜਾਂਚ ਲਈ

Pradhyumn murder case

ਪ੍ਰਦਿਉਮਨ ਕਤਲ ਕੇਸ : ਪੁਲਿਸ ਵਾਲਿਆਂ ਦੇ ਬੈਂਕ ਖਾਤਿਆਂ ਦੀ ਜਾਂਚ ਕਰੇਗੀ ਸੀਬੀਆਈ

Pradhyumn murder case:ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਦੂਜੀ ਕਲਾਸ ਦੇ ਵਿਦਿਆਰਥੀ ਪਦਿਉਮਨ ਦੀ ਹੱਤਿਆ ਦੇ ਮਾਮਲੇ ਵਿੱਚ ਲਾਪਰਵਾਹੀ ਦੇ ਆਰੋਪਾਂ ਵਿੱਚ ਘਿਰੀ ਗੁਰੂਗਰਾਮ ਪੁਲਿਸ ਹੁਣ ਸੀਬੀਆਈ ਜਾਂਚ ਦੇ ਘੇਰੇ ਵਿੱਚ ਹੈ । ਸੂਤਰਾਂ ਦੇ ਮੁਤਾਬਕ ਸੀਬੀਆਈ ਹੁਣ ਪਦਿਉਮਨ ਠਾਕੁਰ ਮਰਡਰ ਕੇਸ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਬੈਂਕ ਖਾਤਿਆਂ ਨੂੰ ਖੰਗਾਲੇਗੀ । Pradhyumn murder case

Talwar Lawyers

ਪ੍ਰਦਿਊਮਨ ਕਤਲਕਾਂਡ : ਤਲਵਾਰ ਜੋੜੇ ਦੇ ਵਕੀਲ ਲੜਨਗੇ ਮੁਲਜ਼ਮ ਵਿਦਿਆਰਥੀ ਦਾ ਕੇਸ

Talwar Lawyers: ਬੇਹੱਦ ਚਰਚਿਤ ਰਹੇ ਆਰੂਸ਼ੀ ਕਤਲ ਕੇਸ ਵਿੱਚ ਤਲਵਾਰ ਜੋੜੇ ਦਾ ਕੇਸ ਲੜਨ ਵਾਲੇ ਮਸ਼ਹੂਰ ਵਕੀਲ ਤਨਵੀਰ ਅਹਿਮਦ ਮੀਰ ਰਿਆਨ ਕਤਲ ਕੇਸ ਵਿੱਚ CBI ਦੁਆਰਾ ਪ੍ਰਦਿਊਮਨ ਕਤਲਕਾਂਡ ਵਿੱਚ ਮੁਲਜ਼ਮ ਬਣਾਏ ਗਏ ਨਬਾਲਿਗ ਵਿਦਿਆਰਥੀ ਦੇ ਵੱਲੋਂ ਪੈਰਵੀ ਕਰ ਸਕਦੇ ਹਨ। ਤਨਵੀਰ ਅਹਿਮਦ ਨੇ ਖ਼ੁਦ ਮੀਡੀਆ ਸਾਹਮਣੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ

Praduman Murder Case

ਪ੍ਰਦਿਊਮਨ ਦੇ ਪਿਤਾ ਨੇ ਕਿਹਾ-ਦੋਸ਼ੀ ਵਿਦਿਆਰਥੀ ਨੂੰ ਮੰਨਿਆ ਜਾਵੇ ਬਾਲਗ

Praduman Murder Case: ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਨਾਬਾਲਗ ਵਿਦਿਆਰਥੀ ਦੀ ਜੁਡੀਸ਼ੀਅਲ ਹਿਰਾਸਤ ਦੀ ਸੀਮਾ 14 ਦਿਨ ਹੋਰ ਵਧਾ ਦਿੱਤੀ ਹੈ। ਉੱਥੇ ਇਸ ਮਾਮਲੇ ‘ਚ ਗ੍ਰਿਫਤਾਰ ਬਸ ਕੰਡਕਟਰ ਅਸ਼ੋਕ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ ਕਿਉਂਕਿ ਮੰਗਲਵਾਰ ਨੂੰ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿੱਤੀ ਸੀ। Praduman Murder

Pradyuman Murder Case

ਪ੍ਰਦਿਊਮਨ ਕਤਲ ਕਾਂਡ ‘ਚ ਆਇਆ ਨਵਾਂ ਮੋੜ, ਸਾਹਮਣੇ ਆਇਆ ਦੋਸ਼ੀਆਂ ਦੇ ਰਿਸ਼ਤੇਦਾਰਾਂ ਦਾ ਆਡੀਓ

Pradyuman Murder Case :  ਪ੍ਰਦਿਊਮਨ ਕਤਲ ਕਾਂਡ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸੇ ਦੌਰਾਨ ਇਸ ਕੇਸ ਵਿੱਚ ਇਕ ਹੋਰ ਨਵਾਂ ਮੋੜ ਆਇਆ ਹੈ। ਅੱਜ ਕੱਲ੍ਹ ਦੋਸ਼ੀ ਕੰਡਕਟਰ ਅਸ਼ੋਕ ਅਤੇ ਦੋਸ਼ੀ ਵਿਦਿਆਰਥੀ ਦੇ ਰਿਸ਼ਤੇਦਾਰਾਂ ਦੇ ਵਿਚਕਾਰ ਹੋਈ ਗੱਲਬਾਤ ਦਾ ਆਡੀਓ ਵਾਇਰਲ ਹੋ ਰਿਹਾ ਹੈ। ਆਡੀਓ ਵਿੱਚ ਦੋਸ਼ੀ ਅਸ਼ੋਕ ਦਾ ਮਾਮਾ ਓ.ਪੀ. ਚੋਪੜਾ

Pradyuman murder case

ਪ੍ਰਦਿਊਮਨ ਕਤਲਕਾਂਡ : ਦੋਸ਼ੀ ਵਿਦਿਆਰਥੀ ਬਾਲ ਸੁਧਾਰ ਘਰ ‘ਚ ਦੂਜੇ ਬੱਚਿਆਂ ਤੋਂ ਪੁੱਛ ਰਿਹੈ ਕਿੰਨੀ ਹੋਵੇਗੀ ਸਜ਼ਾ

Pradyuman murder case ਫਰੀਦਾਬਾਦ : ਪ੍ਰਦਿਊਮਨ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਰਿਆਨ ਸਕੂਲ ਦੇ ਦੋਸ਼ੀ ਸਟੂਡੇਂਟ ਦੇ ਬਾਰੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇੱਕ ਨਿਊਜ਼ ਚੈਨਲ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬਾਲ ਸੁਧਾਰ ਘਰ ਵਿੱਚ ਉਸ ਦੇ ਨਾਲ ਰਹੇ ਕਤਲ ਦੇ ਦੋਹੀਂ ਬੱਚਿਆਂ ਤੋਂ ਪੁੱਛ ਰਿਹਾ ਹੈ ਕਿ ਜੇਕਰ ਕੋਰਟ ਕਿਸੇ ਨੂੰ ਦੋਸ਼ੀ

Missing JNU student case

JNU ਦੇ ਲਾਪਤਾ ਵਿਦਿਆਰਥੀ ਨਜੀਬ ਦੇ ਕੇਸ ‘ਚ ਆਟੋ ਡਰਾਈਵਰ ਨੇ ਪੁਲਿਸ ਦੇ ਦਬਾਅ ਹੇਠ ਦਿੱਤਾ ਬਿਆਨ: CBI ਰਿਪੋਰਟ

Missing JNU student case ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ  ( ਸੀਬੀਆਈ )  ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ  ( ਜੇਐਨਯੂ )  ਦੇ ਵਿਦਿਆਰਥੀ ਨਜੀਬ ਅਹਿਮਦ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੂੰ ਹਾਲਤ ਰਿਪੋਰਟ ਸੌਂਪੀ। ਸੂਤਰਾਂ ਦੇ ਮੁਤਾਬਕ ਇਸ ਵਿੱਚ ਕਿਹਾ ਗਿਆ ਹੈ ਕਿ ਆਟੋ ਰਿਕਸ਼ਾ ਚਾਲਕ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ।

Pradyuman murder case

ਪ੍ਰਦਿਉਂਨ ਹੱਤਿਆਕਾਂਡ ‘ਚ ਆਰੋਪੀ ਵਿਦਿਆਰਥੀ ਦੇ ਬਾਰੇ ਚਾਕੂ ਵੇਚਣ ਵਾਲੇ ਨੇ ਕੀਤਾ ਵੱਡਾ ਖੁਲਾਸਾ

Pradyuman murder case knife seller CBI:ਅੱਠ ਸਤੰਬਰ ਨੂੰ ਪਿੰਡ ਭੋਂਡਸੀ ਦੇ ਨਜਦੀਕ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੀ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਿਉਂਨ ਦੀ ਸਕੂਲ ਦੇ ਹੀ ਬਾਥਰੂਮ ਵਿੱਚ ਗਲਾ ਰੇਤਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਹੁੰਦੇ ਹੀ ਖੂਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਖੀਰ ਖੂਨ ਸਾਫ਼ ਕਰਨ ਦੀ ਜਲਦਬਾਜੀ ਨੇ ਹੀ

Bus conductor file case

ਰਿਆਨ ਕਤਲਕਾਂਡ : ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕੇਸ ਕਰੇਗਾ ਬੱਸ ਕੰਡਕਟਰ ਅਸ਼ੋਕ

Bus conductor file case: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਮਾਮਲੇ ਵਿੱਚ ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੱਸ ਕੰਡਕਟਰ ਅਸ਼ੋਕ ਕੁਮਾਰ ਦੇ ਰਿਸਤੇਦਾਰ ਹੁਣ ਮਾਮਲੇ ਵਿੱਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਕਰਨਗੇ। ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਦੇ ਕਤਲ ਦੇ ਸਿਲਸਿਲੇ ਵਿੱਚ CBI ਦੁਆਰਾ 16 ਸਾਲ

Pradyuman murder case cbi

ਪ੍ਰਦਿਊਮਨ ਕਤਲਕਾਂਡ : ਪੁਲਿਸ ਵਲੋਂ ਬਣਾਏ ਮੁੱਖ ਗਵਾਹ ਨੂੰ CBI ਨੇ ਦੱਸਿਆ ਕਾਤਲ

Pradyuman murder case cbi : ਇਥੋਂ ਦੇ ਪ੍ਰਦਿਊਮਨ ਕਤਲ ਕੇਸ ਦੀ ਜਾਂਚ ਕਰ ਰਹੀ ਸੀ ਬੀ ਆਈ ਸ਼ੁਰੂ ਤੋਂ ਇੱਕ ਵੱਖ ਥਿਊਰੀ ‘ਤੇ ਕੰਮ ਕਰ ਰਹੀ ਸੀ। ਪਹਿਲਾਂ ਸੀ ਬੀ ਆਈ ਨੇ ਕਤਲ ਨਾਲ ਜੁੜੇ ਮਾਮਲੇ ਵਿੱਚ ਬਾਰੀਕੀ ਨਾਲ ਪੜ੍ਹਾਈ ਕੀਤੀ ਅਤੇ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ। ਫਿਰ ਸੀ ਬੀ ਆਈ ਨੇ ਸਕੂਲ ਵਿੱਚ ਲੱਗੇ

Pradyuman Murder Case

ਪ੍ਰਦਿਊਮਨ ਕਤਲ ਮਾਮਲੇ ‘ਚ ਕੇਸ ਦੀ ਗੁੱਥੀ ਨਜ਼ਰ ਆ ਰਹੀ ਸੁਲਝਦੀ

Pradyuman Murder Case ਬੁਹਚਰਚਿਤ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਹੋਈ 7 ਸਾਲ ਦੇ ਬੱਚੇ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਕਤਲ ਕੇਸ ਦੀ ਗੁੱਥੀ ਸੁਲਝਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਗੁਰੂਗ੍ਰਾਮ ਦੇ ਰਿਆਨ ਸਕੂਲ ਦੇ ਹੀ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ ਹੈ। ਸੀ.ਬੀ.ਆਈ. ਨੇ

Ryan murder case Gurgaon

ਪ੍ਰਦਿਊਮਨ ਕਤਲ ਕਾਂਡ : ਸੀਬੀਆਈ ਨੇ ਪਲਟੀ ਪੁਲਿਸ ਦੀ ਥਿਊਰੀ, ਅਸ਼ੋਕ ਨੇ ਦਬਾਅ ‘ਚ ਕਬੂਲਿਆ ਸੀ ਗੁਨਾਹ

Ryan murder case Gurgaon: ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਕੇਸ ਨੇ ਬੁੱਧਵਾਰ ਨੂੰ ਇੱਕ ਨਵਾਂ ਮੋੜ ਲੈ ਲਿਆ ਹੈ। ਸੀਬੀਆਈ ਦੀ ਨਵੀਂ ਥਿਊਰੀ ਨੇ ਗੁਰੂਗ੍ਰਾਮ ਪੁਲਿਸ ਦੀ ਥਿਊਰੀ ਨੂੰ ਪਲਟ ਕੇ ਰੱਖ ਦਿੱਤਾ ਹੈ। ਸੀਬੀਆਈ ਨੇ ਬੁੱਧਵਾਰ ਸਵੇਰੇ ਸਕੂਲ ਦੇ ਹੀ 11ਵੀਂ ਕਲਾਸ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ। ਦੁਪਹਿਰ ਦੋ ਵਜੇ

Pradyuman Murder Case

ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ, CBI ਨੇ ਹਿਰਾਸਤ ‘ਚ ਲਿਆ 11ਵੀ ਜਮਾਤ ਦਾ ਵਿਦਿਆਰਥੀ

Pradyuman Murder Case ਗੁਰੂਗ੍ਰਾਮ: ਇਥੋਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਹੋਏ ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ ਆ ਗਿਆ ਹੈ। ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ ) ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਸਕੂਲ ਵਿੱਚ ਪੜ੍ਹਨ ਵਾਲੇ 11ਵੀ ਦੇ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਦਿਊਮਨ ਕਤਲਕਾਂਡ ਵਿੱਚ ਇਸ ਵਿਦਿਆਰਥੀ

ਚੰਡੀਗੜ: CBI ਨੇ 2 ਲੱਖ ਰੁਪਏ ਰਿਸ਼ਵਤ ਲੈਂਦੇ ਸਬ ਇੰਸਪੈਕਟਰ ਨੂੰ ਕੀਤਾ ਕਾਬੂ

ਚੰਡੀਗੜ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਦੁਪਹਿਰ ਸੈਕਟਰ-31 ਥਾਣੇ ਦੇ ਅੰਦਰ ਯੂਟੀ ਪੁਲਿਸ ਦੇ ਐਸਆਈ ਨੂੰ 2 ਲੱਖ ਰਿਸ਼ਵਤ ਦੇ ਨਾਲ ਕੀਤਾ। ਇਲਜ਼ਾਮ ਹੈ ਕਿ ਐਸਆਈ ਅਟੈਮਪ ਟੂ ਮਰਡਰ ਕੇਸ (ਧਾਰਾ – 307) ਵਿੱਚ ਆਰੋਪੀ ਪੱਖ ਤੋਂ ਪਰੇਸ਼ਾਨ ਨਹੀਂ ਕਰਨ ਅਤੇ ਤਿੰਨ ਦਾ ਨਾਮ ਰਫਾਦਫਾ ਕਰਨ ਦੀ ਬਜਾਏ 9 ਲੱਖ ਦੀ ਰਿਸ਼ਵਤ ਮੰਗੀ ਸੀ।

rss hindu leaders

ਪੰਜਾਬ ਦੇ ਆਰਐੱਸਐੱਸ ਨੇਤਾਵਾਂ ਦੀ ਹੱਤਿਆ ਪਿੱਛੇ ਇਸ ਸੰਗਠਨ ਦਾ ਹੱਥ ਮੰਨਦੀ ਹੈ ਸੀਬੀਆਈ

ਚੰਡੀਗੜ੍ਹ : ਪੰਜਾਬ ਵਿਚ ਹਿੰਦੂ ਸੰਗਠਨਾਂ ਦੇ ਨੇਤਾਵਾਂ ‘ਤੇ ਹੋ ਰਹੇ ਹਮਲਿਆਂ ਦੇ ਲਈ ਧਾਰਮਿਕ ਕੱਟੜਵਾਦ ਜ਼ਿੰਮੇਵਾਰ ਹੈ। ਸੀਬੀਆਈ ਸੂਤਰਾਂ ਦੇ ਮੁਤਾਬਕ ਪੰਜਾਬ ਵਿਚ ਇਨ੍ਹਾਂ ਹਮਲਿਆਂ ਦੇ ਪਿੱਛੇ ਖ਼ਾਲਿਸਤਾਨੀ ਅੱਤਵਾਦੀ ਸੰਗਠਨਾਂ ਦਾ ਹੱਥ ਹੈ। 26 ਸਤੰਬਰ 2017 ਨੂੰ ਲੁਧਿਆਣਾ ਤੋਂ ਫੜੇ ਗਏ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਸੱਤ ਅੱਤਵਾਦੀਆਂ ਨੇ ਪੁਲਿਸ ਪੁੱਛਗਿੱਛ ਵਿਚ ਖੁ਼ਲਾਸਾ ਕੀਤਾ ਹੈ

7 indian murder mysteries

ਸੀ.ਬੀ.ਆਈ. ਅਜੇ ਤੱਕ ਨਹੀਂ ਸੁਲਝਾ ਸਕੀ ਪੰਜਾਬ ‘ਚ ਹੋਏ ਇਨ੍ਹਾਂ 7 ਕਤਲਾਂ ਦੀ ਗੁੱਥੀ

ਲੁਧਿਆਣਾ: ਪੰਜਾਬ ‘ਚ ਦਹਿਸ਼ਤਗਰਦਾਂ ਅਤੇ ਹਤਿਆਰਿਆਂ ਦੇ ਹੌਂਸਲੇ ਇੰਨੇਂ ਬੁਲੰਦ ਹੋ ਗਏ ਹਨ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ‘ਚ ਬਹੁਤ ਸਾਰੀਆਂ ਅਜਿਹੀਆਂ ਵਾਰਦਾਤਾਂ ਹੋਈਆਂ, ਜਿਨ੍ਹਾਂ ਦੌਰਾਨ ਵੱਖ-ਵੱਖ ਧਰਮਾਂ, ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਸ਼ਿਵਸੈਨਾ ਦੇ ਲੀਡਰਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਪਿੱਛੇ ਕਿਸਦਾ ਹੱਥ ਹੈ, ਇਸ ਬਾਰੇ ਅੰਗਰੇਜ਼ੀ ਅਖਬਾਰ ਇਕਨਾਮਿਕ ਟਾਈਮਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ