Tag: , , ,

ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਨਹੀਂ ਘੱਟ ਰਹੇ ਗੈਰਕਾਨੂੰਨੀ ਕੰਮ, 25 ਦਿਨਾਂ ‘ਚ ਹੀ ਫੜ੍ਹਿਆ ਗਿਆ 116 ਕਰੋੜ ਦਾ ਨਸ਼ਾ

Drug Supply Increased : ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਹੁਣ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਵਾਰ ਦੀਆਂ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਕਾਫ਼ੀ ਸਖਤ ਹੈ। ਕਿਉਂਕਿ ਚੋਣਾਂ ਦੇ ਸਮੇਂ ਵੋਟਰਾਂ ਦੀਆਂ ਵੋਟਾਂ ਹਾਸਿਲ ਲਈ ਉਮੀਦਵਾਰਾਂ ਦੇ ਵੱਲੋਂ ਗਲਤ ਚੀਜਾਂ ਦਾ ਸਹਾਰਾ ਲਿਆ ਜਾਂਦਾ ਹੈ। ਜਿਸਤੇ ਚੋਣ ਕਮਿਸ਼ਨ ਦੀ ਇਸ ਵਾਰ

CG Raipur South Africa

ਕ੍ਰਿਕਟ ‘ਤੇ ਸੱਟਾ ਲਗਾਉਂਦੇ 3 ਗ੍ਰਿਫ਼ਤਾਰ ,2 ਕਰੋੜ 65 ਲੱਖ ਦੀ ਰਕਮ ਬਰਾਮਦ

CG arrest match 3 spaculators :ਛੱਤੀਸਗੜ੍ਹ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ , ਜਦੋਂ ਰਾਏਪੁਰ ਵਿੱਚ ਕ੍ਰਿਕੇਟ ਮੈਚ ਉੱਤੇ ਸੱਟਾ ਲਗਾਉਣ ਵਾਲੇ ਤਿੰਨ ਸ਼ਾਤਿਰ ਪੁਲਿਸ ਦੇ ਹੱਥੇ ਚੜ੍ਹ ਗਏ।ਪੁਲਿਸ ਨੇ ਆਰੋਪੀਆਂ ਦੇ ਕੋਲੋਂ 2 ਕਰੋੜ 65 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ।ਇਸਦੇ ਇਲਾਵਾ ਇਨ੍ਹਾਂ ਦੇ ਕੋਲ ਵਲੋਂ ਕਈ ਏਟੀਐਮ ਕਾਰਡ , ਮੋਬਾਈਲ ਫੋਨ

cash

ਨੋਟ ਬਦਲੇ ਸਵਾਲ ਮਾਮਲੇ ‘ਚ ਅਦਾਲਤ ਸਖ਼ਤ, ਮੁਲਜ਼ਮ ਨੂੰ ਪੇਸ਼ ਹੋਣ ਦਾ ਦਿੱਤਾ ਆਖ਼ਰੀ ਮੌਕਾ

ਨਵੀਂ ਦਿੱਲੀ : ਸਾਲ 2005 ਵਿਚ ਨੋਟ ਦੇ ਬਦਲੇ ਸਵਾਲ ਦਾ ਮਾਮਲਾ ਕਾਫ਼ੀ ਚਰਚਾ ਵਿਚ ਆਇਆ ਸੀ, ਇਸ ਮਾਮਲੇ ਵਿਚ ਮਹਾਰਾਸ਼ਟਰ ਦੇ ਜਲਗਾਂਵ ਤੋਂ ਇੱਕ ਸਾਂਸਦ ਵੱਲੋਂ ਸੰਸਦ ਵਿਚ ਸਵਾਲ ਪੁੱਛਣ ਦੇ ਬਦਲੇ ਪੈਸੇ ਲਏ ਗਏ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਦਾਲਤ ਵਿੱਚ ਚਲਾ ਗਿਆ ਸੀ। ਉਦੋਂ ਤੋਂ ਹੀ ਇਹ ਮਾਮਲਾ ਅਦਾਲਤ ਵਿਚ

ਚੋਰਾਂ ਨੇ ਦੋ ਪਿੰਡਾਂ ਵਿੱਚ 25-30 ਲੱਖ ਦੇ ਸਮਾਨ ਤੇ ਕੀਤਾ ਹੱਥ ਸਾਫ

ਨੰਗਲ:-ਨੰਗਲ ਵਿਖੇ ਊਨਾ-ਚੰਡੀਗੜ੍ਹ ਮੁੱਖ ਸੜਕ ਉਤੇ ਪਿੰਡ ਬ੍ਰਹਮਪੁਰ ਅਤੇ ਅਜੌਲੀ ਵਿੱਚ ਸਵੇਰੇ ਤਿੰਨ ਘਰਾਂ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ 25 ਤੋਂ 30 ਲੱਖ ਰੁਪਏ ਤੱਕ ਦੇ ਸਮਾਨ ਅਤੇ ਨਗਦੀ ਉਤੇ ਹੱਥ ਸਾਫ ਕੀਤਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰ ਬੇਖੌਫ ਹੋ

ਦਿਨ ਦਿਹਾੜੇ ਚੋਰਾਂ ਨੇ ਕੀਤਾ ਗਹਿਣਿਆ ਅਤੇ ਨਕਦੀ ਤੇ ਹੱਥ ਸਾਫ

ਗੁਰਾਇਆ:-ਨਜ਼ਦੀਕੀ ਪਿੰਡ ਬੀੜ ਬੰਸੀਆਂ ਵਿਖੇ ਚਿੱਟੇ ਦਿਨ ਚੋਰਾਂ ਨੇ ਧਾਵਾ ਬੋਲ ਕੇ ਸੋਨੇ, ਚਾਂਦੀ ਦੇ ਗਹਿਣਿਆ ਅਤੇ ਹਜ਼ਾਰਾ ਰੁਪਏ ਦੀ ਨਗਦੀ ਤੇ ਆਪਣਾ ਹੱਥ ਸਾਫ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਵਿਦਿਆ ਦੇਵੀ ਪਤਨੀ ਸਵ. ਹੁਸਨ ਲਾਲ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਵਿਜੇ ਕੁਮਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ

ਕੋਲਡ ਡਰਿੰਕ ਦੇ ਬਦਲੇ ਦੁਕਾਨਦਾਰ ਤੋਂ ਲੁੱਟੀ ਨਕਦੀ

ਪਠਾਨਕੋਟ:- ਸ਼ਹਿਰ ਵਿੱਚ ਦਿਨ -ਦਿਹਾੜੇ ਚੋਰਾਂ ਵੱਲੋਂ ਇੱਕ ਦੁਕਾਨ ਤੋਂ ਨਗਦੀ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਫੈਂਡਸ ਕਲੋਨੀ ਦੇ ਇਸ ਮਾਮਲੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਉੱਤੇ ਦੋ ਨਕਾਬਪੋਸ਼ ਠੱਗਾਂ ਨੇ ਦੁਕਾਨਦਾਰ ਤੋਂ ਪਹਿਲਾਂ ਕੋਲਡਰਿੰਕ ਮੰਗੀ ਫਿਰ ਜਿਵੇਂ ਹੀ ਦੁਕਾਨਦਾਰ ਕੋਲਡਰਿੰਕ ਲੈਣ ਲਈ ਫਰਿੱੱਜ ਵੱਲ ਗਿਆ ਤਾਂ ਦੁਕਾਨਦਾਰ ਦੇ ਸਾਹਮਣੇ ਹੀ ਦੋਨਾਂ ਠੱਗਾਂ

1 ਕਰੋੜ ਦੀ ਨਕਦੀ ਸਮੇਤ ਬੈਂਕ ਮੈਨੇਜਰ ਕਾਬੂ

ਪਠਾਨਕੋਟ – ਪੁਲਿਸ ਨੇ ਸ਼ਹਿਰ ਦੇ ਸ਼ਾਹਪੁਰ ਚੌਕ ਵਿੱਚ ਇੱਕ ਨਿੱਜੀ ਕਾਰ ਵਿੱਚ ਬੋਰੀਆਂ ਵਿੱਚ ਭਰਕੇ ਨਗਦੀ ਲੈ ਜਾ ਰਹੇ ਤਿੰਨ ਲੋਕਾਂ ਨੂੰ ਫੜਿਆ ਹੈ। ਫੜੇ ਗਏ ਲੋਕਾਂ ਵਿੱਚ ਇੱਕ ਬੈਂਕ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸ਼ਾਮਿਲ ਹੈ। ਕੈਸ਼ ਲੈ ਜਾ ਰਹੇ ਬੈਂਕ ਮੈਨੇਜਰ ਨਗਦੀ ਦੀ ਕੁਲ ਰਕਮ ਇੱਕ ਕਰੋੜ ਹੈ ਅਤੇ ਇਸਨੂੰ ਉਹ ਬੈਂਕ

ਲੈਕਚਰਾਰ ਦੇ ਘਰੋਂ ਗਹਿਣੇ, ਨਕਦੀ ਤੇ ਮੋਬਾਇਲ ਚੋਰੀ

ਬਟਾਲਾ:- ਸ਼ਹਿਰ ਧਾਰੀਵਾਲ ਦੀ ਬੇਦੀ ਕਾਲੋਨੀ ਦੇ ਇਕ ਘਰੋਂ ਦੁਪਹਿਰ ਵੇਲੇ ਚੋਰਾਂ ਨੇ ਸੋਨੇ ਦੇ ਗਹਿਣੇ, ਨਕਦੀ, ਮੋਬਾਇਲ ਤੇ ਹੋਰ ਸਾਮਾਨ ਤੇ ਹੱੱਥ ਸਾਫ ਕਰ ਦਿੱਤਾ। ਬੇਦੀ ਕਾਲੋਨੀ ਨਿਵਾਸੀ ਸਲਵਿੰਦਰ ਤੇਜਾ ਪੁੱਤਰ ਦਾਨਾ ਮਸੀਹ ਨੇ ਦੱਸਿਆ ਕਿ ਉਹ ਗੌਰਮਿੰਟ ਲੈਕਚਰਾਰ ਹੈ ਤੇ ਉਸਦੀ ਪਤਨੀ ਵੀ ਸਰਕਾਰੀ ਅਧਿਆਪਕ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ

Cash withdrawal

ਜਾਣੋ .. ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਤੇ ਕਢਵਾਉਣ ਲਈ ਕੀ ਹਨ ਨਵੇਂ ਨਿਯਮ…

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ  ਨੇ ਖਾਤਿਆਂ ਵਿਚ ਘੱਟੋ ਘੱਟ ਰਾਸ਼ੀ ਨਾ ਰੱਖਣ ਤੇ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਹ 1 ਅਪ੍ਰੈਲ ਤੋਂ ਲਾਗੂ ਹੋਵੇਗਾ । ਭਾਰਤੀ ਸਟੇਟ ਬੈਂਕ ਵੱਲੋਂ ਇਹ ਬਦਲਾਅ 5 ਸਾਲਾਂ ਦੇ ਵਕਫੇ ਮਗਰੋਂ ਕੀਤਾ ਗਿਆ ਹੈ। -ਇਸ ਤੋਂ ਇਲਾਵਾ ਏਟੀਐਮਜ਼ ਸਣੇ ਹੋਰ ਸੇਵਾਵਾਂ ਉਤੇ

Theft in talwandi bhai

ਤਲਵੰਡੀ ਭਾਈ : ਚੋਰਾਂ ਨੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਮਾਨ ਤੇ ਕੀਤਾ ਹੱਥ ਸਾਫ

ਤਲਵੰਡੀ ਭਾਈ :-ਤਲਵੰਡੀ ਭਾਈ ਵਿੱਚ ਨਿੱਤ ਦਿਹਾੜੇ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਪੁਲਸ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਬੀਤੀ ਦੇਰ ਰਾਤ ਤਲਵੰਡੀ ਭਾਈ ਦੀ ਨਵੀਂ ਅਬਾਦੀ ਵਿੱਚ ਚੋਰਾਂ ਨੇ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਭਾਵੇਂ ਚੌਰ

ਬੈਂਕਾਂ ‘ਚੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ

1 ਮਾਰਚ ਤੋਂ ਏ ਟੀ ਐਮਜ਼ ਤੋਂ ਚਾਰ ਟ੍ਰਾਂਜੈਕਸ਼ਨਾਂ ਤੋਂ ਬਾਅਦ 150 ਰੁਪਏ ਦੀ ਫੀਸ ਅਤੇ ਸਰਵਿਸ ਚਾਰਜ ਲੱਗਣਾ ਸ਼ੁਰੂ ਹੋ ਗਿਅ ਹੈ। 1 ਮਾਰਚ ਤੋਂ ਕੈਸ਼ਲੈਸ ਇਕਾਨਮੀ ਦੀ ਦਿਸ਼ਾ ਵਿੱਚ ਦੇਸ਼ ਨੂੰ ਖਿੱਚਣ ਦੀ ਕਵਾਇਦ ਨੂੰ ਵੱਡਾ ਝਟਕਾ ਬੈਂਕਾਂ ਨੇ ਦੇ ਦਿੱਤਾ ਹੈ। ਹੁਣ ਦੇਸ਼ ਦੇ ਨਿਜੀ ਬੈਂਕ ਤੈਅ ਸੀਮਾ ਤੋਂ ਵੱਧ ਬੈਂਕਿੰਗ ਟ੍ਰਾਂਜੈਕਸ਼ਨ

ਸਿਟੀ ਪੁਲਿਸ ਰਾਜਪੁਰਾ ਨੇ 50 ਲੱਖ ਦੀ ਫੜੀ ਨਕਦੀ

ਰਾਜਪੁਰਾ :ਸਿਟੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 50 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਸਿਟੀ ਪੁਲਿਸ ਰਾਜਪੁਰਾ ਨੇ ਦਿੱਲੀ ਰਾਜਪੁਰਾ ਨੈਸ਼ਨਲ ਹਾਈਵੇ ਤੇ ਮਿਡ ਵੇ ਢਾਬੇ ਨੇੜੇ ਏ.ਐਸ.ਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲਗਾਏ ਨਾਕੇ ਦੋਰਾਨ ਇਕ ਬੱਸ ਵਿਚੋਂ ਉਤਰ ਕੇ ਰਾਜਪੁਰਾ ਵੱਲ ਹੱਥ ਵਿਚ ਅਟੇਚੀ ਫੜੀ ਇਕ ਵਿਅਕਤੀ ਨਵਲਧੀਰ ਨੂੰ ਸ਼ੱਕ ਦੇ ਅਧਾਰ ਤੇ

13 ਮਾਰਚ ਤੋਂ ਬਾਅਦ ਜਿਨ੍ਹਾਂ ਮਰਜੀ ਕਢਵਾਊ ਕੈਸ਼

ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਕੇਸ ਦਰਜ

ਕੋਟਕਪੂਰਾ : ਕੋਟਕਪੂਰਾ (ਸ਼ਹਿਰੀ) ਪੁਲੀਸ ਨੇ ਇੱਕ ਟਰਾਂਸਪੋਟਰ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਤੇ ਨਗਦੀ ਖੋਹਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ

1 ਅਪ੍ਰੈਲ ਤੋਂ 3 ਲੱਖ ਤੋਂ ਵੱਧ ਰਕਮ ਜੇਬ੍ਹ ਚੋਂ ਸੋਚ ਸਮਝਕੇ ਕੱਢਣਾ

ਨਵੀਂ ਦਿ‍ਲੀ: ਰੇਵੇਨਿਊ ਸੇਕਰੇਟਰੀ ਹਸਮੁਖ ਅਢਿ‍ਆ ਨੇ ਕਿਹਾ ਹੈ ਕਿ ਇੱਕ ਅਪ੍ਰੈਲ ਤੋਂ 3 ਲੱਖ ਰੁਪਏ ਤੋਂ ਜਿਆਦਾ ਕੈਸ਼ ਵਿੱਚ ਲੈਣ ਦੇਣ ਕਰਨ ਵਾਲਿਆਂ ਉੱਤੇ ਉਸ ਪੂਰੇ ਅਮਾਉਂਟ  ਦੇ ਬਰਾਬਰ ਜੁਰਮਾਨਾ ਲੱਗੇਗਾ ।  ਦੱਸ ਦਈਏ ਕਿ 2017 – 18  ਦੇ ਬਜਟ ਵਿੱਚ 3 ਲੱਖ ਰੁਪਏ ਤੋਂ ਉੱਤੇ ਦੀ ਕੈਸ਼ ਟਰਾਂਜੇਕਸ਼  ਉੱਤੇ ਰੋਕ ਲਗਾ ਦਿੱਤੀ ਗਈ

Sucha singh chhotepur v/s Arvind Kejriwal

ਛੋਟੇਪੁਰ ਦਾ ਸਟਿੰਗ ਕਰਨ ਵਾਲੇ ਨੇ ਹੀ ਕੀਤਾ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ

    ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਆਪ੍ਰੇਸ਼ਨ ਦੇ ਚਲਦਿਆਂ ਪਾਰਟੀ ‘ਚੋਂ ਬਾਹਰ ਕੀਤਾ ਗਿਆ ਸੀ, ਉਹ ਸਟਿੰਗ ਕਰਨ ਵਾਲੇ ਨੇ ਇਸ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਖੁਦ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਮਹਿਲ ਨੇ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ,

Cash recovered

ਲੁਧਿਆਣਾ `ਚ ਨਾਕੇ ਦੌਰਾਨ ਮਿਲੀ 22 ਕਰੋੜ ਦੀ ਨਕਦੀ

ਲੁਧਿਆਣਾ:-ਇਲੈਕਸ਼ਨ ਵੀਕ ‘ਚ ਕਮਿਸ਼ਨਰੇਟ ਪੁਲਸ ਵੱਲੋਂ ਨਕਦੀ ਵਾਲੀਆਂ ਬੈਂਕ ਵੈਨਾਂ ਸਮੇਤ ਕਾਰਾਂ `ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਲੁਧਿਆਣਾ ਵਿਚ ਵਿਸ਼ਵਕਰਮਾ ਚੌਕ `ਤੇ ਸੋਮਵਾਰ ਨੂੰ 6 ਘੰਟੇ ਦੀ ਚੈਕਿੰਗ ਵਿਚ ਪੁਲਸ ਨੇ ਕਰੀਬ 22 ਕਰੋੜ 24 ਲੱਖ 94 ਹਜ਼ਾਰ ਦੀ ਨਕਦੀ ਨੂੰ ਜ਼ਬਤ ਕੀਤਾ ਹੈ।ਸ਼ੁਰੂਆਤੀ ਜਾਂਚ ‘ਚ ਫੜੀ ਗਈ ਨਕਦੀ ਵਿਚੋਂ ਕਰੀਬ 21 ਲੱਖ

Cash-in-Crores-recovered

ਜਲੰਧਰ ‘ਚ ਚੈਕਿੰਗ ਦੌਰਾਨ ਕਰੋੜਾਂ ਦੀ ਨਕਦੀ ਬਰਾਮਦ

ਜਲੰਧਰ : ਸ਼ਹਿਰ ਦੇ ਐੱਮ. ਐੱਸ. ਫਾਰਮ ਨੇੜੇ ਪੈਂਦੇ ਗੰਦੇ ਨਾਲੇ ਕੋਲੋਂ ਪੁਲਸ ਨੇ ਵੱਖ-ਵੱਖ ਗੱਡੀਆਂ ‘ਚੋਂ 30 ਲੱਖ, 1 ਕਰੋੜ ਅਤੇ 40 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਏ. ਸੀ. ਪੀ. ਸਪੈਸ਼ਲ ਬ੍ਰਾਂਚ ਸੁਰਿੰਦਰ ਪਾਲ ਨੇ ਐੱਸ. ਐਚ. ਓ. ਬਾਵਾ ਖੇਲ ਗੋਵਿੰਦਰ ਖੁੱਲਰ ਨਾਲ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

Currency & Gold recoverd

3 ਲੱਖ ਕੈਸ਼ ਤੇ ਸਵਾ 2 ਕਿੱਲੋ ਸੋਨੇ ਦੇ ਗਹਿਣੇ ਬਰਾਮਦ

ਹੁਸ਼ਿਆਰਪੁਰ:-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪੁਲਿਸ ਵੱਲੋਂ ਸੁਰੱੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਉਥੇ ਹੀ ਵਾਹਨਾਂ ਦੀ ਵੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਹਾਜੀਪੁਰ-ਮੁਕੇਰੀਆਂ ਮਾਰਗ ‘ਤੇ ਟੀ-ਪੁਆਇੰਟ ਕੋਲ ਡੀ. ਐੱਸ. ਪੀ. ਮੁਕੇਰੀਆਂ ਭੁਪਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਲਾਏ ਵਿਸ਼ੇਸ਼ ਨਾਕੇ ਦੌਰਾਨ ਲੱਖਾਂ ਰੁਪਏ ਅਤੇ ਕਰੀਬ 2 ਕਿੱਲੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ