Tag: case, disqualification, karnatka, MLAs
SC ਨੇ ਦਿੱਤੀ ਵਿਧਾਇਕਾਂ ਨੂੰ ਚੋਣ ਲੜਨ ਦੀ ਇਜਾਜ਼ਤ, ਸਿਆਸਤ ਦਿਲਚਸਪ
Nov 13, 2019 1:20 pm
Karnataka Disqualified MLAS Case: ਕਰਨਾਟਕ ਦੇ ਅਯੇਗ ਕਰਾਰ ਦਿੱਤੇ ਗਏ ਵਿਧਾਇਕਾਂ ਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਅਹਿਮ ਫੈਸਲਾ ਸੁਣਾਇਆ। ਇੰਨ੍ਹਾਂ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਇਸ ਸਬੰਧੀ ਸਪੀਕਰ ਨੇ ਕਿਹਾ ਕਿ ਸਪੀਕਰ ਦਾ ਵਿਧਾਇਕਾਂ ਨੂੰ ਦਿੱਤਾ ਅਯੋਗ ਕਰਾਰ ਸਹੀ ਹੈ ਪਰ ਵਿਧਾਇਕ ਚੋਣ ਲੜ ਸਕਣਗੇ। ਕੋਰਟ ਨੇ ਕਿਹਾ ਕਿ
ਮੋਦੀ ਸਰਕਾਰ ਨੇ ਰਾਜੋਆਣਾ ਦੀ ਸਜ਼ਾ ਉਮਰਕੈਦ ਵਿੱਚ ਬਦਲੀ
Nov 12, 2019 2:37 pm
Balwant Singh Rajoana Death Sentence: ਨਵੀਂ ਦਿੱਲੀ, 12 ਅਕਤੂਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਢ ਮਾਮਲੇ ਵਿੱਚ ਸਜ਼ਾਯਾਫ਼ਤਾ ਬੇਅੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਕੇਂਦਰ ਸਰਕਾਰ ਨੇ ਮਾਫ਼ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਪਹਿਲਾ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਨੂੰ ਹੁਣ ਸੂਚਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਤੰਬਰ
ਪੰਚਕੁਲਾ ਕੋਰਟ ਨੇ ਹਨੀਪ੍ਰੀਤ ਨੂੰ ਦਿੱਤੀ ਵੱਡੀ ਰਾਹਤ..
Nov 02, 2019 2:07 pm
Hearing Accused Panchkula Riots Case : ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਪੰਚਕੁਲਾ ਕੋਰਟ ਵੱਲੋਂ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਇਲਜ਼ਾਮ ਤੈਅ ਕਰ ਦਿੱਤੇ ਹਨ । ਉੱਥੇ ਹੀ ਪੰਚਕੁਲਾ ਕੋਰਟ ਵੱਲੋਂ ਇਨ੍ਹਾਂ ਸਾਰਿਆਂ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ । ਜਿਸ ਤੋਂ ਬਾਅਦ
ਦੋਵੇਂ ਭੈਣਾਂ ਦੀਆਂ ਲਾਸ਼ਾਂ ਪੁੱਜੀਆਂ ਪਿੰਡ, ਅੱਜ ਹੋਵੇਗਾ ਸਸਕਾਰ
Aug 17, 2019 4:08 pm
Chandigarh Killing Sisters Residence Cremation Day : ਚੰਡੀਗੜ੍ਹ : 15 ਅਗਸਤ ਵਾਲੇ ਦਿਨ ਚੰਡੀਗੜ੍ਹ ਦੇ 22 ਸੈਕਟਰ ‘ਚ 2 ਸੱਕੀਆਂ ਭੈਣਾਂ ਦਾ ਕਤਲ ਹੋਇਆ ਸੀ, ਜਿਨ੍ਹਾਂ ਦੇ ਨਾਮ ਰਜਵੰਤ ਕੌਰ ਅਤੇ ਮਨਪ੍ਰੀਤ ਕੌਰ ਹਨ। ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਕੇਸ ਨੂੰ ਸੁਲਝਾ ਲਿਆ ਅਤੇ ਕਾਤਲ ਕੁਲਦੀਪ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ। ਪੋਸਟ ਮਾਰਟਮ ਰਿਪੋਰਟ ‘ਚ ਇਹ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਦਾ ਕਤਲ
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਮੁੱਦੇ ‘ਚ ਦਖਲ ਦੇਣ ਤੋਂ ਮਨ੍ਹਾਂ
Aug 13, 2019 4:45 pm
SC Refuses Intervence Govt Restriction J&K : ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਧਾਰਾ 144 ਹਟਾਉਣ ਦੀ ਪਟੀਸ਼ਨ ‘ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ । ਕੋਰਟ ਨੇ ਕਿਹਾ ਕਿ ਇਹ ਮਾਮਲਾ ਸੰਵੇਦਨਸ਼ੀਲ ਹੈ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਰਕਾਰ ਹਰ ਰੋਜ਼
ਹਾਈਕੋਰਟ ਨੇ ਹਨੀਪ੍ਰੀਤ ਨੂੰ ਪਾਈ ਝਾੜ, ਨਹੀਂ ਮਿਲੀ ਰਾਹਤ
May 09, 2019 2:20 pm
High Court Reject Honeypreet Bail : ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਝਟਕਾ ਲੱਗਾ ਹੈ। ਹਨੀਪ੍ਰੀਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਉਸਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ (ਵੀਰਵਾਰ) ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ
ਪਾਦਰੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਲੱਖਾਂ ਦੀ ਰਾਸ਼ੀ ਨਾਲ ਦੋ ਹੋਰ ਲੋਕ ਗ੍ਰਿਫਤਾਰ
May 02, 2019 5:33 pm
Father Anthony Case Arrest : ਪਟਿਆਲਾ : ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ਵਿਚ ਪੁਲਿਸ ਨੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਦੀ ਪਟਿਆਲਾ ਪੁਲਸੀਏ ਵਲੋਂ ਇੱਕ ਏਐਸਆਈ ਦੇ ਚਾਚਾ ਸਹੁਰਾ ਅਤੇ ਦੂਜੇ ASI ਦੇ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਘਰੋਂ ਪੁਲਿਸ ਨੇ ਲੱਖਾਂ ਦੀ ਰਾਸ਼ੀ
1984 ਸਿੱਖ ਕਤਲੇਆਮ: ਸੁਪਰੀਮ ਕੋਰਟ ਨੇ ਦੋਸ਼ੀ ਠਹਿਰਾਏ ਗਏ 9 ਲੋਕਾਂ ਨੂੰ ਕੀਤਾ ਬਰੀ
Apr 30, 2019 2:31 pm
1984 Anti Sikh Riots Case : ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ।ਇਸ ਦੌਰਾਨ ਸੁਪਰੀਮ ਕੋਰਟ ਨੇ ਤ੍ਰਿਲੋਕਪੁਰੀ ‘ਚ 1984 ਸਿੱਖ ਕਤਲੇਆਮ ਮਾਮਲੇ ‘ਚ ਦੰਗਾ ਅਤੇ ਅੱਗਜਨੀ ਲਈ ਹਾਈਕੋਰਟ ਵੱਲੋਂ ਦੋਸ਼ੀ ਠਹਿਰਾਏ 9 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ‘ਚ
ਚੀਫ ਜਸਟਿਸ ਗੋਗੋਈ ਖ਼ਿਲਾਫ਼ ਜਾਂਚ ਕਰੇਗੀ ਤਿੰਨ ਮੈਂਬਰੀ ਕਮੇਟੀ, 26 ਅਪ੍ਰੈਲ ਨੂੰ ਹੋਵੇਗੀ ਸੁਣਵਾਈ
Apr 24, 2019 12:41 pm
Chief Justice Ranjan Gogoi: ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐੱਸਏ ਬੋਬੜੇ ਦੀ ਅਗਵਾਈ ‘ਚ ਦੇਸ਼ ਦੇ ਚੀਫ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬੈਠੇਗੀ। ਗੋਗੋਈ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਅੰਦਰੂਨੀ ਜਾਂਚ ਲਈ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਐੱਸਏ
ਪਾਦਰੀ ਕੋਲੋਂ ਫੜ੍ਹੇ ਪੈਸੇ ਇਧਰ ਉਧਰ ਕਰਨ ਦਾ ਮਾਮਲਾ: 2 ASI ਤੇ ਮੁਖਬਰ ‘ਤੇ ਲਗਾਈਆਂ ਧਾਰਾਵਾਂ ‘ਚ ਵਾਧਾ
Apr 20, 2019 11:16 am
Jalandhar Father Antony Madassery Case : ਜਲੰਧਰ: ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੇ ਮਾਮਲੇ ‘ਚ ਨਾਮਜ਼ਦ 2 ਸਹਾਇਕ ਸਬ ਇੰਸਪੈਕਟਰਾਂ ਅਤੇ ਮੁਖਬਰ ‘ਤੇ ਲਗਾਈਆਂ ਧਾਰਾਵਾਂ ‘ਚ ਵਾਧਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਖਿਲਾਫ 392/120-ਬੀ ਤਹਿਤ
ਚੰਡੀਗੜ੍ਹ ਪਹੁੰਚੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਐੱਸਆਈਟੀ ਸਾਹਮਣੇ ਹੋਣਗੇ ਪੇਸ਼
Nov 21, 2018 11:13 am
Akshay Kumar in Chandigarh ਚੰਡੀਗੜ੍ਹ: ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ ਹਨ। ਆਪਣੇ ਘਰ ‘ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ ‘ਤੇ ਮੁਲਾਕਾਤ ਕਰਵਾਉਣ ਦੇ ਦੋਸ਼ ‘ਚ ਫਸੇ ਅਕਸ਼ੈ ਕੁਮਾਰ ਅੱਜ ਯਾਨੀ ਬੁੱਧਵਾਰ ਨੂੰ ਐੱਸ. ਆਈ. ਟੀ. ਸਾਹਮਣੇ ਚੰਡੀਗੜ੍ਹ ਪਹੁੰਚ
ਖਾਲਿਸਤਾਨ ਨੂੰ ਗਾਲਾਂ ਕੱਢਕੇ ਵੀਡੀਓ ਬਣਾਉਣ ਵਾਲੇ ਸ਼ਿਵ ਸੈਨਾ ਨੇਤਾ ‘ਤੇ ਕੇਸ ਦਰਜ
Aug 19, 2018 2:58 pm
Case against shiv sena leader:ਜਲੰਧਰ:ਥਾਣਾ 6 ਦੀ ਪੁਲਿਸ ਨੇ ਖਾਲਿਸਤਾਨ ਨੂੰ ਗਾਲਾਂ ਕੱਢ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਸ਼ਿਵ ਸੈਨਾ ਸਮਾਜਵਾਦੀ ਦੇ ਯੂਥ ਪ੍ਰਭਾਰੀ ਪੰਜਾਬ ਸੁਸ਼ੀਲ ਕੁਮਾਰ ਅਤੇ ਰਿਵਪਾਲ ਉੱਤੇ ਕੇਸ ਦਰਜ ਕੀਤਾ ਹੈ । Case against shiv sena leader ਭਗਤ ਸਿੰਘ ਯੂਥ ਕਲੱਬ ਅਤੇ ਵੈਲਫੇਅਰ ਸੁਸਾਇਟੀ ਨੇ ਪੁਲਸ ਨੂੰ ਦਰਜ
ਪਾਕਿਸਤਾਨ ‘ਚ ਲੱਗੇਗੀ ਭਗਤ ਸਿੰਘ ਮੁਕੱਦਮੇ ਨਾਲ ਜੁੜ੍ਹੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ
Mar 26, 2018 1:36 pm
Bhagat Singh Pakistan exhibition:ਪਾਕਿਸਤਾਨ ਸਰਕਾਰ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਉੱਤੇ ਲਾਹੌਰ ਵਿੱਚ ਚੱਲੇ ਮੁਕੱਦਮੇ ਨਾਲ ਜੁੜ੍ਹੇ ਇਤਿਹਾਸਿਕ ਦਸਤਾਵੇਜਾਂ ਅਤੇ ਹੋਰ ਮਹੱਤਵਪੂਰਣ ਕਾਗਜ਼ਾਤ ਸਰਵਜਨਿਕ ਕਰਨ ਜਾ ਰਹੀ ਹੈ।ਭਗਤ ਸਿੰਘ ਨੂੰ ਭਾਰਤ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਅਜ਼ਾਦੀ ਦੀ ਲੜਾਈ ਦੇ ਨਾਇਕ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ।ਸੋਮਵਾਰ ਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਲਾਹੌਰ ਵਿੱਚ ਇੱਕ
ਜੱਜ ਸਾਹਿਬ ਨੇ ਸੁਲਝਾਇਆ ਪਤੀ-ਪਤਨੀ ਦਾ ਝਗੜਾ ,ਬੱਚੇ ਨੇ ਕੁੱਝ ਇਸ ਅੰਦਾਜ ‘ਚ ਕੀਤਾ ਧੰਨਵਾਦ
Mar 10, 2018 12:24 pm
Child thanks SC judge :ਨਵੀਂ ਦਿੱਲੀ : ਆਮ ਦਿਨਾਂ ਵਿੱਚ ਤਾਂ ਸੁਪ੍ਰੀਮ ਕੋਰਟ ਵਿੱਚ ਵੱਡੇ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ।ਪਰ ਸ਼ੁੱਕਰਵਾਰ ਇੱਥੇ ਸੁਣਵਾਈ ਦੇ ਦੌਰਾਨ ਅਜਿਹੀ ਘਟਨਾ ਦੇਖਣ ਨੂੰ ਮਿਲੀ , ਜਿਸਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਸੁਪਰੀਮ ਕੋਰਟ ਦੁਆਰਾ ਇੱਕ ਪਤੀ-ਪਤਨੀ ਦੇ ਸੱਤ ਸਾਲ ਪੁਰਾਣੇ ਵਿਆਹੁਤਾ ਝਗੜੇ ਨੂੰ ਨਿਪਟਾਉਣ ਉੱਤੇ ਪਤੀ-ਪਤਨੀ ਦੇ ਦਸ ਸਾਲ ਦੇ
ਜਤਿੰਦਰ ਦੀ ਭੈਣ ਨੇ ਜਤਿੰਦਰ ‘ਤੇ ਲਗਾਏ ਸ਼ਰੀਰਕ ਸ਼ੋਸ਼ਣ ਦੇ ਦੋਸ਼,ਕਿਹਾ 18 ਸਾਲ ਦੀ ਉਮਰ ‘ਚ ਕੀਤਾ ਸੀ ਯੌਨ ਸ਼ੋਸ਼ਣ
Feb 07, 2018 6:38 pm
Sexual assault Jeetendra:ਮੁੰਬਈ:ਬਾਲੀਵੁੱਡ ਦੇ ਦਿੱਗਜ ਸਟਾਰ ਜਤਿੰਦਰ ਉੱਤੇ ਗੰਭੀਰ ਇਲਜ਼ਾਮ ਲੱਗੇ ਹਨ,ਐਕਟਰ ਜਤਿੰਦਰ ਉੱਤੇ ਉਨ੍ਹਾਂ ਦੀ ਕਜਨ ਨੇ ਘਿਨੌਣਾ ਇਲਜ਼ਾਮ ਲਗਾਇਆ ਹੈ ਅਤੇ ਗਿਰਫਤਾਰੀ ਦੀ ਮੰਗ ਕੀਤੀ ਹੈ।ਕਜਿਨ ਨੇ ਜਤਿੰਦਰ ਉੱਤੇ ਯੋਨ ਸ਼ੋਸ਼ਣ ਦਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਮੇਰੇ ਨਾਲ ਗੰਦੀ ਹਰਕੱਤ ਕੀਤੀ। Sexual assault Jeetendra