Tag: , , , , ,

Cash Crunch

ਇਸ ਵਜ੍ਹਾ ਕਰਕੇ 100 ਰੁਪਏ ਦੇ ਨੋਟ ਖੜ੍ਹੀ ਕਰ ਸਕਦੇ ਹਨ ਵੱਡੀ ਪਰੇਸ਼ਾਨੀ,

Cash Crunch : ਨੋਟਬੰਦੀ ਦਾ ਦੌਰ ਦੇਖ ਚੁੱਕਿਆ ਦੇਸ਼ ਹੁਣ ਕੈਸ਼ ਦੀ ਕਿੱਲਤ ਦੀ ਖਬਰ ਨਾਲ ਸਹਿਮ ਜਾਂਦਾ ਹੈ । ਇਹੀ ਵਜ੍ਹਾ ਹੈ ਕਿ ਪਿਛਲੇ ਦਿਨੀਂ ਹੋਈ ਕੈਸ਼ ਕਿੱਲਤ ਦੀ ਖਬਰ ਸੁਰਖੀਆਂ ਵਿੱਚ ਛਾਈ ਰਹੀ ਸੀ । ਇੱਕ ਵਾਰ ਫਿਰ ਤੋਂ ਕੈਸ਼ ਕਿੱਲਤ ਹੋਣ ਦੀਆਂ ਖਬਰਾਂ ਆ ਰਹੀ ਹਨ । ਇਸ ਵਾਰ 100 ਰੁਪਏ ਦੇ

ਸਰਕਾਰੀ ਬੈਂਕ ਦੇ ATM ‘ਚੋ ਨਿਕਲੇ 500 ਦੇ ਨਕਲੀ ਨੋਟ

Bareilly ATM dispenses fake: ਨਵੀ ਦਿੱਲੀ : ਕਿਸੇ ਸਰਕਾਰੀ ਬੈਂਕ ਦੇ ATM ਤੋਂ ਨਕਲੀ ਨੋਟ ਨਿਕਲਣ ਦੀ ਖਬਰ ਤਾਂ ਤੁਸੀਂ ਪਹਿਲਾਂ ਵੀ ਸੁਣੀ ਹੋਵੇਗੀ ਪਰ ਇਹ ਸ਼ਾਇਦ ਹੀ ਕਿਤੇ ਸੁਣਿਆ ਹੋਵੇਗਾ ਕਿ ਸਰਕਾਰੀ ਬੈਂਕ ਦੇ ATM ਗਾਹਕਾਂ ਦੇ ਨਾਲ ਧੋਖਾ ਹੀ ਨਹੀਂ, ਮਜਾਕ ਵੀ ਕਰਨ ਲੱਗੇ ਹਨ। ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਿਲਕੁੱਲ ਅਜਿਹਾ ਹੋਇਆ

Cash Crunch

ਕੈਸ਼ ਦੀ ਕਿੱਲਤ : ਕਿੱਥੋਂ ਕੱਢਿਆ ਗਿਆ ਜ਼ਿਆਦਾ ਕੈਸ਼ , ਸਰਕਾਰ ਕਰੇਗੀ ਜਾਂਚ

Cash Crunch : ਏਟੀਐੱਮ ‘ਚ ਕੈਸ਼ ਦੀ ਕਿੱਲਤ ਨੂੰ ਲੈ ਕੇ ਸਵਾਲਾਂ ਨਾਲ ਘਿਰੀ ਕੇਂਦਰ ਸਰਕਾਰ ਕਾਫ਼ੀ ਸੁਚੇਤ ਹੋ ਗਈ ਹੈ । ਸਰਕਾਰ ਨਾ ਸਿਰਫ ਏਟੀਐੱਮ ਵਿੱਚ ਕੈਸ਼ ਦੀ ਕਿੱਲਤ ਨੂੰ ਛੇਤੀ ਦੂਰ ਕਰਨ ਵਿੱਚ ਜੁੱਟ ਗਈ, ਸਗੋਂ ਇਹ ਵੀ ਉਪਾਅ ਕਰ ਰਹੀ ਹੈ ਕਿ ਅੱਗੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਏ । ਇਸਦੇ ਲਈ

ਕੈਸ਼ ਦੀ ਸਮੱਸਿਆ ਨਾਲ ਨਿਪਟਣ ਲਈ SBI ਨੇ ਚੁੱਕਿਆ ਇਹ ਕਦਮ

Cash shortage problem: ਨਵੀ ਦਿੱਲੀ : ਦੇਸ਼ ਦੇ ਕੁੱਝ ਇਲਾਕੀਆਂ ਵਿੱਚ ਨਗਦੀ ਦੀ ਤੰਗੀ ਨੂੰ ਵੇਖਦੇ ਹੋਏ ਭਾਰਤੀ ਸਟੇਟ ਬੈਂਕ ਨੇ ਛੋਟੇ ਸ਼ਹਿਰਾਂ ਵਿੱਚ ਛੋਟਾ ਵਿਕਰੀ ਕੇਂਦਰਾਂ ‘ਤੇ ਆਪਣੀ ਪਾਇੰਟ ਆਫ ਸੇਲਸ ( ਪੀਓਐੱਸ ) ਮਸ਼ੀਨਾਂ ਨਾਲ ਡਿਊਟੀ ਮੁਫ਼ਤ ਰੋਜਾਨਾ 2 ,000 ਰੁਪਏ ਤੱਕ ਪ੍ਰਾਪਤ ਕਰਨ ਦੀ ਸਹੂਲਤ ਉਪਲੱਬਧ ਕਰਾਈ ਹੈ। ਰਿਜਰਵ ਬੈਂਕ ਦੇ ਦਿਸ਼ਾ

ਕੈਸ਼ ਦੀ ਕਿੱਲਤ ਕਾਰਨ ਡਿਜੀਟਲ ਭੁਗਤਾਨ ‘ਚ ਹੋਇਆ ਵਾਧਾ

Digital banking: ਨਵੀਂ ਦਿੱਲੀ : ਪੂਰੇ ਦੇਸ਼ ‘ਚ ਕੇਸ਼ ਦੀ ਕਿੱਲਤ ਇੱਕ ਵਾਰ ਮੁੜ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੇਸ਼ ਦੇ ਕਈ ਇਲਾਕਿਆਂ ਦੇ ਏ ਟੀ ਐੱਮ ‘ਚ ਕੈਸ਼ ਹੀ ਨਹੀਂ ਹੈ ।ਬੈਂਕਾਂ ‘ਚ ਵੀ ਕੈਸ਼ ਦੀ ਕਮੀ ਪਾਈ ਗਈ ਜਿਸ ਕਰਕੇ ਲੋਕਾਂ ਨੂੰ

500 note printing

ਇਸ ਵਜ੍ਹਾ ਕਰਕੇ ਨਹੀਂ ਹੋ ਰਹੀ 500 ਰੁਪਏ ਦੇ ਨੋਟਾਂ ਦੀ ਛਪਾਈ

500 note printing : ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਰਕਾਰ ਇੱਕ ਵਾਰ ਫਿਰ ਤੋਂ ਨੋਟਬੰਦੀ ਵਰਗੇ ਦਿਨ ਲਿਆ ਸਕਦੀ ਹੈ। ਨਾਲ ਹੀ ਹਾਲ ਹੀ ‘ਚ ਇਹ ਖਬਰ ਆਈ ਸੀ ਕੀ ਬੈਂਕਾਂ ਅਤੇ ਏ ਟੀ ਐੱਮ ‘ਚ ਨਕਦੀ ਦੀ ਸਮੱਸਿਆ ਆ ਰਹੀ ਹੈ ਅਤੇ 500 ਦੇ ਨੋਟਾਂ ਦੀ ਭਾਰੀ ਕਮੀ ਪਾਈ

ਦੇਸ਼ ‘ਚ ਫਿਰ ਤੋਂ ਬਣੇ ਨੋਟਬੰਦੀ ਵਰਗੇ ਹਾਲਤ

Cash shortage Delhi-NCR: ਨਵੀ ਦਿੱਲੀ : ਦੇਸ਼ਭਰ ਵਿੱਚ ਫਿਰ ਤੋਂ ਅਚਾਨਕ ਨੋਟਬੰਦੀ ਵਰਗੇ ਹਾਲਾਤ ਨਜ਼ਰ ਆਉਣ ‘ਤੇ ਆਮ ਆਦਮੀ ਨੂੰ ਹੋਰ ਜ਼ਿਆਦਾ ਚਿੰਤਾ ‘ਚ ਪਾ ਦਿੱਤਾ ਹੈ।ਦੇਸ਼ ਦੇ ਕਈ ਸ਼ਹਿਰਾਂ ‘ਚ ਏ.ਟੀ.ਐੱਮ. ਖਾਲੀ ਹਨ ਅਤੇ ਬਾਹਰ ‘ਨੋ ਕੈਸ਼’ ਦੇ ਬੋਰਡ ਲੱਗੇ ਹਨ। ਕਈ ਸੂਬਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਏ.ਟੀ.ਐੱਮ. ‘ਚ ਕੈਸ਼ ਨਾ ਉਪਲੱਬਧ ਹੋਣ

500 ਰੁਪਏ ਦੇ ਨੋਟਾਂ ਦੀ ਗਿਣਤੀ ‘ਚ ਵਾਧਾ ਕਰੇਗੀ ਸਰਕਾਰ

Rs 500 notes: ਨਵੀਂ ਦਿੱਲੀ :ਦੇਸ਼ ਦੇ ਕਈ ਰਾਜਾਂ ਵਿੱਚ ਨਕਦ ਦੀ ਸਮੱਸਿਆ ਦੀਆਂ ਖਬਰਾਂ ਆਉਣ ਤੋਂ ਬਾਅਦ ਸਰਕਾਰ ਹੁਣ ਸਰਗਰਮ ਹੋਈ ਹੈ। ਨੋਟਾਂ ਦੀ ਵੱਧਦੀ ਮੰਗ ਅਤੇ ਏਟੀਐੱਮ ਵਿੱਚ ਕਰੰਸੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਰਕਾਰ 500 ਰੁਪਏ ਦੇ ਨੋਟ ਦੀ ਛਪਾਈ ਵਧਾਕੇ ਪੰਜ ਗੁਣਾ ਕਰਨ ਜਾ ਰਹੀ ਹੈ ।ਸਰਕਾਰ ਨੇ ਇਹ ਫੈਸਲਾ

Cash crunch

ਗੁਜਰਾਤ,ਬਿਹਾਰ ਤੇ ਮੱਧ ਪ੍ਰਦੇਸ਼ ‘ਚ ਨੋਟਬੰਦੀ ਵਰਗੇ ਹਾਲਾਤ

Cash crunch: ਦੇਸ਼ ‘ਚ ਇਕ ਵਾਰ ਫਿਰ ਨਕਦੀ ਦਾ ਸੰਕਟ ਸਾਹਮਣੇ ਆ ਰਿਹਾ ਹੈ। ਚਾਰ ਰਾਜ ਇਸ ਨਾਲ ਜਿਆਦਾ ਪ੍ਰਭਾਵਿਤ ਹਨ। ਬਿਹਾਰ,ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ ਦੇ ਕਈ ਸ਼ਹਿਰਾਂ ‘ਚ ਐਟੀਐੱਮ ਦੀਆਂ ਖਾਲੀ ਹੋਣ ਦੀਆਂ ਖ਼ਬਰਾਂ ਹਨ। ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਹਨ। ਜਿਸ ਨਾਲ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ