Tag: , , , , , ,

ਚੋਰਾਂ ਨੇ ਸਿਹਤ ਬਣਾਉਣ ਲਈ ਡੇਅਰੀ ‘ਚੋਂ ਚੋਰੀ ਕੀਤਾ ਡੇਢ ਕੁਆਂਟਲ ਦੇਸੀ ਘਿਓ

Desi Ghee Looted: ਰੂਪਨਗਰ ਵਿੱਚ ਚੋਰੀਆਂ ਦਾ ਸਿਲਸੀਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਚੋਰਾਂ ਵੱਲੋਂ ਰੋਪੜ- ਚੰਡੀਗੜ੍ਹ ਰੋਡ ‘ਤੇ ਪਿੰਡ ਰੰਗੀਲਪੁਰ ਵਿਖੇ ਸਥਿਤ ਡਾਇਰੀ ਨੂੰ ਨਿਸ਼ਾਨਾ ਬਣਾਉਦੇ ਹੋਏ ਡੇਢ ਕੁਆਟਲ ਦੇਸੀ ਘਿਓ ,ਪਨੀਰ ਅਤੇ ਨਗਦੀ ਤੇ ਹੱਥ ਸਾਫ ਕਰ ਦਿੱਤਾ। ਚੋਰਾਂ ਵੱਲੋਂ ਕੀਤੀ ਇਹ ਕਾਰਵਾਈ ਡੇਅਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਡੇਅਰੀ

ਏਟੀਐੱਮ ‘ਚ ਲੁੱਟ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿਕੇ

Jammu Bank ATM Looted: ਜੰਮੂ: ਅੱਜ ਦੇ ਸਮੇ ਦੇ ਵਿੱਚ ਲੁੱਟ ਵਰਗੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਇੱਕ ਲੁੱਟ ਦਾ ਮਾਮਲਾ ਜੰਮੂ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਲਿਸ ਨੇ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਕਾਨਾਚੱਕ ਦੇ ਬਾਬਾ ਤਾਲਾਬ ਇਲਾਕੇ ਵਿੱਚ ਜੰਮੂ ਅਤੇ ਕਸ਼ਮੀਰ ਬੈਂਕ ਦੇ ਏਟੀਐੱਮ ਵਿੱਚ ਹੋਈ

ਬੇਖੌਫ਼ ਲੁਟੇਰਿਆ ਨੇ ਦਿਨ-ਦਿਹਾੜੇ ਲੁੱਟੇ ਲੱਖਾਂ, ਹੋਏ ਫਰਾਰ

Car Looted: ਅੱਜ ਮਲੋਟ ‘ਚ ਇੱਕ ਫਾਇਨਾਂਸਰ ਕੰਪਨੀ ਦੇ ਮੁਲਾਜ਼ਮ ਤੋਂ ਇੱਕ ਆਲਟੋ ਕਾਰ ਸਵਾਰ ਬੰਦੂਕ ਦੀ ਨੋਕ ‘ਤੇ 9 ਲੱਖ 99 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ cctv ‘ਚ ਕੈਦ ਹੋ ਗਈ। ਪੁਲਿਸ cctv ਦੀ ਛਾਣਬੀਣ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ ।

ਅੰਮ੍ਰਿਤਸਰ ‘ਚ ਕੁਝ ਸਕਿੰਟਾਂ ‘ਚ ਚੋਰ ਗਹਿਣੇ ਚੋਰੀ ਕਰਕੇ ਹੋਏ ਫਰਾਰ

Amritsar jewellery Shop Looted: ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ – ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਦੋ ਨੌਜਵਾਨਾਂ ਨੇ ਬੜੇ ਹੀ ਸ਼ਾਤਿਰ ਅੰਦਾਜ਼ ਨਾਲ ਇੱਕ-ਦੋ ਰਿੰਗ ਨਹੀਂ ਪੂਰਾ ਦਾ ਪੂਰਾ ਰਿੰਗ ਦਾ ਬਾਕਸ ਹੀ ਗਾਇਬ ਕਰ ਦਿੱਤਾ ਅਤੇ ਫਰਾਰ ਹੋ ਗਏ। ਦਰਅਸਲ ਅੰਮ੍ਰਿਤਸਰ ‘ਚ ਗਹਿਣਿਆਂ ਦੀ ਦੁਕਾਨ ‘ਚ ਸ਼ਾਤਿਰ

ਹਥਿਆਰਾਂ ਦੀ ਨੋਕ ‘ਤੇ ਬੈਂਕ ‘ਚੋਂ ਲੁੱਟੇ 11 ਲੱਖ

Amritsar Bank Looted: ਅੰਮ੍ਰਿਤਸਰ: ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਅੱਜਕਲ ਲੁੱਟ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ। ਅੱਜ ਦੇ ਸਮੇਂ ਦੇ ਵਿੱਚ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਉਹਨਾਂ ਨੇ ਅੱਜਕਲ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾ ਰੱਖਿਆ ਹੈ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਲੁਟੇਰਿਆਂ ਦੇ ਵੱਲੋਂ ਇੱਕ

Khanna Young Man

ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਕੀਤੀ 20 ਲੱਖ ਦੀ ਲੁੱਟ

Khanna Young Man: ਖੰਨਾ: ਖੰਨਾ ਵਿੱਚ ਇੱਕ ਹੋਰ ਲੁੱਟ-ਖੋਹ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ।ਇਹ ਮਾਮਲਾ ਗੋਲੀ ਮਾਰ ਕੇ ਲੁੱਟ ਕਰਨ ਦਾ ਹੈ। ਇਸ ਮਾਮਲੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਕੋਲੋਂ 20 ਲੱਖ ਰੁਪਏ ਦੀ ਨਕਦ ਰਾਸ਼ੀ ਖੋਹ ਲਈ।ਇਸ ਮਾਮਲੇ ਵਿੱਚ ਪੁਲਿਸ ਨੇ ਦਿੱਤੇ  ਬਿਆਨਾਂ ਵਿੱਚ ਦੱਸਿਆ ਕਿ 5

ਛੇਹਰਟਾ ‘ਚ ਬੇਖੌਫ ਹੋਏ, ਲੁਟੇਰੇ ਫਾਇਨਾਂਸ ਕੰਪਨੀ ਦੇ ਕਰਿੰਦਿਆਂ ਨੂੰ ਬਣਾਇਆ ਨਿਸ਼ਾਨਾ

Amritsar Finance Company Looted: ਅੰਮ੍ਰਿਤਸਰ: ਅੰਮ੍ਰਿਤਸਰ ਨੂੰ ਸਵੇਰੇ 5 ਵਜੇ ਛੇਹਰਟਾ ਦੀ ਗ੍ਰੀਨ ਵੈਲੀ ਨਾਮਕ ਕਾਲੋਨੀ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਰਤ ਫਾਇਨੈਂਸ ਨਾਮਕ ਕੰਪਨੀ ਦੇ ਵਿੱਚੋਂ ਪਿਸਤੌਲ ਦੀ ਨੋਕ ਤੇ ਅੱਠ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਲੁੱਟ ਹੋਈ ਉਸ ਸਮੇਂ ਕੰਪਨੀ

Mobiles-Cash Looted

ਲੁਟੇਰੇ ਘੁੰਮ ਰਹੇ ਬੇਖੌਫ, ਹੁਣ ਮਜ਼ਦੂਰਾਂ ਤੋਂ ਲੁੱਟੀ ਨਗਦੀ ਤੇ ਮੋਬਾਇਲ

Mobiles-Cash Looted: ਪੰਜਾਬ ਵਿੱਚ ਇਹਨੀਂ ਦਿਨਾਂ ਲੁਟੇਰੀਆਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ।ਲੁਟੇਰਿਆਂ ਦੇ ਮਨ ਵਿੱਚ ਪੁਲਿਸ ਦਾ ਖੋਫ ਨਹੀਂ ਹੈ। ਹੁਣ ਹੁਸ਼ਿਆਰਪੁਰ ਦਸੂਹਾ ਰੋਡ ਉੱਤੇ ਦੋ ਮੋਟਰ ਸਾਈਕਲ ਸਵਾਰ ਨੇ ਲੁੱਟ ਦੀ ਨੀਅਤ ਨਾਲ ਦੋ ਪਰਵਾਸੀ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਮੋਬਾਇਲ ਅਤੇ ਨਗਦੀ ਖੌਹ ਕੇ ਮੌਕੇ ਤੋਂ ਫਰਾਰ

ਫਿਰੋਜ਼ਪੁਰ ‘ਚ ਦਿਨ ਦਿਹਾੜੇ ਪਰਿਵਾਰ ਨੂੰ ਬਣਾਇਆ ਬੰਧੀ, ਗਹਿਣਿਆਂ ਸਮੇਤ ਕਾਰ, ਮੋਟਰਸਾਇਕਲ ਲੁੱਟੇ

Ferozpur house Looted: ਪੰਜਾਬ ਵਿੱਚ ਚੋਰ-ਲੁਟੇਰੇ ਇਨ੍ਹੇ ਬੇਖੌਫ ਹੋ ਚੁੱਕੇ ਹਨ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਲੁਟੇਰਿਆਂ ਨੂੰ ਪੁਲਿਸ ਵਾਲਿਆਂ ਦਾ ਹੁਣ ਬਿਲਕੁਲ ਵੀ ਡਰ ਨਹੀਂ ਰਿਹਾ ਹੈ। ਲੁਟੇਰੇ ਹੁਣ ਦਿਨ-ਦਿਹਾੜੇ ਹੀ ਘਰਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ

Party Loot Money

ਲੋਕਾਂ ਕੋਲੋਂ ਲੁੱਟੇ ਹੋਏ ਪੈਸਿਆ ਨਾਲ ਕਰਦੇ ਸੀ ਪਾਰਟੀ, ਚੜ੍ਹੇ ਪੁਲਿਸ ਅੜਿੱਕੇ

Party Loot Money: ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਕਸਰ ਹੀ ਸੁਰਖੀਆਂ ਦਾ ਹਿੱਸਾ ਬਣੀਆਂ ਰਹਿੰਦੀਆਂ ਹਨ। ਹੁਣ ਇੱਕ ਅਜਿਹੇ ਗਿਰੋਹ ਬਾਰੇ ਦਸਦੇ ਹਨ ਜੋ HR ਐਗਜੈਕਟਿਵ ਦੀ ਨੌਕਰੀ ਛੁੱਟਣ ਤੋਂ ਬਾਅਦ ਬਦਮਾਸ਼ਾਂ ਦਾ ਗੈਂਗ ਬਣਾਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਮਿਲੀ ਸੂਚਨਾ ਅਨੁਸਾਰ ਇੱਕ ਨਾਮੀ ਕਾਰ ਕੰਪਨੀ ਵਿੱਚ HR ਐਗਜੈਕਟਿਵ ਨੇ ਨੌਕਰੀ ਛੁੱਟਣ ਤੋਂ ਬਾਅਦ ਗੈਂਗ

Amritsar Canara Bank Looted

ਕੈਨਰਾ ਬੈਂਕ ਦੇ ਮੈਨੇਜਰ ਤੋਂ 38 ਲੱਖ ਲੁੱਟਣ ਵਾਲੇ 4 ਦੋਸ਼ੀ ਪੁਲਿਸ ਅੜਿੱਕੇ , 1 ਫਰਾਰ

Amritsar Canara Bank Looted: ਲੁੱਟ-ਖੋ ਅਤੇ ਚੋਰੀ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਇਸੇ ਮੁਹਿੰਮ ਦੇ ਚਲਦਿਆਂ ਅਮ੍ਰਿਤਸਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ । ਬੀਤੇ ਦਿਨੀਂ ਕੇਂਨਰਾ ਬੈਂਕ ਦੇ ਮੈਨੇਜਰ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਹਥਾਰੀਆਂ ਦੀ ਨੋਕ

Car Looted

ਦਿਨ ਦਿਹਾੜੇ ਕਾਰ ਸਵਾਰਾਂ ਨੇ ਦੂਜੇ ਕਾਰ ਸਵਾਰ ਨਾਲ ਕੀਤੀ ਲੁੱਟ

Car Looted: ਰਾਜਪੁਰਾ-ਪਟਿਆਲਾ ਰੋਡ ਉਤੇ ਪਿੰਡ ਖੇੜੀ ਗੰਡਿਆ ਨੇੜੇ 2 ਅਣਪਛਾਤੇ ਕਾਰ ਸਵਾਰਾਂ ਨੇ ਇੱਕ ਹੋਰ ਕਾਰ ਸਵਾਰ ਵਿਅਕਤੀ ਕੋਲੋ ਦਿਨ ਦਿਹਾੜੇ 20 ਹਜਾਰ ਰੁਪਏ ਦੀ ਖੋਹ ਕਰਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਖੇੜੀ ਗੰਡਿਆ ਪੁਲਿਸ ਨੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Car Looted ਰਵਨੀਤ ਸਿੰਘ ਵਾਸੀ ਹੁਸਿ਼ਆਰਪੁਰ ਨੇ

AAP Govt Discoms Looted Rs 800

ਭਾਜਪਾ ਨੇ ‘ਆਪ’ ‘ਤੇ ਲਗਾਇਆ 800 ਕਰੋੜ ਘੁਟਾਲੇ ਦਾ ਦੋਸ਼

AAP Govt Discoms Looted Rs 800: ਇਤਿਹਾਸਕ ਜਿੱਤ ਦੇ ਨਾਲ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ( AAP ) ਹੁਣ ਤੱਕ ਦੇ ਸਭ ਤੋਂ ਵੱਡੇ ਘੋਟਾਲੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਤਾਜ਼ਾ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ( ਭਾਜਪਾ ) ਨੇ ਅਰਵਿੰਦ ਕੇਜਰੀਵਾਲ ਸਰਕਾਰ ਉੱਤੇ ਬਿਜਲੀ ਵੰਡ ਕੰਪਨੀਆਂ ਦੇ ਨਾਲ ਮਿਲਕੇ ਬਿਜਲੀ ਕੁਨੈਕਸ਼ਨ ਦਾ

Moga Swift Car Looted

ਟਰਾਈ ਲੈਣ ਦੇ ਬਹਾਨੇ ਸਵਿਫ਼ਟ ਗੱਡੀ ਲੈ ਕੇ ਭੱਜੇ ਲੁਟੇਰੇ ਲੋਕਾਂ ਨੇ ਫੜੇ, ਚਾੜ੍ਹਿਆ ਕੁਟਾਪਾ

Moga Swift Car Looted: ਮੋਗਾ, 24 ਜੂਨ (ਜੋਗਿੰਦਰ ਸਿੰਘ ਮੋਗਾ) – ਮੋਗਾ ਦੇ ਕਾਰ ਬਾਜ਼ਾਰ ‘ਚ ਅੱਜ ਸ਼ਾਮ ਸਵਾ 6 ਵਜੇ ਦੇ ਕਰੀਬ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗੱਡੀ ਦੀ ਟਰਾਈ ਲੈਣ ਲਈ ਗਏ ਦੋ ਨੌਜਵਾਨ ਗੱਡੀ ਨੂੰ ਭਜਾਕੇ ਲੈਕੇ ਜਾਣ ਦੀ ਕੋਸ਼ਿਸ਼ ਕਰਦੇ ਉਸ ਵੇਲੇ ਲੋਕਾਂ ਦੇ ਹੱਥੇ ਚੜ੍ਹ ਗਏ ਜਦੋਂ ਉਕਤ ਨੌਜਵਾਨਾਂ

facebook looted money

ਫੇਸਬੁੱਕ ਦੇ ਜ਼ਰੀਏ ਕਾਰੋਬਾਰੀ ਨੂੰ ਮਾਰੀ 60 ਲੱਖ ਦੀ ਠੱਗੀ

facebook looted money: ਬੰਠਿਡਾ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉਤੇ ਸਰਗਰਮ ਗੈਂਗ ਨੇ ਬੰਠਿਡਾ ਦੇ ਕਾਰੋਬਾਰੀ ਵਿਵੇਕ ਮਾਣਿਕ ਤੋਂ 60 ਲੱਖ ਰੁਪਏ ਠੱਗ ਲਏ ਹਨ। ਦੋਸ਼ੀਆਂ ਨੇ ਸਾਜ਼ਿਸ਼ ਦੇ ਤਹਿਤ ਬਿਜਨਸ ਦੀ ਡੀਲ ਕਰਨ ਦਾ ਝਾਂਸਾ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਥਾਣਾ ਕੋਤਵਾਲੀ ਪੁਲਿਸ ਨੇ 10 ਔਰਤਾਂ ਸਣੇ 6 ਲੋਕਾਂ ਵਿਰੁੱਧ ਮਾਮਲਾ ਦਰਜ ਕਰ

Sangrur 30 Lakh Cash looted

ਚੋਰ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

Sangrur 30 Lakh Cash looted: ਜ਼ਿਲ੍ਹਾ ਸੰਗਰੂਰ ਪੁਲਿਸ ਨੇ 4 ਜੂਨ ਨੂੰ ਸੰਗਰੂਰ ਦੇ ਪ੍ਰਤਾਪ ਨਗਰ ਦੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਤੇ ਗਹਿਣੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਿਕ ਚੋਰ ਗਿਰੋਹ ਨੇ ਬੀਤੀ 4 ਜੂਨ ਨੂੰ ਦਿਨ ਦਿਹਾੜੇ ਸਥਾਨਕ ਪ੍ਰਤਾਪ ਨਗਰ ਵਿੱਚ ਰਹਿਣ ਵਾਲੇ ਇੱਕ ਕੱਪੜੇ ਦੇ

Robbery Murder

ਲੁੱਟ-ਖੋਹ ਦੀ ਕੋਸ਼ਿਸ਼ ਬਣੀ ਹੱਤਿਆ ਦੀ ਵਜ੍ਹਾ

Robbery Murder: ਲੁੱਟ-ਖੋਹ ਦੀਆਂ ਵਧਦੀਆਂ ਵਾਰਦਾਤਾਂ ਆਮ ਬੰਦੇ ਦੇ ਲਈ ਪੁਲਿਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਲਗਾਂਦੀ ਆਈ ਹੈ ਇੱਕ ਵਾਰ ਫੇਰ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੰਮ ਤੋਂ ਘਰ ਪਰਤ ਰਹੇ ਦੋ ਭਰਾਵਾਂ ਕੋਲੋਂ ਕਥਿਤ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਵਿਰੋਧ ਕਰਨ ‘ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਭਰਾ ਦੇ ਸਿਰ ‘ਚ

ਦਿਨ ਦਿਹਾੜੇ ਨੌਜਵਾਨ ਤੋਂ ਖੋਈ ਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ