Tag: , ,

ਯੁਕਰੇਨ ਨੇ ਹਵਾਈ ਦੁਰਘਟਨਾ ਬਾਰੇ ਕੈਨੇਡਾ ਤੋਂ ਮੰਗੀ ਜਾਣਕਾਰੀ

Ukraine crash talk Canada ਕੀਵ : ਈਰਾਨ ‘ਚ ਬੁੱਧਵਾਰ ਨੂੰ ਹਵਾਈ ਦੁਘਟਣਾ ਤੋਂ ਹਲੇ ਤੱਕ ਪਰਦਾ ਨਹੀਂ ਉੱਠ ਸਕਿਆ ਹੈ, ਜਹਾਜ ਦੇ ਅਚਾਨਕ ਦੁਰਘਟਨਾ ਦਾ ਸ਼ਿਕਾਰ ਹੋਣਾ ਸਾਰੀਆਂ ਲਈ ਇੱਕ ਬੁਝਾਰਤ ਬਣਿਆ ਹੋਇਆ ਹੈ, ਜਿਸ ਨੂੰ ਛੇਤੀ ਤੋਂ ਛੇਤੀ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਰਹੀ ਹੈ, ਜਿਸ ਲਈ   ਯੁਕਰੇਨ ਨੇ ਸ਼ੁੱਕਰਵਾਰ ਨੂੰ ਦੱਸਿਆ

ਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ

7 Killed in Plane Crash: ਕੈਨੇਡਾ ਦੇ ਕਿੰਗਸਟਨ ਵਿੱਚ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।  ਕੈਨੇਡੀਅਨ ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਦੇ ਹਾਦਸੇ ਦਾ ਕਾਰਨ ਕੀ ਸੀ। ਜਹਾਜ਼ ਦਾ ਮਲਬਾ ਕਿੰਗਸਟਨ ਤੋਂ ਤਿੰਨ ਮੀਲ ਉੱਤਰ

ਲੋਕਾਂ ਨੂੰ ਨਸੀਹਤ ਦੇਣ ਵਾਲਾ ਪੰਜਾਬੀ ਭਾਸ਼ਾ ਵਿੱਚ ਲੱਗਿਆ ਬੋਰਡ

Notice Board In Punjabi At Surrey : ਕੈਨੇਡਾ ਦਾ ਸ਼ਹਿਰ ਸਰੀ ਦੀ ਪਛਾਣ ਵੀ ਹੁਣ ਤਾਂ ਪੰਜਾਬੀਆਂ ਵਜੋਂ ਹੋਣ ਲੱਗ ਗਈ ਹੈ। ਕੈਨੇਡਾ ਆਏ ਬਹੁਤ ਪੰਜਾਬੀ ਸਰੀ ਅਤੇ ਵੈਨਕੂਅਰ ਵਰਗੇ ਸ਼ਹਿਰਾਂ ਵਿੱਚ ਆ ਕੇ ਵੱਸਦੇ ਹਨ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ਵਿੱਚ ਇੱਕ ਸੂਚਨਾ ਬੋਰਡ ਲਗਾਇਆ ਹੈ ਜਿਸ ਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖਿਆ ਹੋਇਆ

ਡੋਨਾਲਡ ਟਰੰਪ ਨੇ ਟਰੂਡੋ ਨੂੰ ਜਿੱਤ ‘ਤੇ ਦਿੱਤੀ ਵਧਾਈ

Trump congrats Canada justin trudeau : ਟੋਰਾਂਟੋ : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਚੋਣਾਂ ਵਿਚ ਜਿੱਤ ਵੱਲ ਵੱਧ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ ਹੈ । ਇਨ੍ਹਾਂ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ 338 ਵਿੱਚੋਂ 155 ਜ਼ਿਲ੍ਹਿਆਂ ਵਿੱਚ ਜਿੱਤ ਹਾਸਿਲ ਕੀਤੀ ਗਈ ਹੈ । ਇਸ

ਸਰੀ-ਨਿਊਟਨ ਤੋਂ ਸੁੱਖ ਧਾਲੀਵਾਲ ਜਿੱਤੇ

Surrey Newton Liberal Sukh Dhaliwal : ਸਰੀ : ਸੁੱਖ ਧਾਲੀਵਾਲ ਇੱਕ ਵਾਰ ਫਿਰ ਤੋਂ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸੰਸਦੀ ਹਲਕੇ ਸਰੀ-ਨਿਊਟਨ ਤੋਂ ਜਿੱਤ ਹਾਸਿਲ ਕਰ ਕੇ ਸੰਸਦ ਮੈਂਬਰ ਚੁਣ ਲਏ ਗਏ ਹਨ । ਇਸ ਸਬੰਧੀ ਲਿਬਰਲ MP ਧਾਲੀਵਾਲ ਨੇ ਦੱਸਿਆ ਕਿ ਮੁੜ ਤੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ

ਬਰਨਾਬੀ-ਸਾਊਥ ਤੋਂ ਜਗਮੀਤ ਸਿੰਘ ਦੀ ਵੱਡੇ ਫ਼ਰਕ ਨਾਲ ਜਿੱਤ

Jagmeet Singh Elected Burnaby South : ਟੋਰਾਂਟੋ : NDP ਯਾਨੀ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਬਰਨਾਬੀ-ਦੱਖਣੀ ਸੰਸਦੀ ਹਲਕੇ ਤੋਂ ਚੋਣ ਜਿੱਤ ਗਏ ਹਨ । ਦਰਅਸਲ, ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਪੰਜਾਬੀ ਮੁਖੀ ਹਨ । ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਦੂਜੀ ਵਾਰ ਜਿੱਤੀ ਚੋਣ, ਮੁੜ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ…

canada Election 2019 : ਟੋਰਾਂਟੋ : ਕਨੇਡਾ ‘ਚ ਫੈਡਰਲ ਵੋਟਿੰਗ ਹੋ ਚੁੱਕੀ ਹੈ ਉਵੇਂ ਹੀ ਉਮੀਦਵਾਰ ਦੇ ਦਿਲਾਂ ਦੀਆਂ ਧੜਕਣਾ ਵੀ ਤੇਜ਼ ਹੋ ਗਈਆਂ ਹਨ। ਦੱਸ ਦੇਈਏ ਕਿ ਪੁਂਜਾਬੀਆਂ ਦੀ ਹਰ ਜਗ੍ਹਾ ਬੱਲੇ ਬੱਲੇ ਹੁੰਦੀ ਹੈ।  ਕੈਨੇਡਾ ‘ਚ ਵੀ ਇਸ ਵਾਰ ਪੰਜਾਬੀਆਂ ਦੀ ਭਾਰੀ ਗਿਣਤੀ ਕਾਰਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਚੋਣਾਂ ਦੇ

ਕੈਨੇਡਾ, ਪੰਜਾਬੀ ਨੇ ਸ਼ਰਾਬ ਕੱਢਣ ਲੱਗੇ ਨੇ ਫੂਕ ਲਿਆ ਘਰ

Brampton House Explosion Alcohol still : ਬਰੈਂਪਟਨ : ਪੰਜਾਬੀਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਆਪਣਾ ਨਾਮ ਬਣਾਇਆ ਪਰ ਓਥੇ ਹੀ ਦੂਜੇ ਪਾਸੇ ਵਿਦੇਸ਼ਾਂ ਵਿੱਚ ਪੰਜਾਬੀ ਆਪਣੀਆਂ ਕੁਝ ਹਰਕਤਾਂ ਕਰਕੇ ਬਦਨਾਮ ਵੀ ਹਨ ਜਿਸ  ਮਾਮਲੇ ਬਾਰੇ ਅਸੀਂ ਤਾਹਨੂੰ ਦੱਸਣ ਜਾ ਰਹੇ ਹਾਂ ਇਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਹੈ ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਇੱਕ

CANADA ਨੇ ਲਾਈ 150 ਵਿਦਿਆਰਥੀਆਂ ‘ਤੇ ਪੰਜ ਸਾਲ ਦੀ ਪਾਬੰਦੀ

Canada Rejected 150 Student Visas: ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਵਿਦਿਆਰਥੀਆਂ ਵਲੋਂ ਅਕਸਰ ਏਜੇਂਟਾਂ ਦੇ ਚੁੰਗਲ ‘ਚ ਫੱਸ ਜਾਂਦੇ ਹਨ ਅਤੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਹਨ , ਅਜਿਹਾ ਹੀ ਵਾਪਰਿਆ ਮੋਗਾ ‘ਚ 150 ਵਿਦਿਆਰਥੀਆਂ ਨਾਲ ਜਿਨ੍ਹਾਂ ਨੇ ਲੱਖਾਂ ਰੁਪਏ ਲਾਏ ਆਪਣਾ ਭਵਿੱਖ ਸਵਾਰਨ ਲਈ ਪਰ ਕਨੇਡੀਅਨ ਐਮਬੈਸੀ ਵਲੋਂ ਉਹਨਾਂ ‘ਤੇ ਪੰਜ ਸਾਲ ਦੀ

ਨਵ-ਵਿਆਹੀਆਂ ਪੰਜਾਬਣਾਂ ਨੂੰ ਕੈਨੇਡਾ ਸਰਕਾਰ ਦਾ ਤੋਹਫ਼ਾ

Canada Government Encourages Newlyweds Punjabans : ਕੈਨੇਡਾ : ਕੈਨੇਡੀਅਨ ਸਰਕਾਰ ਵੱਲੋਂ ਪੰਜਾਬ ਤੋਂ ਕੈਨੇਡਾ ਆਈਆਂ ਨਵ-ਵਿਆਹੀਆਂ ਪੰਜਾਬਣਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਗਏ ਹਨ । ਦਰਅਸਲ, ਕੈਨੇਡਾ ਵਿੱਚ ਪੱਕੀਆਂ ਨਾ ਹੋਣ ਕਾਰਨ ਕੁਝ ਮੁਟਿਆਰਾਂ ਨੂੰ ਪਤੀ ਜਾਂ ਸਹੁਰਾ ਪਰਿਵਾਰ ਦੇ ਜ਼ੁਲਮ ਸਹਿਣੇ ਪੈਂਦੇ ਹਨ, ਪਰ ਹੁਣ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਫੈਡਰਲ ਸਰਕਾਰ

ਜਾਣੋ ਕਿਵੇਂ ਲੈ ਸਕਦੇ ਹੋ ਤੁਸੀ ਕੈਨਡਾ ਦੀ PR ?

Take care Apply Points Canada PR : ਭਾਰਤੀਆਂ ਵਿੱਚ ਜਾਣ ਦੀ ਦਿਲਚਸਪੀ ਨੂੰ ਆਮ ਦੇਖਿਆ ਜਾਂਦਾ ਹੈ । ਅੱਜ ਦੇ ਸਮੇਂ ਵਿੱਚ ਭਾਰਤੀਆਂ ਨੇ ਵਿਦੇਸ਼ਾ ਵਿੱਚ ਆਪਣਾ ਬਹੁਤ ਨਾਲ ਕਮਾਇਆ ਹੈ । ਵੱਖ – ਵੱਖ ਦੇਸ਼ ਭਾਰਤੀਆਂ ਲਈ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ । ਜਿਸ ਵਿੱਚ ਕੈਨਡਾ ਭਾਰਤੀਆਂ ਦੀ ਪਹਿਲੀ ਪਸੰਦ ਮੰਨਿਆ ਗਿਆ ਹੈ

ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 69 ਲੋਕ ਜ਼ਖ਼ਮੀ

Canada Road Accident : ਓਟਾਵਾ : ਕੈਨੇਡਾ ਦੇ ਸੇਂਟ ਯੂਸਟਚੇ ‘ਚ ਵਾਪਰੇ ਜਬਰਦਸਤ ਹਾਦਸੇ ‘ਚ 69 ਲੋਕ ਜਖ਼ਮੀ ਹੋ ਗਏ । ਦੱਸ ਦੇਈਏ ਕਿ ਕੈਨੇਡਾ ‘ਚ ਤਿੰਨ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ‘ਚ 69 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਵਧੇਰੇ ਸਕੂਲੀ ਬੱਚੇ ਸ਼ਾਮਲ ਹਨ। ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਦੋ ਸਕੂਲੀ

ਭਾਰਤੀਆਂ ਲਈ ਕੈਨੇਡਾ ਬਣਿਆ ਪਹਿਲੀ ਪਸੰਦ

Canadian Green Card : ਟੋਰਾਂਟੋ : ਅਜੋਕੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ । ਜਿੱਥੇ ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਬਣ ਗਿਆ ਹੈ । ਕੈਨੇਡਾ ਦੀ PR ਹਾਸਿਲ ਕਰਨ ਵਿੱਚ ਐਕਸਪ੍ਰੈਸ ਐਂਟਰੀ ਸਕੀਮ ਬਹੁਤ ਜ਼ਿਆਦਾ ਮਦਦਗਾਰ ਸਿੱਧ ਹੋ ਰਹੀ ਹੈ । ਇਸ ਸਕੀਮ ਰਾਹੀਂ ਸਾਲ 2018 ਵਿੱਚ

ਕੈਨੇਡਾ ਵਿੱਚ ਮਰਡਰ ਕੇਸਾਂ ਦਾ ਮੁੱਖ ਅਫ਼ਸਰ ਬਣਿਆ ਪੰਜਾਬੀ

Canada Homicide Team New Officer : ਸਰੀ, ( ਕੈਨੇਡਾ )  -ਪੰਜਾਬੀਆਂ ਨੇ ਵਿਦੇਸ਼ਾ ਵਿੱਚ ਆਪਣੇ ਕੰਮਾਂ ਕਰਕੇ ਆਪਣਾ ਬਹੁਤ ਨਾਮ ਬਣਾਇਆ ਹੈ ਪੰਜਾਬ ਦੇ ਜੰਮਪਲ ਕੈਨੇਡੀਅਨ ਪੁਲਿਸ ਅਫ਼ਸਰ ਦੇਵ ਚੌਹਾਨ ਕੈਨੇਡਾ ਦੀ ਸਭ ਤੋਂ ਵੱਡੀ ਕਤਲ ਜਾਂਚ ਟੀਮ, ਇਨਟੈੱਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੇ ਮੁਖੀ ਬਣ ਗਏ ਹਨ । ਚੌਹਾਨ ਨੇ ਸੁਪਰਡੈਂਟ ਡੋਨਾ ਰਿਚਰਡਸਨ ਦੀ

ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ CANADA DAY

Canada Day Celebrate 2019 : ਓਟਾਵਾ :  ਕੈਨੇਡਾ ‘ਚ ਅੱਜ ਕੈਨੇਡਾ – ਡੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਕੈਨੇਡਾ ‘ਚ ਵੱਸਦਾ ਹਰ ਵਿਅਕਤੀ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਉਹਨਾਂ ਲਈ  ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਪੂਰਾ ਕੈਨੇਡਾ ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਾ ਹੈ ।

ਸੈਲਫੀ ਲੈਣ ਦੇ ਚੱਕਰ ‘ਚ ਲੜਕੀ ਨੂੰ ਗਵਾਉਣੀ ਪਈ ਜਾਨ

Canada Punjabi Girl Die Sea : ਬਰੈਂਪਟਨ :  ਅਜੋਕੇ ਨੌਜਵਾਨ ‘ਚ ਸੈਲਫੀ ਲੈਣ ਦਾ ਰੁਝਾਨ ਬਹੁਤ ਵੱਧ ਗਿਆ ਹੈ ਕਿ ਉਹ ਹਰ ਜਗ੍ਹਾ ਸੈਲਫੀ ਲੈਣ ਬੈਠ ਜਾਂਦੇ ਹਨ। ਬੀਤੇ ਦਿਨੀਂ ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਨੂੰ ਸੈਲਫੀ ਲੈਣ ਦੇ ਚੱਕਰ ‘ਚ ਜਾਨ ਗਵਾਉਣੀ ਪੈ ਗਈ। ਮ੍ਰਿਤਕ ਲੜਕੀ ਦੀ ਪਹਿਚਾਣ 20 ਸਾਲਾ ਸਰਬਜਿੰਦਰ ਕੌਰ ਗਿੱਲ

ਹੁਣ ਭਾਰਤ ਆਉਣ ਲਈ ਕੈਨੇਡਾ-ਅਮਰੀਕਾ ਦੇ ਪ੍ਰਵਾਸੀਆਂ ਨੂੰ ਖਰਚਣੇ ਪੈਣਗੇ ਵਾਧੂ ਡਾਲਰ

Canada India Tickets Costly: ਟੋਰਾਂਟੋ : ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਲਈ ਭਾਰਤ ਦਾ ਸਫ਼ਰ ਮਹਿੰਗਾ ਹੋਇਆ ਹੈ । ਜਿਸ ਵਿੱਚ ਹੁਣ ਉਨ੍ਹਾਂ ਨੂੰ 2,000 ਕਿਲੋਮੀਟਰ ਦਾ ਹੋਰ ਲੰਬਾ ਸਫਰ ਤੈਅ ਕਰਨ ਪਵੇਗਾ । ਦਰਅਸਲ, ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ । ਇਹ ਸਭ ਉਸਦਾ ਹੀ ਨਤੀਜਾ ਹੈ

ਹੁਣ ਕੈਨੇਡਾ ‘ਚ ਸਿੱਖ ਸਰਕਾਰੀ ਕਰਮਚਾਰੀ ਨਹੀਂ ਬੰਨ੍ਹ ਸਕਣਗੇ ਪੱਗ

Canada Ban Religious  Dresses : ਮਾਂਟਰੀਅਲ : ਕੈਨੇਡਾ ਦੇ ਕਿਊਬੇਕ ਵਿੱਚ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਵਿੱਚ ਸਕੂਲੀ ਅਧਿਆਪਕ, ਪੁਲਿਸ ਕਰਮੀ ਅਤੇ ਜੱਜ ਸ਼ਾਮਿਲ ਹਨ । ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਕਾਨੂੰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ ਐਤਵਾਰ ਨੂੰ ਪਾਸ ਹੋ ਗਿਆ ।

ਕੈਨੇਡਾ ਜਾਣ ਵਾਲੇ ਚਾਹਵਾਨਾਂ ਨੂੰ ਅੰਬੈਸੀ ਨੇ ਦਿੱਤੀ ਇਹ ਵੱਡੀ ਚੇਤਾਵਨੀ

Canada Travel Agent Embassy : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨਾਂ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਹਨ । ਜਿਸ ਨੂੰ ਲੈ ਕੇ ਹੁਣ ਕੈਨੇਡਾ ਅੰਬੈਸੀ ਵੱਲੋਂ ਇੱਕ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਕੈਨੇਡਾ ਦੇ ਕਾਲਜਾਂ ਵਿੱਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਟ੍ਰੈਵਲ ਏਜੇਂਟਾਂ ਦੀ ਲੁੱਟ ਦਾ ਸ਼ਿਕਾਰ

ਹੁਣ ਕੈਨੇਡਾ ‘ਚ ਵੀ ਸੰਭਵ ਹੋਏ ਦਰਬਾਰ ਸਾਹਿਬ ਦੇ ਦਰਸ਼ਨ

Canada Golden Temple Exhibition : ਬਰੈਂਪਟਨ : ਸਿਖਾਂ ਦੇ ਧਾਰਮਿਕ ਸਥਲਾਂ ‘ਚੋ ਇਕ ਸ੍ਰੀ ਹਰਿਮੰਦਰ ਸਾਹਿਬ ਦੀ ਬੜੀ ਮਾਨਤਾ ਹੈ। ਦੁਨੀਆ ਭਰ ‘ਚ ਰਹਿ ਰਹੇ ਸਿੱਖਾਂ ਦੀ ਇਕ ਤੱਮਣਾ ਜ਼ਰੂਰ ਹੁੰਦੀ ਹੈ ਕਿ ਉਹ ਇਸ ਪਵਿੱਤਰ ਸਥਲ ‘ਤੇ ਜਾਕੇ ਇਕ ਵਾਰ ਮੱਥਾ ਜ਼ਰੂਰ ਟੇਕਣ ਪਰ ਸਾਰੇ ਸਿੱਖਾਂ ਦੀ ਇਹ ਤੱਮਣਾ ਪੂਰੀ ਨਹੀਂ ਹੋ ਪਾਉਂਦੀ। ਇਸਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ