Tag: , , , , , , ,

ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਦੀ ਨਾਮਜ਼ਦਗੀ ਹੋ ਸਕਦੀ ਹੈ ਰੱਦ!

Sukpal Baldev Cancelled Nommination : ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਤੇ ਆਪਣਾ ਪੰਜਾਬ ਪਾਰਟੀ ਦੇ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਵੱਲੋਂ ਲੋਕ ਸਭਾ ਚੋਣ ਲੜਨ ਦੇ ਮੁੱਦੇ ‘ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਜਿਸ ਨੂੰ ਲੈ ਕੇ ਪੰਜਾਬ ਅੰਦਰ ਕਈ ਚਰਚਾਵਾਂ ਚੱਲ ਰਹੀਆਂ ਹਨ

ਕਿਸਦੇ ਸਨਮਾਨ ‘ਚ ਬਾਹੂਬਲੀ-2 ਦਾ ਪ੍ਰੀਮੀਅਰ ਹੋਇਆ ਕੈਂਸਲ ?

ਵੀਰਵਾਰ ਸਵੇਰੇ ਬਾਲੀਵੁਡ ਦੇ ਸਭ ਤੋਂ ਪਿਆਰੇ ਕਲਾਕਾਰ ਵਿਨੋਦ ਖੰਨਾ ਦੀ ਮੌਤ ਹੋ ਗਈ।ਇਸ ਕਾਰਨ ਪੂਰਾ ਬਾਲੀਵੁੱਡ ਸੋਗ ਦੀ ਲਹਿਰ ਵਿੱਚ ਡੁੱਬਿਆ ਹੈ।ਇਸ ਦਾ ਅਸਰ ਰਾਜਮੌਲੀ ਦੀ ਸ਼ਾਨਦਾਰ ਫਿਲਮ ਬਾਹੂਬਲੀ-2 ਦੇ ਪ੍ਰੀਮੀਅਰ ਉੱਤੇ ਵੀ ਦਿਖਿਆ।ਜੀ ਹਾਂ, ਬਾਹੂਬਲੀ-2 ਦਾ ਪ੍ਰੀਮੀਅਰ ਕੈਂਸਲ ਕਰ ਦਿੱਤਾ ਗਿਆ ਹੈ। ਵੀਰਵਾਰ ਰਾਤ ਨੂੰ ਸ਼ਾਨਦਾਰ ਤਰੀਕੇ ਨਾਲ ਬਾਹੂਬਲੀ-2 ਦਾ ਪ੍ਰੀਮੀਅਰ ਹੋਣਾ ਸੀ।ਕਰਨ

Badrinath-Ki-Dulhania

‘ਬਦਰੀਨਾਥ ਕੀ ਦੁਲਹਨੀਆ’ ਦੇ ਕਈ ਸ਼ੋਅ ਹੋਏ ਕੈਂਸਲ

‘ਬਦਰੀਨਾਥ ਕੀ ਦੁਲਹਨੀਆ’ 10 ਮਾਰਚ ਨੂੰ ਰਿਲੀਜ਼ ਹੋ ਗਈ। ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸ਼ੋਅ ਨੂੰ ਮਿਲੀ ਓਪਨਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਪਹਿਲੇ ਦਿਨ ਬਦਰੀ ਨੂੰ ਬਾਕਸ ਆਫਿਸ ‘ਤੇ ਕਾਮਯਾਬੀ ਮਿਲੀ ਹੈ। ਪਰ ਹੁਣ ਖਬਰ ਹੈ ਫਿਲਮ ਦੇ ਸ਼ੋਅ ਕੈਂਸਲ ਹੋਣ ਦੀ।   ਜੀ ਹਾਂ ਖਬਰ ਹੈ ਕਿ

ਪੇਪਰ ਲੀਕ ਤੋਂ ਬਾਅਦ ਰੱਦ ਹੋਈ ਫੌਜ ਦੀ ਭਰਤੀ ਪ੍ਰੀਖਿਆ

ਪੁਣੇ ਦੇ ਵਿਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ, ਵੱਖ-ਵੱਖ ਅਹੁਦਿਆਂ ਲਈ ਹੋਣ ਵਾਲੀ ਫੌਜ ਦੀ ਭਰਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ।  ਕਾਬਿਲੇਗੌਰ ਹੈ ਕਿ ਫੌਜ ਦੀ ਭਰਤੀ ਲਈ ਹੋਣ ਵਾਲੀ ਇਸ ਪ੍ਰੀਖਿਆ ਨੂੰ ਦੇਸ਼ ਦੇ ਸਭਨਾ ਕੇਂਦਰਾਂ ਦੇ ਵਿਚ ਰੱਦ ਕਰ ਦਿੱਤਾ ਗਿਆ

PUNSUP Inspector

ਪੰਜਾਬ ਸਰਕਾਰ ਵੱਲੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ

ਬਠਿੰਡਾ : ਪੰਜਾਬ ਸਰਕਾਰ ਨੇ ਨੌਕਰੀ ਘੁਟਾਲੇ ਮਗਰੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਭਰਤੀ ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਗਠਿਤ ਕੀਤੀ ਗਈ।ਕਮੇਟੀ ਨੇ ਪੰਜਾਬ ਚੋਣਾਂ ਦੌਰਾਨ ਹੀ ਪਨਸਪ ਇੰਸਪੈਕਟਰਾਂ ਅਤੇ ਸੀਨੀਅਰ ਸਹਾਇਕਾਂ ਦੀ ਭਰਤੀ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਸੀ। ਚਾਰ ਮੈਂਬਰੀ ਕਮੇਟੀ ਵੱਲੋਂ ਪਨਸਪ ਨੂੰ ਫ਼ੈਸਲਾ ਫੌਰੀ ਲਾਗੂ

train-

28 ਫਰਵਰੀ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ

ਜਲੰਧਰ:-ਧੁੰਦ ਕਾਰਨ ਰੇਲਵੇ ਵਿਭਾਗ ਵੱਲੋਂ 15 ਜਨਵਰੀ ਤੱਕ ਰੱਦ ਕੀਤੀਆਂ ਗਈਆਂ ਟਰੇਨਾਂ  ਹੁਣ 28 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ‘ ਚ ਅੰਮ੍ਰਿਤਸਰ ਤੋਂ ਚੱਲ ਕੇ ਹਰਿਦੁਆਰ ਜਾਣ ਵਾਲੀ ਅੰਮ੍ਰਿਤਸਰ-ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ (14632/14631), ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ (12054/12053) 28 ਫਰਵਰੀ ਤੱਕ ਰੱਦ ਰਹਿਣਗੀਆਂ। ਇਨ੍ਹਾਂ ਟਰੇਨਾਂ ਦੇ ਰੱਦ ਹੋਣ ਨਾਲ ਅੰਮ੍ਰਿਤਸਰ ਤੋਂ ਵਾਇਆ ਜਲੰਧਰ ਹੁੰਦੇ

ਟਰੰਪ ਦੇ ਟਵੀਟ ਤੋਂ ਬਾਅਦ ਮੈਕਸੀਕੋ ਤੇ ਅਮਰੀਕਾ ਵਿਚਕਾਰ ਤਣਾਅ

Mexican President cancels meeting with Trump

ਟਰੰਪ ਦੇ ਟਵੀਟ ਤੋਂ ਬਾਅਦ ਮੈਕਸੀਕੋ ਤੇ ਅਮਰੀਕਾ ਵਿਚਕਾਰ ਤਣਾਅ

ਵਾਸ਼ਿੰਗਟਨ:  ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕੇ ਪਾਇਨਾ ਨੀਟੋ ਨੇ ਅਮਰੀਕਾ ਦੀ ਆਪਣੀ ਪਹਿਲਾ ਤੋਂ ਨਿਰਧਾਰਿਤ ਯਾਤਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਟਵੀਟ ਤੋਂ ਬਾਅਦ ਰੱਦ ਕਰ ਦਿੱਤੀ ਗਈ, ਜਿਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇ ਮੈਕਸੀਕੋ ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਵਿਸ਼ਾਲ ਦੀਵਾਰ ਦੇ ਨਿਰਮਾਣ ਲਈ ਪੈਸੇ ਨਹੀਂ ਦੇਣਾ ਚਾਹੁੰਦਾ

ਆਮ ਜਨਜੀਵਨ ਤੇ ਮੌਸਮ ਦੀ ਮਾਰ

flight-new

ਕੋਹਰੇ ਦਾ ਛਾਇਆ ਕਹਿਰ,2 ਹਵਾਈ ਉਡਾਨਾਂ ਰੱੱਦ

ਜਿਥੇ ਇਕ ਪਾਸੇ ਦਿੱੱਲੀ ਵਿਚ ਕੋਹਰੇ ਦੇ ਚਲਦਿਆਂ ਕਈ ਟ੍ਰੇਨਾਂ ਰੱੱਦ ਕੀਤੀਆਂ ਗਈਆਂ ਤੇ ਸਮੇਂ ਵਿਚ ਫੇਰਬਦਲ ਵੀ ਕੀਤਾ ਗਿਆ ਉਥੇ ਹੀ ਚੰਡੀਗੜ੍ਹ ਤੋਂ ਦਿੱੱਲੀ ਜਾਣ ਵਾਲੀਆਂ ਦੋ ਹਵਾਈ ਉਡਾਨਾਂ ਵੀ ਰੱੱਦ ਕੀਤੀਆਂ ਗਈਆਂ

ਦਿੱੱਲੀ ਵਿਚ ਛਾਇਆ ਕੋਹਰੇ ਦਾ ਕਹਿਰ

ਚਾਰ ਦਿਨ ਦੀ ਰਾਹਤ ਤੋਂ ਬਾਅਦ ਦਿੱਲੀ ‘ਚ ਅੱਜ ਫਿਰ ਧੁੰਦ ਦਾ ਕਹਿਰ ਛਾਇਆ ਰਿਹਾ, ਜਿਸ ਨਾਲ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਦੇਖਣ ਦੀ ਦ੍ਰਿਸ਼ਟੀ 50 ਮੀਟਰ ਤੋਂ ਘੱਟ ਰਹੀ। ਇਸ ਨਾਲ ਘੱਟ ਤੋਂ ਘੱਟ ਤਿੰਨ ਅੰਤਰ-ਰਾਸ਼ਟਰੀ ਉਡਾਣਾਂ ਨੂੰ ਦਿੱਲੀ ਦੀ ਜਗ੍ਹਾ ਦੂਜੇ ਹਵਾਈ ਅੱਡਿਆਂ ‘ਤੇ ਲਾਹੁਣਾ ਪਿਆ ਅਤੇ ਇਸ ਤੋਂ ਇਲਾਵਾ ਬਾਕੀ ਉਡਾਣਾਂ

punjab-trains

ਕਈ ਪੈਸੇਂਜਰ ਟਰੇਨਾਂ ਇਕ ਮਹੀਨੇ ਲਈ ਰੱਦ

ਸਰਦੀ ਦਾ ਮੋਸਮ ਸ਼ੁਰੂ ਹੁੰਦੇ ਹੀ ਧੂੰਦ ਦੇ ਆਗਮਨ ਤੇ ਡਰੇ ਸਹਿਮੇ ਰੇਲਵੇ ਨੇ ਧੁੰਦ ਦੇ ਅੱਗੇ ਹਾਰ ਮੰਨ ਲਈ ਹੈ ਅਤੇ ਮੇਲ ਅੇਕਸਪ੍ਰੈੱੱਸ ਤੋਂ ਲੇ ਕੇ ਕਈ ਪੈਸੇਂਜਰ ਗੱਡੀਆਂ ਨੂੰ ਇੱੱਕ ਮਹੀਨੇ ਲਈ ਰੱਦ ਕਰ ਦਿਤਾ ਹੈ।ਰੇਲਵੇ ਵੱਲੋਂ ਅਪ ਅਤੇ ਡਾਊਨ ਜਲੰਧਰ-ਹੁਸ਼ਿਆਰਪੁਰ, ਜਲੰਧਰ-ਅੰਮ੍ਰਿਤਸਰ (74641), ਪਠਾਨਕੋਟ-ਅੰਮ੍ਰਿਤਸਰ (74642), ਫਿਰੋਜ਼ਪੁਰ-ਜਲੰਧਰ (74932), ਕੋਟਕਪੂਰਾ-ਫਾਜ਼ਿਲਕਾ (74981) ਨੂੰ 8 ਨਵੰਬਰ ਤੋਂ 8

NGO's cancel

ਸਰਕਾਰ ਨੇ 11 ਹਜ਼ਾਰ ਤੋਂ ਵੱਧ ਐਨ.ਜੀ.ਓ. ਸੰਸਥਾਵਾਂ ਦੀ ਮਾਨਤਾ ਕੀਤੀ ਕੈਂਸਲ

ਸਰਕਾਰ ਨੇ 11 ਹਜ਼ਾਰ ਤੋਂ ਵੱਧ ਗੈਰ ਸਰਕਾਰੀ ਸੰਸਥਾਵਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣ ਮੁਤਾਬਕ ਸਰਕਾਰ ਨੇ ਜੋ  ਐਨ.ਜੀ.ਓ. ਸੰਸਥਾਵਾਂ ਜੂਨ ਮਹੀਨੇ ਤੱਕ ਆਪਣੇ ਰਜਿਸਟਰੇਸ਼ਨ ਰੀਨਿਊ ਕਰਨ ਵਿਚ ਅਸਫ਼ਲ ਹੋਈਆਂ ਸੀ ਉਹਨਾਂ ਦੀ ਸਰਕਾਰ ਨੇ ਮਾਨਤਾ ਰੱਦ ਕਰ ਦਿੱਤੀ ਹੈ। ਇਹਨਾਂ ਗੈਰ ਸਰਕਾਰੀ ਸੰਸਥਾਵਾਂ ਦੀ ਮਾਨਤਾ ਰੱਦ ਕਰਨ ਤੋਂ ਬਾਅਦ ਹੁਣ

ਪੀ. ਐਮ.ਮੋਦੀ ਦੇ ਪੀ .ਏ. ਯੂ ਰਾਸ਼ਟਰੀ ਸੰਮੇਲਨ ਨੂੰ ਲੈ ਕੇ ਪ੍ਰੀਖਿਆ ਰੱੱਦ

ਪੰਜਾਬ ਐਗਰੀਕਲਚਰ ਯੁਨੀਵਰਸਿਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਲੁਧਿਆਣਾ ਪਹੁੰਚ ਰਹੇ ਹਨ।ਜਿਸਨੂੰ ਲੈ ਕੇ ਸੁਰੱੱਖਿਅ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਉਥੇ ਹੀ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਪੀ ਏ ਯੂ ਨੁੰ ਪੁਲਿਸ ਛਾਊਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ 2 ਦਿਨਾਂ ਵਿੱਚ ਹੋਣ

shahabuddin

ਬਿਹਾਰ: ਸ਼ਹਾਬੂਦੀਨ ਮੁੜ ਪੁਜਿਆ ਜੇਲ

ਬਿਹਾਰ: ਸ਼ਹਾਬੂਦੀਨ ਮੁੜ ਪੁਜਿਆ ਜੇਲ ਸ਼ਹਾਬੂਦੀਨ ਨੇ ਸੀਵਾਨ ਅਦਾਲਤ ‘ਚ ਕੀਤਾ ਆਤਮ ਸਮਰਪਣ ਸੁਪਰੀਮਕੋਰਟ ਸ਼ਹਾਬੂਦੀਣ ਦੀ ਜ਼ਮਾਨਤ ਕੀਤੀ ਸੀ ਰੱਦ ਆਰ.ਜੇ.ਡੀ. ਆਗੂ ਨੂੰ ਪਟਨਾ ਹਾਈਕੋਰਟ ਤੋਂ ਮਿਲੀ ਸੀ

ਸਰਜੀਕਲ ਸਟਰਾਈਕ ਦੇ ਚੱਲਦਿਆਂ ਜਵਾਨਾਂ ਦੀਆਂ ਛੁੱਟੀਆਂ ਹੋਈਆਂ ਰੱਦ

ਮੁੱਖ ਮੰਤਰੀ ਵੱਲੋਂ ਸਿਹਤ ਠੀਕ ਨਾ ਹੋਣ ਕਾਰਨ ਸਾਰੇ ਮਿੱਥੇ ਰੁਝੇਵੇਂ ਤੇ ਮੀਟਿੰਗਾਂ ਰੱਦ

ਚੰਡੀਗੜ੍ਹ, 27 ਸਤੰਬਰ:-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਆਪਣੇ ਪਹਿਲੇ ਨਿਰਧਾਰਤ ਸਾਰੇ ਰੁਝੇਵੇਂ ਅਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਡਾਕਟਰਾਂ ਵੱਲੋਂ ਸ. ਬਾਦਲ ਦਾ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਰਾਮ

ਐਸ.ਜੀ.ਪੀ.ਸੀ ਨੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕੀਤਾ ਰੱਦ

ਪਟਿਆਲਾ’ਚ ਚਪੜਾਸੀ ਭਰਤੀ ਦਾ ਪੇਪਰ ਹੋਇਆ ਰੱਦ

ਪਟਿਆਲਾ ਵਿਖੇ ਅੱੱਜ ਹੋਣ ਵਾਲੇ ਚਪੜਾਸੀਆਂ ਦੀ ਭਰਤੀ ਦਾ ਪੇਪਰ ਰੱੱਦ ਹੋ ਗਿਆ ਹੈ। ਜਿਸ ਕਾਰਣ ਨੌਜਵਾਨਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ। ਜਿਸਦੇ ਚਲਦੇ ਪੇਪਰ ਦੇਣ ਆਏ ਨੌਜਵਾਨਾਂ ਨੇ ਡੀ ਸੀ ਦੀ ਕੋਠੀ ਦਾ ਘਿਰਾਓ ਕੀਤਾ।ਡੀ ਸੀ ਨੇ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ । ਨੌਜਵਾਨਾਂ ਨੇ ਰੋਸ ਪ੍ਰਗਟ  ਕਰਦਿਆਂ ਕਿਹਾ ਕਿ ਪੇਪਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ