Tag: , , , , , , , , , ,

ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀਆਂ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ

captain amarinder singh statement on electricity: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਿੱਜੀ ਬਿਜਲੀ ਉਤਪਾਦਕਾਂ ਵਲੋਂ ਪੰਜਾਬ ਦੇ ਖਜਾਨੇ ਨਾਲ ਖਿਲਵਾੜ ਕਰਨ ਵਿਰੁਧ ਚੇਤਾਵਨੀ ਦਿੱਤੀ ਤੇ ਕਿਹਾ ਕਿ ਸਰਕਾਰ ਬਿਜਲੀ ਖਰੀਦ ਸਮਝੌਤਿਆਂ (ਪੀ. ਪੀ. ਏ.) ’ਤੇ ਦੁਬਾਰਾ ਵਿਚਾਰ ਕਰੇਗੀ। ਕੈਪਟਨ ਨੇ ਕਿਹਾ ਕਿ ਉਹ ਸਰਕਾਰ ਬਿਜਲੀ ਉਤਪਾਦਕਾਂ ਨਾਲ ਬਿਜਲੀ ਦੀਆਂ ਦਰਾਂ

ਕੈਪਟਨ ਨੇ ਮੋਦੀ ਨਾਲ ਮੁਲਾਕਾਤ ਕਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਦਿੱਤਾ ਸੱਦਾ

Captain Amarinder Meets Modi ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੀ.ਐੱਮ ਮੋਦੀ ਅਤੇ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਹਨ। ਪੰਜਾਬ ਸੀ.ਐੱਮ ਸਾਬਕਾ ਮੁੱਖ ਮੰਤਰੀ ਡਾ. ਮਨਮੋਹਨ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਅੱਜ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ

ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਸਾਂਭਿਆ ਸਿਆਸੀ ਮੋਰਚਾ, ਮੋਦੀ ‘ਤੇ ਕੀਤੇ ਤਿੱਖੇ ਵਾਰ

Captain Amarinder Son: ਚੰਡੀਗੜ੍ਹ: ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਚੁੱਕਿਆ ਹੈ। ਸਿਆਸੀ ਪਾਰਟੀਆਂ ਵਲੋਂ ਵੀ ਕਾਫੀ ਹਲਚਲ ਵੇਖੀ ਜਾ ਰਹੀ ਹੈ। ਸਿਆਸੀ ਆਗੂ ਹੀ ਨਹੀਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਅਖਾੜੇ ‘ਚ ਉਤਰ ਚੁਕੇ ਹਨ ਤੇ ਜਿੱਤ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ

ਚੋਣ ਜ਼ਾਬਤੇ ਦੀ ਉਲੰਘਣਾ ‘ਚ ਘਿਰੇ ਮੋਦੀ , ਕੈਪਟਨ ਅਮਰਿੰਦਰ ਨੇ ਲਾਈ ਚੋਣ ਕਮਿਸ਼ਨ ਕੋਲ ਸ਼ਿਕਾਇਤ

Capt. Complains Election Commision : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਉਂਦਿਆਂ ਜਾਂਚ ਸੰਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਵੇਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਬਾਲਾਕੋਟ ਅਤੇ ਪੁਲਵਾਮਾ ਹਮਲੇ ਦੀ ਗੱਲ ਕਰ

ਔਰਤਾਂ ਦੇ ਸਨਮਾਨ ਦੀ ਰਾਖੀ ਨਹੀਂ ਕਰ ਪਾ ਰਹੇ ਕੈਪਟਨ ਅਮਰਿੰਦਰ ਸਿੰਘ: ਹਰਸਿਮਰਤ ਬਾਦਲ

Captain Amarinder Not Respect Women: ਮਾਨਸਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹਨਾਂ ਨੇ ਕੈਪਟਨ ਤੋਂ ਪੁੱਛਿਆ ਹੈ ਕਿ  ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਉਹ ਔਰਤਾਂ ਦੇ ਸਨਮਾਨ ਦੀ ਰਾਖੀ ਕਿਉਂ ਨਹੀਂ ਕਰ ਰਹੇ? ਉਨ੍ਹਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਵਲੋਂ ਕਾਇਮ ਕੀਤੇ ਜੰਗਲ ਰਾਜ ਅਤੇ ਪ੍ਰਸ਼ਾਸਨ ਦੀ

ਡੇਰਾ ਰਾਧਾ ਸੁਆਮੀ ਤੋਂ ਹਿਮਾਇਤ ਮੰਗਣ ਲਈ ਕੈਪਟਨ ਪੁੱਜੇ ਬਿਆਸ

Jalandhar Dera Radha Soami : ਜਲੰਧਰ: ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਜਿਸਦੇ ਚਲਦੇ ਸਿਆਸੀ ਦਲਾਂ ‘ਚ ਹਲਚਲ ਤੇਜ਼ ਹੋ ਗਈ ਹੈ। ਪਾਰਟੀਆਂ ਵਲੋਂ ਜਿੱਥੇ ਉਮੀਦਵਾਰ ਐਲਾਨ ਕਰਨ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਹੁਣ ਇਕ ਹੋਰ ਨਵੀਂ ਸਿਆਸਤ ਸ਼ੁਰੂ ਹੋ ਗਈ ਹੈ। ਪਾਰਟੀਆਂ ਨੇ ਹੁਣ ਡੇਰਿਆਂ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੈਪਟਨ ਦੇ ਰਾਜ ‘ਚ ਹਨੇਰਗਰਦੀ ਤੇ ਲੁੱਟ: ਸੁਖਬੀਰ ਬਾਦਲ

Captain Amarinder Singh Sukhbir Badal: ਜਲੰਧਰ: ਜਲੰਧਰ ਦੇ ਪ੍ਰਤਾਪਪੁਰਾ ਇਲਾਕੇ ਵਿੱਚ ਪਾਦਰੀ ਐਂਥਨੀ ਅਤੇ ਉਸਦੇ ਪੰਜ ਹੋਰ ਸਾਥੀਆਂ ਤੋਂ 9 ਕਰੋੜ 66 ਲੱਖ 61 ਹਜਾਰ 700 ਰੁਪਏ ਬਰਾਮਦ ਕਰਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਦੀਆਂ ਮੁਸ਼ਕਲਾਂ ਵੱਧਦੀ ਜਾ ਰਹੀਆਂ ਹਨ। ਇਸ ਵਿੱਚ ਪਾਦਰੀ ਦੇ ਵੱਲੋਂ ਖੰਨਾ ਪੁਲਿਸ ‘ਤੇ ਕਰੀਬ 6 ਕਰੋੜ ਰੁਪਏ ਗਾਇਬ ਕਰਨ ਦੇ

ਕੈਪਟਨ ਦੇ ਸ਼ਹਿਰ ‘ਚ ਲੱਗੀ ਫ੍ਰੀ ਸਮਾਰਟ ਫੋਨਾਂ ਦੀ ਹੱਟੀ!

captain amarinder singh smartphones: ਪਟਿਆਲਾ: ਯੂਥ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਟਿਆਲਾ ‘ਚ ਪਾਰਟੀ ਵਰਕਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ਼ ਨਵੇਕਲੇ ਅੰਦਾਜ਼ ਚ ਰੋਸ ਪ੍ਰਦਰਸ਼ਨ ਕੀਤਾ।  ਉਨ੍ਹਾਂ ਨੇ ਡੰਮੀ ਮੋਬਾਇਲਾਂ ਦੀ ਹੱਟੀ ਲਗਾਈ, ਉਹਨਾਂ ਨੇ ਹੱਥਾਂ ‘ਚ ਮੋਬਾਈਲ ਦੀ ਨਕਲਾਂ ਫੜ੍ਹ ਕੇ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਵੰਡੇ ਜਾਣ ਦੇ

CM Urges Jathedar Sri Akal Takht Sahib

ਕੈਪਟਨ ਨੇ ਨਸ਼ਿਆਂ ਵਿਰੁੱਧ ਅਪੀਲ ਜਾਰੀ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਕੀਤੀ ਬੇਨਤੀ

CM Urges Jathedar Sri Akal Takht Sahib: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਕੋਲ ਪੰਜਾਬ ‘ਚੋਂ ਨਸ਼ਿਆ ਠੱਲ ਪਾਉਣ ਸਬੰਧੀ ਅਪੀਲ ਕੀਤੀ। ਉਹਨਾਂ ਜਥੇਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕੌਮ ਦੇ ਕੁਰਾਹੇ ਪਏ ਨੌਜਵਾਨਾਂ ਨੂੰ ਸਿੱਧੇ ਰਾਸਤੇ ‘ਤੇ ਆਉਣ ਲਈ ਅਤੇ ਨਸ਼ਿਆ ਤੋਂ ਦੂਰ ਰਹਿਣ ਸਬੰਧੀ

Captain Amrinder Singh

ਹਰ ਘਰ ‘ਚ ਨੌਕਰੀ ਦੇਣ ਲਈ ਸ਼ੁਰੂਆਤ ਜਲਦ: ਕੈਪਟਨ

ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲ੍ਹੋ ਪਟਿਆਲਾ ਦੇ ਮੋਤੀ ਬਾਗ ਪੈਲੇਸ ਵਿਖੇ  ਪ੍ਰੈਸ ਕਾਨਫਰੰਸ ਕੀਤੀ ਗਈ  ਜਿਸ ਦੌਰਾਨ ਇੰਨੀ ਵੱਡੀ ਜਿੱਤ ਜਿੱਤ ਦਵਾਉਣ ਲਈ ਕੈਪਟਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਕਾਂਗਰਸ ਪਾਰਟੀ ਪੰਜਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ