Tag: , , , , , , , ,

ਰੁਪਿੰਦਰ ਰੰਧਾਵਾ ਐਬਟਸਫੋਰਡ ‘ਚ ਬਣੀ ਪਹਿਲੀ ਪੰਜਾਬਣ ਬੱਸ ਡਰਾਈਵਰ

rupinder randhawa bus driver: ਐਬਟਸਫੋਰਡ ‘ਚ ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਨੂੰ ਪਹਿਲੀ ਪੰਜਾਬਣ ਬੱਸ ਡਰਾਈਵਰ ਬਣਨ ਦਾ ਮਾਨ ਪ੍ਰਾਪਤ ਹੋਇਆ ਹੈ । ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਰੁਪਿੰਦਰ ਨੇ ਦੱਸਿਆ ਕਿ ਉਹ ਰਾਰਕੋਟ ਦੀ ਰਹਿਣ ਵਾਲੀ ਹੈ । ਕਾਲਜ ਪੜ੍ਹਦਿਆਂ ਉਹ ਰੋਜ਼ਾਨਾ ਰਾਏਕੋਟ ਤੋਂ ਲੁਧਿਆਣਾ ਆਂਦੀ ਜਾਂਦੀ ਸੀ । ਇਸ ਦੌਰਾਨ ਬੱਸ ਡਰਾਈਵਰ

CANADA ਨੇ ਲਾਈ 150 ਵਿਦਿਆਰਥੀਆਂ ‘ਤੇ ਪੰਜ ਸਾਲ ਦੀ ਪਾਬੰਦੀ

Canada Rejected 150 Student Visas: ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਵਿਦਿਆਰਥੀਆਂ ਵਲੋਂ ਅਕਸਰ ਏਜੇਂਟਾਂ ਦੇ ਚੁੰਗਲ ‘ਚ ਫੱਸ ਜਾਂਦੇ ਹਨ ਅਤੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਹਨ , ਅਜਿਹਾ ਹੀ ਵਾਪਰਿਆ ਮੋਗਾ ‘ਚ 150 ਵਿਦਿਆਰਥੀਆਂ ਨਾਲ ਜਿਨ੍ਹਾਂ ਨੇ ਲੱਖਾਂ ਰੁਪਏ ਲਾਏ ਆਪਣਾ ਭਵਿੱਖ ਸਵਾਰਨ ਲਈ ਪਰ ਕਨੇਡੀਅਨ ਐਮਬੈਸੀ ਵਲੋਂ ਉਹਨਾਂ ‘ਤੇ ਪੰਜ ਸਾਲ ਦੀ

ਵਿਸਾਖੀ ਮੌਕੇ ਸਿੱਖਾਂ ਲਈ ਕੈਨੇਡਾ ਤੋਂ ਆਈ ਖੁਸ਼ਖਬਰੀ

Canada Sikhs Good News : ਕੈਨੇਡਾ: ਵਿਸਾਖੀ ਮੌਕੇ ਕੈਨੇਡਾ ਤੋਂ ਸਿਖਾਂ ਲਈ ਖੁਸ਼ਖਬਰੀ ਆਈ ਹੈ। ਕੈਨੇਡੀਅਨ ਸਰਕਾਰ ਨੇ ਆਪਣੀ ਸਾਲ 2018 ਦੀ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਅੱਤਵਾਦ’ ਹਟਾ ਦਿੱਤਾ ਹੈ। ਇਸ ਸ਼ਬਦ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ। ਇਸਦਾ ਸਰਕਾਰੀ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਦੌਰਾਨ ਕੀਤਾ ਹੈ। ਦਰਅਸਲ

Justin Trudeau Gurdwara

ਵੈਸਾਖੀ ਮੌਕੇ ਕੈਨੇਡੀਅਨ PM ਟਰੂਡੋ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

Justin Trudeau Gurdwara: ਵੈਨਕੂਵਰ:  ਵਿਸਾਖੀ ਦਾ ਤਿਓਹਾਰ ਪੰਜਾਬ ਦੇ ਨਾਲ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਪੰਜਾਬ ਦੇ ਲੋਕਾਂ ‘ਚ ਉਤਸ਼ਾਹ ਨਜ਼ਰ ਆ ਰਿਹਾ ਹੈ। ਉਥੇ ਹੀ ਵਿਦੇਸ਼ਾਂ ‘ਚ ਵਸਦੇ ਪੰਜਾਬੀ ਵੀ ਇਸ ਪਾਵਨ ਤਿਉਹਾਰ ਨੂੰ ਮਨ੍ਹਾ ਰਹੇ ਹਨ। ਕੈਨੇਡਾ ‘ਚ ਵਸਦੇ ਪੰਜਾਬੀ ਸਥਾਨਕ ਗੁਰੂ

ਖੁਸ਼ਖਬਰੀ! ਹੁਣ ਕਨੇਡਾ ‘ਚ ਮਿਲੇਗੀ ਨੌਕਰੀ ਅਤੇ PR …

Canada Jobs-PR: ਚੰਡੀਗੜ੍ਹ: ਅੱਜ ਕੱਲ ਹਰ ਪੰਜਾਬੀ ਨੌਜਵਾਨ ਪੰਜਾਬੀ ਦਾ ਸੁਪਨਾ ਹੈ ਕਿ ਉਹ ਕੈਨੇਡਾ– ਅਮਰੀਕਾ ‘ਚ ਨੌਕਰੀ ਕਰੇ ਅਤੇ ਡਾਲਰ ਕਮਾਏ ਅਤੇ ਇਸ ਨੂੰ ਹੀ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਣ ਲੱਗਾ ਹੈ। ਕੈਨੇਡਾ ਵਲੋਂ ਜਿੱਥੇ ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਣ ਲੱਗਾ ਹੈ , ਉੱਥੇ ਹੀ ਹੁਣ ਭਾਰਤੀ ਟੈਲੇਂਟ ਨੂੰ ਇੱਕ ਮੌਕਾ

ਹੁਣ ਕੈਨੇਡਾ ਜਾਣਾ ਹੋਇਆ ਸੌਖਾ, ਕੈਨੇਡਾ ਸਰਕਾਰ ਨੇ ਕੀਤਾ ਵੱਡਾ ਫੈਸਲਾ

Canada Immigration Rules: ਅੱਜਕਲ ਹਰ ਕਿਸੇ ਦੀ ਜੁਬਾਨ ‘ਤੇ ਬਸ ਇਕੋ ਹੀ ਨਾਂਅ ਹੁੰਦਾ ਹੈ ਕੈਨੇਡਾ ਖਾਸ ਕਰ ਪੰਜਾਬ ਦੇ ਲੋਕਾਂ ‘ਚ ਕੈਨੇਡਾ ਦੇ ਨਾਂਅ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਹੁੰਦਾ ਹੈ। ਲੋਕੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸੇ ਤਰੀਕੇ ਕੈਨੇਡਾ ਚਲ ਜਾਣ। ਕੁਝ ਲੋਕਾਂ ਦਾ ਸੁਪਨਾ ਪੂਰਾ ਹੋ ਜਾਂਦਾ ਹੈ ਤੇ ਕੁਝ

ਖੁਸ਼ਖਬਰੀ ! ਕੈਨੇਡਾ ‘ਚ ਹੁਣ ਮਾਪਿਆਂ ਨੂੰ ਮਿਲ ਸਕੇਗੀ ਪੀ ਆਰ, ਪੀਜੀਪੀ ਪ੍ਰੋਗਰਾਮ ਮੁੜ ਹੋਵੇਗਾ ਸ਼ੁਰੂ…

ਪਹਿਲੀ ਵਾਰ ਸਾਹਮਣੇ ਆਇਆ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦਾ ਅਟਵਾਲ ਮੁੱਦੇ 'ਤੇ ਬਿਆਨ

ਪਹਿਲੀ ਵਾਰ ਸਾਹਮਣੇ ਆਇਆ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦਾ ਅਟਵਾਲ ਮੁੱਦੇ ‘ਤੇ ਬਿਆਨ

justin trudeau wife sophia trudeau talked attwal matter:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਡਿਨਰ ਲਈ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਸੱਦਣ ਦੇ ਮਾਮਲੇ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ। ਟਰੂਡੋ ਦੀ ਪਤਨੀ ਦੀ ਅਟਵਾਲ ਨਾਲ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਭੱਖ ਗਿਆ ਸੀ। ਇਹ ਤਸਵੀਰ ਮੁੰਬਈ ‘ਚ ਇਕ

sikh organizations 16 countries united khalistan issue

16 ਦੇਸ਼ਾਂ ਦੇ ਗਰਮ-ਖਿਆਲੀ ਸੰਗਠਨ ਖਾਲਿਸਤਾਨ ਦੇ ਮੁੱਦੇ ‘ਤੇ ਇਕਜੁੱਟ

sikh organizations 16 countries united khalistan issue: ਗੁਰਦੁਆਰਿਆਂ ‘ਚ ਜਾਣ ਦੀ ਰੋਕ ਲਾਉਣ ਤੋਂ ਬਾਅਦ ਖਾਲਿਸਤਾਨ ਦੇ ਮੁੱਦੇ ‘ਤੇ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਗਰਮ-ਖਿਆਲੀ ਸਿੱਖ ਸੰਗਠਨ ਇਕਜੁੱਟ ਹੋ ਗਏ ਹਨ। ਬਰਮਿੰਘਮ ਵਿਖੇ ਹੋਈ ਦੋ ਦਿਨਾ ਵਿਸ਼ਵ ਸਿੱਖ ਕਾਨਫਰੰਸ ‘ਚ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਹੱਤਿਆਕਾਂਡ ‘ਚ ਜੇਲ ‘ਚ ਬੰਦ ਅਤੇ ਪੰਜਾਬ ਦੇ ਚੱਬਾ ਵਿਖੇ ਹੋਏ ਸਰਬੱਤ

ਖਾਲਿਸਤਾਨ ਅੰਦੋਲਨ ਦੇ ਮੁੱਦੇ ‘ਤੇ ਘਿਰੇ ਟਰੂਡੋ

Trudeau surrounded Khalistan movement : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਡਿਨਰ ਲਈ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਸੱਦਣ ਦੇ ਮਾਮਲੇ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਸੰਸਦ ਵਿੱਚ ਵਿਰੋਧੀ ਪੱਖ ਭਾਰਤ ਦੀ ਏਕਤਾ – ਅਖੰਡਤਾ ਅਤੇ ਖਾਲਿਸਤਾਨੀ ਗਤੀਵਿਧੀਆ ਦੀ ਨਿੰਦਿਆ ਦਾ ਪ੍ਰਸਤਾਵ ਪੇਸ਼ ਕਰੇਗਾ।  Trudeau surrounded Khalistan movement ਵਿਰੋਧੀ

modi ignoring trudeau

ਟਰੂਡੋ ਦੀ ਅਣਦੇਖੀ ‘ਤੇ ਭੜਕਿਆ ਕੈਨੇਡੀਅਨ ਮੀਡੀਆ, ਹੋਰਨਾਂ ਦੇਸ਼ਾਂ ਦੇ ਆਗੂਆਂ ਦਾ ਕੀਤਾ ਸੀ ਮੋਦੀ ਨੇ ਸਵਾਗਤ

Modi ignoring Trudeau : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਹਫਤੇ ਦੇ ਭਾਰਤ ਦੌਰੇ ‘ਤੇ ਹਨ। ਪਰ ਇਸ ਦੌਰਾਨ ਕੈਨੇਡਾ ਦੇ ਮੀਡੀਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੂੰ ਭਾਰਤ ਵਿੱਚ ਉਚਿਤ ਮਾਣ-ਸਨਮਾਨ ਨਹੀਂ ਦਿੱਤਾ ਜਾ ਰਿਹਾ। ਕੈਨੇਡੀਅਨ ਮੀਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਕੈਨੇਡਾ ਜਾਣ ਦਾ ਸੁਪਨਾ ਹੋਵੇਗਾ ਸੱਚ ..ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਟਰੂਡੋ ਸਰਕਾਰ ਨੇ ਸੋਮਵਾਰ ਨੂੰ ਦਸਿਆ ਕਿ ਉਹ 2017 ‘ਚ 3 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਲਈ ਦਿਲ ਖੋਲ ਕੇ ਸਵਾਗਤ ਕਰਦੀ ਹੈ। ਇਸ ਗੱਲ ਦੀ ਪੁਸ਼ਟੀ ਪ੍ਰਵਾਸੀ ਮੰਤਰੀ ਜੋਨ ਮੈਕਕੈਲਮ ਨੇ ਕੀਤੀ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨਾਂ ਕਿਹਾ ਕਿ 2017 ਦੀ ਆਰਥਿਕ ਨੀਤੀਆਂ ਮੁਤਾਬਕ ਕੈਨੇਡਾ ਨੂੰ ਹੋਰ ਵੀ ਸ਼ਕਤੀਸਾਲੀ ਬਨਾਉਣ ਲਈ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ