Tag: , , , , , , , ,

ਬੈਂਕ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ , ਸੇਵਾਵਾਂ ‘ਤੇ ਅਸਰ

Bank unions strike second day:ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਵਿਰੋਧ ਕਰ ਰਹੇ ਹਨ।10 ਲੱਖ ਤੋਂ ਵੀ ਜ਼ਿਆਦਾ ਬੈਂਕ ਕਰਮਚਾਰੀ ਅੱਜ ਵੀ ਹੜਤਾਲ ਉੱਤੇ ਹਨ। ਉਨ੍ਹਾਂ ਦਾ ਹੜਤਾਲ ਦਾ ਅੱਜ ਦੂਜਾ ਦਿਨ ਹੈ।ਇਸਦੀ ਵਜ੍ਹਾ ਨਾਲ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ‍ਿੰਗ ਲੈਣ-ਦੇਣ

ਚੰਡੀਗੜ੍ਹ ਰੇਲਵੇ ਸਟੇਸ਼ਨ ਹੋਇਆ ਕੈਸ਼ਲੈਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਨੂੰ ਕੈਸ਼ਲੈਸ ਸਿਟੀ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਕੋਈ ਕਸਰ ਨਹੀਂ ਛੱਡ ਰਿਹਾ। ਉੱਥੇ ਇਸਦੇ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਵੀ ਪੂਰੀ ਤਰ੍ਹਾਂ ਨਾਲ ਕੈਸ਼ਲੈਸ ਹੋ ਗਿਆ ਹੈ। ਇਥੇ ਹਰ ਤਰਾਂ ਦੇ ਬੁੱਕ ਸਟਾਲ , ਖਾਣਪੀਣ ਦੀਆ ਦੁਕਾਨਾਂ ‘ਚ Paytm ਦਾ ਇਸਤੇਮਾਲ ਕੀਤਾ ਜਾ ਰਿਹਾ

ਪ੍ਰਸ਼ਾਸਨ ਵੱਲੋ ਕੈਸ਼ਲੈੱਸ ਮੁਹਿੰਮ ਨੂੰ ਵਧਾਵਾ

ਪ੍ਰਧਾਨਮੰਤਰੀ ਤੇ ਦੋਸ਼ ਲਗਾਉਣ ਵਾਲਿਆਂ ਤੇ ਕਾਰਵਾਈ ਕਰੇਗੀ ਬੀਜੇਪੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੋਸ਼ ਲਗਾਉਣ ਵਾਲਿਆਂ ਤੇ ਬੀਜੇਪੀ ਹੁਣ ਕਾਨੂੰਨੀ ਕਾਰਵਾਈ ਕਰੇਗੀ। ਇਹ ਕਹਿਣਾ ਹੈ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸ਼ਾਦ ਦਾ,ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਕੋਲ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਏ,ਨਹੀਂ ਤਾਂ ਰੋਜ਼ ਰੋਜ਼ ਦੇ ਝੂਠੇ ਬੇਬੁਨਿਆਦ ਦੋਸ਼ਾ ਤੋਂ ਕਾਂਗਰਸ ਪਰਹੇਜ਼ ਕਰੇ ਨਹੀਂ ਤਾਂ ਬੀਜੇਪੀ ਉਸਦੇ ਖਿਲਾਫ ਕਾਰਵਾਈ

ਹੁਣ ਹੈਲਪਲਾਈਨ ਨੰਬਰ ਕਰੇਗਾ ਲੋਕਾਂ ਨੂੰ ਕੈਸ਼ਲੈੱਸ ਸਿਸਟਮ ਪ੍ਰਤੀ ਜਾਗਰੂਕ

ਲੋਕਾਂ ਨੂੰ ਕੈਸ਼ਲੈੱੱਸ ਸਿਸਟਮ ਪ੍ਰਤੀ ਜਾਗਰੂਕ ਕਰੇਗਾ ਹੈਲਪਲਾਈਨ ਨੰਬਰ

ਦੇਸ਼ ‘ਚ ਡਿਜ਼ੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣ ਲਈ ਇਕ ਟੀ. ਵੀ. ਚੈਨਲ ਅਤੇ ਵੈੱਬਸਾਈਟ ਸ਼ੁਰੂ ਕਰਨ ਤੋਂ ਬਾਅਦ ਦੇਸ਼ ਪੱਧਰੀ ਟੋਲ ਫ੍ਰੀ ਹੈਲਪਲਾਈਨ ਨੰਬਰ ‘14444’ ਸ਼ੁਰੂ ਕੀਤਾ ਜਾਵੇਗਾ। ਇਸ ਹੈਲਪਲਾਈਨ ਦਾ ਮਕਸਦ ਲੋਕਾਂ ਨੂੰ ਕੈਸ਼ਲੈੱਸ ਲੈਣ-ਦੇਣ ਪ੍ਰਤੀ ਸਿੱਖਿਅਤ ਕਰਨਾ ਅਤੇ ਜ਼ਰੂਰੀ ਮਦਦ ਉਪਲੱਬਧ ਕਰਵਾਉਣਾ ਹੈ। ਇਹ ਸੇਵਾ ਹਫ਼ਤੇ ਭਰ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਾਫਟਵੇਅਰ

ਕੈਸ਼ਲੈਸ ਹੋਇਆ ਚੰਡੀਗੜ੍ਹ ! ਸਾਰੇ ਏ.ਟੀ.ਐੱਮ ਖਾਲੀ

5-6 ਦਸੰਬਰ ਨੂੰ Snapdeal ਦੀ ‘unbox cashfree sale’…ਜਾਣੋ ਕਿੰਨਾ ਡਿਸਕਾਊਂਟ ਮਿਲੇਗਾ! ..

ਨਵੀਂ ਦਿੱਲੀ : ਈ-ਕਾਮਰਸ ਕੰਪਨੀ snapdeal ਨੋਟਬੰਦੀ ਤੋਂ ਬਾਦ ਹੁਣ ਆਪਣੀ ਸੇਲ ਸੁਧਾਰਣ ਲਈ ਕਈ ਕਦਮ ਚੁੱਕ ਰਹੀ ਹੈ । ਇਸੇ ਤਹਿਤ snapdeal ਹੁਣ ‘unbox cashfree sale ’ਲਾਂਚ ਕਰਨ ਜਾ ਰਹੀ ਹੈ।ਇਹ ਸੇਲ 5-6 ਦਸੰਬਰ ਨੂੰ ਹੋਵੇਗੀ, ਜਿਸ ਵਿਚ ਕੰਪਨੀ ਕੱਪੜੇ, ਮੋਬਾਈਲ ਫੋਨ, ਹੋਮ, ਇਲੈਕਟ੍ਰੋਨਿਕਸ ਤੇ ਹੋਰ ਦੂਜੀਆ ਕਈ ਕੈਟੇਗਰੀ ਵਿਚ 80 ਫੀਸਦੀ ਤੱਕ ਡਿਸਕਾਊਂਟ

ਤੇ ਹੁਣ ਰੇਲ ਕਾਊਂਟਰਾਂ ‘ਤੇ ਦਿੱੱਤੀ ਜਾਏਗੀ POS ਮਸ਼ੀਨਾਂ ਅਤੇ ਕੈਸ਼ਲੇੈਸ ਦੀ ਸੁਵਿਧਾ

ਭਾਰਤੀ ਰੇਲ ਨੇ ਕੈਸ਼ਲੇਸ ਟ੍ਰਾਂਸੈਕਸ਼ਨ ਨੂੰ ਵਧਾਵਾ ਦਿੰਦੇ ਹੋਏ ਅਗਲੇ 6 ਮਹੀਨੇ ਵਿਚ ਰੇਲਵੇ ਰਿਜ਼ਰਵੇਸ਼ਨ ਕਾਊਂਟਰ ਤੇ ਟਿਕਟ ਕਾਊਂਟਰਾਂ ‘ਤੇ POS ਮਸ਼ੀਨਾਂ ਲਗਾਉਣ ਦਾ ਵਿਚਾਰ ਕਰ ਰਹੀ ਹੈ। ਉਸਨੇ ਸਟੇਟ ਬੈਂਕ ਆੱੱਫ ਇੰਡੀਆ ਤੇ ਆਈ.ਸੀ.ਆਈ.ਸੀ.ਆਈ ਸਮੇਤ ਹੋਰਾਂ ਬੈਂਕਾਂ ਵਿਚ ਰੇਲ ਕਾਊਂਟਰਾਂ ਦੇ ਲਗਭਗ 15,000 POS ਮਸ਼ੀਨਾਂ ਉਪਲਬਧ ਕੀਤੀਆਂ ਜਾਣਗੀਆਂ। ਐਸ.ਬੀ.ਆਈ ਨੇ 31 ਦਸੰਬਰ ਤਕ 1000

ਤੇ ਹੁਣ ਚੰਡੀਗੜ੍ਹ ਬਣੇਗਾ ਦੇਸ਼ ਦਾ ਪਹਿਲਾ ਕੈਸ਼ਲੇਸ ਸ਼ਹਿਰ…ਪੜ੍ਹੋ ਪੂਰੀ ਖ਼ਬਰ!!!

ਨੋਟਬੰਦੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਚੰਡੀਗੜ੍ਹ ਦੇ ਲੋਕਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ, ਕਿ ਹੁਣ ਉਹ ਨਕਦ ਤੋਂ ਬਿਨ੍ਹਾਂ ਵੀ ਖਰੀਦਦਾਰੀ ਕਰ ਸਕਦੇ ਹਨ।ਦਰਅਸਲ ਵਿੱੱਤ ਮੰਤਰਾਲਾ ਦੇ ਵਿੱੱਤ ਸਕੱੱਤਰ ਨੇ ਫੈਸਲਾ ਕੀਤਾ ਹੈ ਕਿ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਦੌਰਾਨ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱੱਤੇ ਗਏ ਹਨ।ਜ਼ਿਕਰੇਖਾਸ ਹੈ ਕਿ ਇਸ ਕਾਨਫਰੰਸ ਵਿਚ

ਤੇ’ ਹੁਣ ਚੰਡੀਗੜ੍ਹ ਬਣੇਗਾ ਦੇਸ਼ ਦਾ ਪਹਿਲਾ ਕੈਸ਼ਲੈੱਸ ਸ਼ਹਿਰ

ਤੇ ਹੁਣ ਚੰਡੀਗੜ੍ਹ ਬਣੇਗਾ ਦੇਸ਼ ਦਾ ਪਹਿਲਾ ਕੈਸ਼ਲੇਸ ਸ਼ਹਿਰ…ਪੜ੍ਹੋ ਪੂਰੀ ਖ਼ਬਰ!!!

ਨੋਟਬੰਦੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਚੰਡੀਗੜ੍ਹ ਦੇ ਲੋਕਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ, ਕਿ ਹੁਣ ਉਹ ਨਕਦ ਤੋਂ ਬਿਨ੍ਹਾਂ ਵੀ ਖਰੀਦਦਾਰੀ ਕਰ ਸਕਦੇ ਹਨ।ਦਰਅਸਲ ਵਿੱੱਤ ਮੰਤਰਾਲਾ ਦੇ ਵਿੱੱਤ ਸਕੱੱਤਰ ਨੇ ਫੈਸਲਾ ਕੀਤਾ ਹੈ ਕਿ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਦੌਰਾਨ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱੱਤੇ ਗਏ ਹਨ।ਜ਼ਿਕਰੇਖਾਸ ਹੈ ਕਿ ਇਸ ਕਾਨਫਰੰਸ ਵਿਚ

ਦੇਸ਼ ਦਾ ਪਹਿਲਾ ਕੈਸ਼ਲੇੈੱਸ ਰਾਜ ਬਣ ਸਕਦਾ ਹੈ ਗੋਆ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੈਸ਼ਲੇੈੱਸ ਲੈਣ ਦੇਣ ‘ਤੇ ਜੋਰ ਦਿੱੱਤਾ ਜਾ ਰਿਹਾ ਹੈ ।ਇਸ ਪਰੇਸ਼ਾਨੀ ਦੇ ਮੱੱਦੇਨਜ਼ਰ ਗੋਆ ਸਰਕਾਰ ਪੁਰਜ਼ੋਰ ਕੋਸ਼ਿਸ ਕਰ ਰਹੀ ਹੈ ਕਿ 31 ਦਸੰਬਰ ਤਕ ਸਾਰੀ ਲੈਣ ਦੇਣ ਕੈਸ਼ਲੈੱਸ ਹੋ ਸਕੇ। ਗੋਆ ਸਰਕਾਰ ਜੇਕਰ ਇਸਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਦਾ ਪਹਿਲਾਂ ਅਜਿਹਾ ਰਾਜ

ਦੇਸ਼ ਦਾ ਪਹਿਲਾ ਕੈਸ਼ਲੇਸ ਰਾਜ ਬਣ ਸਕਦਾ ਹੈ ਗੋਆ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੈਸ਼ਲੇਸ ਲੈਣ ਦੇਣ ‘ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਪਰੇਸ਼ਾਨੀ ਦੇ ਮੱਦੇਨਜ਼ਰ ਗੋਆ ਸਰਕਾਰ ਪੁਰਜ਼ੋਰ ਕੋਸ਼ਿਸ ਕਰ ਰਹੀ ਹੈ ਕਿ 31 ਦਸੰਬਰ ਤਕ ਸਾਰੀ ਲੈਣ ਦੇਣ ਕੈਸ਼ਲੇਸ ਹੋ ਸਕੇ। ਗੋਆ ਸਰਕਾਰ ਜੇਕਰ ਇਸਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਦਾ ਪਹਿਲਾ ਅਜਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ