Tag: , , , , , , , , , , ,

ਪੰਜਾਬ ਸਰਕਾਰ ਵਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮੁਲਾਜ਼ਮਾਂ ਦੇ ਸੇਵਾਕਾਲ ‘ਚ ਵਾਧੇ ਨੂੰ ਖਤਮ ਕਰਨ ਦਾ ਫੈਸਲਾ

Punjab Government Rojgaar Mela: ਬਜਟ ਪੇਸ਼ ਕਰਨ ਮੌਕੇ ਮੁਲਾਜ਼ਮਾਂ ਲਈ ਪਹਿਲਾਂ ਵਾਲੀ ਸੇਵਾਮੁਕਤੀ ਉਮਰ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਸੇਵਾ ਮੁਕਤੀ ਤੋਂ ਬਾਅਦ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਇਛੁੱਕ (ਆਪਸ਼ਨਲ) ਵਾਧੇ ਦੀ ਨੀਤੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ

ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ‘ਚ ਹੋ ਰਹੀ ਹੈ ਅਸਫ਼ਲ

Punjab Government Fails To Stop Drugs: ਪੰਜਾਬ ਸਰਕਾਰ ਉਂਝ ਤਾਂ ਸੂਬੇ ’ਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨ ਦੇ ਲਈ ਨਿੱਤ ਨਵੇਂ ਦਾਅਵੇ ਕਰਦੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਸਰਕਾਰ ਨਾ ਤਾਂ ਵੱਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਨਾ ਤਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਸਕੀ

Punjab Govt Announcement

ਕੈਪਟਨ ਵੱਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਤੇ ਸੋਧ ਲਈ ਸਲਾਹਕਾਰੀ ਗਰੁੱਪਾਂ ਦਾ ਐਲਾਨ

Punjab Govt Announcement: ਚੰਡੀਗੜ੍ਹ: ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਵਿਚ ਲੋੜੀਂਦੀਆਂ ਸੋਧਾਂ ਦੇ ਵਾਸਤੇ ਸਲਾਹਕਾਰੀ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਕਾਇਆਪਲਟ ਅਤੇ ਸੁਧਾਰ ਪ੍ਰੋਗਰਾਮਾਂ ਵਿਚ ਸੁਧਾਰ ਲਿਆਉਣ ਅਤੇ ਨਸ਼ਿਆਂ ਵਿਰੋਧੀ ਮੁਹਿੰਮ

ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੁੰ ਦਿੱਤਾ ਇੱਕ ਹੋਰ ਝਟਕਾ

Captain attack sidhu: ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਇਨ ਦਿਨੀਂ ਗਰਦਿਸ਼ ‘ਚ ਚੱਲ ਰਹੇ ਹਨ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾਂ ਉਨ੍ਹਾਂ ਦਾ ਮਹਿਕਮਾ ਬਦਲਾ ਗਿਆ ਜਿਸ ਨਾਲ ਉਹ ਖਫਾ ਹਨ ਤੇ ਇਸੇ ਵਿਚਾਲੇ ਕੈਪਟਨ ਨੇ ਸਿੱਧੂ ਨੂੰ ਇਕ ਹੋਰ ਝਟਕਾ ਦੇ ਦਿੱਤਾ ਹੈ। ਉਨ੍ਹਾਂ ਨੂੰ ਹੁਣ ਸਰਕਾਰੀ ਯੋਜਨਾਵਾਂ ਦੀ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

Punjab Govt PSEB: ਫਰੀਦਕੋਟ: ਵਿੱਦਿਅਕ ਸ਼ੈਸ਼ਨ 2018-19 ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਸਰਦ ਰੁੱਤ ਦਾ ਪੂਰਾ ਸੀਜਨ ਸਰਕਾਰ ਵਲੋਂ ਮਿਲਣ ਵਾਲੀਆਂ ਸਕੂਲੀ ਵਰਦੀਆਂ ਦੀ ਉਡੀਕ ਵਿੱਚ ਲੰਘਾ ਦਿੱਤਾ। ਹੁਣ ਸੈਸ਼ਨ ਪੂਰਾ ਹੋਣ ‘ਤੇ ਸਿੱਖਿਆ  ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਜੋ ਵਰਦੀ ਭੇਜੀ ਹੈ ਉਹ ਸਰਦ ਰੁੱਤ

Punjab Government Give Relief

ਪੰਜਾਬ ਸਰਕਾਰ ਨੇ ਕਾਲੋਨਾਈਜ਼ਰਾਂ ਨੂੰ ਵੱਡੀ ਦਿੱਤੀ ਰਾਹਤ

Punjab Government Give Relief ਜਲੰਧਰ: ਪੰਜਾਬ ਸਰਕਾਰ ਨੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਇਹਨਾਂ ਦੀ ਮੰਗ ਨੂੰ ਮਨ ਲਿਆ ਹੈ ਜਿਸ ਮੁਤਾਬਕ ਹੁਣ ਪੰਜਾਬ ‘ਚ ਗੈਰ ਕਾਨੂੰਨੀ ਕਾਲੋਨੀਆਂ ਨੂੰ 30 ਜੂਨ ਤੱਕ ਰੈਗੂਲਰ ਕਰਵਾਇਆ ਜਾ ਸਕੇਗਾ। ਸਰਕਾਰ ਕੋਲ ਉਨ੍ਹਾਂ ਦੀ ਐਸੋਸੀਏਸ਼ਨ ਨੇ ਇਹ ਦਲੀਲ ਰੱਖੀ ਸੀ ਕਿ ਸੂਬੇ ‘ਚ ਗੈਰਕਾਨੂੰਨੀ ਕਾਲੋਨੀਆਂ ਦੀ

ਸਰਕਾਰ ਦੇ ਐਲਾਨ ਤੋਂ ਬਾਅਦ ਵੀ ਸਕੂਲ ਵਿਦਿਆਥੀਆਂ ਨੂੰ ਨਹੀਂ ਮਿਲੀਆਂ ਵਰਦੀਆਂ

Government School Uniforms: ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫ਼ਤ ਸਕੂਲ ਦੀਆਂ ਵਰਦੀਆਂ ਦੇਣ ਦਾ ਐਲਾਨ ਕੀਤਾ ਸੀ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਗਰੀਬ ਬੱਚਿਆਂ ਨੂੰ ਵਰਦੀਆਂ ਦੇਣ ਵਿੱਚ ਹੋ ਰਹੀ ਦੇਰੀ ਨੂੰ ਦੇਖ ਕੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਅਫਸਰਾਂ ਨੂੰ ਕੜੀ

ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ, ਖਤਮ ਹੋਣ ਜਾ ਰਿਹੈ ਇਹ ਇੰਤਜ਼ਾਰ

Punjab government employees: ਚੰਡੀਗੜ੍ਹ: ਪੰਜਾਬ ਸਰਕਾਰ ਜਲਦ ਹੀ ਮੁਲਜਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ। ਵਿਧਾਇਕਾਂ ਦੀ ਤਨਖਾਹ ਵਧਾਉਣ ਤੋਂ ਪਹਿਲਾਂ ਸਰਕਾਰ ਮੁਲਾਜ਼ਮਾਂ ਦਾ 23 ਮਹੀਨਿਆਂ ਦਾ ਬਕਾਇਆ ਦੇਵੇਗੀ। ਦਰਅਸਲ, ਪੰਜਾਬ ‘ਚ ਵਿਧਾਇਕਾਂ ਦੀ ਤਨਖਾਹ ਵਧਾਉਣ ਨੂੰ ਲੈ ਕੇ ਅਜੇ ਇਕ ਬੈਠਕ ਹੀ ਹੋਈ ਸੀ ਕਿ ਇਸ ਦਾ ਵਿਰੋਧ ਸ਼ੁਰੂ ਹੋ ਗਿਆ

ਵਿਧਾਇਕਾਂ ਦੇ ਖਰਚੇ ਜ਼ਿਆਦਾ ਹੁੰਦੇ ਨੇ ਤਾਹੀਂ ਤਨਖਾਹਾਂ ਵਧਾਈਆਂ ਜਾਂਦੀਆਂ ਨੇ: ਔਜਲਾ

Gurjeet Singh Aujla: ਅੰਮ੍ਰਿਤਸਰ: ਵਿਧਾਇਕਾਂ ਦੀ ਤਨਖਾਹ ਵਧਾਏ ਜਾਣ ਦੇ ਮਾਮਲੇ ਸਿਆਸੀ ਹਲਚਲ ਤੇਜ਼ ਹੋ ਰਹੀ ਹੈ। ਤਨਖਾਹ ਵਧਾਏ ਜਾਣ ‘ਤੇ ਜਿੱਥੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸਵਾਲ ਖੜ੍ਹੇ ਕੀਤੇ ਹਨ ਉਥੇ ਹੀ ਦੂਜੇ ਪਾਸੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਧਾਇਕਾ ਦੀ ਤਨਖਾਹ ਵਧਾਏ ਜਾਣ

ਪਟਿਆਲਾ ਦੇ ਪਿੰਡ ਨੇ ਲਿਆ ਪੰਚਾਇਤੀ ਚੋਣਾਂ ਸੰਬੰਧੀ ਵੱਡਾ ਫੈਸਲਾ

Panchayat elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਦਸਤਕ ਦੇ ਚੁੱਕਿਆ ਹੈ ਤੇ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ। ਹਰ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਐਲਾਨ ਕੀਤਾ ਹੈ ਕਿ ਪਿੰਡ ਵਾਸੀ ਸਰਵ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਉਸ ਪਿੰਡ ਵਿੱਚ ਵਿਕਾਸ ਦੀ

Navjot Sidhu-Punjab CM

ਕੈਪਟਨ ਅਮਰਿੰਦਰ ਨੇ ਨਹੀਂ ਲਈ ਸਿੱਧੂ ਤੋਂ ‘ਕਾਲਾ ਤਿੱਤਰ’ ਵਾਲੀ ਟਰਾਫ਼ੀ

Navjot Sidhu-Punjab CM: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਕੋਲਡ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਜੱਫੀ ਪਾਉਣਾ ਮੁੱਖ ਮੰਤਰੀ ਕੈਪਟਨ ਮਰੀਂਦੇ ਰਣੁ ਪਸੰਦ ਨਹੀਂ ਆ ਰਿਹਾ। ਹਾਲਾਂਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ

illegal Building Construction

ਜਲੰਧਰ ਵਾਲੇ ਲੁਧਿਆਣਾ ਅਤੇ ਲੁਧਿਆਣਾ ਵਾਲੇ ਜਲੰਧਰ ਦੀਆਂ ਬਿਲਡਿੰਗਾਂ ਦੀ ਕਰਨਗੇ ਜਾਂਚ !

illegal Building Construction: ਪੰਜਾਬ ਸਰਕਾਰ ਨੇ ਬਿਲਡਿੰਗ ਬ੍ਰਾਂਚ ਦੇ ਅਫ਼ਸਰਾਂ ਤੇ ਸ਼ਿਕੰਜਾ ਕਸਨ ਦਾ ਨਵਾਂ ਤਰੀਕਾ ਲੱਭ ਲਿਆ ਹੈ । ਹੁਣ ਇੱਕ ਸ਼ਹਿਰ ਦੇ ਨਗਰ ਨਿਗਮ ਅਫ਼ਸਰ ਨੂੰ ਦੂਜੇ ਨਗਰ ਨਿਗਮਾਂ ‘ਚ ਭੇਜ ਅਵੈਧ ਨਿਰਮਾਨਾਂ ਦੀ ਜਾਂਚ ਕਰਨਗੇ । ਇਸ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ ਹੈ ਜਿਸ ਦੇ ਤਹਿਤ ਲੁਧਿਆਣਾ ਦੇ ਨਗਰ ਨਿਗਮ ਦੇ

Punjab Government releases new policy

ਪੰਜਾਬ ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਿਸੀ, ਹੁਣ ਆਨਲਾਈਨ ਜਮ੍ਹਾਂ ਕਰਵਾ ਸਕਦੇ ਹੋ ਅਰਜ਼ੀਆਂ……

Punjab Government releases new policy: ਲੁਧਿਆਣਾ: ਗੈਰ ਕਾਨੂੰਨੀ ਕਾਲੋਨੀਆਂ ਤੇ ਉਨ੍ਹਾਂ ਵਿੱਚ ਬਣੇ ਪਲਾਟਾਂ ਤੇ ਇਮਾਰਤਾਂ ਨੂੰ ਰੇਗੂਲਰ ਕਰਨ ਲਈ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਜਾਰੀ ਕੀਤੀ ਹੈ। ਮਕਾਨ, ਪਲਾਟ ਤੇ ਕਾਲੋਨੀ ਨੂੰ ਰੇਗੂਲਰ ਕਰਨ ਲਈ ਸਥਾਨਿਕ ਨਿਕਾਸ ਵਿਭਾਗ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਨਲਾਈਨ ਅਰਜ਼ੀਆਂ ਭੇਜਣ ਦੀ ਸੁਵਿਧਾ ਦੇ ਨਾਲ ਬੈਂਕਾਂ ਤੇ ਸੇਵਾ ਕੇਂਦਰਾਂ

Punjab Ranking Down

ਨਹੀਂ ਰਿਹਾ ਪੰਜਾਬ ਨਿਵੇਸ਼ਕਾਰਾਂ ਲਈ ਪਹਿਲ ਪਸੰਦ, ਕਿਉਂ 20ਵੇਂ ਨੰਬਰ ‘ਤੇ ਖਿਸਕਿਆ ਪੰਜਾਬ!

Punjab Ranking Down: ਪੰਜਾਬ ਦੀ ਇੰਡਸਟਰੀ ਦਾ ਮਾੜਾ ਦੌਰ ਚੱਲ ਰਿਹਾ ਹੈ, ਇਸ ਦੇ ਪੁਖ਼ਤਾ ਸਬੂਤ ਵੀ ਹੁਣ ਦੇਖਣ ਨੂੰ ਮਿਲ ਰਹੇ ਹਨ। ਕਿਸੇ ਵੇਲੇ ਪੰਜਾਬ, ਕੰਮ ਦੀ ਸੁਵਿਧਾ ਨੂੰ ਮੁਹਈਆ ਕਰਵਾਉਣ ਲਈ ਪਹਿਲੇ ਤੇ ਦੂਜੇ ਨੰਬਰ ‘ਤੇ ਹੁੰਦਾ ਸੀ ਤੇ ਹੁਣ ਨਵੀਂ ਜਾਰੀ ਕੀਤੀ ਗਈ ਰੇਟਿੰਗ ਵਿੱਚ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ। ਕਾਰੋਬਾਰੀਆਂ

punjab Water policy

ਪੰਜਾਬ ਸਰਕਾਰ ਬਣਾਏਗੀ ਜਲ ਨੀਤੀ, ਕੈਬਨਿਟ ਬੈਠਕ ‘ਚ ਲੱਗੇਗੀ ਮੋਹਰ

punjab Water policy: ਪੰਜਾਬ ਦੀ ਕੈਪ‍ਟਨ ਅਮਰਿੰਦਰ ਸਿੰਘ ਸਰਕਾਰ ਹੁਣ ਸਟੇਟ ਲਈ ਜਲ ਨੀਤੀ ਬਣਾਏਗੀ। ਇਹ ਨੀਤੀ 27 ਜੂਨ ਨੂੰ ਕੈਬਨਿਟ ਦੀ ਬੈਠਕ ਵਿੱਚ ਪੇਸ਼ ਕੀਤੀ ਜਾਵੇਗੀ ਅਤੇ ਇਸ ਉੱਤੇ ਮੋਹਰ ਲੱਗ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਰਾਊਂਡ ਵਾਟਰ ਵਿਭਾਗ ਤੋਂ ਸਾਰੇ ਜ਼ਿਲ੍ਹਿਆਂ ਦੀ ਗਰਾਊਂਡ ਉੱਤੇ Presentation ਮੰਗੀ ਹੈ । ਮੌਸਮ ਵਿਭਾਗ

Harsimrat badal defined captain

C for Congress, C for Captain ਅਤੇ C for Corruption: ਹਰਸਿਮਰਤ ਬਾਦਲ

Harsimrat badal defined captain : ਪ੍ਰਧਾਨਮੰਤਰੀ ਕੌਸ਼ਲ ਯੋਜਨਾ ਤਹਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਰਨਾਲਾ ਤੇ ਸੁਨਾਮ ‘ਚ ਕੌਸ਼ਲ ਕੇਂਦਰਾਂ ਦਾ ਉਦਘਾਟਨ ਕੀਤਾ।ਬਰਨਾਲਾ ਵਿਖੇ ਨੌਜਵਾਨਾਂ ਨੂੰ ਵੱਖੋ ਵੱਖਰੇ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣ ਲਈ ਬਣਾਏ ਗਏ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਬਰਨਾਲਾ ਦਾ ਉਦਘਾਟਨ ਕੀਤਾ। Harsimrat badal defined captain ਓਹਨਾਂ ਕਿਹਾ ਇਹ ਕੌਸ਼ਲ ਕੇਂਦਰ

Prison Safety Central CISF

ਸੂਬੇ ਦੀਆਂ ਜੇਲ੍ਹਾਂ ਨੂੰ ਕੇਂਦਰ ਹੱਥ ਸੌਂਪ ਕੇ ਪੰਜਾਬ ਸਰਕਾਰ ਕਿੰਝ ਬਣਾਵੇਗੀ ‘ਪੰਜਾਬ ਨੰਬਰ ਇੱਕ ਸੂਬਾ’

Prison Safety Central CISF: ਪੰਜਾਬ ਦੀਆਂ ਜੇਲ੍ਹਾਂ ਪਿਛਲੇ ਕਈ ਦਿਨਾਂ ਤੋਂ ਗਰਮ ਮੁੱਦਾ ਬਣੀਆਂ ਹੋਈਆਂ ਹਨ। ਕਦੇ ਜੇਲ੍ਹਾਂ ਵਿੱਚੋਂ ਫੋਨ ਮਿਲਨੇ ਤੇ ਕਦੇ ਜੇਲ੍ਹ ਮੰਤਰੀ ਨੂੰ ਹੀ ਜੇਲ੍ਹ ਦੇ ਕੈਦੀ ਵੱਲੋਂ ਫੋਨ ਕਰਨਾ, ਇਹਨਾਂ ਮੁਦਿਆਂ ਨੇ ਫਿਲਹਾਲ ਸਬ ਦਾ ਢੀਮ ਆਪਣੇ ਵੱਲ ਖਿਚਿਆ ਹੋਇਆ ਹੈ। ਜੇਲ੍ਹ ਮੰਤਰੀ ਬਣਨ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੂਬੇ ਭਰ

Congress MLAs

ਕੈਪਟਨ ਸਰਕਾਰ 18 ਵਿਧਾਨ ਸਕੱਤਰ ਬਣਾਉਣ ਲਈ ਲਿਆ ਸਕਦੀ ਹੈ ਮਤਾ…!

18 ਮੰਤਰੀ, ਇੱਕ ਸਪੀਕਰ, ਇੱਕ ਡਿਪਟੀ ਸਪੀਕਰ ਬਣਾਉਣ ਤੋਂ ਬਾਅਦ ਬਾਕੀ ਬਚੇ 57 ਵਿਧਾਇਕਾਂ ਨੂੰ ਅਡਜਸਟ ਕਰਨ ਲਈ ਕੈਪਟਨ ਸਰਕਾਰ ਦੋ ਮਤੇ ਲਿਆ ਸਕਦੀ ਹੈ। ਇਸ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹਨਾਂ ‘ਚ ਮੁੱਖ ਸੰਸਦੀ ਸਕੱਤਰਾਂ (ਸੀਪੀਐੱਸ) ਦੀ ਜਗ੍ਹਾ 18 ਵਿਧਾਇਕਾਂ ਨੂੰ ਵਿਧਾਨ ਸਕੱਤਰ (ਲੈਜਿਸਲੇਟਿਵ ਸੈਕਟਰੀ) ਬਣਾਏਗੀ। ਇਸ ਦੇ ਲਈ ਪਰਿਕ੍ਰੀਆ ਸ਼ੁਰੂ ਕਰ ਦਿੱਤੀ

Bheekhi Farmer Unions Protest

ਨਜਾਇਜ਼ ਸਬੰਧਾਂ ਨੇ ਲਈ ਕਿਸਾਨ ਦੀ ਜਾਨ, ਪੁਲਿਸ ਥਾਣੇ ਅੱਗੇ ਪਾਇਆ ਮ੍ਰਿਤਕ ਕਿਸਾਨ ਦਾ ਭੋਗ…

Bheekhi Farmer Unions Protest: ਅੱਜ ਥਾਣਾ ਜ਼ਿਲ੍ਹਾ ਮਾਨਸਾ ਦੇ ਅਧੀਨ ਆਉਂਦੇ ਪਿੰਡ ਭੀਖੀ ਦੇ ਅੱਗੇ ਕਿਸਾਨਾਂ ਵੱਲੋਂ ਇੱਕ ਮ੍ਰਿਤਕ ਕਿਸਾਨ ਬਿੰਦਰ ਸਿੰਘ ਦਾ ਭੋਗ ਪਾਇਆ ਗਿਆ, ਜੋ ਕਿ ਪਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ। ਭੀਖੀ ਠਾਣੇ ਅੱਗੇ ਪਾਏ ਗਏ ਮ੍ਰਿਤਕ ਕਿਸਾਨ ਦੇ ਭੋਗ ਸਬੰਧੀ ਖਬਰ ਹਰ ਪਾਸੇ ਇਓਂ ਫੈਲੀ ਜਿਵੇਂ ਕਿ ਜੰਗਲ ਨੂੰ ਅੱਗ

ਰੇਤ ਮਾਫੀਆ 'ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਰੇਤ ਮਾਫੀਆ ‘ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਫਾਜ਼ਿਲਕਾ : ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਪੰਜਾਬ  ਦੇ ਸਾਰੇ ਡਿਪਟੀ ਕਮਿਸ਼ਨਰ ਨਾਲ ਬੈਠਕ  ਦੇ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਐਕਸ਼ਨ ਵਿੱਚ ਆ ਗਿਆ। ਫਾਜ਼ਿਲਕਾ ਵਿੱਚ ਚੱਲ ਰਹੀ ਰੇਤ ਮਾਫੀਆ ਦੀਆਂ ਖਦਾਨਾਂ ਉੱਤੇ ਫਾਜ਼ਿਲਕਾ ਜਿਲਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਰੇਤ ਮਾਫੀਆ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈੁ ਸਪੈਸ਼ਲ ਜਿਲ੍ਹਾ ਅਧਿਕਾਰੀਆਂ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ