Tag: , , , , , , , ,

ਰੁਪਿੰਦਰ ਰੰਧਾਵਾ ਐਬਟਸਫੋਰਡ ‘ਚ ਬਣੀ ਪਹਿਲੀ ਪੰਜਾਬਣ ਬੱਸ ਡਰਾਈਵਰ

rupinder randhawa bus driver: ਐਬਟਸਫੋਰਡ ‘ਚ ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਨੂੰ ਪਹਿਲੀ ਪੰਜਾਬਣ ਬੱਸ ਡਰਾਈਵਰ ਬਣਨ ਦਾ ਮਾਨ ਪ੍ਰਾਪਤ ਹੋਇਆ ਹੈ । ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਰੁਪਿੰਦਰ ਨੇ ਦੱਸਿਆ ਕਿ ਉਹ ਰਾਰਕੋਟ ਦੀ ਰਹਿਣ ਵਾਲੀ ਹੈ । ਕਾਲਜ ਪੜ੍ਹਦਿਆਂ ਉਹ ਰੋਜ਼ਾਨਾ ਰਾਏਕੋਟ ਤੋਂ ਲੁਧਿਆਣਾ ਆਂਦੀ ਜਾਂਦੀ ਸੀ । ਇਸ ਦੌਰਾਨ ਬੱਸ ਡਰਾਈਵਰ

ਵਿਸਾਖੀ ਮੌਕੇ ਸਿੱਖਾਂ ਲਈ ਕੈਨੇਡਾ ਤੋਂ ਆਈ ਖੁਸ਼ਖਬਰੀ

Canada Sikhs Good News : ਕੈਨੇਡਾ: ਵਿਸਾਖੀ ਮੌਕੇ ਕੈਨੇਡਾ ਤੋਂ ਸਿਖਾਂ ਲਈ ਖੁਸ਼ਖਬਰੀ ਆਈ ਹੈ। ਕੈਨੇਡੀਅਨ ਸਰਕਾਰ ਨੇ ਆਪਣੀ ਸਾਲ 2018 ਦੀ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਅੱਤਵਾਦ’ ਹਟਾ ਦਿੱਤਾ ਹੈ। ਇਸ ਸ਼ਬਦ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ। ਇਸਦਾ ਸਰਕਾਰੀ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਦੌਰਾਨ ਕੀਤਾ ਹੈ। ਦਰਅਸਲ

ਖੁਸ਼ਖਬਰੀ! ਹੁਣ ਕਨੇਡਾ ‘ਚ ਮਿਲੇਗੀ ਨੌਕਰੀ ਅਤੇ PR …

Canada Jobs-PR: ਚੰਡੀਗੜ੍ਹ: ਅੱਜ ਕੱਲ ਹਰ ਪੰਜਾਬੀ ਨੌਜਵਾਨ ਪੰਜਾਬੀ ਦਾ ਸੁਪਨਾ ਹੈ ਕਿ ਉਹ ਕੈਨੇਡਾ– ਅਮਰੀਕਾ ‘ਚ ਨੌਕਰੀ ਕਰੇ ਅਤੇ ਡਾਲਰ ਕਮਾਏ ਅਤੇ ਇਸ ਨੂੰ ਹੀ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਣ ਲੱਗਾ ਹੈ। ਕੈਨੇਡਾ ਵਲੋਂ ਜਿੱਥੇ ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਣ ਲੱਗਾ ਹੈ , ਉੱਥੇ ਹੀ ਹੁਣ ਭਾਰਤੀ ਟੈਲੇਂਟ ਨੂੰ ਇੱਕ ਮੌਕਾ

ਹੁਣ ਕੈਨੇਡਾ ਜਾਣਾ ਹੋਇਆ ਸੌਖਾ, ਕੈਨੇਡਾ ਸਰਕਾਰ ਨੇ ਕੀਤਾ ਵੱਡਾ ਫੈਸਲਾ

Canada Immigration Rules: ਅੱਜਕਲ ਹਰ ਕਿਸੇ ਦੀ ਜੁਬਾਨ ‘ਤੇ ਬਸ ਇਕੋ ਹੀ ਨਾਂਅ ਹੁੰਦਾ ਹੈ ਕੈਨੇਡਾ ਖਾਸ ਕਰ ਪੰਜਾਬ ਦੇ ਲੋਕਾਂ ‘ਚ ਕੈਨੇਡਾ ਦੇ ਨਾਂਅ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਹੁੰਦਾ ਹੈ। ਲੋਕੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸੇ ਤਰੀਕੇ ਕੈਨੇਡਾ ਚਲ ਜਾਣ। ਕੁਝ ਲੋਕਾਂ ਦਾ ਸੁਪਨਾ ਪੂਰਾ ਹੋ ਜਾਂਦਾ ਹੈ ਤੇ ਕੁਝ

Trump withdraws immigration

ਟਰੰਪ ਨੇ ਵਿਰੋਧ ਦੇ ਬਾਅਦ 7 ਹਫਤਿਆਂ ‘ਚ ਪ੍ਰਵਾਸੀ ਕਾਨੂੰਨ ਲਿਆ ਵਾਪਿਸ

Trump withdraws immigration: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋ ਰਹੇ ਪ੍ਰਵਾਸੀ ਪਰਿਵਾਰਾਂ ਤੋਂ ਉਹਨਾਂ ਦੇ ਬੱਚਿਆਂ ਨੂੰ ਅਲੱਗ ਰੱਖਣ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਸੱਤ ਹਫਤੇ ‘ਚ ਕਰੀਬ 2500 ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਤੋਂ ਦੂਰ ਰੱਖਿਆ ਗਿਆ ਸੀ। ਵੀਰਵਾਰ

micro global moga raid

ਆਈਲੈਟਸ ਸੈਂਟਰ ਮੈਕਰੋਗਲੋਬਲ ‘ਚ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

micro global moga raid: ਮੋਗੇ ਦੇ ਮਸ਼ਹੂਰ ਆਈਲੈਟਸ ਸੈਂਟਰ ਮੈਕਰੋਗਲੋਬਲ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਈ ਟੀ ਓ ਵਿਜੈ ਗਰਗ ਅਤੇ ਈ ਟੀ ਓ ਰਾਜਿੰਦਰ ਸਿੰਘ ਸਣੇ ਸਟਾਫ਼ ਵੱਲੋਂ ਰੇਡ ਕੀਤੀ ਗਈ। ਇਹ ਰੇਡ ਵਿਭਾਗ ਨੂੰ ਮਿਲੀ ਸ਼ਿਕਾਇਤ ‘ਤੇ ਕੀਤੀ ਗਈ। ਖ਼ਬਰ ਭੇਜੇ ਜਾਣ ਤੱਕ ਰੇਡ ਚੱਲ ਰਹੀ ਸੀ। ਮੈਕਰੋਗਲੋਬਲ ਦੇ 3 ਦਫ਼ਤਰਾਂ ‘ਤੇ ਰੈਡ

Canada immigration plan

ਕੈਨੇਡਾ ‘ਚ ਸਥਾਈ ਤੌਰ ‘ਤੇ ਰਹਿਣ ਵਾਲੇ ਪਰਵਾਸੀਆਂ ‘ਚ ਭਾਰਤੀਆਂ ਦਾ ਦੂਜਾ ਨੰਬਰ

Canada immigration plan  : ਟੋਰਾਂਟੋ : 2011 ਤੋਂ 2016 ਦੇ ਪੰਜ ਵਰ੍ਹਿਆਂ ਦੀ ਮਿਆਦ ਦੌਰਾਨ ਕੈਨੇਡਾ ਵਿੱਚ ਰਿਹਾਇਸ਼ ਕਰਨ ਵਾਲੇ ਅਤੇ ਸਥਾਈ ਤੌਰ ‘ਤੇ ਕੈਨੇਡਾ ਵਿੱਚ ਰਹਿਣ ਵਾਲਾ ਹਰ ਅੱਠਵਾਂ ਪਰਵਾਸੀ ਭਾਰਤ ਤੋਂ ਸੀ। ਅੰਕੜਾ ਵਿਭਾਗ ਕੈਨੇਡਾ ਵੱਲੋਂ ਜਾਰੀ ਕੀਤੇ ਗਏ 2016 ਦੀ ਜਨਗਣਨਾ ਦੇ ਅੰਕੜਿਆਂ ਵਿਚ ਹਾਲ ਹੀ ਵਿਚ ਆਏ ਅਪ੍ਰਵਾਸੀਆਂ ਦੇ 10 ਮੁਲਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ