Tag: , , , , ,

ਪ੍ਰੋਸਟੇਟ ਕੈਂਸਰ ਤੋਂ ਕਿਵੇਂ ਬਚਾਅ ਸਕਦੀ ਹੈ ਬ੍ਰੋਕਲੀ !!

ਵਧੀਆ ਅਤੇ ਤੰਦਰੁਸਤ ਸਿਹਤ ਦੇ ਲਈ ਵੱਧ ਤੋਂ ਵੱਧ ਮਾਤਰਾ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ | ਇਹਨਾਂ ਵਿਚ ਬ੍ਰੋਕਲੀ ਖਾਣ ਨਾਲ ਕਈ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ‘ਚ ਕਰਨ ਵਿਚ ਮਦਦ ਮਿਲ ਸਕਦੀ ਹੈ। ਬ੍ਰੋਕਲੀ ਵਿਚ ਹਾਈ ਪ੍ਰੋਟੀਨ, ਹਾਈ ਆਕ੍ਸੀਡੇੰਟ, ਵਿਟਾਮਿਨ, ਕਾਰਬੋਹਾਈਡ੍ਰੇਟ,ਅਤੇ ਫਾਇਬਰ ਹੁੰਦੇ ਹਨ | ਸਿਹਤ ਮਾਹਰਾਂ ਦੀ ਮਨੀਏ ਤਾਂ ਇਸ ਦੇ ਸੇਵਨ

3 ਲੱਖ ਰੁਪਏ ਤੱਕ ਦੀ ਟੈਕਸ ‘ਚ ਛੋਟ ਦੇ ਸਕਦੀ ਹੈ ਸਰਕਾਰ 

1 ਫਰਵਰੀ ਨੂੰ ਜਾਰੀ ਹੋਣ ਵਾਲਾ ਬਜਟ ਆਮ ਲੋਕਾਂ ਦੇ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ । ਜਿਸ ਵਿੱਚੋ ਸਭ ਤੋਂ ਖਾਸ ਅਤੇ ਵੱਡੀ ਖੁਸ਼ਖਬਰੀ ਹੋਵੇਗੀ ਟੈਕਸ ਦੇ ਵਿੱਚ ਛੂਟ । ਦਰਅਸਲ ਐਸ.ਬੀ ਆਈ ਵੱਲੋਂ ਕੀਤੀ ਗਈ ਇੱਕ ਜਾਂਚ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਕੇਂਦਰ ਸਰਕਾਰ ਟੈਕਸ ਛੂਟ ਦੀ ਲਿਮਿਟ ‘ਚ ਵਾਧਾ ਕਰ ਸਕਦੀ ਹੈ। ਇਸਦੇ ਨਾਲ ਹੀ ਟੈਕਸ ਬਚਾਉਣ ਵਾਲੀ ਬੈਂਕ ਐਫ.ਡੀ ਦੀ ਲਿਮਿਟ ਨੂੰ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕੀਤੀ ਜਾ ਸਕਦੀ ਹੈ 3 ਲੱਖ ਤੱਕ ਮਿਲ ਸਕਦੀ ਹੈ ਛੋਟ  ਜਾਣਕਾਰੀ

ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਨੇ ਮਿਸਬਾਹ

ਮੈਲਬਰਨ : ਆਸਟਰੇਲੀਆ ਦੇ ਖਿਲਾਫ ਬਾਕਸਿੰਗ ਡੇ ਟੈਸਟ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ ਮਿਸਬਾਹ ਉਲ ਹੱਕ ਬੇਹੱਦ ਨਿਰਾਸ਼ ਹਨ। ਉਨ੍ਹਾਂ ਨੇ ਇਸ ਹਾਰ ਤੋਂ ਬਾਅਦ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਸਿਡਨੀ ਵਿੱਚ ਹੋਣ ਵਾਲੇ ਤੀਸਰੇ ਟੈਸਟ ਮੈਚ ਤੋਂ ਪਹਿਲਾਂ ਹੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਆਸਟਰੇਲੀਆ ਨੇ

ਤਿੱਕੜੀ ਆ ਸਕਦੀ ਹੈ ਨਜ਼ਰ

ਵੱਧ ਸਕਦੀਆਂ ਨੇ ਭਗਵੰਤ ਮਾਨ ਦੀਆਂ ਮੁਸ਼ਕਿਲਾਂ

ਦੇਸ਼ ਦਾ ਪਹਿਲਾ ਕੈਸ਼ਲੇਸ ਰਾਜ ਬਣ ਸਕਦਾ ਹੈ ਗੋਆ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੈਸ਼ਲੇਸ ਲੈਣ ਦੇਣ ‘ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਪਰੇਸ਼ਾਨੀ ਦੇ ਮੱਦੇਨਜ਼ਰ ਗੋਆ ਸਰਕਾਰ ਪੁਰਜ਼ੋਰ ਕੋਸ਼ਿਸ ਕਰ ਰਹੀ ਹੈ ਕਿ 31 ਦਸੰਬਰ ਤਕ ਸਾਰੀ ਲੈਣ ਦੇਣ ਕੈਸ਼ਲੇਸ ਹੋ ਸਕੇ। ਗੋਆ ਸਰਕਾਰ ਜੇਕਰ ਇਸਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਦਾ ਪਹਿਲਾ ਅਜਿਹਾ

ਹੁਣ ਵੀ-ਮਾਰਟ ਤੋਂ ਵੀ ਕਢਵਾਏ ਜਾ ਸਕਦੇ ਹਨ ਪੈਸੇ 

ਵੀ-ਮਾਰਟ ਰਿਟੇਲ ਦੇ ਸਟੋਰ ਤੋਂ ਹੁਣ ਏ.ਟੀ.ਐਮ. ਕਾਰਡ ਦੇ ਜ਼ਰੀਏ 2000 ਰੁਪਏ ਤੱਕ ਦੀ ਨਕਦੀ ਮਿਲ ਸਕੇਗੀ। ਦੂਜੇ ਤੇ ਤੀਜੇ ਵਰਗ ਦੇ ਸ਼ਹਿਰਾਂ ‘ਚ ਇਸ ਕੰਪਨੀ ਦਾ ਵੱਡਾ ਨੈੱਟਵਰਕ ਹੈ। ਵੀ-ਮਾਰਟ ਦੇ 116 ਸ਼ਹਿਰਾਂ ‘ਚ 136 ਸਟੋਰ ਹਨ। ਉਹ ਆਪਣੇ ਸਾਰੇ ਸਟੋਰਾਂ ਨੂੰ ਸਮਾਰਟ ਏ. ਟੀ. ਐਮ. ਵਾਂਗ ਬਣਾਏਗੀ ਜਿਸ ਤੋਂ ਲੋਕ ਆਪਣੇ ਡੈਬਿਟ ਕਾਰਡ

ਹਾੱਟ ਡਾੱਗ ਖਾਣ ਨਾਲ ਹੋ ਸਕਦਾ ਹੈ ਕੈਂਸਰ

ਅਕਾਲੀ ਦਲ ਕਰ ਸਕਦਾ ਹੈ ਉਮੀਦਵਾਰਾਂ ਦੀ ਲਿਸਟ ਜਾਰੀ

ਹੁਣ ਏ.ਟੀ.ਐਮ ਤੋਂ ਨਿਕਲਣਗੇ 20 ਅਤੇ 50 ਦੇ ਨੋਟ

ਆਮ ਆਦਮੀ ਨੂੰ ਰਾਹਤ ਦੇਣ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਛੋਟੇ ਨੋਟਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।ਐਸ.ਬੀ.ਆਈ ਪ੍ਰਮੁੱਖ ਅਧੁਰਤੀ ਭੱਟਾਚਾਰਿਆ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿੱਚ ਲੋਕਾਂ ਦੀ ਭੀੜ ਘੱਟ ਹੋਣ ਤੋਂ ਬਾਅਦ ਐਸ.ਬੀ.ਆਈ ਦੇ ਏ.ਟੀ.ਐਮ ਵਿੱਚ ਤੁਹਾਨੂੰ 20 ਅਤੇ 50 ਦੇ ਨੋਟ ਵੀ ਮਿਲਣਗੇ। ਉਹਨਾਂ

ਚਾਈਨੀਜ ਸਮਾਨ ਦੇ ਬਾਈਕਾਟ ’ਤੇ ਬੋਲਿਆ ਚੀਨ, ਭਾਰਤੀ ਪ੍ਰੋਡਕਟਸ ਨਹੀ ਕਰ ਸਕਦੇ ਮੁਕਾਬਲਾ

ਭਾਰਤ ਵਿਚ ਤਿਉਹਾਰਾਂ ਦੀ ਸ਼ੁਰੂਆਤ ਹੋ ਗਈ ਹੈ ਪਰ ਭਾਰਤੀ ਸੋਸ਼ਲ ਮੀਡੀਆ ’ਤੇ ਚੀਨੀ ਸਮਾਨ ਨੂੰ ਬਜ਼ਾਰਾਂ ਵਿਚੋ ਬਾਈਕਾਟ ਕਰਨ ਦੀ ਹੋ ਰਹੀ ਅਪੀਲ ’ਤੇ ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਪ੍ਰਤੀ ਸਖਤ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਭਾਰਤ ਦੇ ਪ੍ਰੋਡਕਟਸ ਚਾਈਨੀਜ ਪ੍ਰੋਡਕਟਸ ਨਾਲ ਮੁਕਾਬਲਾ ਨਹੀ ਕਰ ਸਕਦੇ। ਸਿਰਫ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਸੋਸ਼ਲ

terrorist1

ਦਿਵਾਲੀ ਤੋਂ ਪਹਿਲਾ ISIS ਦੇ ਤਰੀਕੇ ਨਾਲ ਹਮਲਾ ਕਰ ਸਕਦੇ ਹਨ ਜੈਸ਼ ਅਤੇ ਲਸ਼ਕਰ

ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਵਿਚ ਹਮਲੇ ਦਾ ਖਦਸਾ ਜਤਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਬਆਦ ਦੇਸ਼ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਜੈਸ਼ ਅਤੇ ਲਸ਼ਕਰ ਦੇ ਅੱਤਵਾਦੀ ਸੰਗਠਨ ਆਈ.ਐਸ.ਆਈ ਦੇ ਤਰੀਕੇ ਨਾਲ ਵੱਡੇ ਸ਼ਹਿਰਾਂ ਵਿਚ ‘ਲੋਨ ਬੁਲਫ ਅਟੈਕ’ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਅੱਤਵਾਦੀ ਭੀੜ-ਭਾੜ ਵਾਲੇ ਇਲਾਕੇ ਜਿਵੇਂ ਰੇਲਵੇ-ਸਟੇਸ਼ਨ,ਮੋਲ

ਸਿਆਸਤ ਵਿਚ ਆਉਣ ਨਾਲ ਘੱਟ ਜਾਂਦੀ ਹੈ ਫੈਨ ਫੋਲੋਇੰਗ: ਜਸਵਿੰਦਰ ਭੱਲਾ

ਇਕ ਪਾਸੇ ਪੰਜਾਬ ਵਿਚ ਜਿੱਥੇ ਸਾਰੇ ਕਲਾਕਾਰ ਤੇ ਕਾਮੇਡੀਅਨ ਅਦਾਕਾਰ ਤੋਂ ਨੇਤਾ ਬਣਨ ਚੱਲ ਪਏ ਹਨ। ਉਥੇ ਹੀ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਤੇ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਇਸ ਬਾਰੇ ਵੱਖਰੀ ਸੋਚ ਰੱਖਦੇ ਹਨ, ਜਸਵਿੰਦਰ ਭੱਲਾ ਦਾ ਮੰਨਣਾ ਹੈ ਕਿ ਇਕ ਕਲਾਕਾਰ ਸਭ ਦਾ ਹੁੰਦਾ ਹੈ ਜਦਕਿ ਜੇ ਉਹੀ ਕਲਾਕਾਰ ਰਾਜਨੀਤੀ ਵਿਚ ਆ ਜਾਏ ਤਾਂ ਉਸ

ਦੇਸ਼ ਤੇ ਵੱਡਾ ਹਮਲਾ ਕਰ ਸਕਦਾ ਸੀ ਆਈ.ਐਸ.ਲੜਕਾ

ਪਟੌਦੀ ਅਤੇ ਗਾਵਸਕਰ ਦੇ ਰਿਕਾਰਡ ਨੂੰ ਤੋੜ ਸਕਦੇ ਨੇ ਵਿਰਾਟ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ਵਿੱਚ ਨਿਊਜੀਲੈਂਡ ਦੇ ਖਿਲਾਫ ਦੂਜਾ ਟੈਸਟ ਜਿੱਤਣ  ਦੇ ਨਾਲ ਕਈ ਰਿਕਾਰਡ ਬਣਾ ਲਏ ਹਨ ।  ਭਾਰਤੀ ਟੀਮ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਬਣ ਗਈ । ਹੁਣ ਸੀਰੀਜ  ਦੇ ਆਖਰੀ ਟੈਸਟ ਮੈਚ ਵਿੱਚ ਵੀ ਕਪਤਾਨ ਕੋਹਲੀ ਇੱਕ ਨਵਾਂ ਮੁਕਾਮ ਹਾਸਲ ਕਰ ਸਕਦੇ ਹਨ ।  ਜੇਕਰ ਵਿਰਾਟ ਇੰਦੌਰ ਟੈਸਟ ਵੀ

padam-award

ਕੋਈ ਵੀ ਭਾਰਤੀ ਨਾਗਰਿਕ ਕਰ ਸਕਦਾ ਹੈ ‘ਪਦਮ ਐਵਾਰਡ’ ਲਈ ਸਿਫਾਰਿਸ਼

nav-sidhu

ਸਿੱਧੂ ਦੰਪਤੀ ਬਣਾ ਸਕਦੀ ਹੈ ਨਵੀਂ ਪਾਰਟੀ

ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸਿੱਧੂ ਨੂੰ ਕੁਰਸੀ ਨਾਲੋਂ ਪੰਜਾਬ ਦਾ ਹਿੱਤ ਵੱਧ ਪਿਆਰਾ ਹੈ।ਤੇ ਭਾਜਪਾ ਤੋਂ ਅਸ਼ਤੀਫਾ ਦੇਣ ਤੋਂ ਬਾਦ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਬੇਬੁਨਿਆਦ ਨੇ।ਉਨਾਂ ਨਵੀਂ ਪਾਰਟੀ ਬਣਾਉਂਣ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਲਈ ਚੰਗੀ ਸੋਚ ਰੱਖਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ