Tag: ,

Gudiya Rape

ਗੁੜੀਆ ਕੇਸ: ਗੈਂਗਰੇਪ ਨਹੀਂ ਹੋਇਆ, ਅਨਿਲ ਨੇ ਰੇਪ ਕਰ ਕੀਤਾ ਸੀ ਕਤਲ

Gudiya Rape: ਸੀਬੀਆਈ ਨੇ ਕੋਟਖਾਈ ‘ਚ ਪਿਛਲੇ ਸਾਲ ਹੋਏ ਨਾਬਾਲਿਗ ਗੁੜੀਆ ਦੇ ਰੇਪ ਤੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸੰਬੰਧ ‘ਚ ਉਹਨਾਂ ਨੇ ਆਪਣੀ ਫਾਈਨਲ ਸਟੇਟਮੈਂਟ ਰਿਪੋਰਟ ਬੁੱਧਵਾਰ ਨੂੰ ਹਾਈਕਮਾਨ ‘ਚ ਸੌਂਪ ਦਿੱਤੀ। ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਗੁੜੀਆ ਦਾ ਗੈਂਗਰੇਪ ਨਹੀਂ ਬਲਕਿ ਰੇਪ ਹੋਇਆ ਸੀ। ਉਹਨਾਂ ਨੇ ਮੁਖ

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ 'ਤੇ ਕੀਤਾ ਹੱਥ ਸਾਫ...

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ ‘ਤੇ ਕੀਤਾ ਹੱਥ ਸਾਫ…

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ ‘ਤੇ ਕੀਤਾ ਹੱਥ ਸਾਫ… ਦੇਸ਼ ਅਤੇ ਸੂਬੇ ਭਰ ਵਿਚ ਫ਼ਿਲਮਾਂ ਨੂੰ ਦੇਖ ਦੇਖ ਲੋਕਾਂ ਨੂੰ ਲੁੱਟਣ ਦੀ ਨਿਤ ਨਵੀਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨਕਲੀ ਪੁਲਿਸ ਅਫਸਰ ਜਾਂ ਸੀ.ਬੀ.ਆਈ ਅਧਿਕਾਰੀ ਬਣ ਕੇ ਲਕਾਂ ਨਾਲ ਠੱਗੀ ਮਾਰਨ ਦਾ ਅੱਜਕਲ ਜਿਵੇਂ ਕੇ ਟਰੇਂਡ ਹੀ ਬਣ ਗਿਆ ਹੋਵੇ। ਸੀ.ਬੀ.ਆਈ ਨਾਮ ਸੁਨ ਕੇ

Vadodara firm promoters

ਬੈਂਕਾਂ ਨੂੰ 2600 ਕਰੋੜ ਦਾ ਚੂਨਾ ਲਗਾਉਣ ਵਾਲੇ ਅਮਿਤ ਭਟਨਾਗਰ ਨੂੰ CBI ਨੇ ਕੀਤਾ ਗ੍ਰਿਫਤਾਰ

Vadodara firm promoters: ਨਵੀਂ ਦਿੱਲੀ : ਵੱਖ – ਵੱਖ ਬੈਂਕਾਂ ਤੋਂ 2600 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਡਾਇਮੰਡ ਪਾਵਰ ਇਨਫਰਾਸਟਰਕਚਰ ਲਿਮਿਟਡ ਦੇ ਨਿਦੇਸ਼ਕ ਅਮਿਤ ਭਟਨਾਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਏਟੀਐੱਸ ਅਤੇ ਸੀਬੀਆਈ ਦੀ ਟੀਮ ਨੇ ਵਡੋਦਰੇ ਦੇ ਵਪਾਰੀ ਅਮਿਤ ਉਨ੍ਹਾਂ ਦੇ ਭਰਾ ਅਤੇ ਪਿਤਾ ਨੂੰ ਰਾਜਸ‍ਥਾਨ ਦੇ ਉਦੈਪੁਰ ਤੋਂ ਗ੍ਰਿਫਤਾਰ

Kathua rape case Manmohan Singh

ਉਨਾਵ ਗੈਂਗਰੇਪ ਕੇਸ : ਸੀਬੀਆਈ ਨੇ ਕੁਲਦੀਪ ਸੇਂਗਰ ਖਿਲਾਫ ਚੌਥੀ ਐਫਆਈਆਰ ਕੀਤੀ ਦਰਜ

Unnao Rape Case: ਉਨਾਵ ਗੈਂਗ ਰੇਪ ਆਰੋਪੀ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਦੇ ਖਿਲਾਫ ਸੀਬੀਆਈ ਨੇ ਚੌਥੀ ਐਫਆਈਆਰ ਦਰਜ ਕਰ ਲਈ ਹੈ। ਸੇਂਗਰ ਦੇ ਖਿਲਾਫ ਇਹ ਐਫਆਈਆਰ ਪੀੜਤਾ ਦੇ ਬਿਆਨ ਤੋਂ ਬਾਅਦ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ ‘ਚ ਪਿਟਾਈ ਨਾਲ ਹੋਈ ਮੌਤ ਦੀ ਜਾਂਚ ਵੀ

Unnao rape case

ਉਨਾਵ ਗੈਂਗਰੇਪ ਮਾਮਲਾ: ਸੀਬੀਆਈ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Unnao rape case: ਉਨਾਵ ਗੈਂਗਰੇਪ ਮਾਮਲੇ ‘ਚ ਸੀਬੀਆਈ ਨੇ ਮੁਲਜ਼ਮ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ੁੱਕਰਵਾਰ ਸਵੇਰੇ ਵਿਧਾਇਕ ਨੂੰ ਲਖਨਾਊ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕੇ ਕੇਂਦਰ ਸਰਕਾਰ ਦੀ ਸਿਫਾਰਿਸ਼ ਮਨਜ਼ੂਰ ਕਰਦੇ ਹੋਏ ਵੀਰਵਾਰ ਦੀ ਸ਼ਾਮ ਇਸ ਕੇਸ ਦੀ

Physical assault Pending cases

ਉਨਾਵ ਗੈਂਗਰੇਪ ਕੇਸ ਦੀ ਹੋਵੇਗੀ CBI ਜਾਂਚ ?SC ਹੋਇਆ ਸੁਣਵਾਈ ਨੂੰ ਤਿਆਰ

Unnao gang rape case investigate CBI :ਨਵੀਂ ਦਿੱਲੀ :ਸੁਪ੍ਰੀਮ ਕੋਰਟ ਉਨਾਵ ਸਮੂਹਿਕ ਬਲਾਤਕਾਰ ਕਾਂਡ ਦੀ ਸੀਬੀਆਈ ਜਾਂਚ ਦੀ ਮੰਗ ਉੱਤੇ ਸੁਣਵਾਈ ਨੂੰ ਤਿਆਰ ਹੋ ਗਿਆ ਹੈ।ਇਸ ਕੇਸ ਵਿੱਚ ਅਗਲੇ ਹਫਤੇ ਸੁਣਵਾਈ ਹੋਵੇਗੀ।ਮਾਮਲੇ ਵਿੱਚ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਆਰੋਪੀ ਹੈ। Unnao gang rape case investigate CBI ਵਕੀਲ ਮਨੋਹਰ ਲਾਲ ਸ਼ਰਮਾ ਵੱਲੋਂ ਦਰਜ ਕੀਤੀ ਗਈ ਅਰਜ਼ੀ

PNB ਘੋਟਾਲਾ : ਇਸ ਵਜ੍ਹਾ ਕਰਕੇ ਭ੍ਰਿਸ਼ਟ ਕਰਮਚਾਰੀਆ ਨੂੰ ਕੀਤਾ ਸੀ ਨਜ਼ਰਅੰਦਾਜ਼

Scam-hit PNB: ਨਵੀ ਦਿੱਲੀ : ਹਾਲ ਹੀ ‘ਚ ਖਬਰ ਆਈ ਸੀ ਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਖਿਲਾਫ ਏਜੰਸੀਆਂ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਨਫੋਰਸਮੈਂਟ ਡਾਇਰੈਕਟਰ (ਈਡੀ) ਨੇ ਹੁਣ ਤੱਕ ਨੀਰਵ ਅਤੇ ਮੇਹੁਲ ਦੀ ਸਾਰੀ ਜਾਇਦਾਦ ਨੂੰ ਜਬਤ ਕੀਤਾ ਹੈ। Scam-hit PNB ਇਸ ਦੇ ਨਾਲ ਹੀ ਏਜੰਸੀਆਂ ਨੇ

PNB scam case

PNB ਘੋਟਾਲਾ : ਨੀਰਵ ਤੇ ਚੋਕਸੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

PNB scam case: ਨਵੀਂ ਦਿੱਲੀ : ਪੀਐੱਨਬੀ ਧੋਖਾਧੜੀ ਮਾਮਲੇ ‘ਚ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਵਾਰ-ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਦੋਨਾਂ ਦੇ ਜਾਂਚ ‘ਚ ਸ਼ਾਮਿਲ ਹੋਣ ਤੋਂ ਮਨ੍ਹਾ ਕਰਨ ਤੋਂ ਬਾਅਦ ਸੀਬੀਆਈ ਨੇ ਇਸਦੇ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਅਦਾਲਤ

ICICI ਬੈਂਕ ਘੋਟਾਲਾ : ਕੀ ਬੋਰਡ ਨੇ CEO ਚੰਦਾ ਕੋਚਰ ਨੂੰ ਜਲਦਬਾਜ਼ੀ ‘ਚ ਦਿੱਤੀ ਕਲੀਨ ਚਿੱਟ?

ICICI board clean chit: ਨਵੀਂ ਦਿੱਲੀ : Videocon group ਨੂੰ 3250 ਕਰੋੜ ਰੁਪਏ ਦਾ ਲੋਨ ਦੇਣ ਦੇ ਮਾਮਲੇ ‘ਚ ICICI ਬੈਂਕ ਦੀ ਐੱਮਡੀ ਅਤੇ ਸੀਈਓ ਚੰਦਾ ਕੋਚਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਇਹਨਾਂ ਦਿਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ । ਦਰਅਸਲ, ਉਨ੍ਹਾਂ ‘ਤੇ ਵੀਡਓਕਾਨ ਨੂੰ 3250

PNB scam

PNB ਘੋਟਾਲਾ ਨੂੰ ਲੈ ਕੇ CBI ਨੇ ਕੀਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਤੋਂ ਪੁੱਛਗਿੱਛ

PNB scam: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਅਤੇ ਕਈ ਖੁਲਾਸੇ ਵੀ ਹੋ ਰਹੇ ਹਨ। ਇਸ ਘੋਟਾਲੇ ਦੇ ਮੁਖ ਦੋਸ਼ੀ ਹਾਲੇ ਤੱਕ ਦੇਸ਼ ‘ਚੋ ਫਰਾਰ ਹਨ।ਦੱਸ ਦੇਈਏ ਕਿ ਹੁਣ ਹੁਣ ਖਬਰ ਆਈ ਹੈ ਕਿ CBI ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਲੋਂ ਅੰਜਾਮ ਦਿੱਤੇ ਗਏ ਬੈਂਕ ਧੋਖਾਧੜੀ

CBI books Vadodara firm

ਵਡੋਦਰਾ ਦੀ ਕੰਪਨੀ ਨੇ ਕੀਤੀ 2,655 ਕਰੋੜ ਦੀ ਬੈਂਕ ਧੋਖਾਧੜੀ

CBI books Vadodara firm: ਨਵੀਂ ਦਿੱਲੀ : ਵਿਜੇ ਮਾਲਿਆ ਅਤੇ ਨੀਰਵ ਮੋਦੀ ਤੋਂ ਬਾਅਦ ਦੇਸ਼ ਦੇ ਸਰਕਾਰੀ ਅਤੇ ਗੈਰਸਰਕਾਰੀ ਬੈਂਕਾਂ ਨੂੰ ਹਜਾਰਾਂ ਕਰੋੜਾਂ ਦਾ ਚੂਨਾ ਲਗਾਉਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵਡੋਦਰਾ ਦੀ ਫਰਮ ਡਾਇਮੰਡ ਪਾਵਰ ਇੰਫਰਾਸਟਰਕਚਰ ਨੇ ਵੱਖ-ਵੱਖ 11 ਬੈਂਕਾਂ ਦੇ ਕੰਸੋਰਟਿਅਮ ਤੋਂ 2655 ਕਰੋੜ ਰੁਪਏ ਦਾ ਲੋਨ ਲੈ ਕੇ ਹੁਣ ਹੱਥ

ਸੋਨੇ ਦੀ ਆਯਾਤ ਸਕੀਮ ਨੂੰ ਲੈ ਕੇ ਸੀਬੀਆਈ ਨੇ ਰਿਜ਼ਰਵ ਬੈਂਕ ਦੇ ਚਾਰ ਅਧਿਕਾਰੀਆਂ ਦੀ ਕੀਤੀ ਜਾਂਚ

CBI grills RBI officers: ਨਵੀਂ ਦਿੱਲੀ : ਸੀਬੀਆਈ ਨੇ 2014 ਵਿੱਚ ਗੋਲਡ ਇੰਪੋਰਟ ਸਕੀਮ ਵਿੱਚ ਢਿੱਲ ਦੇ ਮਾਮਲੇ ਵਿੱਚ ਰਿਜਰਵ ਬੈਂਕ ਦੇ ਚਾਰ ਉੱਚ ਅਧਿਕਾਰੀਆਂ ਤੋਂ ਅੱਜ ਪੁੱਛਗਿਛ ਕੀਤੀ ਜਾਵੇਗੀ। ਉਸ ਸਮੇਂ ਯੂਪੀਏ ਸਰਕਾਰ ਸੱਤਾ ‘ਚ ਸੀ ਅਤੇ ਪੀ ਚਿਦੰਬਰਮ ਵਿੱਤ ਮੰਤਰੀ ਸਨ। ਕਿਹਾ ਜਾ ਰਿਹਾ ਹੈ ਕਿ ਨਿਜੀ ਵਪਾਰੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਇਹਨਾਂ

PNB fraud case

PNB ਘੋਟਾਲਾ: 12000 ਤਨਖਾਹ ‘ਤੇ ਲਿਆ 2500 ਕਰੋੜ ਦਾ ਲੋਨ!

PNB fraud case : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਅਤੇ ਕਈ ਖੁਲਾਸੇ ਵੀ ਹੋ ਰਹੇ ਹਨ। ਮਾਮਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਜੇਮਸ ਨੂੰ ਲੈ ਕੇ ਪਤਾ ਚੱਲਿਆ ਹੈ ਕਿ ਉਸਦੇ ਮੁੱਖ ਲੈਣਦਾਰਾਂ ਨੇ ਕਰੀਬ 2500 ਕਰੋੜ ਰੁਪਏ ਦਾ ਲੋਨ ਲਿਆ ਸੀ। ਜਦੋਂ ਕਿ ਉਨ੍ਹਾਂ ਦੀ ਸੈਲਰੀ ਕਰੀਬ

ਐਕਸਿਸ ਬੈਂਕ ਦੀ ਸੀ.ਈ.ਓ. ਸ਼ਿਖਾ ਸ਼ਰਮਾ ਲਈ ਵਧੀਆਂ ਮੁਸ਼ਕਲਾਂ, RBI ਨੇ ਪੁੱਛਿਆ ਇਹ ਸਵਾਲ

Axis Bank: ਨਵੀ ਦਿੱਲੀ : ਵੀਡਓਕਾਨ ਲੋਨ ਮਾਮਲੇ ਵਿੱਚ ਸੀਬੀਆਈ ਨੇ ਦੀਪਕ ਕੋਚਰ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡਓਕਾਨ ਸਮੂਹ ਨੂੰ ਦਿੱਤੇ ਗਏ ਇੱਕ ਲੋਨ ਮਾਮਲੇ ਵਿੱਚ ਕੋਚਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੀ ਕਥਿਤ ਸ਼ਮੂਲੀਅਤ ਦੀਆਂ ਖਬਰਾਂ ਆਇਆ ਸੀ, ਜਿਸ ਤੋਂ ਬਾਅਦ ਸੀਬੀਆਈ ਨੇ ਦੀਪਕ ਕੋਚਰ ਖਿਲਾਫ ਜਾਂਚ ਸ਼ੁਰੂ ਕੀਤੀ ਹੈ । ਹੁਣ

ICICI ਬੈਂਕ ਲੋਨ ਮਾਮਲਾ : ਚੰਦਾ ਕੋਚਰ ਦੇ ਪਤੀ ਖਿਲਾਫ CBI ਨੇ ਸ਼ੁਰੂ ਕੀਤੀ ਜਾਂਚ

ICICI Bank Chanda Kochhar: ਨਵੀਂ ਦਿੱਲੀ : ਵੀਡਓਕਾਨ ਲੋਨ ਮਾਮਲੇ ਵਿੱਚ ਸੀਬੀਆਈ ਨੇ ਦੀਪਕ ਕੋਚਰ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡਓਕਾਨ ਸਮੂਹ ਨੂੰ ਦਿੱਤੇ ਗਏ ਇੱਕ ਲੋਨ ਮਾਮਲੇ ਵਿੱਚ ਕੋਚਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੀ ਕਥਿਤ ਸ਼ਮੂਲੀਅਤ ਦੀਆਂ ਖਬਰਾਂ ਆਇਆ ਸੀ, ਜਿਸ ਤੋਂ ਬਾਅਦ ਸੀਬੀਆਈ ਨੇ ਸ਼ੁੱਕਰਵਾਰ ਨੂੰ ਦੀਪਕ ਕੋਚਰ ਖਿਲਾਫ ਜਾਂਚ ਸ਼ੁਰੂ

Punjab National Bank scam

PNB ਨੇ ਨੀਰਵ ਮੋਦੀ ਦੇ ਘੋਟਾਲੇ ਦੀ ਜਾਣਕਾਰੀ ਸਾਂਝੀ ਕਰਨ ਤੋਂ ਕੀਤਾ ਇਨਕਾਰ…

Punjab National Bank scam: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਨੇ ਨੀਰਵ ਮੋਦੀ ਦੇ ਘੋਟਾਲੇ ਨਾਲ ਜੁੜਿਆ ਸਾਰੀਆਂ ਜਾਣਕਾਰੀਆਂ ਸਾਰਵਜਨਿਕ ਕਰਨ ਤੋਂ ਮਨਾ ਕਰ ਦਿੱਤਾ ਹੈ। ਆਰਟੀਆਈ ਕਰਮਚਾਰੀ ਅਨਿਲ ਗਲਗਲੀ ਨੇ 13000 ਕਰੋੜ ਰੁਪਏ ਦੇ ਘੋਟਾਲੇ ‘ਤੇ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਤਹਿਤ ਪੀਐੱਨਬੀ ਤੋਂ ਸੂਚਨਾ ਮੰਗੀ ਸੀ। Punjab National Bank scam ਗਲਗਲੀ ਨੇ ਨੀਰਵ

Pnb fraud

ਨੀਰਵ ਮੋਦੀ ਤੋਂ ਵਸੂਲੀ ਕਰਨ ਲਈ PNB ਚੁੱਕੇਗਾ ਇਹ ਕਦਮ

Pnb fraud: 13 ਹਜਾਰ ਕਰੋੜ ਰੁਪਏ ਦੇ ਘੋਟਾਲੇ ਵਿੱਚ ਦੋਸ਼ੀ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ ਦੀ ਦਿਵਾਲਿਆ ਪਰਿਕ੍ਰੀਆ ਵਿੱਚ ਪੰਜਾਬ ਨੈਸ਼ਨਲ ਬੈਂਕ ਵੀ ਹਿੱਸਾ ਲੈਣਾ ਚਾਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਬੈਂਕ ਰਿਕਵਰੀ ਲਈ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਵਿੱਚ ਫਾਇਰਸਟਾਰ ਦੀ ਦਿਵਾਲਿਆ ਪਰਿਕ੍ਰੀਆ ਵਿੱਚ ਹਿੱਸਾ ਲੈਣਾ ਵੀ ਸ਼ਾਮਿਲ ਹੈ।

SBI reported Kanishk Gold

ਨਵੰਬਰ 2017 ‘ਚ SBI ਨੇ ਦਿੱਤੀ ਸੀ ਕਨਿਕਸ਼ ਧੋਖਾਧੜੀ ਦੀ ਜਾਣਕਾਰੀ

SBI reported Kanishk Gold: ਨਵੀਂ ਦਿੱਲੀ : ਲਗਾਤਾਰ ਹੋ ਰਹੇ ਬੈਂਕ ਘੋਟਾਲਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।ਹਾਲ ਹੀ ‘ਚ ਦੇਸ਼ ਦੇ ਕਈ ਵੱਡੇ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੋ ਰਹੇ ਬੈਂਕ ਘੋਟਾਲਿਆਂ ਨਾਲ ਦੇਸ਼ ਨੂੰ ਤਾਂ ਨੁਕਸਾਨ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ।ਹਾਲ ਹੀ ਚ ਕਨਿਕਸ਼

PNB fraud Mumbai branch

ਪੰਜਾਬ ਨੈਸ਼ਨਲ ਬੈਂਕ ਨਾਲ ਹਾਲੇ ਵੀ ਹੋ ਰਹੀ ਹੈ ਧੋਖਾ ਧੜੀ…

PNB fraud Mumbai branch : ਦੇਸ਼ ਦੇ ਸਭ ਤੋਂ ਵੱਡਾ ਘੋਟਾਲਾ PNB ਘੋਟਾਲਾ ਜਿਸ ਨੇ ਸਭ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।PNB ਬੈਂਕ ਘੋਟਾਲੇ ਦੇ ਦੋਸ਼ੀ ਹਾਲੇ ਫਰਾਰ ਹਨ । ਨੀਰਵ ਮੋਦੀ ਘੋਟਾਲੇ ਤੋਂ ਬਾਅਦ PNB ‘ਚ ਇਕ ਹੋਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਮੁੰਬਈ ਬ੍ਰਾਂਚ ਤੋਂ ਕਰੀਬ

CBI questions nirav CFO

ਹੁਣ CBI ਦੇ ਹੱਥੇ ਚੜ੍ਹਿਆ ਨੀਰਵ ਮੋਦੀ ਦੀ ਕੰਪਨੀ ਦਾ CFO

CBI questions nirav CFO: ਨਵੀਂ ਦਿੱਲੀ :ਦੇਸ਼ ਸਭ ਤੋਂ ਵੱਡੇ ਘੋਟਾਲੇ PNB ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਹਾਲੇ ਤੱਕ ਕਾਨੂੰਨ ਦੀ ਪਕੜ ਤੋਂ ਦੂਰ ਹੈ ਇਸ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ ਜਿੱਥੇ ਇਸ ਮਾਮਲੇ ‘ਚ ਹਰ ਰੋਜ ਨਵੀਂ ਤੋਂ ਨਵੀਂ ਗੱਲ ਸਾਹਮਣੇ ਆ ਰਹੀ ਹੈ।ਦੂਜੇ ਪਾਸੇ ਇਸ ਧੋਖਾਧੜੀ ਦੇ ਮਾਮਲੇ ਨੇ ਸਾਰੇ ਦੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ