Tag: , , , ,

ਲੁਧਿਆਣਾ ‘ਚ CBI ਦੀ ਰੇਡ, ਰੈਵਿਨਿਊ ਇੰਟੈਲੀਜੈਂਸ ਦਾ ADG 25 ਲੱਖ ਰਿਸ਼ਵਤ ਲੈਂਦਾ ਕਾਬੂ

CBI Arrests DRI ADG: ਸੀਬੀਆਈ ਨੇ ਚੰਦਰ ਸ਼ੇਖਰ ADG, ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਲੁਧਿਆਣਾ ਸਮੇਤ ਦੋ ਲੋਕਾਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਮਾਲ ਤੇ ਸੂਚਨਾ ਵਿਭਾਗ ਦਾ ADG ਰਾਜੇਸ਼ ਟਾਂਡਾ 25 ਲੱਖ ਰੁਪਏ ਰਿਸ਼ਵਤ ਲੈਂਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਇਸ ਪੂਰੇ ਮਾਮਲੇ ‘ਚ ਨਵੀਂ ਦਿੱਲੀ,

ਪੀ ਚਿਦੰਬਰਮ ਨੂੰ 26 ਅਗਸਤ ਤੱਕ ਰੱਖਿਆ ਜਾਵੇਗਾ CBI ਦੀ ਹਿਰਾਸਤ ‘ਚ

P Chidambaram CBI Remand : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ CBI ਨੇ ਬੀਤੇ ਦਿਨੀ ਹਿਰਾਸਤ ਵਿੱਚ ਲੈ ਲਿਆ ਸੀ। ਅੱਜ ਪੀ ਚਿਦੰਬਰਮ ਨੂੰ CBI ਨੇ ਚਾਰ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੀ ਚਿਦੰਬਰਮ ਨੂੰ 26 ਅਗਸਤ ਤੱਕ CBI ਦੀ ਹਿਰਾਸਤ ‘ਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ

ਹਰਿਆਣਾ ਦੇ ਸਾਬਕਾ ਸੀਐੱਮ ਦੀ ਰਿਹਾਇਸ਼ ‘ਤੇ ਸੀ.ਬੀ.ਆਈ. ਦਾ ਛਾਪਾ

CBI Raids Aimed Stop Hooda: ਹਰਿਆਣਾ: ਸੀ.ਬੀ.ਆਈ ਦੀ ਜਾਂਚ ਜਦੋਂ ਵੀ ਹੁੰਦੀ ਹੈ,ਉਸ ਤੋਂ ਕੋਈ ਬੱਚ ਨਹੀਂ ਸਕਦਾ।ਹੁਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਸੀ.ਬੀ.ਆਈ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਾਣਕਾਰੀ ਮੁਤਾਬਿਕ ਹਰਿਆਣਾ ਦੇ ਸਾਬਕਾ ਸੀਐੱਮ ਦੇ ਰੋਹਤਕ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਹੈ।ਸੂਰਤਾਂ ਮੁਤਾਬਿਕ ਭੁਪਿੰਦਰ ਸਿੰਘ ਹੁੱਡਾ

Ex-SP cops life imprisonment

ਫਰਜ਼ੀ ਮੁਕਾਬਲਿਆਂ ‘ਚ ਨੌਜਵਾਨਾਂ ਨੂੰ ਲਾਪਤਾ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਉਮਰ ਕੈਦ

Ex-SP cops life imprisonment:ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 26 ਸਾਲ ਪਹਿਲਾਂ ਨੌਜਵਾਨ ਨੂੰ ਅਗਵਾ ਕਰਨ ਅਤੇ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਦੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਦੋ ਸੇਵਾਮੁਕਤ ਪੁਲਿਸ ਅਫ਼ਸਰਾਂ ਜਿਨ੍ਹਾਂ ਵਿੱਚ ਸੇਵਾਮੁਕਤ ਇੰਸਪੈਕਟਰ ਗਿਆਨ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਮੱਲ੍ਹੀ ਨੂੰ ਉਮਰ ਕੈਦ ਅਤੇ 60 ਹਜ਼ਾਰ ਰੁਪਏ ਜੁਰਮਾਨੇ

CBI Scanner PNB Fraud Probe

PNB ਬੈਂਕ ਘੋਟਾਲੇ ਸਬੰਧੀ ਦੇਸ਼ ਦੀ ਸਭ ਤੋਂ ਵੱਡੀ ਲਾਅ ਫਰਮ ‘ਤੇ CBI ਨੇ ਕੱਸਿਆ ਸ਼ਿਕੰਜਾ

CBI Scanner PNB Fraud Probe: ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ( ਪੀਐੱਨਬੀ) ‘ਚ 13,600 ਕਰੋੜ ਰੁਪਏ ਦੀ ਧੋਖਾਧੜੀ ਦੇ ਮੁੱਖ ਦੋਸ਼ੀ ਅਤੇ ਹੀਰੇ-ਜਵਾਹਰਤ ਦੇ ਕਾਰੋਬਾਰੀ ਨੀਰਵ ਮੋਦੀ ਭਾਰਤ ਤੋਂ ਭੱਜਣ ਤੋਂ ਪਹਿਲਾਂ ਹੀ ਉਹ ਦੂੱਜੇ ਦੇਸ਼ ਦੀ ਨਾਗਰਿਕਤਾ ਲੈਣ ਦੀਆਂ ਹੰਭਲੀਆਂ ‘ਚ ਜੁੱਟ ਗਿਆ ਸੀ।ਕੇਂਦਰੀ ਜਾਂਚ ਬਿਊਰੋ (CBI) ਨੂੰ ਦੇਸ਼ ਦੀ ਸਭ ਤੋਂ ਵੱਡੀ ਲਾਅ

CBI STI Inquiry

ਸੀਬੀਆਈ ਜਾਂਚ ਤੋਂ ਬਾਅਦ ਹੁਣ ਬੇਅਦਬੀ ਮਾਮਲਾ ਐਸਆਈਟੀ ਦੇ ਹਵਾਲੇ

CBI STI Inquiry: ਵਿਧਾਨਸਭਾ ਵਿੱਚ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦੇ ਪਾਰਿਤ ਪ੍ਰਸਤਾਵ ਉੱਤੇ ਅਮਲ ਕਰਦੇ ਸਰਕਾਰ ਨੇ ਇੱਕ ਨਵੀਂ ਅਧਿਸੂਚਨਾ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਹੁਣ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,ਕੋਟਕਪੂਰਾ ਅਤੇ ਬਹਿਬਲਕਲਾਂ ਵਿੱਚ ਪੁਲਿਸ ਦੁਆਰਾ ਫਾਇਰਿੰਗ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰੇਗੀ। ਪੰਜਾਬ

Pathankot airbase attack case

ਹੁਣ CBI ਅਦਾਲਤ ‘ਚ ਹੋਵੇਗੀ ਪਠਾਨਕੋਟ ਏਅਰਬੇਸ ਹਮਲੇ ਦੀ ਸੁਣਵਾਈ

Pathankot airbase attack case:ਮੋਹਾਲੀ :ਪਠਾਨਕੋਟ ਏਅਰਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਸੁਣਵਾਈ ਹੁਣ ਮੋਹਾਲੀ ਸਥਿਤ ਸੀ . ਬੀ . ਆਈ . ਦੀ ਅਦਾਲਤ ਵਿੱਚ ਸਪੈਸ਼ਲ ਜੱਜ ਦੁਆਰਾ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ ਸੀ.ਬੀ.ਆਈ.ਦੀ ਉਕਤ ਅਦਾਲਤ ਨੂੰ ਕੇਸ ਦੀ ਸੁਣਵਾਈ ਕਰਨ ਦੇ ਅਧਿਕਾਰ ਦੇ ਦਿੱਤੇ ਹਨ । Pathankot airbase attack case ਬੀਤੇ ਦਿਨ ਅਦਾਲਤ ਵਿੱਚ ਇਸ

ਕਠੂਆ ਗੈਂਗਰੇਪ: ਦੋਸ਼ੀਆਂ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ

Kathua case hearing court: ਕਠੂਆ ਸਮੂਹਿਕ ਕੁਕਰਮ ਅਤੇ ਹਤਿਆਕਾਂਡ  ਦੇ ਦੋ ਆਰੋਪੀਆਂ ਦੁਆਰਾ ਇਸ ਮਾਮਲੇ ਦੀ ਜਾਂਚ ਸੀਬੀਆਈ ਵਲੋਂ ਕਰਵਾਏ ਜਾਣ ਦੀ ਮੰਗ ਉੱਤੇ ਸੁਣਵਾਈ ਕਰਨ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ‍ਮਨਾਂ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਜੰਮੂ ਅਤੇ ਕਸ਼ਮੀਰ  ਪੁਲਿਸ ਦੀ ਕਰਾਇਮ ਬ੍ਰਾਂਚ ਦੁਆਰਾ ਆਰੋਪੀ ਬਣਾਏ ਗਏ ਸਾਂਝੀ ਰਾਮ ਅਤੇ ਉਸਦੇ

CBI ਤੋਂ ਦੋ ਕਦਮ ਅੱਗੇ ਹੈ ED, ਭਗੌੜੇ ਆਰਥਿਕ ਮੁਲਜਮਾਂ ਦੇ ਖਿਲਾਫ ਹੋਵੇਗੀ ਸਖ਼ਤ ਕਾਰਵਾਈ

Two steps ahead CBI: ਨਵੀਂ ਦਿੱਲੀ : ਭ੍ਰਿਸ਼ਟਾਚਾਰ ਵੱਲੋਂ ਕੀਤੀ ਗਈ ਕਾਲੀ ਕਮਾਈ ਨੂੰ ਜਬਤ ਕਰਨ ਅਤੇ ਆਰਥਿਕ ਮੁਲਜਮਾਂ ਦੇ ਖਿਲਾਫ ਕਾਰਗਰ ਕਾਰਵਾਈ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਸਭ ਤੋਂ ਅਹਿਮ ਜਾਂਚ ਏਜੰਸੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਨਾਲ-ਨਾਲ ਹੁਣ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਗ਼ੈਰਕਾਨੂੰਨੀ ਤਰੀਕੇ ਨਾਲ ਕੀਤੀ ਗਈ ਕਾਲੀ ਕਮਾਈ

Gangsters in the Amritsar, Gurdeep Pehlwan shot dead with guns

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਰਲ ਗੁਰਦੀਪ ਪਹਿਲਵਾਨ ਨੂੰ ਗੈਂਗਸਟਰਾਂ ਨੇ ਗੋਲੀਆਂ ਨਾਲ ਭੁੰਨਿਆਂ, ਮੌਤ 

ਅੰਮ੍ਰਿਤਸਰ: ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਨੇਤਾਵਾਂ ਅਤੇ ਸਿਆਸੀ ਨੇਤਾਵਾਂ ਨੂੰ ਗੈਂਗਸਟਰਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕੁਝ ਨਕਾਬਪੋਸ਼ ਗੈਂਗਸਟਰਾਂ ਨੇ ਗੋਲਬਾਗ ਅਖਾੜੇ ‘ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

DGP ਨੇ ਇਸ਼ਾਰਿਆਂ 'ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

DGP ਨੇ ਇਸ਼ਾਰਿਆਂ ‘ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ: ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰ ਆਪਣਾ ਸਿਰ ਉਠਾ ਰਹੇ ਹਨ। ਪਿਛਲੇ ਦਿਨੀਂ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਹੁਣ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਉੱਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇੱਕ ਬਿਆਨ ਵਿੱਚ ਇਸ਼ਾਰਿਆਂ – ਇਸ਼ਾਰਿਆਂ ਵਿੱਚ

6-month-old pregnant woman commit suicide

6 ਮਹੀਨੇ ਦੀ ਗਰਭਵਤੀ ਮਹਿਲਾ ਨੇ ਲਿਆ ਫਾਹਾ…

ਮੁਹਾਲੀ : ਇੱਕ ਛੇ ਮਹੀਨੇ ਦੀ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਸ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਔਰਤ ਦਾ ਨਾਂਅ ਦਾ ਰਜਨੀ ਹੈ। ਰਜਨੀ ਆਪਣੇ ਪਤੀ ਦੇ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ।

ਹੁਣ ਇਸ ਬੈਂਕ ‘ਚ ਨਿਕਲਿਆ ਨੀਰਵ ਮੋਦੀ, 155 ਕਰੋੜ ਰੁਪਏ ਦਾ ਲਗਾਇਆ ਚੂਨਾ

Rs 155 crore OBC bank fraud: ਨਵੀਂ ਦਿੱਲੀ : ਲੱਕੜ ਦੀ ਇੱਕ ਕੰਪਨੀ ‘ਤੇ ਓਰੀਐਂਟਲ ਬੈਂਕ ਆਫ ਕਾਮਰਸ ( ਓਬੀਸੀ ) ਦੇ ਨਾਲ 155 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਸੀਬੀਆਈ ਵੱਲੋਂ ਦਰਜ ਐੱਫਆਈਆਰ ਦੇ ਮੁਤਾਬਕ , ਕੰਪਨੀ ਨੇ ਕਥਿਤ ਤੌਰ ‘ਤੇ ਬੈਂਕ ਬੁੱਕ ਵਿੱਚ ਦੱਸੇ ਬਿਨਾਂ ਫੰਡ ਟਰਾਂਸਫਰ ਲਈ

Man intrude in village and openly fired the bullets

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ…

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ… ਸੂਬਾ ਸਰਕਾਰ ਭਾਵੇਂ ਸੂਬੇ ਵਿੱਚ ਹਥਿਆਰਾਂ ਸਬੰਧੀ ਸਖਤ ਕਾਨੂੰਨ ਲਿਆਉਣ ਦੀ ਗੱਲ ਕਹਿ ਰਹੀ ਹੈ ਪਰ ਪੰਜਾਬ ਅੰਦਰ ਦਿਨੋ ਦਿਨ ਗੋਲੀਆਂ ਚਲਉਣੀਆਂ ਦੀਆਂ ਵਾਰਦਾਤਾ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਇਹ ਸਿੱਧੇ ਤੌਰ ਗੈਗਸਟਾਰਾਂ ਨੂੰ ਹੌਸਲਾ ਦੇਣ ਵਾਲੀ ਕਹਾਵਤ ਬਣਦੀ ਜਾ

Man commit suicide in police station, who set Five family members on fire

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਹਵਾਲਾਤੀ ਦੀ ਰਹੱਸਮਈ ਮੌਤ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ, ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਪੁਲਿਸ ਥਾਣੇ ‘ਚ ਖੁਦਕੁਸ਼ੀ ਕਰ ਲਈ। ਇਹ ਇਨਸਾਨ ਉਹ ਹੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ

Car riders robbing lakhs of cash from motorcyclists on gun point

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਕਾਰ ਸਵਾਰ ਲੁਟੇਰੇ, ਇਕ ਮੋਟਰ ਸਾਈਕਲ ਸਵਾਰ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਇਕ ਲੱਖ ਰੁਪਏ ਦੀ ਲੁੱਟ ਖੋਹ ਕਰਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਾਮਪੁਰਾ ਸਟੇਟ

Two friends arrested, 2 live cartridges and local made pistol recovered

ਦੋ ਦੋਸਤ ਗ੍ਰਿਫ਼ਤਾਰ, ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ

ਦਿਨ-ਬ-ਦਿਨ ਜ਼ੁਰਮ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਕ ਵਾਰ ਫਿਰ ਗੱਲ ਕਰੀਏ  ਹੋਮੀਸਾਈਡ ਸਟਾਫ ਨੇ 2 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਕਿਲ੍ਹਾ ਮੁਹੱਲੇ ਦੇ 19 ਸਾਲਾ ਮੋਹਿਤ ਧੀਂਗਾਨ ਤੇ ਕਾਕੋਵਾਲ ਰੋਡ ‘ਤੇ ਨਿਊ ਬਸੰਤ ਵਿਹਾਰ ਇਲਾਕੇ

Dead bodyof worker found in the factory Quarter of Ludhiana

ਲੁਧਿਆਣਾ ਦੀ ਫੈਕਟਰੀ ਦੇ ਕੁਆਰਟਰ ‘ਚੋਂ ਮਿਲੀ ਵਰਕਰ ਦੀ  ਲਾਸ਼

ਲੁਧਿਆਣਾ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਫੇਸ 7 ‘ਚ ਸਥਿਤ ਫੈਕਟਰੀ ਦੇ ਉੱਪਰ ਬਣੇ 8 ਨੰਬਰ ਕੁਆਰਟਰ ‘ਚ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਉਣ ‘ਤੇ ਜਦ ਫੈਕਟਰੀ ਦੇ  3 ਨੰਬਰ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਉਸ ‘ਚ ਮਹੀਨੇ ਪਹਿਲਾਂ ਰੱਖੇ ਵਰਕਰ ਦੀ ਲਾਸ਼ ਨਿਕਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਧਾਰਾ 174

Naxalite leader expensive college study

ਆਪਣੇ ਬੱਚਿਆਂ ਨੂੰ ਮਹਿੰਗੇ ਨਿਜੀ ਕਾਲਜਾਂ ‘ਚ ਪੜ੍ਹਾ ਰਹੇ ਨਕਸਲੀ ਨੇਤਾ ,ਇੰਝ ਭਰ ਰਹੇ ਆਪਣੀ ਤਿਜੋਰੀ

Naxalite leader expensive college study:ਨਕਸਲੀਆਂ ਦੇ ਬਿਹਾਰ ਝਾਰਖੰਡ ਸਪੈਸ਼ਲ ਏਰੀਆ ਕਮੇਟੀ ( ਬੀਜੇਐਸਏਸੀ ) ਦੇ ਮੈਂਬਰ ਪ੍ਰਦਿਉਮਨ ਸ਼ਰਮਾ ਨੇ ਆਪਣੀ ਭਤੀਜੀ ਦੇ ਨਿਜੀ ਮੈਡੀਕਲ ਕਾਲਜ ਵਿੱਚ ਨਾਮਾਂਕਣ ਲਈ 22 ਲੱਖ ਰੁਪਏ ਦਾ ਭੁਗਤਾਨ ਕੀਤਾ । ਇਸੇ ਤਰ੍ਹਾਂ ਬੀਜੇਐਸਏਸੀ ਦੇ ਹੀ ਇੱਕ ਹੋਰ ਮੈਂਬਰ ਸੰਦੀਪ ਯਾਦਵ ਦੀ ਧੀ ਦੇਸ਼ ਦੇ ਨਾਮਚੀਨ ਨਿਜੀ ਸੰਸਥਾ ਅਤੇ ਪੁੱਤਰ ਨਿਜੀ

SC transfers Kathua rape case

ਕਠੂਆ ਰੇਪ ਕੇਸ ਪਠਾਨਕੋਟ ਟਰਾਂਸਫਰ, ਸਭ ਤੋਂ ਘੱਟ ਉਮਰ ‘ਚ ਜੱਜ ਬਣ ਰਿਕਾਰਡ ਬਣਾਉਣ ਵਾਲੇ ਤੇਜਵਿੰਦਰ ਕਰਣਗੇ ਸੁਣਵਾਈ

SC transfers Kathua rape case: ਸੁਪਰੀਮ ਕੋਰਟ ਨੇ ਕਠੂਆ ਰੇਪ ਅਤੇ ਹੱਤਿਆਕਾਂਡ ਦੀ ਸੁਣਵਾਈ ਜੰਮੂ – ਕਸ਼ਮੀਰ ਤੋਂ ਪਠਾਨਕੋਟ ਦੀ ਜਿਲ੍ਹਾ ਅਦਾਲਤ ਵਿੱਚ ਟਰਾਂਸਫਰ ਕਰ ਦਿੱਤੀ ਹੈ। ਟਰਾਏਲ ਉੱਤੇ ਲੱਗੀ ਰੋਕ ਵੀ ਹਟਾ ਦਿੱਤੀ ਗਈ ਹੈ। ਪਠਾਨਕੋਟ ਦੀ ਜਿਲ੍ਹਾ ਅਦਾਲਤ ਹੁਣ ਰੋਜਾਨਾ ਬੰਦ ਕਮਰੇ ਵਿੱਚ ਸੁਣਵਾਈ ਕਰੇਗੀ। ਸੁਪਰੀਮ ਕੋਰਟ ਨੇ ਪਠਾਨਕੋਟ ਦੇ ਜਿਲ੍ਹੇ ਅਤੇ ਸ਼ੈਸ਼ਨ