Tag: ,

‘ਕੈਪਟਨ ਹੋਣਗੇ ਕਾਂਗਰਸ ਦੇ ਸੀ.ਐੱਮ.ਉਮੀਦਵਾਰ’

ਪੰਜਾਬ ਵਿਧਾਨ ਸਭਾ ਚੋਣਾ ਦੇ ਲਈ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਵੱਜੋਂ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਐਲਾਨ ਕੀਤਾ ਹੈ। ਪੰਜਾਬ ਵਿਚ ਚੋਣ ਨੂੰ ਦੇਖਦੇ ਰਾਹੁਲ ਗਾਂਧੀ 3 ਦਿਨਾਂ ਪੰਜਾਬ ਦੌਰੇ ਤੇ ਹਨ। ਅੱਜ ਆਪਣੀ ਮਜੀਠਾ ਵਿਖੇ ਚੋਣ ਰੈਲੀ ਵਿਚ ਰਾਹੁਲ ਗਾਂਧੀ ਨੇ ਕੈਪਟਨ ਦੇ ਨਾਮ ਤੇ ਮੋਹਰ ਲਗਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ