Tag: , , , , , , , , , , , , , , , , , ,

ਦੇਖੋ ਕਿਉਂ ਸਰੀਰ ਉੱਤੇ ਤਾਰਾਂ ਤੇ ਮੀਟਰ ਲਗਾ ਕੇ ਕਰ ਰਹੇ ਹਨ ਲੋਕ ਪ੍ਰਦਰਸ਼ਨ

Bathinda People Protest: ਬਠਿੰਡਾ: ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਸਭ ਤੋਂ ਪਹਿਲਾ ਝਟਕਾ ਬਿਜਲੀ ਦਰਾਂ ਨੂੰ ਵਧਾ ਦਿੱਤਾ । ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ

ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਕੈਦੀ ਦਬੋਚਿਆ

Bathinda Police Arrested Man: ਬਠਿੰਡਾ : ਇੱਥੇ ਮਾਨਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦੇ ਕੈਦੀ ਨੂੰ ਜਦੋਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇਸ  ਕੈਦੀ ਵਲੋਂ ਪੁਲਿਸ ਹੱਥੋਂ ਛੁੱਟ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ , ਜਿਸਨੂੰ ਪੁਲਿਸ ਵਲੋਂ ਮੁਸਤੈਦੀ ਨਾਲ ਕਾਬੂ ਕਰ ਲਿਆ ਗਿਆ, ਇਸ ਸਬੰਦੀ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜਮ ਨੇ ਦਸਿਆ

ਸੁੱਤੇ ਹੋਏ ਵਿਅਕਤੀ ਦੇ ਫੋਨ ਰਾਹੀਂ ਠੱਗਾਂ ਨੇ ਠੱਗੇ ਸਵਾ ਲੱਖ

Man Looted Lakhs: ਚੀਨ: ਅਕਸਰ ਫ਼ੇਸ ਲੌਕ ਨੂੰ ਬਾਕੀ ਸੁਰੱਖਿਆ ਦੇ ਤਰੀਕਿਆਂ ਨਾਲੋਂ ਵੀ ਜ਼ਿਆਦਾ ਸੁਰੱਖਿਅਤ ਮਨਿਆ ਜਾਂਦਾ ਹੈ। ਇਹ ਦਾਅਵਾ ਮੋਬਾਈਲ ਬਣਾਉਣ ਵਾਲਿਆਂ ਕੰਪਨੀਆਂ ਵੀ ਕਰਦਿਆਂ ਹਨ। ਅਕਸਰ ਇਸ ਫੀਚਰ ਵਾਲੇ ਫੋਨ ਮਹਿੰਗੇ ਵੀ ਹੁੰਦੇ ਹਨ। ਪਰ ਹੁਣ ਇਹ ਟੈਕਨੋਲੋਜੀ ਵੀ ਫੁਲ ਪਰੂਫ ਨਹੀਂ ਦਿਸ ਰਹੀ ਕਿਉਂਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ

ਲੁਟੇਰਿਆਂ ਨੇ ਗੰਨ ਪੁੰਆਇਟ ‘ਤੇ ਬਜ਼ੁਰਗ ਔਰਤ ਤੋਂ 70000 ਦੀ ਕੀਤੀ ਲੁੱਟ

Kurli Cash Looted: ਕੁਰਲੀ :  ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਇੰਨੇ- ਦਿੰਨੇ ਬੁਲੰਦ ਹੁੰਦੇ ਜਾ ਰਹੇ ਕਿ ਸ਼ਰ੍ਹੇਆਮ ਲੁੱਟ ਖੋਹਾ ਦੀਆਂ ਵਾਰਦਾਤਾਂ ਨੂੰ ਬਿਨ੍ਹਾ ਕਿਸੇ ਖੋਫ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ। ਜ਼ਿਆਦਾਤਰ ਲੁਟੇਰਿਆਂ ਵੱਲੌਂ ਬਜੁਰਗ ਔਰਤਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ 3 ਤਾਰੀਕ ਨੂੰ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇਕ ਬਜੁਰਗ

Friend Create Drama

ਦੋਸਤ ਨਾਲ ਮਿਲਕੇ ਰਚਿਆ ਲੁੱਟ ਦਾ ਡਰਾਮਾ, ਪੁਲਿਸ ਨੇ ਕੀਤਾ ਪਰਦਾਫਾਸ਼

Friend Create Drama: ਪੁਲਿਸ ਵਲੋਂ ਇੱਕ ਅਜਿਹੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹੇ ਆਪਣੇ ਸਾਥੀ ਦੇ ਨਾਲ ਮਿਲਕੇ 75 ਹਜ਼ਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋਕੇ ਅਸਲ ਵਿਚ ਡਰਾਮਾ ਸੀ। ਪੁਲਿਸ ਨੇ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਆਰੋਪੀ ਸੋਰਵ ਮਲਹੋਤਰਾ ਮੋਬਾਈਲ ਰੀਚਾਰਜ ਦੀ ਦੁਕਾਨ ਉੱਤੇ ਕਰੀਬ 4 – 5 ਮਹੀਨੇ ਤੋਂ

Amritsar Canara Bank Looted

ਕੈਨਰਾ ਬੈਂਕ ਦੇ ਮੈਨੇਜਰ ਤੋਂ 38 ਲੱਖ ਲੁੱਟਣ ਵਾਲੇ 4 ਦੋਸ਼ੀ ਪੁਲਿਸ ਅੜਿੱਕੇ , 1 ਫਰਾਰ

Amritsar Canara Bank Looted: ਲੁੱਟ-ਖੋ ਅਤੇ ਚੋਰੀ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਇਸੇ ਮੁਹਿੰਮ ਦੇ ਚਲਦਿਆਂ ਅਮ੍ਰਿਤਸਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ । ਬੀਤੇ ਦਿਨੀਂ ਕੇਂਨਰਾ ਬੈਂਕ ਦੇ ਮੈਨੇਜਰ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਹਥਾਰੀਆਂ ਦੀ ਨੋਕ

Car Looted

ਦਿਨ ਦਿਹਾੜੇ ਕਾਰ ਸਵਾਰਾਂ ਨੇ ਦੂਜੇ ਕਾਰ ਸਵਾਰ ਨਾਲ ਕੀਤੀ ਲੁੱਟ

Car Looted: ਰਾਜਪੁਰਾ-ਪਟਿਆਲਾ ਰੋਡ ਉਤੇ ਪਿੰਡ ਖੇੜੀ ਗੰਡਿਆ ਨੇੜੇ 2 ਅਣਪਛਾਤੇ ਕਾਰ ਸਵਾਰਾਂ ਨੇ ਇੱਕ ਹੋਰ ਕਾਰ ਸਵਾਰ ਵਿਅਕਤੀ ਕੋਲੋ ਦਿਨ ਦਿਹਾੜੇ 20 ਹਜਾਰ ਰੁਪਏ ਦੀ ਖੋਹ ਕਰਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਖੇੜੀ ਗੰਡਿਆ ਪੁਲਿਸ ਨੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Car Looted ਰਵਨੀਤ ਸਿੰਘ ਵਾਸੀ ਹੁਸਿ਼ਆਰਪੁਰ ਨੇ

Sangrur 30 Lakh Cash looted

ਚੋਰ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

Sangrur 30 Lakh Cash looted: ਜ਼ਿਲ੍ਹਾ ਸੰਗਰੂਰ ਪੁਲਿਸ ਨੇ 4 ਜੂਨ ਨੂੰ ਸੰਗਰੂਰ ਦੇ ਪ੍ਰਤਾਪ ਨਗਰ ਦੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਤੇ ਗਹਿਣੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਿਕ ਚੋਰ ਗਿਰੋਹ ਨੇ ਬੀਤੀ 4 ਜੂਨ ਨੂੰ ਦਿਨ ਦਿਹਾੜੇ ਸਥਾਨਕ ਪ੍ਰਤਾਪ ਨਗਰ ਵਿੱਚ ਰਹਿਣ ਵਾਲੇ ਇੱਕ ਕੱਪੜੇ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ