Tag: , , , , , , ,

ਕੈਪਟਨ ਦੀ ਮੌਜੂਦਗੀ ‘ਚ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਨੇ ਭਰੀ ਨਾਮਜ਼ਦਗੀ

Fatehgarh Sahib DR.Amar singh Fill Nomination : ਫਤਿਹਗੜ੍ਹ ਸਾਹਿਬ : ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ। 19 ਮਈ ਨੂੰ ਪੈਣ ਵਾਲਿਆਂ ਵੋਟਾਂ ਨੂੰ ਲੈ ਕੇ ਨਾਮਜ਼ਦਗੀ ਦਾ ਸਿਲਸਿਲਾ ਵੀ ਜਾਰੀ ਹੈ। ਇਸੀ ਦੇ ਚਲਦੇ ਫਤਿਹਗੜ੍ਹ ਸਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ.ਅਮਰ ਸਿੰਘ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੀ

ਮਹਿੰਦਰ ਸਿੰਘ ਕੇ. ਪੀ ਦੇ ਘਰ ਅੱਗੇ ਕੈਪਟਨ ਦੇ ਸੁਰੱਖਿਆ ਕਰਮੀ ਨਾਲ ਉਲਝਿਆ ਕਾਂਗਰਸੀ ਵਰਕਰ

Captain Security Worker Issue : ਜਲੰਧਰ : ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਨਾਮਜ਼ਦਗੀ ਭਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਜਦੋ ਜਲੰਧਰ ਤੋਂ ਕਾਂਗਰਸ ਉਮੀਦਵਾਰ ਸੰਤੋਖ ਚੌਧਰੀ ਦੀ ਨਾਮਜ਼ਦਗੀ ਭਰਨ ਲਈ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਤਾਂ ਇਥੇ ਹੰਗਾਮਾ ਹੋ ਗਿਆ। ਦਰਅਸਲ ਕੈਪਟਨ ਨਾਮਜ਼ਦਗੀ ਤੋਂ

ਨਾਰਾਜ਼ਗੀ ਹੋਈ ਦੂਰ, ਕੈਪਟਨ ਤੇ ਕੇ. ਪੀ. ਨੇ ਭਰਵਾਇਆ ਸੰਤੋਖ ਚੌਧਰੀ ਦਾ ਨਾਮਜ਼ਦਗੀ ਪੱਤਰ

Santokh Chaudhary File Nomination : ਜਲੰਧਰ : ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਅੱਜ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ  ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਵੀ ਮੌਜੂਦ ਰਹੇ। ਤੁਹਾਨੂੰ ਦੱਸ ਦਈਏ ਕਿ ਕੇਪੀ ਸਿੰਘ ਕਾਂਗਰਸ ਤੋਂ ਨਾਰਾਜ਼

ਹੁਣ ਸਿੱਧੇ ਮੁੱਖ ਮੰਤਰੀ ਦੀ ਚੋਪਾਲ ‘ਤੇ ਹੋਣਗੀਆਂ ‘ਦਿਲ ਦੀਆਂ ਗੱਲਾਂ’, ਪੁੱਛੋ ਕੋਈ ਵੀ ਸਵਾਲ

Captain Chaupal Charcha : ਚੰਡੀਗੜ੍ਹ : ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਗੱਲ ਕਰਨ ਲਈ ਖ਼ਾਸ ਪਹਿਲ ਕੀਤੀ ਹੈ। ਦਰਅਸਲ ਲੋਕਾਂ ਨਾਲ ਸਿੱਧਾ ਸੰਪਰਕ ਸਾਧਣ ਲਈ  ਸਰਕਾਰ ਵੱਲੋਂ ‘ਪੰਜਾਬ ਦੀ ਗੱਲ ਕੈਪਟਨ ਦੇ ਨਾਲ’ ਨਾਂ ਹੇਠ ਟਵਿੱਟਰ ਚੌਪਾਲ ਸ਼ੁਰੂ ਕੀਤੀ ਹੈ। ਇੱਥੇ ਲੋਕ ਸਿੱਧਾ ਮੁੱਖ ਮੰਤਰੀ ਨਾਲ ਗੱਲਾਂ ਕਰ ਸਕਦੇ

Ramnath Kovind Visit Chandigarh

ਅੱਜ ਚੰਡੀਗੜ੍ਹ ਦੌਰੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਚੱਪੇ-ਚੱਪੇ ਤੇ ਤਾਇਨਾਤ ਪੁਲਿਸ

Ramnath Kovind Visit Chandigarh ਚੰਡੀਗੜ੍ਹ: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ (ਸ਼ਨੀਵਾਰ) ਚੰਡੀਗੜ੍ਹ ਪਹੁੰਚ ਰਹੇ ਹਨ। ਰਾਸ਼ਟਰਪਤੀ ਚੰਡੀਗੜ੍ਹ ਦੇ ਸੈਕਟਰ-`17 ‘ਚ ਆਯੋਜਿਤ ਐਗਰੋਟੈੱਕ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਹਨ। ਪੂਰੇ ਸ਼ਹਿਰ ਦੇ ਚੱਪੇ-ਚੱਪੇ ‘ਚ ਭਾਰੀ ਪੁਲਿਸ ਤਾਇਨਾਤ ਹੈ। ਮੀਡਿਆ ਰਿਪੋਰਟਸ ਮੁਤਾਬਕ ਐਗਰੋਟੈੱਕ

CM Punjab Chandigarh Punjab Capital

ਚੰਡੀਗੜ੍ਹ ‘ਤੇ ਹੱਕ ਨੂੰ ਲੈ ਕੇ ਪੰਜਾਬ ਦੇ ਸੀਐਮ ਨੇ ਫਿਰ ਠੋਕਿਆ ਦਾਅਵਾ

CM Punjab Chandigarh Punjab Capital:ਚੰਡੀਗੜ੍ਹ:ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨੇ ਇੱਕ ਵਾਰ ਫਿਰ ਬਹੁਤ ਵਿਵਾਦ ਛੇੜ ਦਿੱਤਾ ਹੈ।ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸ਼ੁੱਕਰਵਾਰ ਨੂੰ ਇੱਕ ਚਿੱਠੀ ਲਿਖੀ ।ਇਸ ਵਿੱਚ ਉਨ੍ਹਾਂਨੇ ਹੋਮ ਮਨਿਸਟਰੀ ਨੂੰ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਮੰਗ ਕੀਤੀ । CM Punjab Chandigarh Punjab

Bargadi justice morcha

ਬਰਗਾੜੀ ‘ਚ ਲੱਗੇ ਮੋਰਚੇ ਦੀ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਆਹਮੋਂ-ਸਾਹਮਣੇ

Bargadi justice morcha:ਹੁਸ਼ਿਆਰਪੁਰ:ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਰਗਾੜੀ ਵਿੱਚ ਲਗਾਏ ਗਏ ਮੋਰਚੇ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੇ ਖੁਲਾਸੇ ਦੇ ਬਾਅਦ ਇਹ ਮਾਮਲਾ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਉੱਠਿਆ । ਸ਼ਿਅਦ ਪ੍ਰਵਕਤਾ ਹਰਚਰਣ ਸਿੰਘ ਬੈਂਸ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਬਰਗਾੜੀ

Loan waiver Punjab

ਕੈਪਟਨ ਨੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਲਈ ਛੇ ਮੈਂਬਰੀ ਮਾਲ ਕਮਿਸ਼ਨ ਕੀਤਾ ਕਾਇਮ

captain amrinder singh:ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਜ਼ਿਆਦਾ ਕੁਸ਼ਲਤਾ ਤੇ ਜਵਾਬਦੇਹੀ ਲਿਆਉਣ ਲਈ ਛੇ ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ ਹੈ। ਜਸਟਿਸ (ਸੇਵਾ ਮੁਕਤ) ਐਸ.ਐਸ. ਸਰਾਉਂ ਦੀ ਅਗਵਾਈ ਵਾਲਾ ਇਹ ਕਮਿਸ਼ਨ ਅਧੁਨਿਕ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਵਰਤੋਂ ਲਈ ਜ਼ਰੂਰਤਾਂ ਦੀ ਲੀਹ ‘ਤੇ ਜ਼ਮੀਨ ਪ੍ਰਬੰਧਨ

ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਕੱਸਿਆ ਤੰਜ

Amarinder Singh's statement Sikh Riots

’84 ਸਿੱਖ ਦੰਗਿਆਂ ‘ਤੇ ਕੈਪਟਨ ਅਮਰਿੰਦਰ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ‘ਚ ਬਵਾਲ

Amarinder Singh’s statement Sikh Riots:ਚੰਡੀਗੜ੍ਹ : ਦਿੱਲੀ ਵਿਚ ਹੋਏ 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਜ਼ਖ਼ਮ ਅਜੇ ਵੀ ਓਵੇਂ ਜਿਵੇਂ ਹਰੇ ਹਨ। ਇਸ ਵੱਡਾ ਕਾਰਨ ਇਹ ਹੈ ਕਿ ਇਸ ਖੂਨੀ ਕਾਂਡ ਨੂੰ ਵਾਪਰਿਆਂ ਸਾਢੇ ਤਿੰਨ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਗੁਜ਼ਰ ਚੁੱਕਿਆ ਹੈ ਪਰ ਅਜੇ ਤੱਕ ਅਸਲ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ। ਇਹ

Punjab free power bill

ਪੰਜਾਬ ਸਰਕਾਰ ਜਲਦ ਚੁੱਕ ਸਕਦੀ ਹੈ ਮੁਫ਼ਤ ਬਿਜਲੀ ਯੂਨਿਟ ਸਬੰਧੀ ਕਦਮ

Punjab free power bill ਪੰਜਾਬ ਸਰਕਾਰ ਆਉਣ ਵਾਲੇ ਸਮੇਂ ਪੰਜਾਬ ‘ਚ 200 ਯੂਨਿਟ ਬਿਜਲੀ ਮੁਆਫ਼ੀ ਸਬੰਧੀ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਸਰਕਾਰ ਇਸ ਮਾਮਲੇ ‘ਚ ਕੋਈ ਨਵਾਂ ਬਦਲਾਅ ਲਿਆਉਣ ਦੀ ਤਿਆਰੀ ‘ਚ ਹੈ। ਪੰਜਾਬ ਅੰਦਰ ਪਿਛਲੀ ਗਠਜੋੜ ਸਰਕਾਰ ਵੱਲੋਂ ਦਲਿਤ ਵਰਗ ਨੂੰ 200 ਯੂਨਿਟ ਬਿਜਲੀ ਮੁਆਫ਼ੀ ਦਾ ਐਲਾਨ ਕੀਤਾ ਗਿਆ ਸੀ। ਸਾਬਕਾ ਪੰਜਾਬ ਸਰਕਾਰ

government announces death

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਵਾਪਰੇ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਕੈਪਟਨ ਸਰਕਾਰ ਦਾ ਐਲਾਨ

government announces death:ਫਰੀਦਕੋਟ-ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਸੰਘਣੀ ਧੁੰਦ ਕਾਰਨ ਸੜਕ ਹਾਦਸਾ ਵਾਪਰਿਆਂ। ਪੰਜਾਬ ਰੋਡਵੇਜ ਬੱਸ ਤੇ ਟੱਕਰ ਦੀ ਭਿਆਨਕ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਤੇ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋ ਗਏ ਹਨ ਇਸ ਸੰਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ

ਕੈਪਟਨ ਅਮਰਿੰਦਰ ਦੇ ਦਫਤਰ ‘ਚ ਵਰਕਰਾਂ ਤੇ ਅਹੁਦੇਦਾਰਾਂ ਦੀ ਐਂਟਰੀ ਬੈਨ, ਜਾਖੜ ਸੁਣਨਗੇ ਦੁੱਖੜੇ!

jakhar will hear workers questions instead of captain ਚੰਡੀਗੜ੍ਹ : ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ‘ਤੇ ਸੂਬੇ ਦੀ ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਕਿ ਨਵੀਂ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇਗੀ ਪਰ ਕਾਂਗਰਸ ਸਰਕਾਰ ਨੂੰ ਸੱਤਾ ‘ਚ ਆਇਆਂ 7 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ। ਇਸ ਵਕਫ਼ੇ ਦੌਰਾਨ ਕਾਂਗਰਸ ਸਰਕਾਰ ਹਾਲੇ ਤੱਕ

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੀਆਂ 6 ਮਹੀਨੇ ਦੀਆਂ ਪ੍ਰਾਪਤੀਆਂ ਦੀਆਂ ਉਧੇੜੀਆਂ ਵੱਖੀਆਂ

plan

ਕੈਪਟਨ ਆਪਣਿਆਂ ਨੂੰ ਵੰਡਣ ਲੱਗੇ ਰਿਓੜੀਆਂ!

ਕੈਬਨਿਟ ‘ਚ ਅੱਠ ਮੰਤਰੀਆਂ ਦੇ ਅਹੁਦੇ ਖਾਲੀ ਹਨ ਤੇ ਕੋਈ ਵੀ ਸੀ ਪੀ ਐਸ ਨਹੀਂ ਹੈ ਤੇ ਹੁਣ ਬੋਰਡ ਕਾਰਪੋਰੇਸ਼ਨਾਂ ਤੇ ਕਮੀਸ਼ਨਾਂ ‘ਚ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਬਿਓਰੋਕ੍ਰੇਟਸ ਨੂੰ ਲਗਾਉਣ ਨਾਲ ਕਾਂਗਰਸੀਆਂ ‘ਚ ਨਾਰਾਜ਼ਗੀ ਵੱਧ ਗਈ ਹੈ। ਕੈਪਟਨ ਸਰਕਾਰ ਨੇ ਸ਼ੁੱਕਰਵਾਰ ਨੂੰ 1968 ਬੈਚ ਦੇ ਆਈ ਏ ਐਸ ਅਫ਼ਸਰ ਅਤੇ ਸਾਬਕਾ ਚੀਫ ਸੈਕਟਰੀ ਵਾਈ

Zaheer Khan-Sagarika Ghatge

ਜ਼ਹੀਰ ਨੇ ‘ਚੱਕ ਦੇ ਇੰਡੀਆ’ ਦੀ ਅਦਾਕਾਰਾ ਨਾਲ ਕੀਤੀ ਮੰਗਣੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਆਈ.ਪੀ.ਐੱਲ. ਸੀਜ਼ਨ 10 ‘ਚ ਦਿੱਲੀ ਦੇ ਕਪਤਾਨ ਜ਼ਹੀਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਜ਼ਹੀਰ ਖਾਨ ਨੇ ਆਈ.ਪੀ.ਐੱਲ. ਵਿਚਾਲੇ ਬਾਲੀਵੁੱਡ ਅਦਾਕਾਰਾ ਸਾਗਰਿਕਾ ਘਾਟਗੇ ਨਾਲ ਮੰਗਣੀ ਕਰ ਲਈ ਹੈ। ਸਾਗਰਿਕਾ ਨਾਲ ਮੰਗਣੀ ਦੀ ਗੱਲ ਜ਼ਹੀਰ ਖਾਨ ਨੇ ਖੁਦ ਟਵੀਟ ਕਰ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ,

Firozpur-News

ਫਿਰੋਜਪੁਰ : ਬਿਜਲੀ ਦੇ ਕੱੱਟਾਂ ਤੋਂ ਲੋਕ ਪਰੇਸ਼ਾਨ

ਕੈਪਟਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਨੇ ਵਿਦੇਸ਼ ਮਾਮਲਿਆਂ ਬਾਰੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਵਿਦੇਸ਼ਾਂ ‘ਚ ਹੋ ਰਹੇ ਪੰਜਾਬੀਆਂ ਨਾਲ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਾਬਲੇਗੌਰ ਹੈ ਕਿ ਮੁੱਖ ਮੰਤਰੀ ਪੰਜਾਬ ਦਿੱਲੀ ਗਏ

sukhpal

‘ਆਪ’ ਨੇਤਾ ਸੁਖਪਾਲ ਖਹਿਰਾ ਨੇ ਸੱੱਜਣ ਸਿੰਘ ਦਾ ਸਵਾਗਤ ਨਾ ਕਰਨ ‘ਤੇ ਕੈਪਟਨ ਅਮਰਿੰਦਰ ਤੇ ਚੁੱੱਕੇ ਸਵਾਲ

ਸੁਵਿਧਾ ਕਾਮਿਆਂ ਨੂੰ ਜਗੀ ਉਮੀਦ, ਕੈਪਟਨ ਵੱਲੋਂ ਮੀਟਿੰਗ ਦਾ ਸੱਦਾ

ਪੰਜਾਬ ਦੇ ਸੁਵਿਧਾ ਕੇਂਦਰਾਂ ਦੇ 7 ਸਤੰਬਰ 2016 ਤੋਂ ਹੜਤਾਲ ਤੇ ਚੱਲ ਰਹੇ ਕੱਚੇ ਕਰਮਚਾਰੀਆਂ ਨੂੰ ਹੁਣ ਆਸ ਦੀ ਕਿਰਨ ਜਗੀ ਹੈ। ਮਹੀਨਾ ਸਤੰਬਰ ਵਿਚ ਅਕਾਲੀ ਭਾਜਪਾ ਸਰਕਾਰ ਨੇ ਸੁਵਿਧਾ ਕੇਂਦਰ ਨੂੰ ਬੰਦ ਕਰਨ ਦੇ ਫਰਮਾਨ ਜਾਰੀ ਕਰਕੇ ਸੁਵਿਧਾ ਕਾਮਿਆਂ ਨੂੰ ਪੱਕਾ ਕਰਨ ਦੀ ਬਜਾਏ ਬੇਰੁਜ਼ਗਾਰ ਕਰ ਦਿਤਾ ਸੀ ਜਿਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ