Tag: , , , , , , , , ,

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ SYL ਮੁੱਦੇ ਤੇ ਪੰਜਾਬ ‘ਚ ਸਿਆਸੀ ਭੁੂਚਾਲ

ਚੰਡੀਗੜ੍ਹ : ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਚ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਸਤਲੁਜ-ਯੁਮਨਾ ਲਿੰਕ ਨਹਿਰ ਦਾ ਨਿਰਮਾਣ ਜਾਰੀ ਰਹੇਗਾ। ਅਦਾਲਤ ਨੇ ਪੰਜਾਬ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਦਿਆਂ ਕਿਹਾ ਹੈ ਕਿ ਸਿਰਫ ਪੰਜਾਬ ਸਰਕਾਰ ਇਕੱਲੀ ਪਾਣੀਆਂ ਦੇ ਸਮਝੌਤੇ ਨੂੰ ਰੱਦ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ

kejriwal-captain

ਕੇਜਰੀਵਾਲ ਦਿੱਲੀ ਟਿਕ ਕੇ ਬਹਿਣ ਤਾਂ ਪ੍ਰਦੂਸ਼ਣ ਦਾ ਹੱਲ ਲੱਭਣ : ਕੈਪਟਨ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਾਅਨਾ ਦੇਣ ਲਈ ਅੱਜ ਕੱਲ ਕੈਪਟਨ ਅਮਰਿੰਦਰ ਨੇ ਟਵਿੱਟਰ ਦਾ ਰੁਖ ਕੀਤਾ ਹੋਇਆ ਹੈ। ਦਿੱਲੀ ਵਿਚ ਸਮੋਗ ਕਾਰਨ ਆ ਰਹੀ ਪ੍ਰੇਸ਼ਾਨੀ ਤੋਂ ਬਾਅਦ ਕੈਪਟਨ ਨੇ ਇਕ ਵਾਰ ਫਿਰ ਕੇਜਰੀਵਾਲ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ।  ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ

ਡੇਲੀ ਪੋਸਟ ਐਕਸਪ੍ਰੈਸ 7AM 8.11.2016

amarinder-patiala

ਕੇਜਰੀਵਾਲ ਨਾਲ ਕਿਸੇ ਵੀ ਸਟੇਜ ਤੇ ਓਪਨ ਬਹਿਸ ਲਈ ਹਾਂ ਤਿਆਰ – ਕੈਪਟਨ

ਆਮ ਆਦਮੀ ਪਾਰਟੀ ਨੂੰ ਸ਼ਨੀਵਾਰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਪਾਰਟੀ ਦਾ ਸਮਰਥਨ ਕਰ ਰਹੇ ਸ੍ਰਿਸ਼ਟੀਕਰਤਾ ਵਾਲਮੀਕੀ ਐਜੁਕੇਸ਼ਨ ਟਰੱਸਟ ਨੇ ਕਾਂਗਰਸ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਚੰਡੀਗੜ ‘ਚ ਇੱਕ ਪ੍ਰੇਸ ਕਾਨਫਰੰਸ ਦੋਰਾਨ ਟਰੱਸਟ  ਦੇ ਬਹੁਤ ਸਾਰੇ ਆਗੂਆਂ ਨੇ ਕੈਪਟਨ ਦੀ ਹਾਜ਼ਰੀ ਵਿਚ ਕਾਂਗਰਸ ਦਾ ਹੱਥ ਫੜਿਆ। ਇਸ ਮੌਕੇ ਟਰੱਸਟ ਦੇ ਮੁੱਖ ਸੰਚਾਲਕ ਸ਼ੀਤਲ

ਸਿੱਧੂ ਨੂੰ ਲੈ ਕੇ ਕੈਪਟਨ ਦਾ ਯੂ-ਟਰਨ …

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਯੂ-ਟਰਨ ਲੈ ਲਿਆ ਹੈ । ਹੁਣ ਤੱਕ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਤਿੱਖਾ ਵਿਰੋਧ ਕਰ ਰਹੇ ਕੈਪਟਨ ਦੇ ਉੱਚੇ ਸੁਰ ਹੁਣ ਥੋੜੇ ਨਰਮ ਪੈ ਗਏ ਲੱਗ ਰਹੇ ਹਨ, ਹਾਲ ਵਿਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਹੁਣ ਕਿਹਾ

sukh-dev

ਕੈਪਟਨ ਲੋਕਾਂ ਨੂੰ ਕਰ ਰਹੇਂ ਹਨ ਗੁਮਰਾਹ: ਢੀਂਡਸਾ  

ਸੰਗਰੂਰ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਨੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਗੱਲ ਆਖੀ ਸੀ ਪਰ  ਇਸਦੇ ਬਾਵਜੂਦ ਬਿਜਲੀ ਦੇ ਬਿੱਲ ਲਾਏ ਗਏ। ਕੈਪਟਨ ਨੇ 30  ਰੁਪਏ ਪ੍ਰਤੀ ਕੁਇੰਟਲ ਕਣਕ ‘ਤੇ ਬੋਨਸ ਦੇਣ ਲਈ ਕਿਹਾ, ਜਦਕਿ ਪ੍ਰਤੀ ਕੁਇੰਟਲ ਕਣਕ

jagmeet-brar

ਕੈਪਟਨ VS ਬਰਾੜ : ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ !

ਪੰਜਾਬ ਵਿਚ ਸਿਆਸੀ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ । ਪੰਜਾਬ ਕਾਂਗਰਸ ਵਿਚ ਕਈ ਸਾਲਾਂ ਤੱਕ ਕੈਪਟਨ ਦੇ ਸੁਰ ‘ਚ ਸੁਰ ਮਿਲਾਉਣ ਵਾਲੇ ਜਗਮੀਤ ਬਰਾੜ ਨੇ ਹੁਣ ਕੈਪਟਨ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਹੈ । ਨਵਜੋਤ ਕੌਰ ਸਿੱਧੂ ਵੱਲੋਂ ਹਾਲ ਹੀ ਵਿਚ ਨਾਟਕੀ ਢੰਗ ਨਾਲ ਦਿੱਤੇ ਗਏ ਅਸਤੀਫੇ

ਹਲਕਾ ਮਜੀਠਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ,ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਿਲ

ਮੱਤੇਵਾਲ , ਕੱਥੂਨੰਗਲ , 08 ਅਕਤੂਬਰ: ਹਲਕਾ ਮਜੀਠਾ ਵਿਖੇ ਕਾਂਗਰਸ ਨੂੰ ਅੱਜ ਉਸ ਸਮੇਂ ਗਹਿਰਾ ਝਟਕਾ ਲਗਾ ਜੱਦੋ ਵੱਖ ਵੱਖ ਪਿੰਡਾਂ ਦੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੀਆਂ ਵਿਕਾਸ ਮੁਖੀ ਉੱਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ

‘ਡਾ.ਚੀਮਾ ਕਦੇ ਰਿਹਾ ਹੋਣਾ ਕਮਪਾਊਂਡਰ’-ਕੈਪਟਨ

ਜਲੰਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਪੀਸੀਸੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਡਾ.ਚੀਮਾ ਕਮਪਾਊਂਰ ਰਿਹਾ ਹੋਣਾ ਕਦੇ?”। ਜਲੰਧਰ ‘ਚ ਪੱਤਰਕਾਰਾਂ ਵੱਲੋਂ ਕੈਪਟਨ ਦੇ ਸਰਹੱਦੀ ਇਲਾਕਿਆਂ ‘ਚ ਕੀਤੇ ਗਏ ਦੌਰੇ ਸਬੰਧੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਕੈਪਟਨ ਖਿਲਾਫ ਦਿੱਤੇ ਬਿਆਨ ‘ਤੇ ਟਿੱਪਣੀ ਕਰਦਿਆਂ ਉਹਨਾਂ ਚੀਮਾ

captain

“ਕੈਪਟਨ ਲਿਆਓ -ਪੰਜਾਬ ਬਚਾਓ” ਰੱਥ ਯਾਤਰਾਂ ਤਹਿਤ ਕਾਂਗਰਸੀਆਂ ਵਲੋਂ ਪਿੰਡੋ-ਪਿੰਡ ਮੀਟਿੰਗਾਂ

ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਦੇਸ ਕਾਂਗਰਸ ਵਲੋਂ ਸ਼ੁਰੂ ਕੀਤੀ ‘ਕੈਪਟਨ ਲਿਆਓ- ਪੰਜਾਬ ਬਚਾਓ’ ਮੁਹਿੰਮ ਦੀ ਰੱਥ ਯਾਤਰਾ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ-ਪਿੰਡ ਕਾਂਗਰਸੀਆਂ ਵਲੋਂ ਮੀਟਿੰਗਾਂ ਕੀਤੀਆਂ ਗਈਆਂ। ਇੰਨ੍ਹਾਂ ਮੀਟਿੰਗਾਂ ਦੀ ਸ਼ੁਰੂਆਤ ਤਹਿਤ ਪਿੰਡ ਸੈਦੋਕੇ, ਨੰਗਲ,ਰਾਉਕੇ ਅਤੇ ਰੌਂਤਾ ਵਿਖੇ ’ਚ ਕਾਂਗਰਸੀ ਆਗੂ ਵਲੋਂ ਮੀਟਿੰਗ ਕਰਵਾਈ ਗਈ। ਇੰਨ੍ਹਾਂ ਜਨ ਸਭਾਵਾਂ

ਡੈਲੀ ਪੋਸਟ ਪੰਜਾਬੀ 7 ਵਜੇ 18.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ