Tag: Bhakhda Canal, car, ਭਾਖੜਾ ਨਹਿਰ ਡੁੱਬੀ ਕਾਰ
ਗੱਡੀ ‘ਚੋਂ ਮਿਲੇ ਨਕਲੀ ਨੋਟਾਂ ਨੇ ਟ੍ਰੈਫਿਕ ਪੁਲਿਸ ਨੂੰ ਪਾਇਆ ਭੰਬਲਭੂਸੇ ‘ਚ
Sep 10, 2017 6:34 pm
ਪਟਿਆਲਾ: ਪਟਿਆਲਾ ਟਰੈਫਿਕ ਪੁਲਿਸ ਵੱਲੋਂ ਨੀਲਾ ਭਵਨ ਚੌਂਕ ਵਿਖੇ ਇੱਕ ਗੱਡੀ ‘ਚੋਂ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਜਦੋਂ ਗੱਡੀ ਨੂੰ ਰੋਕ ਕੇ ਪੂਰੀ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨਕਲੀ ਨੋਟ ਫਿਲਮ ਦੀ ਸ਼ੂਟਿੰਗ ਲਈ ਲਿਜਾਏ ਜਾ ਰਹੇ ਸਨ।ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਵਿੱਚ ਇੱਥੇ ਸ਼ੂਟਿੰਗ ਚੱਲ ਰਹੀ
ਕਾਰ ਵਿੱਚ ਪਰਫਿਊਮ ਦਾ ਪ੍ਰਯੋਗ ਕਰਨ ਵਾਲੇ ਪਹਿਲਾਂ ਪੜ੍ਹੋ ਇਹ ਖਬਰ !
Apr 15, 2017 6:48 pm
ਤੁਸੀਂ ਵੀ ਆਪਣੀ ਕਾਰ ਵਿੱਚ ਖੁਸ਼ਬੂ ਲਈ ਪਰਫਿਊਮ ਦਾ ਪ੍ਰਯੋਗ ਕਰਦੇ ਹੋਵੋਗੇ । ਪਰ ਕੀ ਤੁਹਾਨੂੰ ਪਤਾ ਹੈ ਇਹ ਖੁਸ਼ਬੂ ਇਕ ਵੱਡੀ ਮੁਸੀਬਤ ਵੀ ਬਣ ਸਕਦੀ ਹੈ। ਤੁਸੀਂ ਪੜ੍ਹ ਕੇ ਹੈਰਾਨ ਹੋ ਜਾਵੋਗੇ ਕਿ ਕਿਵੇਂ ਕਾਰ ‘ਚ ਰੱਖਿਆ ਪਰਫਿਊਮ ਤੁਹਾਡੀ ਮੌਤ ਦਾ ਕਾਰਨ ਬਣ ਜਾਵੇਗਾ। ਦੇਖਿਆ ਜਾਂਦਾ ਹੈ ਕਿ ਲੋਕ ਬਦਬੂ ਦੂਰ ਕਰਨ ਲਈ ਪਰਫਿਊਮ
ਹਿਮਾਚਲ ‘ਚ ਨਹਿਰ ‘ਚ ਕਾਰ ਡਿੱਗਣ ਕਾਰਣ, 4 ਲੋਕ ਲਾਪਤਾ
Apr 15, 2017 8:51 am
ਹਿਮਾਚਲ ਪ੍ਰਦੇਸ਼ ਦੇ ਮੰਡੀ ਨੇੜੇ ਸੁੰਦਰ ਨਗਰ ਇਲਾਕੇ ‘ਚ ਬੀਤੀ ਰਾਤ ਇਕ ਕਾਰ ਨਹਿਰ ‘ਚ ਡਿੱਗ ਪਈ। ਜਾਣਕਾਰੀ ਮੁਤਾਬਿਕ ਚਾਰ ਲੋਕ ਲਾਪਤਾ ਹੋ ਗਏ ਹਨ। ਜਿਨ੍ਹਾਂ ਦੀ ਤਲਾਸ਼ ਹਾਲੇ ਜਾਰੀ
ਸੜਕੀ ਹਾਦਸੇ ਵਿੱਚ ਔਰਤ ਦੀ ਮੌਤ, 2 ਬੱਚੀਆਂ ਜ਼ਖਮੀ
Apr 07, 2017 11:17 am
ਗੁਰਾਇਆ:-ਗੁਰਾਇਆ ਦੇ ਸਥਾਨਕ ਮੇਨ ਚੌਂਕ ਉੱਪਰ ਬਣੇ ਪੁਲ ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਦੋ ਬੱਚੀਆਂ ਸਮੇਤ ਇੱਕ ਵਿਅਕਤੀ ਵੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਗਗਨਦੀਪ ਕਾਲੋਨੀ ਲੁਧਿਆਣਾ ਆਪਣੇ ਮੋਟਰਸਾਈਕਲ ਨੰਬਰ ਪੀਬੀ 10 ਸੀ.ਐਮ 5589 ਤੇ ਪਰਿਵਾਰ ਸਮੇਤ ਸਵਾਰ ਹੋ
ਦਸੂਹਾ ‘ਚ ਤੂਫਾਨ ਬਣਿਆ 2 ਦੀ ਮੌਤ ਦਾ ਕਾਰਨ
Apr 07, 2017 10:56 am
ਹੁਸ਼ਿਆਰਪੁਰ:-ਵੀਰਵਾਰ ਨੂੰ ਸਾਰਾ ਦਿਨ ਚੱਲਿਆ ਤੂਫਾਨ ਜਾਨਲੇਵਾ ਸਾਬਤ ਹੋਇਆ । ਦਸੂਹਾ ਨੇੜੇ ਤੂਫਾਨ ਦੀ ਮਾਰ ਨਾ ਸਹਿੰਦੇ ਹੋਏ ਸਫੈਦੇ ਦਾ ਦਰਖਤ ਗੱਡੀ ਉੱਤੇ ਜਾ ਡਿਗਿਆ । ਇਸਤੋਂ ਗੱਡੀ ਵਿੱਚ ਬੈਠੇ ਲਾਇਨਮੈਨ ਅਤੇ ਡਰਾਇਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਹਾਦਸੇ ਵਿੱਚ ਦੋ ਮੁਲਾਜਿਮ ਜ਼ਖਮੀ ਹੋ ਗਏ । ਲਾਸ਼ਾਂ ਦੀ ਪਹਿਚਾਣ ਲਾਇਮੈਨ ਤਰਸੇਮ ਲਾਲ ਨਿਵਾਸੀ
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ
Mar 29, 2017 12:45 pm
ਗੁਰਾਇਆ: ਸਥਾਨਕ ਹਾਈਵੇ ਤੇ ਦੇਰ ਰਾਤ ਹੋਏ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਇੱਕ ਵਿਅਕਤੀ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ। ਇਸ ਸਬੰਧੀ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਇੰਡਿਕਾ ਕਾਰ ਨੰਬਰ ਡੀ.ਐਲ 3ਸੀ ਏ.ਸੀ 1559 ਜਿਸ ਨੂੰ ਕਿ ਨਵਦੀਪ ਸਿੰਘ ਪੰਨੂ ਵਾਸੀ ਜਲੰਧਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ
ਲਾਲ ਬੱਤੀ ਦੇ ਮੋਹ ਤੋਂ ਬਾਹਰ ਨਹੀਂ ਆਏ ਸ਼ੇਰ ਸਿੰਘ ਘੁਬਾਇਆ
Mar 23, 2017 10:03 pm
ਪੰਜਾਬ ਦੀ ਨਵੀਂ ਸਰਕਾਰ ਨੇ ਸੱਤਾ ਸੰਭਾਲਦੇ ਹੀ ਆਪਣੇ ਮੰਤਰੀਆਂ ਅਤੇ ਅਹੁਦੇਦਾਰਾਂ ਦੀਆਂ ਗੱਡੀਆਂ ਤੋਂ ਲਾਲ ਬਤੀਆਂ ਉਤਰਵਾਆਉਣ ਦਾ ਏਲਾਨ ਭਾਵੇਂ ਹੀ ਕੀਤਾ ਹੋਇਆ ਹੈ | ਪਰ ਪੰਜਾਬ ਰਾਜ ਦੇ ਲੋਕਾਂ ਨੂੰ ਇੱਕ ਦਮ ਲਾਲ ਬੱਤੀ ਤੋਂ ਨਿਜਾਤ ਮਿਲ ਜਾਵੇਗੀ ਅਜਿਹਾ ਕਹਿਣਾ ਮੁਸ਼ਕਿਲ ਹੀ ਹੈ | ਦਰਅਸਲ ਫਿਰੋਜਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਅਜੇ
ਕਾਰ ਅਤੇ ਜੀਪ ਦੀ ਟੱਕਰ ਵਿੱਚ 2 ਜ਼ਖ਼ਮੀ
Mar 13, 2017 8:58 am
ਪਠਾਨਕੋਟ : ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ‘ਤੇ ਕਾਰ ਤੇ ਗਲਤ ਸਾਈਡ ਤੋਂ ਆ ਰਹੀ ਜੀਪ ਦੀ ਟੱਕਰ ‘ਚ 2 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਰਿਸ਼ੀ ਪਠਾਨੀਆਂ ਪੁੱਤਰ ਰਮੇਸ਼ ਪਠਾਨੀਆਂ ਵਾਸੀ ਪਿੰਡ ਹਾੜਾ ਅਤੇ ਰਜੇਸ਼ ਕੁਮਾਰ ਪੁੱਤਰ ਮਹੇਸ਼ ਚੰਦ ਵਾਸੀ ਚੱਕੀ ਹਰਿਆਲ ਦੇ ਰੂਪ
ਪੁਲਿਸ ਨੂੰ ਮਿਲੀ ਸ਼ੱਕੀ ਹਾਲਾਤ ‘ਚ ਕਾਰ
Feb 27, 2017 3:01 pm
ਬਟਾਲਾ: ਸੋਮਵਾਰ ਸਵੇਰੇ ਤੜਕ ਸਾਰ ਗਾਂਧੀ ਚੌਕ ਬਟਾਲਾ ਵਿਖੇ ਦੁਕਾਨਾਂ ਅੱਗੇ ਇਕ ਟੁੱਟੀ ਹਾਲਤ ਵਿਚ 1 ਆਈ 20 ਕਾਰ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਚੌਕੀ ਏ. ਐਸ. ਆਈ ਅਨਿਲ ਪਵਾਰ ਨੇ ਦੱਸਿਆ ਕਿ ਇਕ ਆਈ 20 ਕਾਰ ਪੀ. 32. ਯੂ 5892 ਸ਼ੱਕੀ ਹਾਲਤ ਵਿਚ ਮਿਲੀ ਹੈ। ਏ. ਐੱਸ. ਆਈ. ਮੁਤਾਬਕ ਕਾਰ
ਪਾਰਕ ‘ਚ ਖੜੀਆਂ ਕਾਰਾਂ ਨੂੰ ਅਚਾਨਕ ਲੱਗੀ ਅੱਗ
Feb 22, 2017 3:30 pm
ਨੌਸ਼ਹਿਰਾ – ਅੱਜ ਬਾਅਦ ਦੁਪਹਿਰ ਕਰੀਬ 1.30 ਵਜੇ ਸਥਾਨਿਕ ਇਕ ਰਿਜ਼ਾਰਟ ਸਾਹਮਣੇ ਪਾਰਕ ‘ਚ ਖੜੀ ਇਕ ਕਾਰ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਨੇੜੇ ਖੜੀ ਇਕ ਹੋਰ ਕਾਰ ਨੇ ਵੀ ਅੱਗ ਫੜ ਲਈ, ਜਿਸ ਕਾਰਨ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਨੂੰ
ਪਠਾਨਕੋਟ ‘ਚ ਇਕ ਸ਼ੱਕੀ ਕਾਰ ਮਿਲੀ
Feb 18, 2017 10:51 am
ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਅਤੇਪੁਰ ‘ਚ ਇਕ ਸ਼ੱਕੀ ਕਾਰ ਮਿਲੀ ਹੈ। ਪੁਲਿਸ ਨਾਕੇ ਨੂੰ ਦੇਖ ਕੇ ਕਾਰ ਸਵਾਰ ਕਾਰ ਛੱਡ ਕੇ ਫ਼ਰਾਰ ਹੋ ਗਏ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ
2000 ਦੇ ਨੋਟਾਂ ਨਾਲ ਸਜਾਈ ਕਾਰ, ਪੁਲਿਸ ਨੇ ਕੀਤਾ ਗਿਰਫਤਾਰ
Feb 13, 2017 6:09 pm
ਮੁੰਬਈ ‘ਚ ਪੁਲਿਕ ਨੇ ਇੱਕ ਆਸ਼ਿਕ ਨੂੰ ਗਿਰਫਤਾਰ ਕੀਤਾ ਹੈ ਜਿਸਨੇ ਆਪਣੀ ਕਾਰ 2000 ਦੇ ਨੋਟਾਂ ਨਾਲ ਸਜਾ ਲਈ | ਉਕਤ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ | ਉਕਤ ਨੌਜਵਾਨ ਦਾ ਕਹਿਣਾ ਹੈ ਕੀ ਉਸਨੇ ਕਾਰ ਆਪਣੀ ਵੇਲੇਨਟਾਈਨ ਨੂੰ ਖੁਸ਼ ਕਰਨ ਦੇ ਲਈ ਸਜਾਈ ਸੀ
ਪਿਸਤੌਲ ਦੀ ਨੋਕ ‘ਤੇ ਕਾਰ ਖੋਹੀ
Feb 09, 2017 11:47 am
ਜ਼ੀਰਾ: ਜ਼ੀਰਾ ਵਿਖੇ ਜਸਕਰਨ ਸਿੰਘ ਨਾਮ ਦਾ ਨੌਜਵਾਨ ਜੋ ਮੇਨ ਚੌਕ ‘ਚ ਵਰਨਾ ਕਾਰ ਦੀ ਹਵਾ ਚੈੱਕ ਕਰਵਾ ਰਿਹਾ ਸੀ ਕਿ ਤਿੰਨ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਕਾਰ ਖੋਹ ਲਈ ਤੇ ਫ਼ਰਾਰ ਹੋ ਗਏ। ਇਹ ਵਾਰਦਾਤ ਬੈਂਕ ਦੇ ਨੇੜੇ ਵਾਪਰੀ। ਗੱਡੀ ਦਾ ਨੰਬਰ ਪੀ.ਬੀ. 29-ਆਰ 3188 ਦੱਸਿਆ ਜਾਂਦਾ
ਵਿੰਟੇਜ ਕਾਰ ‘ਚ ਸਵਾਰ ਕੰਗਨਾ ਕਰੇਗੀ ‘ਰੰਗੂਨ’ ਦਾ ਪ੍ਰਮੋਸ਼ਨ
Feb 07, 2017 9:08 am
ਕੰਗਨਾ ਆਪਣੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਂਦੀ ਹੈ ਅਤੇ ਇਹ ਇੱਕ ਬਾਰ ਫੇਰ ‘ਰੰਗੂਨ’ ਅੰਦਾਜ ‘ਚ ਆ ਰਹੀ ਹੈ। ਫਿਲਮ ‘ਚ ਕੰਗਨਾ ਦਾ ਨਾਂਅ ਜਾਂਬਾਜ ਜੁਲੀਆ ਹੈ। ਕੰਗਨਾ ਦਾ ਇਹ ਖਾਸ ਅੰਦਾਜ ਦੇਖਣ ਨੂੰ ਮਿਲਿਆ ਜੈਪੁਰ ਮੈਰਾਥਨ ‘ਚ। ਇਸ ਇਵੈਂਟ ‘ਚ ਉਨ੍ਹਾਂ ਨੇ ਕਲਾਸਿਕ ਵਿੰਟੇਜ ਕਾਰ ‘ਚ ਸਵਾਰ ਹੋ ਕੇ ਫੈਨਸ ਦਾ ਦਿਆਨ ਖਿੱਚੀਆ। ਦੱਸ
ਤੇਜ਼ ਰਫਤਾਰ ਬੱੱਸ ਨੇ ਲਈ ਡੇਢ ਸਾਲਾ ਮਾਸੂਮ ਬੱਚੇ ਦੀ ਜਾਨ
Feb 06, 2017 3:43 pm
ਫਿਰੋਜ਼ਪੁਰ:-ਧੁੰਦ ਅਤੇ ਤੇਜ਼ ਰਫਤਾਰ ਕਾਰਨ ਵਾਪਰਨ ਵਾਲੇ ਹਾਦਸੇ ਲਗਾਤਰ ਵਧ ਰਹੇ ਹਨ।ਫਿਰੋਜ਼ਪੁਰ ਵਿਚ ਬਠਿੰਡਾ ਅੰਮ੍ਰਿਤਸਰ ਰੋਡ ਤੇ ਮਖੂ ਤੋਂ ਕੁਝ ਹੀ ਦੂਰੀ ਤੇ ਇੱਕ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਡੇਢ ਸਾਲ ਦੇ ਬੱਚੇ ਸਮੇਤ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।3 ਲੋਕ ਇਸ ਹਾਦਸੇ