Tag: , , , , , , , ,

ਰੁਪਿੰਦਰ ਰੰਧਾਵਾ ਐਬਟਸਫੋਰਡ ‘ਚ ਬਣੀ ਪਹਿਲੀ ਪੰਜਾਬਣ ਬੱਸ ਡਰਾਈਵਰ

rupinder randhawa bus driver: ਐਬਟਸਫੋਰਡ ‘ਚ ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਨੂੰ ਪਹਿਲੀ ਪੰਜਾਬਣ ਬੱਸ ਡਰਾਈਵਰ ਬਣਨ ਦਾ ਮਾਨ ਪ੍ਰਾਪਤ ਹੋਇਆ ਹੈ । ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਰੁਪਿੰਦਰ ਨੇ ਦੱਸਿਆ ਕਿ ਉਹ ਰਾਰਕੋਟ ਦੀ ਰਹਿਣ ਵਾਲੀ ਹੈ । ਕਾਲਜ ਪੜ੍ਹਦਿਆਂ ਉਹ ਰੋਜ਼ਾਨਾ ਰਾਏਕੋਟ ਤੋਂ ਲੁਧਿਆਣਾ ਆਂਦੀ ਜਾਂਦੀ ਸੀ । ਇਸ ਦੌਰਾਨ ਬੱਸ ਡਰਾਈਵਰ

CANADA ਨੇ ਲਾਈ 150 ਵਿਦਿਆਰਥੀਆਂ ‘ਤੇ ਪੰਜ ਸਾਲ ਦੀ ਪਾਬੰਦੀ

Canada Rejected 150 Student Visas: ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਵਿਦਿਆਰਥੀਆਂ ਵਲੋਂ ਅਕਸਰ ਏਜੇਂਟਾਂ ਦੇ ਚੁੰਗਲ ‘ਚ ਫੱਸ ਜਾਂਦੇ ਹਨ ਅਤੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਹਨ , ਅਜਿਹਾ ਹੀ ਵਾਪਰਿਆ ਮੋਗਾ ‘ਚ 150 ਵਿਦਿਆਰਥੀਆਂ ਨਾਲ ਜਿਨ੍ਹਾਂ ਨੇ ਲੱਖਾਂ ਰੁਪਏ ਲਾਏ ਆਪਣਾ ਭਵਿੱਖ ਸਵਾਰਨ ਲਈ ਪਰ ਕਨੇਡੀਅਨ ਐਮਬੈਸੀ ਵਲੋਂ ਉਹਨਾਂ ‘ਤੇ ਪੰਜ ਸਾਲ ਦੀ

ਜਰਮਨੀ ‘ਚ ਸਿੱਖ ਪੱਗ ਬੰਨ੍ਹਕੇ ਨਹੀਂ ਚਲਾ ਸਕਣਗੇ ਦੋਪਹੀਆਂ ਵਾਹਨ

German Sikhs: ਚੰਡੀਗੜ੍ਹ : ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਬਹੁਤ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆਂ ਹੈ ਉਥੇ ਹੀ ਦੂਜੇ ਪਾਸੇ ਉਹਨਾਂ ਨੂੰ ਉਸ ਦੇਸ਼ ਦੇ ਸਾਰੇ ਨਿਯਮ ਮੰਨਣੇ ਪੈਂਦੇ ਹਨ ਦਸ ਦਈਏ ਕਿ ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ

ਖੁਸ਼ਖਬਰੀ! ਹੁਣ ਕਨੇਡਾ ‘ਚ ਮਿਲੇਗੀ ਨੌਕਰੀ ਅਤੇ PR …

Canada Jobs-PR: ਚੰਡੀਗੜ੍ਹ: ਅੱਜ ਕੱਲ ਹਰ ਪੰਜਾਬੀ ਨੌਜਵਾਨ ਪੰਜਾਬੀ ਦਾ ਸੁਪਨਾ ਹੈ ਕਿ ਉਹ ਕੈਨੇਡਾ– ਅਮਰੀਕਾ ‘ਚ ਨੌਕਰੀ ਕਰੇ ਅਤੇ ਡਾਲਰ ਕਮਾਏ ਅਤੇ ਇਸ ਨੂੰ ਹੀ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਣ ਲੱਗਾ ਹੈ। ਕੈਨੇਡਾ ਵਲੋਂ ਜਿੱਥੇ ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਣ ਲੱਗਾ ਹੈ , ਉੱਥੇ ਹੀ ਹੁਣ ਭਾਰਤੀ ਟੈਲੇਂਟ ਨੂੰ ਇੱਕ ਮੌਕਾ

ਖੁਸ਼ਖਬਰੀ ! ਕੈਨੇਡਾ ‘ਚ ਹੁਣ ਮਾਪਿਆਂ ਨੂੰ ਮਿਲ ਸਕੇਗੀ ਪੀ ਆਰ, ਪੀਜੀਪੀ ਪ੍ਰੋਗਰਾਮ ਮੁੜ ਹੋਵੇਗਾ ਸ਼ੁਰੂ…

HC case kakaars neet exam

ਸਿੱਖਾਂ ਨੇ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਪਹਿਚਾਣ ਸਬੰਧੀ ਕੋਰਟ ਤੋਂ ਜਿੱਤਿਆ ਇਹ ਮਾਮਲਾ…

HC case Kakaars neet exam: ਦੁਨੀਆਂ ਵਿੱਚ ਸਿੱਖ ਕੌਮ ਨੂੰ ਬਣਦਾ ਸਤਿਕਾਰ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ। ਕਈ ਵੱਡੇ ਦੇਸ਼ਾਂ ਵਿੱਚ ਹੁਣ ਸਿੱਖ ਵਿਰਾਸਤ ‘ਤੇ ਮਹੀਨਿਆਂ ਦੇ ਨਾਮ ਐਲਾਨੇ ਜਾ ਰਹੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਸਿੱਖਾਂ ਨੂੰ ਬਣਦਾ ਮਾਣ ਮਿਲਣਾ ਸ਼ੁਰੂ ਹੋ ਗਿਆ ਹੈ। ਪਰ ਸਿੱਖਾਂ ਨੂੰ ਆਪਣੇ ਹੀ ਦੇਸ਼ ਭਾਰਤ ਵਿੱਚ

Sikh Kiran Bala

ਪਾਕਿ ਤੋਂ ਵਾਪਿਸ ਮੁੜਿਆ ਸਿੱਖ ਸ਼ਰਧਾਲੂਆਂ ਦਾ ਜੱਥਾ, ਪਰ ਨਹੀਂ ਆਈ ਕਿਰਨ ਬਾਲਾ

Sikh Kiran Bala: ਵਿਸਾਖੀ ਦੇ ਮੌਕੇ ‘ਤੇ ਪਾਕਿ ‘ਚ ਨਨਕਾਣਾ ਸਾਹਿਬ ‘ਚ ਨਤਮਸਤਕ ਹੋਣ ਗਏ ਸਿੱਖ ਸ਼ਰਧਾਲੂਆਂ ਦਾ ਜੱਥਾ ਵਾਪਿਸ ਭਾਰਤ ਆ ਗਿਆਂ ਹੈ, ਪਰ ਇਸ ਜੱਥੇ ਦੇ ਨਾਲ ਪਾਕਿ ਗਈ ਕਿਰਨ ਬਾਲਾ ਵਾਪਿਸ ਨਹੀਂ ਆਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜੱਥਾ ਵਿਸਾਖੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ। ਇਸ

Alberta Sikhs

ਕੈਨੇਡਾ ਦੇ ਇਸ ਸੂਬੇ ‘ਚ ਸਰਕਾਰ ਨੇ ਸਿੱਖਾਂ ਨੂੰ ਹੈਲਮਟ ਦੀ ਥਾਂ ਦਸਤਾਰ ਪਹਿਨਣ ਦੀ ਦਿੱਤੀ ਮਨਜ਼ੂਰੀ

Alberta Sikhs: ਕੈਨੇਡਾ ਦੇ ਅਲਬਰਟਾ ‘ਚ ਸਰਕਾਰ ਨੇ ਸਿੱਖ ਧਰਮ ਦਾ ਸਤਿਕਾਰ ਦਿੰਦਿਆਂ ਕਰਦਿਆਂ ਮੋਟਰ ਸਾਈਕਲ ਚਲਾਉਣ ਸਮੇਂ 18 ਸਾਲ ਤੋਂ ਵੱਧ ਉਮਰ ਵਾਲੇ ਪਗੜੀਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇ ਦਿੱਤੀ ਹੈ। ਇਸ ਤਰ੍ਹਾਂ ਅਲਬਰਟਾ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਵਾਲਾ ਤੀਸਰਾ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਬਿ੍ਟਿਸ਼ ਕੋਲੰਬੀਆ

justin

ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬੁਲਾਈ ਫਤਹਿ…

ਓਟਾਵਾ – ਪੰਜਾਬ ਅਤੇ ਪੰਜਾਬੀਅਤ ਲਈ ਇਹ ਬਹੁਤ ਮਾਣ ਵਾਲਾ ਪਲ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ‘ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਹਿ’ ਬੁਲਾ ਕੇ ਵਧਾਈ ਦਿੱਤੀ। ਟਰੂਡੋ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ