Tag: , , ,

ਅੰਮ੍ਰਿਤਸਰ ਤੋਂ ਹਰਿਦੁਆਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈਸ 3 ਮਹੀਨਿਆਂ ਲਈ ਕੀਤੀ ਰੱਦ

several trains cancelled :ਰੇਲਵੇ ਨੇ ਅੰਮ੍ਰਿਤਸਰ-ਹਰਿਦੁਆਰ ਵਿਚਕਾਰ ਚੱਲਣ ਵਾਲੀ ਦੇਹਰਾਦੂਨ ਐਕਸਪ੍ਰੈਸ ਨੂੰ ਤਿੰਨ ਮਹੀਨਿਆਂ ਲਈ ਰੱਦ ਕਰ ਦਿੱਤਾ ਹੈ। ਦੇਹਰਾਦੂਨ ਐਕਸਪ੍ਰੈਸ (14632/14631) ਨੂੰ ਤਿੰਨ ਮਹੀਨਿਆਂ ਲਈ ਰੱਦ ਕਰਨ ਦਾ ਫ਼ੈਸਲਾ ਇਸ ਵਾਸਤੇ ਲਿਆ ਗਿਆ ਹੈ ਤਾਂ ਕਿ ਇਸ ਗੱਡੀ ਨੂੰ ਦੇਹਰਾਦੂਨ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਮੁੜ ਤੋਂ ਸਿਰਜਿਆ ਜਾ ਸਕੇ। ਇਸ ਕਾਰਨ ਕਰਕੇ ਇਹ

ਹੁਣ ਸਨੀ ਲਿਓਨੀ ਕਦੇ ਵੀ ਨਹੀਂ ਕਰੇਗੀ ਇਹ ਕੰਮ

Sunny Leone Program canceled :ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਪ੍ਰੋਗਰਾਮ ਹੁਣ ਆਊਟਡੋਰ ਸਟੇਡੀਅਮ ‘ਚ ਨਹੀਂ ਹੋਵੇਗਾ। ਖੂਬ ਵਿਰੋਧ ਤੇ ਆਲੋਚਨਾ ਤੋਂ ਬਾਅਦ ਨਗਰ ਨਿਗਮ ਨੇ ਸਟੇਡੀਅਮ ਦਾ ਨਿਰਧਾਰਨ ਰੱਦ ਕਰ ਦਿੱਤਾ ਹੈ। ਨਾਲ ਹੀ ਨਿਗਮ ਨੇ ਸਾਈ ਸੈਂਟਰ ਨੂੰ ਵੀ ਇਸ ਗੱਲ ਦੀ ਲਈ ਲੰਬੇ ਹੱਥਾਂ ‘ਚ ਲਿਆ ਹੈ ਕਿ ਉਸ ਨੂੰ ਅਧਿਕਾਰ ਨਾ ਹੁੰਦੇ

‘ਕਿਤਾਬਾਂ ਅਤੇ ਡਰੈੱਸ ਵੇਚੀ ਤਾਂ ਹੋਵੇਗੀ ਸਕੂਲ ‘ਤੇ ਕਾਰਵਾਈ’

ਸੀ.ਬੀ.ਐੱਸ.ਈ. (ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ) ਨੇ ਪ੍ਰਾਈਵੇਟ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਿਰਫ ਪੜ੍ਹਾਉਣ ਦਾ ਕੰਮ ਕਰਨ। ਕਿਤਾਬ, ਕਾਪੀ, ਡਰੈੱਸ ਅਤੇ ਬੈਗ ਵੇਚਣ ਦਾ ਧੰਦਾ ਨਾ ਕਰਨ। ਸੀ.ਬੀ.ਐੱਸ.ਈ. ਅਨੁਸਾਰ ਬੋਰਡ ਨੇ ਗੁਣਵੱਤਾਪੂਰਕ ਸਿੱਖਿਆ ਦੇਣ ਲਈ ਸਕੂਲਾਂ ਨੂੰ ਮਾਨਤਾ ਦਿੱਤੀ ਹੈ। ਬੋਰਡ ਨੂੰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਕੂਲ ਨਵਾਂ ਸੈਸ਼ਨ ਸ਼ੁਰੂ

ਚੰਡੀਗੜ ਪ੍ਰਸ਼ਾਸਨ ਵੱਲੋਂ ਸ਼ਰਾਬ ਦੇ ਠੇਕਿਆਂ ਲਈ ਨਵਾਂ ਨੋਟੀਫਿਕੇਸ਼ਨ

ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ 500 ਮੀਟਰ ਦੇ ਦਾਇਰੇ ਵਿਚ ਸ਼ਰਾਬ ਦੇ ਠੇਕੇ ਹਟਾਉਣ ਦੇ ਫੈਸਲੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ । ਇਸ ਦੇ ਤਹਿਤ ਚੰਡੀਗੜ੍ਹ ਵਿਚ ਸਿਰਫ 2 ਹੀ ਮਾਰਗ ਹਾਈਵੇਅ ਰਹਿਣਗੇ, ਜਦਕਿ ਬਾਕੀ ਦੇ ਸਾਰੇ ਮਾਰਗਾਂ ਨੂੰ ਨੋਟੀਫਿਕੇਸ਼ਨ ਰੱਦ ਕਰਦਿਆਂ ਪ੍ਰਸ਼ਾਸਨ ਨੇ ਸਟੇਟ ਹਾਈਵੇਅ ਤੋਂ ਬਦਲ ਕੇ

ਪੰਜਾਬੀ ਫ਼ਿਲਮ ‘ਭਾਈ ਜੈਤਾ’ ਦੀ ਸ਼ੂਟਿੰਗ ਹੋਈ ਰੱਦ

ਫ਼ਿਲਮ `ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਮੁੱਖ ਭੂਮਿਕਾ ਵਿਚ ਸਨ। ਫ਼ਿਲਮ ਦਾ ਪੋਸਟਰ ਜਦੋਂ ਰੀਲੀਜ਼ ਹੋਇਆ ਤਾਂ ਲੋਕਾਂ ਨੇ ਜਿਥੇ ਇਕ ਪਾਸੇ ਅਜਿਹੇ ਧਾਰਮਿਕ ਤੇ ਇਤਿਹਾਸਕ ਵਿਸ਼ੇ `ਤੇ ਫ਼ਿਲਮ ਬਣਾਉਣ ਦੇ  ਫੈਸਲੇ ਦੀ ਸ਼ਲਾਘਾ ਕੀਤੀ , ਉਥੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਬਹੁਤ ਲੋਕਾਂ ਦਾ ਕਹਿਣਾ ਸੀ ਕਿ ਭਾਈ

ਫਿਰ ਤੋਂ ਧੁੰਦ ਕਾਰਨ ਰੱੱਦ ਹੋਈਆ ਟਰੇਨਾਂ

ਬਿਹਾਰ ਫਰਜੀ ਟੌਪਰ ਘੋਟਾਲਾ, 68 ਕਾਲਜਾਂ ਦੀ ਮਾਨਤਾ ਰੱਦ

ਬਿਹਾਰ ਵਿਚ ਟੌਪਰ ਘੋਟਾਲੇ ਦਾ ਮਾਮਲਾ ਸਾਹਮਣੇ ਆਉਣ ’ਤੇ ਬਿਹਾਰ ਸਕੂਲ ਸਿਖਿਆ  ਬੋਰਡ ਨੇ ਜਾਂਚ ਪੜਤਾਲ ਦੇ ਦੌਰਾਨ ਨਤੀਜਿਆਂ ਵਿਚ ਗੜਬੜੀ ਪਾਉਣ ’ਤੇ 20 ਜ਼ਿਲ੍ਹਿਆਂ ਦੇ 68 ਇੰਟਰ ਕਾਲਜਾਂ ਅਤੇ 19 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਬੋਰਡ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਇਹਨਾਂ ਕਾਲਜਾਂ ਨੂੰ

ਚਾਈਨੀਜ਼ ਮਾਲ ਦੇ ਬਾਈਕਾਟ ਦਾ ਅਸਰ-150 ਕਰੋੜ ਦੇ ਆਰਡਰ ਰੱਦ

ਸੋਸ਼ਲ ਮੀਡੀਆ ’ਤੇ ਚੀਨੀ ਪ੍ਰੋਡਕਟਸ  ਦੇ ਬਾਇਕਾਟ ਦੀ ਅਪੀਲ ਦਾ ਅਸਰ ਦਿੱਸਣ ਲੱਗਿਆ ਹੈ।  ਤਿਉਹਾਰਾਂ ਦੇ ਸੀਜਨ ਦੇ ਬਾਵਜੂਦ ਬੀਤੇ 13 ਦਿਨ ’ਚ ਇਸ ਪ੍ਰੋਡਕਟਸ ਦੀ ਮੰਗ 20 ਫੀਸਦੀ ਤੱਕ ਘੱਟ ਗਈ ਹੈ। ਇਹ ਦਾਅਵਾ ਕਾਰੋਬਾਰੀਆਂ  ਦੇ ਪ੍ਰਮੁੱਖ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡਿਆ ਟਰੇਡਰਸ ਨੇ ਕੀਤਾ ਹੈ। ਭਾਰਤ – ਪਾਕਿਸਤਾਨ  ਦੇ ਆਪਸੀ ਤਨਾਅ  ’ਚ ਚੀਨ 

protest

ਪੰਜਾਬੀ ਯੂਨਿਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਹੋਇਆ ਰੱਦ

ਏ.ਬੀ.ਵੀ.ਪੀ. ਅਤੇ ਆਰ. ਐੱਸ .ਐੱਸ ਵੱਲੋਂ ਦਿਖਾਏ ਝੰਡੇ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਲਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ