Tag: , , , , , ,

ਬੈਂਸ ਨੇ ਅਵਾਮ ਲਈ ਵਰਤੀ ਗ਼ਲਤ ਸ਼ਬਦਾਵਲੀ

ਰਾਣਾ ਗੁਰਜੀਤ ਖਿਲਾਫ ਅਕਾਲ ਤਖਤ ਸਾਹਿਬ ਪਹੁੰਚੀ ਸ਼ਿਕਾਇਤ

ਡੇਲੀ ਪੋਸਟ ਐਕਸਪ੍ਰੈਸ 8AM 29-12-2016

ਪਿਓ ਨੇ ਪੁੱਤ ਖਿਲਾਫ ਖੋਲ੍ਹਿਆ ਮੋਰਚਾ, ਨਹੀਂ ਕਰਨਗੇ ਪੁੱਤ ਦੇ ਹਲਕੇ ‘ਚ ਪ੍ਰਚਾਰ

ਚੰਡੀਗੜ੍ਹ : ਕਾਂਗਰਸ ਪਾਰਟੀ ਲਈ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਮੁਸ਼ਕਿਲਾਂ ਵੱਧਦੀਆ ਜਾ ਰਹੀਆਂ ਹਨ। ਕਾਂਗਰਸ ਵੱਲੋਂ ਖੇਮਰਕਨ ਹਲਕੇ ਤੋਂ ਸੁਖਪਾਲ ਭੁੱਲਰ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਹੁਣ ਇਸ ਹਲਕੇ ‘ਚ ਪਿਓ ਪੁੱਤਰ ਆਹਮੋ ਸਾਹਮਣੇ ਹਨ। ਬੀਤੇ ਕੁੱਝ ਦਿਨਾਂ ਤੋਂ ਸੁਖਪਾਲ ਦੇ ਪਿਤਾ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਅਤੇ ਉਹਨਾਂ ਦੇ ਭਰਾ

Vijay rath yatra sankalp BJP

ਕੱਲ੍ਹ ਹੁਸੈਨੀਵਾਲਾ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ‘ਵਿਜੇ ਸੰਕਲਪ ਰੱਥ ਯਾਤਰਾ’

ਪੰਜਾਬ ਭਾਜਪਾ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਵਿਜੇ ਸੰਕਲਪ ਰੱਥ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਹ ਰੱਥ ਯਾਤਰਾ ਕੱਲ੍ਹ ਯਾਨੀ ਵੀਰਵਾਰ ਤੋਂ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਜਾਵੇਗੀ ਜੋ ਕਿ 8 ਦਿਨ ਤੱਕ ਜਾਰੀ ਰਹੇਗੀ।ਜਾਣਕਾਰੀ ਮੁਤਾਬਕ ਇਸ ਵਿਜੇ ਰੱਥ ਯਾਤਰਾ ਦੀ ਸ਼ੁਰੂਆਤ ਮੌਕੇੇ ਪੰਜਾਬ ਭਾਜਪਾ ਦੀ ਸਮੂਹ ਲੀਡਰਸ਼ਿਪ ਮੌਜੂਦ ਰਹੇਗੀ।ਉੱਥੇ

morning-bulletin

ਡੇਲੀ ਪੋਸਟ ਐਕਸਪ੍ਰੈਸ 8AM 28-12-2016

ਨੋਟਬੰਦੀ ਨੂੰ ਅੱਜ 50 ਦਿਨ ਪੂਰੇ

ਡੇਲੀ ਪੋਸਟ ਐਕਸਪ੍ਰੈਸ 8AM 27-12-2016

ਰਾਣਾ ਗੁਰਜੀਤ ਸਿੰਘ ਦੀ ਹਾਜਰੀ ‘ਚ ਚਲੀਆਂ ਕੁਰਸੀਆਂ ਤੇ ਲੱਥੀਆਂ ਪੱਗਾਂ

ਨਡਾਲਾ ,ਚ ਹਲਕੇ ਤੋ ਐਲਾਨੇ ਕਾਂਗਰਸੀ ਉਮੀਦਵਾਰ ਗੁਰਵਿੰਦਰ ਸਿੰਘ ਅਟਵਾਲ ਦਾ ਵਿਰੋਧ ਕਰਨ ਲਈ ਮੀਟਿੰਗ ਵਿੱਚ, ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹਾਜਰੀ ,ਚ ਸਥਾਨਕ ਆਗੂਆਂ ਦੀ ਆਪਸੀ ਅੰਦਰਨੀ ਲੜਾਈ ਖੁੱਲ ਕੇ ਸਾਹਮਣੇ ਆ ਗਈ, ਜਦੋ ਅਟਵਾਲ ਦਾ ਵਿਰੋਧ ਕਰਨ ਨੂੰ ਲੈ ਕੇ ਤਕਰਾਰਬਾਜੀ ਸੁਰੂ ਹੋ ਗਈ 15-20 ਦੇ ਰੌਲੇ ਗੌਲੇ ਤੋ ਬਾਦ ਨੌਬਤ ਧੱਕਾ ਮੁੱਕੀ

Bikram Singh majithia

ਕੈਪਟਨ ‘ਤੇ ਮਜੀਠੀਆ ਦਾ ਪਲਟਵਾਰ, ਕੇਜਰੀਵਾਲ ਨੂੰ ਦੱਸਿਆ ਚੂਹਾ !

ਗੁਰਦਾਸਪੁਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਬਣਨ ਉੱਤੇ ਜੇਲ੍ਹ ਭੇਜਣ ਦੇ ਦਿੱਤੇ ਗਏ ਬਿਆਨ ‘ਤੇ ਮਜੀਠੀਆ ਨੇ ਪਲਟਵਾਰ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਕੋਈ ਵੀ ਰਾਜਨੀਤਕ ਆਗੂ ਉਸ ਦਾ ਕੁਝ ਵੀ ਵਿਗੜ ਨਹੀਂ ਸਕਦਾ। ਗੁਰਦਾਸਪੁਰ ਦੇ ਹਲਕਾ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ ਵਿੱਚ

ਨਵਜੋਤ ਸਿੰਘ ਸਿੱਧੂ ਹੀ ਲੜਨਗੇ ਚੋਣ

Pali Bhupinder Singh ਦੀ ਡੇਲੀ ਪੋਸਟ ਨਾਲ ਖਾਸ ਮੁਲਾਕਾਤ ਨਾਲ ਖਾਸ ਮੁਲਾਕਾਤ

captain-amarinder-singh-VS-Badal

Daily post opinion : 2017 ਚੋਣਾਂ ‘ਚ ਬਾਦਲ ਤੇ ਕੈਪਟਨ ਦਾ ਵੱਕਾਰ ਦਾਅ ‘ਤੇ !

ਚੰਡੀਗੜ੍ਹ: 2017 ‘ਚ ਹੋਣ ਵਾਲੀ 15ਵੀਂ ਵਿਧਾਨ ਸਭਾ ‘ਚ ਭਾਵੇ ਆਮ ਆਦਮੀ ਪਾਰਟੀ ਦੀ ਐਂਟਰੀ ਨਾਲ ਮੁਕਾਬਤ ਤਿਕੋਣਾ ਵਿਖਾਈ ਦੇ ਰਿਹਾ ਹੈ ਪਰ 2017 ਦੀਆਂ ਚੋਣਾਂ ‘ਚ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ਼ਾਂ ਦਾ ਵਕਾਰ ਵੀ ਇਸ ਵਾਰ ਦਾਅ ‘ਤੇ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਬਾਦਲ ਜਿੱਥੇ 90 ਸਾਲ ਦਾ ਅੰਕੜਾ ਪਾਰ ਕਰ ਚੁੱਕੇ ਹਨ

ਕਾਂਗਰਸ ਵਿਚ ਨਹੀਂ ਸ਼ਾਮਲ ਹੋਣਗੇ ਭੱਜੀ, ਕੀਤਾ ਟਵੀਟ

ਹਰਭਜਨ ਸਿੰਘ ਕਾਂਗਰਸ ਵਿਚ ਸ਼ਾਮਲ ਨਹੀੰ ਹੋ ਰਹੇ, ਜੀ ਹਾਂ ਵੀਰਵਾਰ ਸਵੇਰ ਤੋਂ ਹੀ ਹਰਭਜਨ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਮਾਹੌਲ ਕਾਫੀ ਗਰਮਾ ਗਿਆ ਸੀ । ਦਰਅਸਲ ਇਕ ਅੰਗਰੇਜ਼ੀ ਅਖਬਾਰ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਭੱਜੀ ਜਲਦ ਹੀ ਕਾਂਗਰਸ ਵਿਚ ਸ਼ਾਮਲ ਹੋਣ ਜਾ ਰਹੇ

ਕੈਪਟਨ ਅਮਰਿੰਦਰ ਦੇ ਮਹਿਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸੁੱਟੇ ਗਏ ਰੋੜੇ

ਪਟਿਆਲਾ- ਕੈਪਟਲ ਅਮਰਿੰਦਰ ਦੇ ਮੋਤੀ ਬਾਗ ਮਹਿਲ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਟਾਂ ਅਤੇ ਰੋੜੇ ਸੁੱਟੇ ਗਏ। ਇਹ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਤੇ ਪੁਲਿਸ ਮੋਤੀ ਮਹਿਲ ਬਾਗ ਪਹੁੰਚ ਗਈ

ਨੋਟਬੰਦੀ ਕਾਰਨ ਜਮਾਂ ਹੋਈ ਰਕਮ ਨਾਲ ਕਿਸਾਨਾਂ ਦੇ ਕਰਜ਼ੇ ਹੋਣ ਮੁਆਫ: ਕੈਪਟਨ

‍ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਦੇ ਵਫਦ ਵਿਚ ਸ਼ਾਮਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਹੈ ਕਿ ਉਹਨਾਂ ਵੱਲੋਂ ਕਿਸਾਨਾਂ ਦੀਆਂ ਸੱਮਸਿਆਂਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਸੱਮਸਿਆਵਾਂ ਜਿਵੇਂ ਕਿ ਕਰਜ਼ਾ, ਖੁਦਕੁਸ਼ੀਆਂ,

ਡੇਲੀ ਪੋਸਟ ਐਕਸਪ੍ਰੈਸ 8AM 16-12-2016

ਹੰਸ ਰਾਜ ਹੰਸ ਨੇ ਛੱੱਡਿਆ ਕਾਂਗਰਸ ਦਾ ਹੱਥ

ਅਕਾਲੀ ਦਲ ਛੱਡ ਕੇ ਕਾਂਗਰਸ ਨਾਲ ਹੱਥ ਮਿਲਾਉਣ ਵਾਲੇ ਹੰਸ ਰਾਜ ਹੰਸ ਹੁਣ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਹੰਸ ਰਾਜ ਹੰਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ‘ਚ ਪਾਰਟੀ ਜੁਆਇਨ ਕਰਵਾਈ ਹੈ। ਦੱੱਸਣਯੋਗ ਹੈ ਕਿ ਕਾਂਗਰਸ ਵਲੋਂ ਹੰਸ ਰਾਜ ਹੰਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ। ਜਿਸ ਦੇ ਚੱਲਦੇ

ਲੋਕ ਸਭਾ ਜ਼ਿਮਨੀ ਚੋਣ ਲੜਨਗੇ ਸਿੱਧੂ ?

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜਲਦੀ ਹੀ ਪੰਜਾਬ ਕਾਂਗਰਸ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਐਲਾਨ ਕੀਤੇ ਜਾਣ ਵੱਲ ਇਸ਼ਾਰਾ ਕਰ ਦਿੱਤਾ ਹੈ।  ਕੈਪਟਨ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਜਾਂ ਨਹੀਂ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ਤੇ ਹੀ ਛੱਡਿਆ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ

ਅੱਜ ਕਾਂਗਰਸ ਦੀ ਪਹਿਲੀ ਸੂਚੀ ਸੰਭਵ ?

ਪੰਜਾਬ ਵਿਚ ਆਉਂਦੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਬਣਾਈ ਗਈ ਸਕ੍ਰੀਨਿੰਗ ਕਮੇਟੀ ਨੇ 117 ਵਿਧਾਨ ਸਭਾ ਹਲਕਿਆਂ ਲਈ ਪੈਨਲ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ। ਬੁੱਧਵਾਰ ਦਿੱਲੀ ਵਿਚ ਸਾਰਾ ਦਿਨ ਸਕ੍ਰੀਨਿੰਗ ਕਮੇਟੀ ਦੀ ਬੈਠਕ ਚਲਦੀ ਰਹੀ ਜਿਸ ਵਿਚ ਕਮੇਟੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ